ਖ਼ਬਰਾਂ

Untitled-1-copy-847x1024.resized

ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਗੁਰਬਾਣੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ – ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸਕੂਲਾਂ/ਕਾਲਜਾਂ ਦੇ ਬੱਚਿਆਂ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਦੀਵਾਨ ਹਾਲ ਵਿੱਚ ਇਕੱਤਰਤ ਹੋ ਕੇ ਜਪੁਜੀ ਸਾਹਿਬ ਤੇ ਚੌਪਈ ਸਾਹਿਬ ਦੇ ਪਾਠ ਕਰਕੇ ਸ਼ਰਧਾ ਦੇ ਫੁੱਲ … More »

ਪੰਜਾਬ | Leave a comment
 

ਸ਼ਹੀਦ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ‘ਤੇ 26 ਦਸੰਬਰ ਸ਼ਹੀਦੀ ਕਾਨਫਰੰਸ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਮਾਨ

ਫ਼ਤਹਿਗੜ੍ਹ ਸਾਹਿਬ – 8 ਦਸੰਬਰ 2016 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਹੋਏ ਸਰਬੱਤ ਖ਼ਾਲਸੇ ਦੀ ਕਾਮਯਾਬੀ ਉਪਰੰਤ ਖ਼ਾਲਸਾ ਪੰਥ ਵਿਚ ਸਰਬੱਤ ਖ਼ਾਲਸਾ ਜਥੇਬੰਦੀਆਂ ਦੀ ਕਾਰਗੁਜਾਰੀ ਪ੍ਰਤੀ ਬਹੁਤ ਵੱਡਾ ਉਤਸ਼ਾਹ ਉਭਰਕੇ ਪ੍ਰਤੱਖ ਰੂਪ ਵਿਚ ਸਾਹਮਣੇ ਆ ਰਿਹਾ ਹੈ … More »

ਪੰਜਾਬ | Leave a comment
DSC_2474.resized

ਕੇਜਰੀਵਾਲ ਨੇ ਪੰਜਾਬ ਚੋਣਾਂ ਤੋਂ ਪਹਿਲਾਂ ਹਾਰ ਮੰਨੀ : ਜੀ.ਕੇ.

ਨਵੀਂ ਦਿੱਲੀ : ਸਿੱਖ ਮਸਲਿਆਂ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਝੂਠ ਦਾ ਬਾਰ-ਬਾਰ ਪਰਦਾਫਾਸ਼ ਕਰਨ ਦੇ ਕਾਰਨ ਕੇਜਰੀਵਾਲ ਡਰ ਕੇ ਨੀਵੇਂ ਪੱਧਰ ਦੀ ਸਿਆਸੀ ਬਦਲਾਖੋਰੀ ’ਤੇ ਉੱਤਰ ਆਏ ਹਨ। ਸ਼੍ਰੋਮਣੀ ਅਕਾਲੀ ਦਲ … More »

ਭਾਰਤ | Leave a comment
beekeeping 10.resized

ਸ਼ਹਿਦ ਵਰਗਾ ਅੰਮ੍ਰਿਤ ਦੇਣ ਦੇ ਨਾਲ-ਨਾਲ ਸਾਨੂੰ ਸਮਾਜਿਕ ਜੀਵਨ ਲਈ ਵੀ ਬਹੁਤ ਕੁਝ ਸਿਖਾਉਂਦੀ ਹੈ ਸ਼ਹਿਦ ਦੀ ਮੱਖੀ – ਸ੍ਰੀ ਅਰਜਨ ਰਾਮ ਮੇਘਵਾਲ

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸੰਯੁਕਤ ਮਧੂ ਮੱਖੀ ਪਾਲਣ ਦੇ ਵਿਕਾਸ ਕੇਂਦਰ ਦਾ ਉਦਘਾਟਨ ਭਾਰਤ ਸਰਕਾਰ ਦੇ ਵਿੱਤ ਅਤੇ ਕਾਰਪੋਰੇਟ ਮਾਮਲੇ ਦੇ ਰਾਜ ਮੰਤਰੀ ਮਾਣਯੋਗ ਸ਼੍ਰੀ ਅਰਜਨ ਰਾਮ ਮੇਘਵਾਲ ਨੇ ਕੀਤਾ ਗਿਆ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਇਸ … More »

ਖੇਤੀਬਾੜੀ | 1 Comment
 

ਗਊ ਦੇ ਗੋਹੇ ਅਤੇ ਪਿਸ਼ਾਬ ਤੋਂ ਦਵਾਈਆਂ ਅਤੇ ਹੋਰ ਪਦਾਰਥ ਤਿਆਰ ਕਰਕੇ ਜਨਤਾ ਵਿੱਚ ਵੇਚਣਾ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ – ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਸ੍ਰੀ ਰਾਮਦੇਵ ਵਰਗੇ ਅਤੇ ਹੋਰ ਹਕੂਮਤੀ ਪੱਧਰ ਤੇ ਉੱਚ ਅਹੁਦਿਆਂ ਅਤੇ ਸਿਆਸਤ ਉਤੇ ਬੈਠੇ ਲੋਕ ਅੱਜ ਵੀ ਆਪੋ-ਆਪਣੇ ਕਰੋੜਾਂ-ਅਰਬਾਂ ਦੇ ਕਾਰੋਬਾਰਾਂ ਨੂੰ ਪ੍ਰਫੁੱਲਿਤ ਕਰਨ ਲਈ ਵੱਡੇ ਪੱਧਰ ਤੇ ਗੁੰਮਰਾਹ ਕਰਦੇ ਨਜ਼ਰ … More »

