ਖ਼ਬਰਾਂ

photo pb tech.resized

ਪੰਜਾਬੀ ਅਧਿਆਪਕਾਂ ਦਾ ਆਰਥਿਕ ਸੋਸ਼ਣ ਬੰਦ ਨਾ ਕਰਨ ਦੀ ਸੂਰਤ ਵਿਚ ਦਿੱਲੀ ਕਮੇਟੀ ਲਗਾਏਗੀ ਮੋਰਚਾ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪਿੱਛਲੇ ਲੰਬੇ ਸਮੇਂ ਤੋਂ ਅਸਥਾਈ ਪੰਜਾਬੀ ਅਧਿਆਪਕ ਵੱਜੋਂ ਪੜ੍ਹਾ ਰਹੇ ਅਧਿਆਪਕਾਂ ਦੀ ਨੌਕਰੀ ਨੂੰ ਪਹਿਲ ਦੇ ਆਧਾਰ ਤੇ ਪੱਕਾ ਕਰਨ ਦੀ ਆਵਾਜ਼ ਬੁਲੰਦ ਕੀਤੀ ਹੈ। ਦਰਅਸਲ … More »

ਭਾਰਤ | Leave a comment
 

ਭਾਰਤ ਵੱਲੋਂ “ਐਮ.ਟੀ.ਸੀ.ਆਰ.” ਕਲੱਬ ਦਾ ਮੈਂਬਰ ਬਣਨ ਦੀ ਕੁਵਾਇਦ, ਐਨ.ਐਸ.ਜੀ. ਦਾ ਮੈਂਬਰ ਬਣਨ ਤੋਂ ਵੀ ਵੱਡੀ ਖ਼ਤਰਨਾਕ : ਮਾਨ

ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਾਰਤ ਵੱਲੋਂ ਐਨ.ਐਸ.ਜੀ. ਦਾ ਮੈਂਬਰ ਬਣਨ ਦਾ ਇਸ ਦਲੀਲ ਰਾਹੀ ਵਿਰੋਧ ਕੀਤਾ ਜਾ ਰਿਹਾ ਹੈ, ਤਾਂ ਕਿ ਪ੍ਰਮਾਣੂ ਸ਼ਕਤੀ ਦੇ ਭਾਰਤ ਵੱਲੋ ਇਕੱਤਰ ਕੀਤੇ ਜਾਣ ਵਾਲੇ ਪ੍ਰਮਾਣੂ ਭੰਡਾਰਾਂ ਦੀ ਬਦੌਲਤ, ਭਾਰਤ ਆਪਣੇ ਗੁਆਂਢੀ … More »

ਪੰਜਾਬ | Leave a comment
 

ਡੇਰਾ ਪ੍ਰੇਮੀ ਕਤਲ ਕਾਂਡ ’ਚ ਰਣਜੀਤ ਸਿੰਘ ਨੂੰ ਹਿਰਾਸਤ ’ਚ ਲਏ ਜਾਣ ’ਤੇ ਸੰਗਤਾਂ ਅਤੇ ਸਟੱਡੀ ਸਰਕਲ ’ਚ ਭਾਰੀ ਰੋਸ

ਜੈਤੋ,(ਧਰਮ ਪਾਲ ਪੁੰਨੀ) -  ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਵਾਪਰੇ ਡੇਰਾ ਪ੍ਰੇਮੀ ਕਤਲ ਕਾਂਡ ਵਿੱਚ ਪਿੰਡ ਦੇ ਗੁਰਸਿੱਖ ਨੌਜੁਆਨਾਂ ਨੂੰ ਪੰਜਾਬ ਪੁਲਿਸ ਵੱਲੋਂ ਨਜਾਇਜ਼ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ … More »

ਪੰਜਾਬ | Leave a comment
28 JAITU DHARAM PAL.resized

ਹਲਕਾ ਜੈਤੋ ਵਿਚ ਅਕਾਲੀ ਦਲ ਦੀ ਹਾਲਤ ਘਰ ਵਿਚ ਖਾਨਾਜੰਗੀ ਵਰਗੀ

ਜੈਤੋ, (ਧਰਮਪਾਲ ਪੁੰਨੀ) – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਬਾਦਲ ਦਾ ਸਿਆਸੀ ਭਵਿੱਖ ਤੂਫਾਨ ਵਿਚ ਘਿਰੀ ਕਿਸ਼ਤੀ ਵਰਗਾ ਹੋ ਗਿਆ ਹੈ ਕਿਉਂਕਿ ਇਕ ਦਹਾਕੇ ਦੌਰਾਨ ਲਗਾਤਾਰ ਵਿਧਾਨ ਸਭਾ ਵਿਚੋਂ ਮਿਲੀ ਹਾਰ ਨੇ ਉਹਨਾਂ ਨੂੰ ਜਿੱਥੇ ਰਾਜ … More »

ਪੰਜਾਬ | Leave a comment
Final Photo.resized

ਮੁਸਲਿਮ ਭਾਈਚਾਰੇ ਨੇ ਸੇਟਰਲ ਜੇਲ੍ਹ ਵਿਖੇ ਕਰਵਾਈ ਇਫਤਾਰ ਪਾਰਟੀ

ਪਟਿਆਲਾ : ਅੱਜ ਮੁਸਲਿਮ ਭਾਈਚਾਰੇ ਦੇ ਚੱਲ ਰਹੇ ਰਮਜਾਨ ਦੇ ਪਵਿੱਤਰ ਮਹੀਨੇ ਮੌਕੇ ਪਟਿਆਲਾ ਦੇ ਮੁਸਲਿਮ ਸੁਸਾਇਟੀ, ਵੱਡੀ ਮਸਜਿਦ ਦੇ ਨੌਜਵਾਨ ਭਾਈਚਾਰੇ ਵਲੋਂ ਪਟਿਆਲਾ ਦੇ ਸੈਂਟਰਲ ਜੇਲ੍ਹ ਵਿਖੇ ਜੇਲ੍ਹ ਸੀਨੀਅਰ ਸੁਪਰਡੈਂਟ ਭੁਪਿੰਦਰ ਸਿੰਘ ਵਿਰਕ, ਅਡੀਸ਼ਨਲ ਸੁਪਰਡੈਂਟ ਜੀ.ਐਸ. ਧਾਲੀਵਾਲ, ਰਮਨਦੀਪ ਸਿੰਘ … More »

ਪੰਜਾਬ | Leave a comment
 

ਬਾਬਾ ਬੰਦਾ ਸਿੰਘ ਬਹਾਦਰ ਦੇ ਮਨਾਏ ਗਏ 300 ਸਾਲਾ ਦਿਹਾੜੇ ‘ਤੇ, ਮਨੁੱਖਤਾ ਦੇ ਕਾਤਲਾਂ ਨੂੰ ਬੁਲਾਕੇ ਸ. ਬਾਦਲ ਨੇ ਬਜ਼ਰ ਗੁਸਤਾਖੀ ਕੀਤੀ : ਮਾਨ

ਫ਼ਤਹਿਗੜ੍ਹ ਸਾਹਿਬ – “ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਪਹਿਲੀ ਸਿੱਖ ਬਾਦਸ਼ਾਹੀ ਕਾਇਮ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਦੀ ਵੀ ਕਿਸੇ ਵੀ ਸਮੇਂ ਨਾ ਤਾਂ ਮਨੁੱਖਤਾ ਦਾ ਕਤਲੇਆਮ ਕੀਤਾ ਅਤੇ ਨਾ ਹੀ ਕਿਸੇ ਧਰਮ, ਕੌਮ, ਫਿਰਕੇ, ਕਬੀਲੇ ਆਦਿ … More »

ਪੰਜਾਬ | Leave a comment
ajnala newss.resized

ਪੁਲਿਸ ਪ੍ਰਸ਼ਾਸਨ ਦੀਆਂ ਧੱਕੇਸਾਹੀਆਂ ਲਈ ਖਿਲਾਫ ਅਜਨਾਲਾ ਵਿਖੇ ਔਜਲਾ ਨੇ ਕਾਂਗਰਸੀ ਵਰਕਰਾਂ ਨਾਲ ਦਿੱਤਾ ਧਰਨਾ

ਅਜਨਾਲਾ – ਸਥਾਨਕ ਸ਼ਹਿਰ ਅਜਨਾਲਾ ਵਿਖੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਿਲਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਚ ਪੁਲਿਸ ਪ੍ਰਸ਼ਾਸਨ ਦੀਆਂ ਧੱਕੇਸਾਹੀਆਂ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨ ਦੇ ਰੋਸ ਵੱਜੋ ਸਮੂਹ ਕਾਂਗਰਸੀ ਵਰਕਰਾਂ ਦੇ ਭਾਰੀ ਇਕੱਠ ਨੂੰ … More »

ਪੰਜਾਬ | Leave a comment
photo bangla sahib 1.resized

ਗੁਰਦੁਆਰਾ ਬੰਗਲਾ ਸਾਹਿਬ ਦੀ ਦਿੱਖ ਨੂੰ ਸੁਨਹਿਰੀ ਦਰਸ਼ਨੀ ਡਿਉੜੀ ਨੇ ਸ਼ਿੰਗਾਰਿਆ

ਨਵੀਂ ਦਿੱਲੀ : ਗੁਰਦੁਆਰਾ ਬੰਗਲਾ ਸਾਹਿਬ ਦੀ ਨਵੀਂ ਬਣੀ ਸੁਨਹਿਰੀ ਦਰਸ਼ਨੀ ਡਿਉੜੀ ਸੰਗਤਾਂ ਨੂੰ ਸਮਰਪਿਤ ਕੀਤੀ ਗਈ ਹੈ। ਦਰਬਾਰ ਹਾਲ ਵਿਖੇ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਸ਼੍ਰੀ ਅਕਾਲ … More »

ਭਾਰਤ | Leave a comment
DSC_7512.resized

ਧਰਮ, ਰੰਗ ਅਤੇ ਜਾਤ ਤੋਂ ਉੱਪਰ ਉਠ ਕੇ ਮੈਰਾਥਨ ਵਿਚ ਦੌੜੇ ਹਜ਼ਾਰਾਂ ਲੋਕ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮੌਕੇ ‘‘ਤੰਦਰੁਸਤ ਸਰੀਰ’’ ਦਾ ਸੁਨੇਹਾ ਦੇਣ ਲਈ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇੰਡੀਆ ਗੇਟ ਦੇ ਸੀ-ਹੈਸ਼ਾਗਨ ਲਾੱਨ ਤੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ … More »

ਭਾਰਤ | Leave a comment
IMG-20160627-WA0002.resized

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਮਨਾਇਆ ਗਿਆ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ

ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਅਪਣਾਏ ਗਏ ਪੰਜ ਪਿੰਡਾਂ ਵਿੱਚ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗ੍ਰਿਤੀ ਪੈਦਾ ਕਰਨ ਲਈ ਉਪ-ਕੁਲਪਤੀ  ਡਾ. ਨਛੱਤਰ ਸਿੰਘ ਮੱਲ੍ਹੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਘੁੰਮਣ ਕਲਾਂ ਵਿੱਚ ਸੈਮੀਨਾਰ ਕਰਵਾਉਣ ਦੇ ਨਾਲ ਨਾਲ ਖੇਡ ਮੁਕਾਬਲੇ … More »

ਪੰਜਾਬ | Leave a comment