ਖ਼ਬਰਾਂ

DSC_0332.resized

ਮੁਸਲਿਮ ਵੈਲਫੇਅਰ ਐਸੋਸੀਏਸ਼ਨ ਵਲੋਂ ਨਵੇਂ ਦਿਹਾਤੀ ਇੰਚਾਰਜ ਸਤਬੀਰ ਸਿੰਘ ਖੱਟੜਾ ਦਾ ਸਨਮਾਨ

ਪਟਿਆਲਾ : ਅੱਜ ਮੁਸਲਿਮ ਕਲੌਨੀ ਪੁਰਾਣਾ ਬਿਸ਼ਨ ਨਗਰ ਵਿੱਚ ਮੌਜੂਦ ਵੱਡੀ ਮਸਜਿਦ ਵਿੱਚ ਅੱਜ ਪ੍ਰਧਾਨ ਗੁਲਾਜ ਮੁਹੰਮਦ ਦੇ ਦੇਖ-ਰੇਖ ਵਿੱਚ ਦਿਹਾਤੀ ਇੰਚਾਰਜ ਸਤਬੀਰ ਸਿੰਘ ਖੱਟੜਾ ਨੂੰ ਸੁਸਾਇਟੀ ਵਲੋਂ ਸਰੋਪੇ ਪਾ ਕੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ … More »

ਪੰਜਾਬ | Leave a comment
Priyanka Gandhi Vadra campaigns in Raebareli 28.jpg.resized

ਪ੍ਰਿਅੰਕਾ ਯੂਪੀ ‘ਚ ਕਰੇਗੀ 150 ਸੀਟਾਂ ਤੇ ਪ੍ਰਚਾਰ

ਨਵੀਂ ਦਿੱਲੀ – ਉਤਰਪ੍ਰਦੇਸ਼ ਵਿੱਚ ਕਾਂਗਰਸ ਨੂੰ ਆਪਣੀ ਖੋਹ ਚੁੱਕੀ ਮਾਣ ਮਰਿਆਦਾ ਨੂੰ ਦੁਬਾਰਾ ਪ੍ਰਾਪਤ ਕਰਨ ਲਈ ਆਖਰੀ ਉਮੀਦ ਪ੍ਰਿਅੰਕਾ ਗਾਂਧੀ ਦੀ ਚੋਣ ਪ੍ਰਚਾਰ ਮੁਹਿੰਮ ਤੇ ਟਿਕੀ ਹੋਈ ਹੈ। ਪਾਰਟੀ ਦੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ 2017 ਵਿੱਚ ਹੋਣ ਵਾਲੀਆਂ ਵਿਧਾਨਸਭਾ … More »

ਭਾਰਤ | Leave a comment
402692_170834649688358_111218086_n.resized

ਉਤਰਪ੍ਰਦੇਸ਼ ‘ਚ ਬੀਜੇਪੀ ਚੋਣ ਹਾਰੇਗੀ : ਜੇਠਮਲਾਨੀ

ਲਖਨਊ – ਪ੍ਰਸਿੱਧ ਵਕੀਲ ਰਾਮ ਜੇਠਮਲਾਨੀ ਕਿਸੇ ਸਮੇਂ ਭਾਜਪਾ ਦੇ ਕਸੀਦੇ ਕੱਢਦੇ ਨਹੀਂ ਸਨ ਥੱਕਦੇ, ਪਰ ਹੁਣ ਬੀਜੇਪੀ ਤੇ ਹੀ ਤਿੱਖੇ ਹਮਲੇ ਕਰ ਰਹੇ ਹਨ। ਲਾਲੂ ਯਾਦਵ ਵੱਲੋਂ ਸੰਸਦ ਮੈਂਬਰ ਬਣਾਏ ਜਾਣ ਤੋਂ ਬਾਅਦ ਜੇਠਮਲਾਨੀ ਨੇ ਕਿਹਾ ਕਿ ਦੇਸ਼ ਦੀ … More »

