ਖ਼ਬਰਾਂ

26dd2097-5002-4f4d-85bb-bbae3b0dff73.resized

ਮਹਿਕਮਾ ਖੁਰਾਕ ਅਤੇ ਸਿਵਲ ਸਪਲਾਈ ਵਲੋਂ ਡਿਜੀਟਲ ਮੇਲੇ ਵਿਚ ਲਗਾਇਆ ਗਿਆ ਆਧਾਰ ਕਾਰਡਾਂ ਸਬੰਧੀ ਸਟਾਲ ਬਣਿਆ ਖਿੱਚ ਦਾ ਕੇਂਦਰ

ਲੁਧਿਆਣਾ – ਗੁਰੁ ਨਾਨਕ ਭਵਨ ਲੁਧਿਆਣਾ ਵਿਖੇ ਲੋਕਾਂ ਵਿਚ ਡਿਜੀਟਲ ਪੇਮੈਂਟ ਸਬੰਧੀ ਤੌਰ ਤਰੀਕਿਆ ਨੂੰ ਦਰਸਾਉਂਦਾ ਡਿਜੀਧਨ ਮੇਲਾ ਲਗਾਇਆ ਗਿਆ।ਇਸ ਮੇਲੇ ਦੇ ਮੁੱਖ ਮਹਿਮਾਨ ਸ੍ਰੀ ਮਤੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ,ਸੀ ਵਿਜੈ ਸਾਂਪਲਾ ਕੇਂਦਰੀ ਮੰਤਰੀ ਜੀ ਸਨ।ਇਸ ਮੇਲੇ ਵਿਚ ਡਿਜੀਟਲ … More »

ਪੰਜਾਬ | Leave a comment
1-1-1024x640.resized

ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਗਿਆ

ਅੰਮ੍ਰਿਤਸਰ – ਸਰਬੰਸਦਾਨੀ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਦੇ … More »

ਭਾਰਤ | Leave a comment
DSC_3089.resized

ਗੁਰਦੁਆਰਾ ਮਾਤਾ ਸੁੰਦਰੀ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ’ਚ ਸੰਗਤਾਂ ਦਾ ਆਇਆ ਹੜ੍ਹ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਸਜਾਇਆ ਗਿਆ। ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ … More »

ਭਾਰਤ | Leave a comment
 

ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਮਨੁੱਖਤਾ ਲਈ ਸਾਨੂੰ ਹਰ ਤਰ੍ਹਾਂ ਦੀ ਕੁਰਬਾਨੀ ਅਤੇ ਹਰ ਜ਼ਬਰ-ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੰਦੇਸ਼ ਦਿੰਦੀਆਂ ਹਨ : ਮਾਨ

ਫ਼ਤਹਿਗੜ੍ਹ ਸਾਹਿਬ – ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਦੀਆਂ ਸ਼ਹਾਦਤਾਂ ਦੇ ਸੰਬੰਧ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਕੀਤੀ … More »

ਪੰਜਾਬ | Leave a comment
_DSC0196(1).resized

ਹਲਕਾ ਗਿੱਲ ਦੇ ਸਮੂਹ ਕਾਂਗਰਸੀ ਆਗੂਆਂ ਵਲੋਂ ਕੁਲਦੀਪ ਸਿੰਘ ਵੈਦ ਨੂੰ ਕੀਤਾ ਗਿਆ ਸਨਮਾਨਿਤ

ਲੁਧਿਆਣਾ – ਹਲਕਾ ਗਿੱਲ ਦੇ ਕਾਂਗਰਸੀ ਆਗੂਆਂ ਦੀ ਇਕ ਮੀਟਿੰਗ ਸੋਨੀ ਗਿੱਲ ਵਾਈਸ ਚੇਅਰਮੈਨ ਸਪੋਰਟਸ ਸੈਲ ਪੰਜਾਬ ਦੀ ਅਗਵਾਈ ਵਿਚ ਪਲਾਮ ਏਨਕਲੇਵ ਵਿਖੇ ਹੋਈ। ਇਸ ਮੀਟਿੰਗ ਹਲਕਾ ਗਿੱਲ ਦੇ ਕਾਂਗਰਸ ਤੋਂ ਉਮੀਦਵਾਰ ਕੁਲਦੀਪ ਸਿੰਘ ਵੈਦ ਮੁੱਖ ਮਹਿਮਾਨ ਵਜੋਂ  ਸ਼ਾਮਿਲ ਹੋਏ। … More »

