ਖ਼ਬਰਾਂ

ਭਿੱਖੀਵਿੰਡ ਵਿਖੇ ਕਾਂਗਰਸੀ ਆਗੂਆਂ ਦਾ ਪੁਤਲਾ ਫੂਕਦੇ ਹੋਏ ਵਿਧਾਇਕ ਵਿਰਸਾ ਸਿੰਘ ਵਲਟੋਹਾ ਆਦਿ ਅਕਾਲੀ ਆਗੂ

ਭਿੱਖੀਵਿੰਡ ਵਿਖੇ ਕਾਂਗਰਸੀ ਆਗੂਆਂ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਣ ਕੀਤਾ

ਭਿੱਖੀਵਿੰਡ, (ਭਪਿੰਦਰ ਸਿੰਘ) – ਸਿੱਖ ਵਿਰੋਧੀ 1984 ਦੇ ਦੰਗਿਆਂ ਦੌਰਾਨ ਮਾਰੇ ਗਏ ਨਿਰਦੋਸ਼ ਲੋਕਾਂ ਦੇ ਕਾਤਲਾਂ ਨੂੰ ਅਜੇ ਤੱਕ ਸ਼ਜਾਵਾਂ ਨਾ ਮਿਲਣ ਦੇ ਰੋਸ ਵਜੋਂ ਕਸਬਾ ਭਿੱਖੀਵਿੰਡ ਵਿਖੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ … More »

ਪੰਜਾਬ | Leave a comment
index.resized

ਸਟੈਂਡਰਡ ਐਂਡ ਪੂਅਰਸ ਦੀ ਰੇਟਿੰਗ ਤੋਂ ਨਾਖੁਸ਼ ਮੋਦੀ ਸਰਕਾਰ

ਨਵੀਂ ਦਿੱਲੀ- ਗਲੋਬਿਲ ਰੇਟਿੰਗ ਏਜੰਸੀ ਸਟੈਂਡਰਡ ਐਂਡ ਪੂਅਰਸ ਵੱਲੋਂ ਭਾਰਤ ਦੀ ਸਾਵਰੇਨ ਰੇਟਿੰਗ ਵਿੱਚ ਸੁਧਾਰ ਨਾਂ ਕੀਤੇ ਜਾਣ ਤੇ ਭਾਰਤ ਸਰਕਾਰ ਦੀ ਖਿਝ ਸਾਫ਼ ਵਿਖਾਈ ਦੇ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਭਾਰਤ ਦੀ ਰੇਟਿੰਗ ਵਿੱਚ ਸੁਧਾਰ ਨਾ ਕਰਨ … More »

ਭਾਰਤ | Leave a comment
 

1984 ਕਤਲੇਆਮ ਦਾ ਇਨਸਾਫ਼ ਨਾ ਮਿਲਣਾ ਦੇਸ਼ ਦੇ ਬਾਕੀ ਦੰਗਿਆ ਦਾ ਕਾਰਨ : ਜੀ.ਕੇ.

ਨਵੀਂ ਦਿੱਲੀ : ‘‘ਜੇਕਰ 1984 ਸਿੱਖ ਕਤਲੇਆਮ ਦਾ ਇਨਸਾਫ਼ ਸਿੱਖਾਂ ਨੂੰ ਸਮੇਂ ਸਿਰ ਮਿਲਿਆ ਹੁੰਦਾ ਤਾਂ ਸ਼ਾਇਦ 1992 ਦੇ ਮੁੰਬਈ ਦੰਗੇ ਅਤੇ 2002 ਦਾ ਗੋਧਰਾ ਕਾਂਡ ਨਾ ਹੁੰਦਾ’’। ਇਸ ਗੱਲ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ … More »

ਭਾਰਤ | Leave a comment
3246_94707417924_6643196_n.resized.resized.resized.resized