ਭਾਰਤ | Leave a comment
3246_94707417924_6643196_n.resized.resized

ਜੋਰਾ ਸਿੰਘ ਕਮਿਸ਼ਨ ਨੇ ਸਿੱਖ ਕੌਮ ਨੂੰ ਇਨਸਾਫ਼ ਦੇਣ ਦੀ ਬਜਾਇ, ਹਕੂਮਤੀ ਪੱਖ ਹੀ ਪੂਰਿਆ : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਕਿਸੇ ਵੀ ਸਥਾਨ ਤੇ ਪੁਲਿਸ, ਫ਼ੌਜ, ਅਰਧ ਸੈਨਿਕ ਬਲਾਂ ਜਾਂ ਸਰਕਾਰ ਵੱਲੋਂ ਮਨੁੱਖਤਾ ਦਾ ਕਤਲੇਆਮ ਅਤੇ ਜ਼ਬਰ-ਜੁਲਮ ਹੁੰਦਾ ਹੈ, ਤਾਂ ਉਸ ਸਮੇਂ ਇਨਸਾਫ਼ ਅਤੇ ਨਿਰਪੱਖਤਾ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਅਜਿਹੇ ਵਾਪਰੇ ਦੁਖਾਂਤਿਕ ਵਰਤਾਰਿਆ ਦੀ … More »

ਪੰਜਾਬ | Leave a comment
 

ਰਾਜਸਥਾਨ ਦੇ ਸਕੂਲਾਂ ਵਿਚ ਪੰਜਾਬੀ ਬੋਲੀ ਤੇ ਭਾਸ਼ਾ ਨੂੰ ਬੰਦ ਕਰਕੇ ਸੰਸਕ੍ਰਿਤ ਲਗਾਉਣ ਦੇ ਅਮਲ ਮੁਤੱਸਵੀ ਤੇ ਸਿੱਖ ਕੌਮ ਵਿਰੋਧੀ : ਮਾਨ

ਫ਼ਤਹਿਗੜ੍ਹ ਸਾਹਿਬ – “ਪੰਜਾਬੀ ਬੋਲੀ, ਭਾਸ਼ਾ, ਸੱਭਿਆਚਾਰ, ਰਸਮ-ਰਿਵਾਜ਼ ਆਦਿ ਨਾਲ ਮੁਤੱਸਵੀ ਹੁਕਮਰਾਨ ਅਤੇ ਕਈ ਸੂਬਿਆਂ ਦੀਆਂ ਹਕੂਮਤਾਂ ਕਿਸ ਤਰ੍ਹਾਂ ਵਿਤਕਰਾ ਤੇ ਨਫ਼ਰਤ ਕਰਦੇ ਹਨ, ਇਸ ਗੱਲ ਦਾ ਪ੍ਰਤੱਖ ਸਬੂਤ ਇਹ ਹੈ ਕਿ ਰਾਜਸਥਾਨ ਵਿਚ ਬੀਜੇਪੀ ਦੀ ਹਕੂਮਤ ਨੇ 2015 ਵਿਚ … More »

ਪੰਜਾਬ | Leave a comment
Saif-Ali-Khan-family-photos-wife-Kareena-Kapoor.resized

ਕਰੀਨਾ ਕਪੂਰ ਦਸੰਬਰ ‘ਚ ਦੇਵੇਗੀ ਬੱਚੇ ਨੂੰ ਜਨਮ : ਸੈਫ

ਮੁੰਬਈ – ਪ੍ਰਸਿੱਧ ਅਭਿਨੇਤਰੀ ਕਰੀਨਾ ਕਪੂਰ ਬਹੁਤ ਜਲਦੀ ਹੀ ਮਾਂ ਬਣਨ ਵਾਲੀ ਹੈ। ਕਰੀਨਾ ਦੇ ਪਤੀ ਸੈਫ ਅਲੀ ਖਾਨ ਨੇ ਆਪਣੀ ਪਤਨੀ ਦੇ ਗਰਭਵਤੀ ਹੋਣ ਦੀ ਖ਼ਬਰ ਕਨਫਰਮ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਮੀਡੀਏ ਵਿੱਚ ਕਈ ਵਾਰ ਕਰੀਨਾ … More »

ਫ਼ਿਲਮਾਂ | Leave a comment
 

ਕੌਮ ਨੂੰ ਸਿੱਖੀ ਸਿਧਾਂਤਾ ਨੂੰ ਢਾਹ ਲਾਉਣ ਵਾਲੀਆਂ ਫ਼ਿਲਮਾਂ ਦਾ ਅੱਖਾਂ ਬੰਦ ਕਰਕੇ ਸਮਰਥਨ ਨਾ ਕਰਨ ਦੀ ਅਪੀਲ

ਨਵੀਂ ਦਿੱਲੀ : ਉੜਤਾ ਪੰਜਾਬ ਫ਼ਿਲਮ ਰਾਹੀਂ ਸਿੱਖਾਂ ਦੇ ਕਾਬਿਲਪੁਣੇ ਨੂੰ ਕਲੰਕ ਲਗਾਉਣ ਦੇ ਪਿੱਛੇ ਕੁਝ ਸਿਆਸੀ ਤਾਕਤਾਂ ਦੀ ਕੋਝੀ ਹਰਕਤਾਂ ਕਾਰਜ ਕਰ ਰਹੀਆਂ ਹਨ। ਇਹ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਉਕਤ ਫ਼ਿਲਮ … More »

ਭਾਰਤ | Leave a comment
 

ਬਾਬਾ ਬੰਦਾ ਸਿੰਘ ਬਹਾਦਰ ਦੇ ਸਮਾਗਮ ਬਾਦਲ ਦਲ ਦੇ ਸਮਾਗਮ ਬਣ ਕੇ ਰਹਿ ਗਏ – ਸਰਨਾ

ਅੰਮ੍ਰਿਤਸਰ, (ਜਸਬੀਰ ਸਿੰਘ) – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਮਨਾਏ ਗਏ ਸਮਾਗਮਾਂ ਨੂੰ ਫਲਾਪ ਸ਼ੋਅ ਗਰਦਾਨਦਿਆ ਕਿਹਾ ਕਿ ਦਿੱਲੀ ਕਮੇਟੀ ਦੇ ਵਿਰੋਧੀ ਧਿਰ ਨਾਲ ਸਬੰਧਿਤ ਮੈਂਬਰਾਂ ਨੂੰ … More »

ਭਾਰਤ | Leave a comment
LECT, Katani Kalian Students gathering information during Industrial Visit at Ludhiana 2.resized

ਅਕੈਡਮਿਕ ਸਿੱਖਿਆਂ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਆਉਣ ਵਾਲੀ ਪ੍ਰੈਕਟੀਕਲ ਜ਼ਿੰਦਗੀ ਨਾਲ ਰੂਬਰੂ ਕਰਾਉਣਾ ਜ਼ਰੂਰੀ- ਚੇਅਰਮੈਨ ਗੁਪਤਾ

ਲੁਧਿਆਣਾ – ਲੁਧਿਆਣਾ ਕਾਲਜ ਆਫ਼  ਇੰਜੀਨੀਅਰਿੰਗ ਅਤੇ ਟੈਕਨੌਲੋਜੀ ਕਟਾਣੀ ਕਲਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆਂ ਦੇ ਉਨ੍ਹਾਂ ਦੀ ਆਉਣ ਵਾਲੀ ਪ੍ਰੈਕਟੀਕਲ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਰੂਬਰੂ ਕਰਨ ਦੇ ਮੰਤਵ ਨਾਲ ਉਨ੍ਹਾਂ ਲਈ  ਵੱਖ ਵੱਖ ਕੰਪਨੀਆਂ ਵਿਚ  ਇੰਡਸਟਰੀਅਲ ਵਿਜ਼ਟ ਦਾ ਆਯੋਜਨ … More »

ਪੰਜਾਬ | Leave a comment
BRAZIL-BRICS-XI-MODI

ਭਾਰਤ ਐਮਟੀਸੀਆਰ ਵਿੱਚ ਚੀਨ ਦੇ ਮੈਂਬਰ ਬਣਨ ਦਾ ਵਿਰੋਧ ਨਹੀਂ ਕਰੇਗਾ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਇਹ ਸਪੱਸ਼ਟ ਕੀਤਾ ਕਿ ਭਾਰਤ ਦੇ ਐਮਟੀਸੀਆਰ ਵਿੱਚ ਸ਼ਾਮਿਲ ਹੋਣ ਨਾਲ ਰਾਸ਼ਟਰੀ ਸੁਰੱਖਿਆ ਦੇ ਪ੍ਰੋਗਰਾਮਾਂ ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਅੰਤਰਰਾਸ਼ਟਰੀ ਪੁਲਾੜ ਦੇ ਕਾਰਜਾਂ ਵਿੱਚ ਉਹ ਵੱਧ ਮਹੱਤਵਪੂਰਣ ਭੂਮਿਕਾ ਨਿਭਾ ਸਕੇਗਾ। ਭਾਰਤ ਨੇ ਇਹ … More »

ਭਾਰਤ | Leave a comment