ਪੰਜਾਬ | Leave a comment
 

ਸੀਨੀਅਰ ਸਿਟੀਜ਼ਨ ਦੀ ਬਿਹਤਰੀ ਲਈ ਯੋਗ ਕਦਮ ਉਠਾਏ ਜਾਣਗੇ : ਮੈਨੇਜਿੰਗ ਡਾਇਰੈਕਟਰ

ਪਟਿਆਲਾ : ਸੀਨੀਅਰ ਸਿਟੀਜ਼ਨਜ਼ ਨੂੰ ਆਪਣੇ ਆਪ ਨੂੰ ਬਜ਼ੁਰਗ ਨਹੀਂ ਸਮਝਣਾ ਚਾਹੀਦਾ ਕਿਉਂਕਿ ਉਨ੍ਹਾਂ ਨੂੰ ਜ਼ਿੰਦਗੀ ਜਿਓਣ ਦਾ ਤਜ਼ਰਬਾ ਜ਼ਿਆਦਾ ਹੁੰਦਾ ਹੈ। ਉਹ ਹਰ ਸਮੱਸਿਆ ਦਾ ਹਲ ਲੱਭਣ ਦੇ ਸਮਰੱਥ ਹੁੰਦੇ ਹਨ। ਸੁਹਾਵਣੀ ਜ਼ਿੰਦਗੀ ਜਿਓਣ ਲਈ ਸੀਨੀਅਰ ਸਿਟੀਜ਼ਨਜ਼ ਨੂੰ ਆਪਣੇ … More »

ਪੰਜਾਬ | Leave a comment
C0maxg-UQAIXxKv.jpg:large.resized

ਮੋਦੀ ਖੁਦ ਇਹ ਤੈਅ ਕਰੇ ਕਿ 50 ਦਿਨਾਂ ਬਾਅਦ ਕਿਹੜੇ ਚੌਰਾਹੇ ਤੇ ਸਜ਼ਾ ਭੁਗਤਣੀ ਹੈ : ਲਾਲੂ

ਪਟਨਾ – ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਸ੍ਰੀ ਲਾਲੂ ਪ੍ਰਸਾਦ ਯਾਦਵ ਨੇ ਸੋਮਵਾਰ ਨੂੰ ਨੋਟਬੰਦੀ ਨੂੰ ਲੈ ਕੇ ਪ੍ਰਧਾਨਮੰਤਰੀ ਮੋਦੀ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੋਦੀ ਇਹ ਖੁਦ ਤੈਅ ਕਰਨ ਕਿ ਉਨ੍ਹਾਂ ਨੇ ਕਿਹੜੇ ਚੌਰਾਹੇ ਤੇ ਖੜੇ … More »

ਭਾਰਤ | Leave a comment
23-12-20161.resized

ਬੀਬੀ ਸਤਵੰਤ ਕੌਰ ਸਹਾਇਕ ਡਾਇਰੈਕਟਰ ਵਿਦਿਆ ਨਿਯੁਕਤ

ਅੰਮ੍ਰਿਤਸਰ – ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਕੂਲਾਂ ਦੇ ਸਮੁੱਚੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਤੇ ਪ੍ਰਬੰਧਕੀ ਅਮਲੇ ਨੂੰ ਹੋਰ ਚੁਸਤ-ਦਰੁਸਤ ਕਰਨ ਲਈ ਬੀਬੀ ਸਤਵੰਤ ਕੌਰ ਨੂੰ … More »

ਪੰਜਾਬ | Leave a comment
Photo-  Home & Haven Nursary Schlool.resized

ਹੋਮ ਐਂਡ ਹੈਵਨ ਨਰਸਰੀ ਸਕੂਲ ਦੇ ਬੱਚਿਆਂ ਵੱਲੋਂ ਕ੍ਰਿਸਮਿਸ ਮਨਾਈ ਗਈ

ਲੁਧਿਆਣਾ : ਹੋਮ ਐਂਡ ਹੈਵਨ ਨਰਸਰੀ ਸਕੂਲ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਭੂ ਈਸਾ ਮਸੀਹ ਦਾ ਜਨਮ ਦਿਨ ਕ੍ਰਿਸਮਿਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਕੁਝ ਬੱਚੇ ਫਰਿਸ਼ਤੇ ਬਣਕੇ ਆਏ ਅਤੇ ਕੁਝ ਸੈਟਾਂਕਲਾਸ। ਕ੍ਰਿਸਮਿਸ ਟ੍ਰੀ ਬੜਾ ਸੋਹਣਾ … More »

ਪੰਜਾਬ | Leave a comment
steveforbes_170x170_400x400.resized

ਨੋਟਬੰਦੀ ਅਨੈਤਿਕ ‘ਤੇ ਭਾਰਤੀ ਜਨਤਾ ਦੇ ਧੰਨ ਤੇ ਡਾਕਾ : ਸਟੀਵ ਫੋਰਬਸ

ਨਿਊਯਾਰਕ : ਅਮਰੀਕਾ ਦੀ ਮੰਨੀ-ਪ੍ਰਮੰਨੀ ਫੋਰਬਸ ਮੀਡੀਆ ਦੇ ਐਡੀਟਰ-ਇਨ-ਚੀਫ਼ ਸਟੀਵ ਫੋਰਬਸ ਨੇ ਮੋਦੀ ਸਰਕਾਰ ਵੱਲੋਂ ਲਏ ਗਏ ਨੋਟਬੰਦੀ ਦੇ ਫੈਂਸਲੇ ਦੀ ਕੜੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ। ਸਟੀਵ ਫੋਰਬਸ ਨੇ ਨੋਟਬੰਦੀ ਦੇ ਫੈਂਸਲੇ ਨੂੰ ਅਨੈਤਿਕ ਕਰਾਰ ਦਿੰਦੇ ਹੋਏ, ਇਸ ਨੂੰ … More »

ਅੰਤਰਰਾਸ਼ਟਰੀ | Leave a comment