ਖ਼ਬਰਾਂ

12715595_10156624151465725_8017396411315609298_n.resized

ਨਿਊ ਹੈਂਪਸ਼ਾਇਰ ਦੀ ਪ੍ਰਾਇਮਰੀ ਚੋਣ ‘ਚ ਟਰੰਪ ਅਤੇ ਸੈਂਡਰਸ ਦੀ ਹੋਈ ਜਿੱਤ

ਮੈਨਚੈਸਟਰ – ਬਿਜ਼ਨਸਮੈਨ ਡੋਨਲਡ ਟਰੰਪ ਨੇ ਰੀਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਦੇ ਤੌਰ ਤੇ ਨਿਊ ਹੈਮਸ਼ਾਇਰ ਸਟੇਟ ਵਿੱਚ ਹੋਈ ਪ੍ਰਾਇਮਰੀ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ ