ਖ਼ਬਰਾਂ
ਪਹਿਲੇ ਅਨੰਦ ਵਿਆਹ ਦਾ ਸਥਾਨ ਅਤੇ ਅੱਧੀ ਦਰਜਨ ਹੋਰ ਗੁਰੂਦੁਆਰੇ ਵੀ ਪਾਕਿਸਤਾਨ ਸਰਕਾਰ ਸਿੱਖਾਂ ਨੂੰ ਸੌਂਪੇਗੀ
ਅੰਮ੍ਰਿਤਸਰ / ਨਵੀਂ ਦਿੱਲੀ, (ਜਸਬੀਰ ਸਿੰਘ ਪੱਟੀ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਆਪਣੀ ਤਿੰਨ ਦਿਨਾਂ ਪਾਕਿਸਤਾਨ ਫੇਰੀ ਤੋਂ ਵਾਪਸ ਵਤਨ ਪਰਤਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਸਿੱਖ … More
ਐਲ. ਸੀ. ਈ. ਟੀ. ਦੇ ਐਥਲੀਟਾਂ ਨੇ ਪੀ. ਟੀ. ਯੂ. ਦੇ ਇੰਟਰ ਕਾਲਜ ਮੁਕਾਬਲਿਆਂ ਵਿਚ ਬਿਹਤਰੀਨ ਪ੍ਰਦਰਸ਼ਨ
ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾਂ ਲੁਧਿਆਣਾ ਦੇ ਤਿੰਨ ਦੌੜਾਕਾਂ ਨੇ ਆਪਣੀ ਕਲਾ ਦਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਪੀ ਟੀ ਯੂ ਦੇ ਇੰਟਰ ਕਾਲਜ ਮੁਕਾਬਲਿਆਂ ਵਿਚ 2 ਸੋਨੇ ਦੇ ਤਗਮੇ ਅਤੇ ਇਕ ਕਾਂਸੀ ਦਾ ਤਗਮਾ ਹਾਸਿਲ … More
ਪਾਕਿਸਤਾਨ ‘ਚ ਭੂਚਾਲ ਦੇ ਜਬਰਦਸਤ ਝਟਕੇ, 2 ਲੋਕਾਂ ਦੀ ਮੌਤ
ਇਸਲਾਮਾਬਾਦ – ਹਿੰਦੂਕੁਸ਼ ਦੇ ਪਹਾੜੀ ਖੇਤਰ ਵਿੱਚ ਅਫ਼ਗਾਨਿਸਤਾਨ-ਤਜਾਕਿਸਤਾਨ ਸਰਹੱਦ ਤੇ ਅਤੇ ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਐਤਵਾਰ ਨੂੰ ਭੂਚਾਲ ਦੇ ਜਬਰਦਸਤ ਝਟਕੇ ਆਏ। ਰੀਐਕਟਰ ਸਕੇਲ ਤੇ ਇਸ ਦੀ ਸਪੀਡ 6.8 ਮਾਪੀ ਗਈ ਅਤੇ ਇਸ ਦਾ ਪ੍ਰਭਾਵ 10 ਤੋਂ 15 ਸਕਿੰਟ … More
ਮੰਦਿਰ ‘ਚ ਇਨਾਮ ਜਿੱਤਣ ਦੇ ਲਾਲਚ ਨੇ ਲਈ 110 ਲੋਕਾਂ ਦੀ ਜਾਨ
ਕੋਲਮ- ਕੇਰਲਾ ਦੇ ਪੁਤਿੰਗਲ ਮੰਦਿਰ ਵਿੱਚ ਮੁਕਾਬਲਾ ਜਿੱਤਣ ਦੇ ਲਾਲਚ ਵਿੱਚ 110 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਅਤੇ 300 ਤੋਂ ਵੱਧ ਜਖਮੀ ਹੋਏ ਹਨ। ਮੰਦਿਰ ਵਿੱਚ ਆਤਿਸ਼ਬਾਜ਼ੀ ਦਾ ਇੱਕ ਮੁਕਾਬਲਾ ਰੱਖਿਆ ਗਿਆ ਸੀ। ਜਿਸ ਅਨੁਸਾਰ ਜਿੱਤਣ ਵਾਲੇ ਨੂੰ ਇਨਾਮ … More
ਸ਼ਹੀਦੀ ਸਥਾਨ ਨੂੰ ਕੋਈ ਨੁਕਸਾਨ ਹੋਇਆ ਤਾਂ ਉਸ ਦੇ ਸਿੱਟੇ ਵੱਜੋਂ ਪੈਦਾ ਹੋਈ ਲੜਾਈ ਸਰਕਾਰਾਂ ਤੋਂ ਨਹੀਂ ਸੰਭਲੇਗੀ : ਜੀ.ਕੇ.
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਰਕਾਰੀ ਅਮਲੇ ਵੱਲੋਂ ਸਿੱਖਾਂ ਦੇ ਖਿਲਾਫ਼ ਛੇੜੀ ਗਈ ਜਿਹਾਦ ਦੇ ਨਤੀਜ਼ੇ ਦੇਸ਼ ਦੇ ਲਈ ਮਾੜ੍ਹੇ ਹੋਣ ਦੀ ਚੇਤਾਵਨੀ ਦਿੱਤੀ ਹੈ। ਅੱਜ ਗੁਰਦੁਆਰਾ ਸੀਸਗੰਜ ਸਾਹਿਬ ਵਿੱਖੇ ਸਿੱਖ ਕੌਮ … More
‘ਬੀਜੇਪੀ ਭਿਆਨਕ ਜਾਲ੍ਹੀ ਪਾਰਟੀ’ : ਮਮਤਾ ਬੈਨਰਜੀ
ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਮੋਦੀ ਤੇ ਹਮਲਾ ਕਰਦੇ ਹੋਏ ਕਿਹਾ ਕਿ ਉਹ ਸੰਘ ਦੀ ਭਾਸ਼ਾ ਬੋਲ ਰਹੇ ਹਨ। ਮੋਦੀ ਨੇ ਆਸਨਸੋਲ ਵਿੱਚ ਰਾਜ ਦੀ ਮੁੱਖਮੰਤਰੀ ਮਮਤਾ ਤੇ ਤਿੱਖੇ ਵਾਰ ਕੀਤੇ ਸਨ। ਇਸ ਲਈ ਮਮਤਾ ਨੇ … More
ਹਾਈ ਕੋਰਟ ਨੇ ਜੀ.ਕੇ. ਅਤੇ ਸਿਰਸਾ ਨੂੰ ਪਿਆਊ ਵਾਲੀ ਥਾਂ ਦੇ ਨੇੜੇ ਨਾ ਆਉਣ ਦੇ ਦਿੱਤੇ ਆਦੇਸ਼
ਨਵੀਂ ਦਿੱਲੀ : ਦਿੱਲੀ ਹਾਈਕੋਰਟ ’ਚ ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਤੇ ਬੀਤੇ ਦਿਨੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਹੀ ਦੇ ਮਸਲੇ ਤੇ ਅੱਜ ਅਹਿਮ ਸੁਣਵਾਈ ਹੋਈ ਜਿਸ ਵਿਚ ਅਦਾਲਤ ਦਾ ਰੁੱਖ ਪਿਆਊ ਪ੍ਰਤੀ ਸਖਤ ਅਤੇ ਭਾਈ ਮਤੀ ਦਾਸ ਚੌਂਕ ਪ੍ਰਤੀ … More
ਪੰਜਾਬੀ ਦੇ ਨਾਮਵਰ ਲਿਖਾਰੀਆਂ ਵੱਲੋਂ ਡਾ. ਸੁਖਦੇਵ ਸਿੰਘ ਦੇ ਪੈਨਲ ਦੀ ਹਮਾਇਤ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ 17 ਅਪ੍ਰੈਲ 2016 ਨੂੰ ਹੋ ਰਹੀਆਂ ਹਨ। ਪ੍ਰਧਾਨਗੀ ਲਈ ਮੁਖ ਮੁਕਾਬਲਾ ਡਾ. ਸੁਖਦੇਵ ਸਿੰਘ ਅਤੇ ਸ੍ਰੀ ਕਸ਼ਮੀਰੀ ਲਾਲ ਚਾਵਲਾ ਵਿਚਕਾਰ ਹੈ। ਡਾ. ਸੁਖਦੇਵ ਸਿੰਘ ਇਕ ਪ੍ਰਮੁੱਖ ਵਿਦਵਾਨ ਅਤੇ ਲੇਖਕਾਂ ਦੇ ਉੱਘੇ ਆਗੂ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਕਿਰਸਾਨੀ ਦਰਪੇਸ਼ ਸਮੱਸਿਆਵਾਂ ਸੰਬੰਧੀ ਕੌਮਾਂਤਰੀ ਪੱਧਰ ਦਾ ਸੈਮੀਨਾਰ ਆਯੋਜਿਤ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਇਕ ਰੋਜਾ ਕਿਰਸਾਨੀ ਦਰਪੇਸ਼ ਸਮੱਸਿਆਵਾਂ ਪ੍ਰਤੀ ਝਾਤ ਪਾਉਂਦਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਹ ਸੈਮੀਨਾਰ ਅਰਥਚਾਰੇ ਅਤੇ ਵਿਕਾਸ ਦੀ ਸੋਸਾਇਟੀ ਵੱਲੋਂ ਪੰਜਾਬ ਮੰਡੀ ਬੋਰਡ ਅਤੇ ਕੌਮਾਂਤਰੀ ਖੇਤੀਬਾੜੀ ਮੰਡੀਕਰਨ ਬੋਰਡ ਕੌਂਸਲ ਦੀ ਸਰਪ੍ਰਸਤੀ ਹੇਠ ਕੀਤਾ ਗਿਆ … More
ਕਰਿਸ਼ਮਾ ਕਪੂਰ ਤੇ ਸੰਜੇ ਦਾ ਕੁਝ ਸ਼ਰਤਾਂ ਦੇ ਆਧਾਰ ਤੇ ਹੋਵੇਗਾ ਤਲਾਕ
ਨਵੀਂ ਦਿੱਲੀ- ਪ੍ਰਸਿੱਧ ਅਭਿਨੇਤਰੀ ਕਰਿਸ਼ਮਾ ਕਪੂਰ ਅਤੇ ਉਸ ਦੇ ਪਤੀ ਸੰਜੇ ਕਪੂਰ ਵਿੱਚ ਤਲਾਕ ਦੇ ਮਾਮਲੇ ਤੇ ਆਪਸੀ ਸਮਝੌਤਾ ਹੋ ਗਿਆ ਹੈ। ਦੋਵਾਂ ਨੇ ਸੁਪਰੀਮ ਕੋਰਟ ਵਿੱਚ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਹੈ। ਦੋਵਾਂ ਦਰਮਿਆਨ ਬੱਚਿਆਂ ਦੀ ਕਸਟਡੀ ਅਤੇ ਉਨ੍ਹਾਂ … More