ਪੰਜਾਬੀ ਸੂਬੇ ਦੇ ਅਸਲ ਬਾਨੀ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਹਨ, ਨਾ ਕਿ ਸੰਤ ਫ਼ਤਹਿ ਸਿੰਘ ਜਾਂ ਚੰਨਣ ਸਿੰਘ : ਮਾਨ

ਚੰਡੀਗੜ੍ਹ – “ਵੱਖ-ਵੱਖ ਕੌਮਾਂ ਵਿਚ ਵਿਚਰਣ ਵਾਲੇ ਤੇਜ਼ ਤੇ ਚਲਾਕ ਬੁੱਧੀ ਦੇ ਮਾਲਕ ਆਗੂ ਅਕਸਰ ਹੀ ਕਿਸੇ ਕੌਮੀ ਮਿਸ਼ਨ ਲਈ ਸ਼ਹਾਦਤਾਂ ਅਤੇ ਕੁਰਬਾਨੀਆਂ ਦੇਣ ਵਾਲੇ ਅਸਲੀ ਕੌਮੀ ਹੀਰੋਆਂ ਦੇ ਨਾਮ ਦੀ ਦੁਰਵਰਤੋ ਕਰਕੇ ਉਹਨਾਂ ਵੱਲੋਂ ਕੀਤੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ … More »

ਪੰਜਾਬ | Leave a comment
photo-sgpc-1.resized

ਸਿੱਖੀ ਤੋਂ ਬੇਮੁੱਖ ਹੋ ਰਹੀ ਨੌਜਵਾਨੀ ਨੂੰ ਗੁਰਸਿੱਖੀ ਨਾਲ ਜੋੜਣ ਲਈ ਪਰਿਵਾਰਕ ਤੇ ਪੰਥਕ ਏਕਤਾ ਬਹੁਤ ਜ਼ਰੂਰੀ : ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ – ਮੀਰੀ ਪੀਰੀ ਦੇ ਮਾਲਕ ‘ਛਠਮ ਪੀਰ’ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਮੌਕੇ ਰੂਹਾਨੀਆਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਉਪਰੋਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ … More »

ਪੰਜਾਬ | Leave a comment
10153889_716188635090587_6502347402204812629_n.resized

ਅੰਮ੍ਰਿਤਸਰ ‘ਚ ਹੋਣ ਵਾਲੇ ਹਾਰਟ ਆਫ਼ ਏਸ਼ੀਆ ਸੰਮੇਲਨ ‘ਚ ਸ਼ਾਮਿਲ ਹੋਵੇਗਾ ਪਾਕਿ

ਇਸਲਾਮਾਬਾਦ – ਪਾਕਿਸਤਾਨ ਨੇ ਕਿਹਾ ਹੈ ਕਿ ਉਹ ਦਸੰਬਰ ਵਿੱਚ ਅੰਮ੍ਰਿਤਸਰ ਵਿੱਚ ਅਫ਼ਗਾਨਿਸਤਾਨ ਤੇ ਹੋਣ ਵਾਲੇ ਹਾਰਟ ਆਫ਼ ਏਸ਼ੀਆ ਸੰਮੇਲਨ ਵਿੱਚ ਸ਼ਾਮਿਲ ਹੋਵੇਗਾ, ਪਰ ਉਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਹਿੱਸੇਦਾਰੀ ਕਿਸ ਪੱਧਰ ਤੇ ਹੋਵੇਗੀ ਅਤੇ ਕਿਸ ਢੰਗ … More »

ਅੰਤਰਰਾਸ਼ਟਰੀ | Leave a comment
 

ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਫਿਰੋਜ਼ਪੁਰ ਪੁਲਿਸ ਵੱਲੋਂ ਪਹਿਲੇ ਗ੍ਰਿਫ਼ਤਾਰ, ਫਿਰ ਨਜ਼ਰਬੰਦ ਕਰਨਾ ਸਿੱਖ ਕੌਮ ਲਈ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ – “ਸੈਟਰ ਦੀਆਂ ਮੁਤੱਸਵੀ ਹਕੂਮਤਾਂ ਅਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਵੱਲੋਂ ਪਹਿਲੇ ਹੀ ਸਿੱਖ ਕੌਮ ਦੀਆਂ ਮਰਿਯਾਦਾਵਾਂ, ਨਿਯਮਾਂ, ਅਸੂਲਾਂ ਨੂੰ ਪਿੱਠ ਦੇ ਕੇ ਵੱਡੇ ਪੱਧਰ ਤੇ ਅਜਿਹੇ ਅਮਲ ਹੋ ਰਹੇ ਹਨ, ਜਿਸ ਨਾਲ ਸਿੱਖ ਕੌਮ ਦੇ ਮਨ ਅਤੇ … More »

ਪੰਜਾਬ | Leave a comment
Untitled-1-copy-1024x999.resized

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਪੰਜਵਾਂ ਗੁਰਮਤਿ ਸਮਾਗਮ ਕਰਵਾਇਆ ਗਿਆ

ਅੰਮ੍ਰਿਤਸਰ – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਵਿਖੇ ਪੰਜਵਾਂ ਗੁਰਮਤਿ ਸਮਾਗਮ ਸੰਗਤਾਂ ਦੇ … More »

ਪੰਜਾਬ | Leave a comment
Maa Boli Kafla 29-10-16 (2).resized

ਗੁਰਦਾਸਪੁਰ ਦੀਆਂ ਸਾਰੀਆਂ ਸਾਹਿਤ ਸਭਾਵਾਂ ਨੇ ਮਾਂ ਬੋਲੀ ਪੰਜਾਬੀ ਚੇਤਨਾ ਮਾਰਚ ਕੱਢਿਆ

ਮਾਂ -ਬੋਲੀ ਪੰਜਾਬੀ ਚੇਤਨਾ ਰੈਲੀ ਅੱਜ ਜਿਲਾ ਗੁਰਦਾਸਪੁਰ ਦੀਆਂ ਸਾਰੀਆਂ ਸਾਹਿਤ ਸਭਾਵਾਂ ਨੇ ਰਲ ਕੇ ਇਹ ਮਾਂ ਬੋਲੀ ਚੇਤਨਾ ਰੈਲੀ ਪੰਜਾਬੀ ਦੇ ਉੱਘੇ ਸਾਹਿਤਕਾਰ ਡਾਕਟਰ  ਅਨੂਪ ਸਿੰਘ ਅਤੇ ਪੰਜਾਬੀ ਗ਼ਜ਼ਲਗ਼ੋ ਸੁਲੱਖਣ ਸਰਹੱਦੀ ਦੀੌ ਰਹਿਨੁਮਾਈ ਨਾਲ ਗੁਰਦਾਸਪੁਰ ਦੇ ਸਾਰੇ ਲੇਖਕਾਂ ਅਤੇ … More »

ਪੰਜਾਬ | Leave a comment
DSC_2644.resized

ਕਸ਼ਮੀਰੀ ਪੰਡਿਤਾਂ ਦੀ ਤਰਜ ’ਤੇ ਸਿੱਖਾਂ ਨੂੰ ਘਟੋ-ਘਟ 1000 ਕਰੋੜ ਦਾ ਰਾਹਤ ਪੈਕੇਜ ਦੇਣ ਦੀ ਉੱਠੀ ਮੰਗ

ਨਵੀਂ ਦਿੱਲੀ  : 1984 ਸਿੱਖ ਕਤਲੇਆਮ ਦੌਰਾਨ ਸਿੱਖਾਂ ਦੇ ਹੋਏ ਮਾਲੀ ਨੁਕਸਾਨ ਦੀ ਪੜਤਾਲ ਕਰਨ ਲਈ ਵਿਸ਼ੇਸ਼ ਜਾਂਚ ਟੀਮ (ਦੀਵਾਨੀ ਮਾਮਲੇ) ਬਣਾਉਣ ਦੀ ਅਪੀਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਨੂੰ ਕਸ਼ਮੀਰੀ … More »

ਭਾਰਤ | Leave a comment