ਖ਼ਬਰਾਂ
‘ਜੋ ਮੋਦੀ ਸਰਕਾਰ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ, ਉਹ ਦੇਸ਼ਧਰੋਹੀ’ : ਨਤੀਸ਼
ਪਟਨਾ : ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਨੇ ਜੇਐਨਯੂ ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹਈਆ ਕੁਮਾਰ ਤੇ ਲਗਾਏ ਗਏ ਦੇਸ਼ਧਰੋਹ ਦੇ ਆਰੋਪਾਂ ਦਾ ਵਿਰੋਧ ਕਰਦੇ ਹੋਏ ਕੇਂਦਰ ਸਰਕਾਰ ਤੇ ਦੇਸ਼ ਨੂੰ ਵੰਡਣ ਦੇ ਯਤਨ ਕਰਨ ਦੇ ਆਰੋਪ ਲਗਾਏ ਹਨ। ਉਨ੍ਹਾਂ ਨੇ … More
ਗੁਲਜ਼ਾਰ ਗਰੁੱਪ ‘ਚ ਟੈੱਕ ਫੈਸਟ ਸ਼ਾਨੋ ਸ਼ੌਕਤ ਨਾਲ ਸ਼ੁਰੂ, 50 ਟੀਮਾਂ ਸਮੇਤ 6 ਹਜ਼ਾਰ ਵਿਦਿਆਰਥੀਆਂ ਨੇ ਲਿਆ ਹਿੱਸਾ
ਗੁਲਜ਼ਾਰ ਗਰੁੱਪ ਆਫ਼ ਇੰਸੀਟੀਚਿਊਟਸ, ਖੰਨਾ ਦਾ ਪੰਜਵਾ ਰਾਸ਼ਟਰੀ ਟੈੱਕ ਫੈਸਟ ਰੋਬੋਮੇਨੀਆ-2015 ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ। ਇਸ ਕੌਮੀ ਟੈੱਕ ਫੈਸਟ ਵਿਚ ਹਰਿਆਣਾ,ਪੰਜਾਬ,ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਕਾਲਜਾਂ ਤੋਂ 50 ਦੇ ਕਰੀਬ ਟੀਮਾਂ ਅਤੇ ਛੇ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ … More
JNU ਦੇ ਮੁਸਲਿਮ ਵਿਦਿਆਰਥੀਆਂ ਦੀ ਜਾਇਜ਼ ਮੰਗ ਤੇ ਉਨ੍ਹਾਂ ਵਿਰੁੱਧ ਸੰਗੀਨ ਜੁਰਮ ਦਰਜ ਕਰਨ ਦੇ ਅਮਲ ਅਸਹਿ ਅਤੇ ਭਾਰੀ ਵਿਤਕਰੇ ਵਾਲੇ: ਮਾਨ
ਫਤਹਿਗੜ੍ਹ ਸਾਹਿਬ – “ਹਿੰਦ ਦੇ ਮੱਕਾਰਤਾ ਅਤੇ ਮੁਤੱਸਵੀ ਸੋਚ ਨਾਲ ਲਬਰੇਜ਼ ਹੋਏ ਹੁਕਮਰਾਨਾਂ ਵੱਲੋਂ ਸਮੇਂ ਸਮੇਂ ‘ਤੇ ਕਿਵੇਂ ਮੁਸਲਿਮ ਅਤੇ ਸਿੱਖ ਕੌਮ ਨਾਲ ਵਿਤਕਰੇ ਅਤੇ ਜਬਰ ਜੁਲਮ ਵਾਲੇ ਅਮਲ ਕੀਤੇ ਜਾ ਰਹੇ ਹਨ, ਉਸਦੀ ਪ੍ਰਤੱਖ ਮਿਸਾਲ ਉਦੋਂ ਸਾਹਮਣੇ ਆ ਜਾਂਦੀ … More
ਤਰਵਿੰਦਰ ਸਿਰਸਾ ਦੇ ਦਸਤਾਰਬੰਦੀ ਸਮਾਗਮ ’ਚ ਧਾਰਮਿਕ ਅਤੇ ਸਿਆਸੀ ਆਗੂਆਂ ਨੇ ਭਰੀ ਹਾਜਰੀ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਪੰਜਾਬੀ ਬਾਗ ਵਾਰਡ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਨਿਗਮ ਪਾਰਸ਼ਦ ਬੀਬੀ ਸਤਵਿੰਦਰ ਕੌਰ ਸਿਰਸਾ ਦੇ ਸਪੁੱਤਰ ਕਾਕਾ ਤਰਵਿੰਦਰ ਸਿੰਘ ਸਿਰਸਾ ਦੇ ਦਸਤਾਰਬੰਦੀ ਸਮਾਗਮ ’ਚ ਅੱਜ … More
ਜਰੂਰੀ ਮੁੱਦਿਆਂ ਤੇ ਚੁੱਪੀ ਸਾਧ ਲੈਂਦੇ ਹਨ ਮੋਦੀ : ਡਾ. ਮਨਮੋਹਨ ਸਿੰਘ
ਨਵੀਂ ਦਿੱਲੀ- ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਕੇਂਦਰ ਦੀ ਰਾਜਗ ਸਰਕਾਰ ਵਿੱਚ ਆਤਮਵਿਸ਼ਵਾਸ਼ ਦਾ ਸੰਕਟ ਹੈ। ਉਨ੍ਹਾਂ ਨੇ ਇੱਕ ਮੈਗਜੀਨ ਨੂੰ ਦਿੱਤੀ ਇੰਟਰਵਿਯੂ ਵਿੱਚ ਕਿਹਾ ਕਿ ਮੋਦੀ ਇੱਕ ਸਾਈਲੈਂਟ ਪ੍ਰਧਾਨਮੰਤਰੀ ਹੈ। ਅਹਿਮ ਮੁੱਦਿਆਂ ਤੇ ਉਹ ਜਿਆਦਾਤਰ ਚੁੱਪ ਹੀ … More