ਪੰਜਾਬ | Leave a comment
 

ਸੱਜਣ ਦੀ ਜ਼ਮਾਨਤ ਨਾਲ ਸਿੱਖਾਂ ਦੇ ਗਹਿਰੇ ਜ਼ਖਮਾਂ ‘ਤੇ ਇੱਕ ਟੱਕ ਹੋਰ ਵੱਜਿਆ: ਸਿਰਸਾ

ਚੰਡੀਗੜ੍ਹ – ਸਾਡੀ ਨਿਆਂ ਪ੍ਰਣਾਲੀ ਕੋਲ ਕਾਲੇ ਹਿਰਨ ਦੇ ਮਾਮਲੇ ਨੂੰ ਨਿਪਟਾਉਣ ਲਈ ਸਮਾਂ ਹੈ, ਪਰ 32 ਸਾਲ ਪਹਿਲਾਂ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਵਿਹਲ ਨਹੀਂ। ਸੱਜਣ ਕੁਮਾਰ ਨੂੰ ਜ਼ਮਾਨਤ ਦੇ ਕੇ ਅਦਾਲਤ ਨੇ … More »

ਭਾਰਤ | Leave a comment
Flag_of_the_Bharatiya_Janata_Party.resized

ਬੀਜੇਪੀ ਨੇ ਸਾਰੇ ਦਲਾਂ ਤੋਂ 3 ਗੁਣਾਂ ਵੱਧ 20 ਹਜ਼ਾਰ ਰੁਪੈ ਤੋਂ ਅਧਿਕ ਦਾ ਚੰਦਾ ਲਿਆ

ਨਵੀਂ ਦਿੱਲੀ – ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰੀਫਾਰਮਸ (A.D.R) ਅਤੇ ਨੈਸ਼ਨਲ ਇਲੈਕਸ਼ਨ ਵਾਚ (N.E.W.) ਦੀ ਰਿਪੋਰਟ ਅਨੁਸਾਰ ਭਾਜਪਾ ਨੂੰ 613 ਲੋਕਾਂ ਜਾਂ ਸੰਗਠਨਾਂ ਤੋਂ ਸੱਭ ਤੋਂ ਵੱਧ 76.85 ਕਰੋੜ ਰੁਪੈ ਦਾ ਚੰਦਾ ਮਿਲਿਆ। ਕਾਂਗਰਸ ਨੂੰ 918 ਲੋਕਾਂ ਜਾਂ ਸੰਗਠਨਾਂ ਤੋਂ 20.42 … More »

ਭਾਰਤ | Leave a comment
6-copy-4.resized

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਰਵਾਨਾ

ਅੰਮ੍ਰਿਤਸਰ : ਸਾਹਿਬ-ਏ-ਕਮਾਲ, ਬਾਦਸ਼ਾਹ ਦਰਵੇਸ਼,  ਸਰਬੰਸਦਾਨੀ, ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ … More »

ਪੰਜਾਬ | Leave a comment
Overlook_Hong_Kong_Island_north_coast,_Victoria_Harbour_and_Kowloon_from_middle_section_of_Lugard_Road_at_daytime_(enlarged_version_and_better_contrast,_revised).resized

ਹਾਂਗਕਾਂਗ ‘ਚ ਹੁਣ ਭਾਰਤੀਆਂ ਲਈ ਬਿਨਾਂ ਵੀਜ਼ਾ ਐਂਟਰੀ ਤੇ ਰੋਕ

ਪੇਚਿੰਗ – ਭਾਰਤੀ ਟੂਰਿਸਟਾਂ ਨੂੰ ਝੱਟਕਾ ਦਿੰਦੇ ਹੋਏ ਹਾਂਗਕਾਂਗ ਨੇ ਭਾਰਤੀਆਂ ਦੇ ਲਈ ਬਿਨਾਂ ਵੀਜ਼ਾ ਐਂਟਰ ਹੋਣ ਦੀ ਸਹੂਲਤ ਨੂੰ ਵਾਪਿਸ ਲੈ ਲਿਆ ਹੈ। ਹੁਣ ਹਾਂਗਕਾਂਗ ਜਾਣ ਵਾਲੇ ਭਾਰਤੀਆਂ ਨੂੰ ਜਨਵਰੀ ਤੋਂ ਵੀਜ਼ੇ ਸਬੰਧੀ ਪ੍ਰਕਿਰਿਆ ਨੂੰ ਪੂਰਾ ਕਰਨਾ ਹੋਵੇਗਾ। ਮੰਨਿਆ … More »

ਅੰਤਰਰਾਸ਼ਟਰੀ | Leave a comment
15578473_1286764524742744_7238635098567713383_n.resized

ਕਰੀਨਾ ਨੇ ਬਰੀਚ ਕੈਂਡੀ ਹਸਪਤਾਲ ‘ਚ ਦਿੱਤਾ ਬੇਟੇ ਨੂੰ ਜਨਮ

ਮੁੰਬਈ – ਕਰੀਨਾ ਕਪੂਰ ਮਾਂ ਬਣ ਗਈ ਹੈ। ਬੇਬੋ ਨੇ ਮੰਗਲਵਾਰ ਸਵੇਰੇ 7.30 ਵਜੇ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਸੈਫ਼ ਅਲੀ ਖਾਨ ਨੇ ਬੱਚੇ ਦੇ ਜਨਮ ਤੋਂ … More »

ਫ਼ਿਲਮਾਂ | Leave a comment