ਖ਼ਬਰਾਂ

 

ਨੌਜਵਾਨ ਸਿੱਖ ਵੋਟਰ ਰਜਿਸਟਰੇਸ਼ਨ ਲਈ ਅੱਗੇ ਆਉਣ : ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ – ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲਈ ਵੋਟਰਾਂ ਦੀ ਰਜਿਸਟਰੇਸ਼ਨ ਕਰਾਉਣ ਸੰਬੰਧੀ ਸਥਾਨਕ ਸਿੰਘ ਸਭਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਗੈਰ ਸਰਕਾਰ ਸਿੱਖ ਸੰਗਠਨਾਂ ਨੂੰ ਮੋਹਰੀ ਰੋਲ ਨਿਭਾਉਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਸਿੱਖ ਗੁਰਦੁਆਰਾ ਪ੍ਰਬੰਧਾਂ … More »

ਭਾਰਤ | Leave a comment
IMG_2865.resized.resized

ਭਾਰਤ-ਪਾਕਿ ਤਣਾਅ ਨੂੰ ਦੂਰ ਕਰਨ ਲਈ ਵਿਚੋਲਾ ਬਣਨ ਲਈ ਤਿਆਰ ਹਾਂ : ਮੂਨ

ਨਿਊਯਾਰਕ – ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਵਿਵਾਦ ਨੂੰ ਹਲ ਕਰਨ ਲਈ ਵਿਚੋਲੇ ਦੀ ਭੂਮਿਕਾ ਨਿਭਾਉਣ ਦਾ ਪ੍ਰਸਤਾਵ ਰੱਖਿਆ ਹੈ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ … More »

ਅੰਤਰਰਾਸ਼ਟਰੀ | Leave a comment
ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ ਵਿਖੇ ਰਾਤ ਦਾ ਦ੍ਰਿਸ਼

ਗੁਰਦੁਆਰਾ ਦਾਤਾ ਬੰਦੀ ਛੋੜ ਦਿਵਸ ਤੇ ਕਿਲ੍ਹਾ ਗਵਾਲੀਅਰ ਵਿਖੇ ਸਜਾਏ ਗਏ ਵਿਸ਼ਾਲ ਧਾਰਮਿਕ ਦੀਵਾਨ

ਗਵਾਲੀਅਰ : ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਾਵਲੀਅਰ ਦੇ ਕਿਲ੍ਹੇ ‘ਚੋ ਰਿਹਾਅ ਹੋਣ ਅਤੇ 52 ਹਿੰਦੂ ਰਾਜਿਆਂ ਨੂੰ ਰਿਹਾਅ ਕਰਾਉਣ ਦੀ ਖੁਸ਼ੀ ਵਿਚ ਗੁਰੁਦਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ (ਮੱਧ ਪ੍ਰਦੇਸ਼) ਵਿਖੇ ‘ਬੰਦੀ ਛੋੜ … More »

ਭਾਰਤ | Leave a comment
DSC_8389.resized

ਮਾਤਾ ਸਾਹਿਬ ਕੌਰ ਇਸਤ੍ਰੀ ਸੰਮਲੇਨ ਵਿਚ ਬੁਲਾਰਿਆਂ ਨੇ ਬੀਬੀਆਂ ਨੂੰ ਪੰਥ ਸੰਭਾਲਣ ਦਾ ਦਿੱਤਾ ਸੱਦਾ

ਨਵੀਂ ਦਿੱਲੀ : ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਦੀ ਯਾਦ ’ਚ ਹੋਇਆ ‘‘ਮਾਤਾ ਸਾਹਿਬ ਕੌਰ ਜੀ ਇਸਤ੍ਰੀ ਸੰਮੇਲਨ’’ ਸਿੱਖ ਬੀਬੀਆਂ ਦੇ ਉਤਸ਼ਾਹੀ ਅਤੇ ਧਰਮ ਪ੍ਰੇਮੀ ਹੋਣ ਦਾ ਸੁਨੇਹਾ ਦਿੰਦਾ ਹੋਇਆ ਨਿਵੇਕਲੀ ਖ਼ੁਸ਼ਬੂ ਨੂੰ ਵਿਖੇਰ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ … More »

ਭਾਰਤ | Leave a comment
kmb 1.resized.resized

ਪਰਾਲੀ ਦੀ ਸੁਚੱਜੀ ਵਰਤੋਂ ਕਰੋ – ਡਾ. ਢਿਲੋਂ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਦਰ, ਬਠਿੰਡਾ ਵਿਖੇ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਤੋ ਇਲਾਵਾ ਗੁਆਂਢੀ ਸੂਬਿਆਂ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੇਲੇ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. … More »

ਪੰਜਾਬ | Leave a comment
CtiUsJoXgAI7m99.jpg:large.resized

ਸਰਜੀਕਲ ਸਟਰਾਈਕ : ਪੰਜਾਬ ਦੇ 1000 ਦੇ ਕਰੀਬ ਪਿੰਡਾਂ ਦੇ ਲੋਕ ਹੋਣਗੇ ਬੇਘਰ

ਚੰਡੀਗੜ੍ਹ – ਮੋਦੀ ਸਰਕਾਰ ਵੱਲੋਂ ਸੈਨਾ ਦੁਆਰਾ ਕਰਵਾਏ ਗਏ ਸਰਜੀਕਲ ਅਪਰੇਸ਼ਨ ਤੋਂ ਬਾਅਦ ਭਾਰਤ ਦੇ ਪਾਕਿਸਤਾਨ ਦੇ ਬਾਰਡਰ ਤੇ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਦੋਵਾਂ ਦੇਸ਼ਾਂ ਦਰਮਿਆਨ ਵੱਧ ਰਹੇ ਤਣਾਅ ਦਾ ਖਮਿਆਜਾ ਪੰਜਾਬ ਦੇ ਸਰਹਦੀ ਖੇਤਰ ਦੇ 1000 ਦੇ ਕਰੀਬ … More »

ਪੰਜਾਬ | Leave a comment
8V5A1665.resized

ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀ ਯਾਦ ’ਚ ਬਰਨਾਲਾ ’ਚ ਮਨਾਈ ਨਾਟਕਾਂ ਅਤੇ ਗੀਤਾਂ ਭਰੀ ਰਾਤ

ਬਰਨਾਲਾ – ਇਨਕਲਾਬੀ ਪੰਜਾਬੀ ਰੰਗ ਮੰਚ ਦੀ ਸ਼ਰੋਮਣੀ ਹਸਤੀ ਗੁਰਸ਼ਰਨ ਸਿੰਘ ਦੀ ਪੰਜਵੀਂ ਸੂਬਾਈ ਬਰਸੀ, ਸਥਾਨਕ ਦਾਣਾ ਮੰਡੀ ਵਿਖੇ ਰਾਤ ਭਰ ਨਾਟਕ ਅਤੇ ਸੰਗੀਤ ਮੇਲਾ ਕਰਕੇ ਮਨਾਈ ਗਈ। ਗੁਰਸ਼ਰਨ ਭਾਅ ਜੀ ਦੇ ਹੱਥੀਂ 34 ਵਰ੍ਹੇ ਪਹਿਲਾਂ ਲਗਾਏ ਬੂਟੇ, ਪੰਜਾਬ ਲੋਕ … More »

ਪੰਜਾਬ | Leave a comment
IMG-20160926-WA0014.resized

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਪੇਟਿੰਗ ਮੁਕਾਬਲੇ

ਏ.ਡੀ,ਸੀ (ਵਿਕਾਸ) ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੀਪ ਪ੍ਰੋਗਰਾਮ ਤਹਿਤ ਡਾ. ਬਲਵੰਤ ਸਿੰਘ ਸੰਧੂ, ਡੀਨ ਵਿਦਿਆਰਥੀ ਭਲਾਈ, ਦੀ ਅਗਵਾਈ ਹੇਠ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਵੋਟਾਂ ਪ੍ਰਤੀ ਜਾਗ੍ਰਿਤੀ ਪੈਦਾ ਕਰਨ ਲਈ ਪੇਟਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜੀ … More »

ਪੰਜਾਬ | Leave a comment
25-9-16 Kavi Darbar & Sanman Samagam.resized

ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਵਿਸੇਸ਼ ਕਵੀ ਦਰਬਾਰ ‘ਤੇ ਸਨਮਾਨ ਸਮਾਗਮ

  ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਦੀਵਾਨ ਸਿੰਘ ‘ਮਹਿਰਮ’ ਕਮਿਉਨਿਟੀ ਹਾਲ ਵਿਖੇ ਇਕ  ਵਿਸਾਲ ਕਵੀ  ਦਰਬਾਰ ਤੇ ਸਨਮਾਨ ਸਮਾਗਮ ਦੀ ਪਰਧਾਨਗੀ  ਸਭਾ ਦੇ ਪਰਧਾਨ  ਡਾ: ਮਲਕੀਅਤ ਸਿੰਘ “ਸੁਹਲ”,         ਬਾਬਾ ਬੀਰਾ ਜੀ, ਐਡਵੋਕੇਟ  ਸੁੱਚਾ ਸਿੰਘ ਮੁਲਤਾਨੀ,  ਅਜੀਤ  ਗੁਰਦਾਸਪੁਰ ਦੇ … More »

ਪੰਜਾਬ | Leave a comment
3246_94707417924_6643196_n.resized.resized.resized

ਭਾਰਤ – ਪਾਕਿ ਦਰਮਿਆਨ 1960 ‘ਚ ਹੋਈ “ਇੰਡਸ ਵਾਟਰ ਟਰੀਟੀ” ਨੂੰ ਰੱਦ ਕਰਨ ਦੇ ਅਮਲ ਵੀ “ਦਹਿਸਤਗਰਦੀ” ਵਾਲੇ : ਮਾਨ

ਫ਼ਤਹਿਗੜ੍ਹ ਸਾਹਿਬ – “1960 ਵਿਚ ਜੋ ਭਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ਦੇ ਸਰਕਾਰਾਂ ਦੇ ਮੁੱਖੀਆਂ ਸ੍ਰੀ ਜਵਾਹਰ ਲਾਲ ਨਹਿਰੂ ਅਤੇ ਸ੍ਰੀ ਅਯੂਬ ਖਾਨ ਦੇ ਦਸਤਖ਼ਤਾਂ ਹੇਠ ਸਤਲੁਜ, ਬਿਆਸ, ਰਾਵੀ, ਸਿੰਧ, ਜੇਹਲਮ ਅਤੇ ਚਨਾਬ ਦਰਿਆਂ ਜੋ ਦੋਵਾਂ ਮੁਲਕਾਂ ਵਿਚ ਵਹਿੰਦੇ ਹਨ, … More »

ਪੰਜਾਬ | Leave a comment