ਪੀ ਏ ਯੂ ਦੇ ਵਿਦਿਆਰਥੀਆਂ ਨੇ ਅੰਤਰ ਵਰਸਿਟੀ ਯੁਵਕ ਮੇਲੇ ਵਿੱਚ ਮੈਡਲ ਜਿੱਤਿਆ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 16ਵੇਂ ਸਰਬ ਭਾਰਤੀ ਅੰਤਰ ਖੇਤੀਬਾੜੀ ਯੂਨੀਵਰਸਿਟੀ ਯੁਵਕ ਮੇਲਾ 2015-16 ਵਿੱਚ ਭਾਰਤੀ ਸਮੂਹ ਗਾਂਨ ਵਿੱਚ ਸੋਨ ਤਗਮਾ, ਦੇਸ਼ ਭਗਤੀ ਸਮੂਹ ਗਾਂਨ ਵਿੱਚ ਚਾਂਦੀ ਦਾ ਤਗਮਾ ਅਤੇ ਪੋਸਟਰ ਤਿਆਰ ਕਰਨ ਅਤੇ ਪ੍ਰਸ਼ਨੋਤਰੀ ਵਿੱਚ ਕਾਂਸੀ … More
ਮਾਂ ਸਰਸਵਤੀ ਅਵਤਾਰ ਦਿਵਸ ਅਤੇ ਬਸੰਤ ਪੰਚਮੀ ਮੇਲੇ ਦੀਆਂ ਤਿਆਰੀਆਂ ਮੁਕੰਮਲ-ਚੇਅਰਮੈਨ ਸੇਠੀ
ਲੁਧਿਆਣਾ – ਅੱਜ ਇਥੇ ਸਰਕਟ ਹਾਊਸ ਵਿਖੇ ਪੰਜਾਬੀ ਵਿਰਾਸਤ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਸੁਰਿੰਦਰ ਸੇਠੀ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬੀ ਵਿਰਾਸਤ ਸੱਭਿਆਚਾਰਕ ਮੰਚ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਸਰਸਵਤੀ … More
ਨਰੇਂਦਰ ਮੋਦੀ ਦਾ ਪਾਸਪੋਰਟ ਕਿਸ ਤਰ੍ਹਾਂ ਬਣਿਆ : ਜਸ਼ੋਦਾਬੇਨ
ਅਹਿਮਦਾਬਾਦ – ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਪਤਨੀ ਜਸ਼ੋਦਾਬੇਨ ਨੇ ਅਹਿਮਦਾਬਾਦ ਦੇ ਪਾਸਪੋਰਟ ਦੇ ਆਫਿ਼ਸ ਵਿੱਚ ਇੱਕ ਆਰਟੀਆਈ ਦਰਖਾਸਤ ਦਾਇਰ ਕਰਕੇ ਪੁੱਛਿਆ ਹੈ ਕਿ ਗੁਜਰਾਤ ਦੇ ਮੁੱਖਮੰਤਰੀ ਰਹਿੰਦੇ ਹੋਏ ਜਦੋਂ ਮੋਦੀ ਨੇ ਪਾਸਪੋਰਟ ਬਣਵਾਇਆ ਸੀ, ਤਾਂ ਉਨ੍ਹਾਂ ਨੇ ਸ਼ਾਦੀ ਨਾਲ ਸਬੰਧਤ … More
ਦਿੱਲੀ ਵਿਖੇ ਅੱਜ ਵੀ ਮੌਜੂਦ ਹੈ ਔਰੰਗਜੇਬ ਲੇਨ, ਆਰ.ਟੀ.ਆਈ. ਤੋਂ ਹੋਇਆ ਖੁਲਾਸਾ
ਨਵੀਂ ਦਿੱਲੀ : ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਜਿੰਮੇਵਾਰ ਮੁਗਲ ਬਾਦਸ਼ਾਹ ਔਰੰਗਜੇਬ ਦੇ ਨਾਂ ਤੇ ਦਿੱਲੀ ਵਿਖੇ ਅਜੇ ਵੀ ਔਰੰਗਜੇਬ ਲੇਨ ਮੌਜੂਦ ਹੈ। ਉਕਤ ਖੁਲਾਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ … More
ਕਿਸਾਨਾਂ ਲਈ ਮੌਸਮ ਤੇ ਫ਼ਸਲਾਂ ਦਾ ਵੇਰਵਾ
ਲੁਧਿਆਣਾ : ਆਉਣ ਵਾਲੇ 72 ਘੰਟਿਆਂ ਦੌਰਾਨ ਕਿਤੇ-ਕਿਤੇ ਹਲਕੀ ਬਾਰਿਸ਼/ ਛਿਟੇ ਪੈਣ ਦੀ ਵੀ ਸੰਭਾਵਨਾ ਹੈ। ਇਨ੍ਹਾਂ ਦਿਨਾਂ ਵਿਚ ਵਧ ਤੋਂ ਵਧ ਤਾਪਮਾਨ 21-24 ਅਤੇ ਘਟ ਤੋਂ ਘਟ ਤਾਪਮਾਨ 2-12 ਡਿਗਰੀ ਸੈਂਟੀਗਰੇਡ ਰਹਿਣ ਦਾ ਅਨੁਮਾਨ ਹੈ।ਇਨ੍ਹਾਂ ਦਿਨਾਂ ਵਿਚ ਹਵਾ ਵਿਚ … More






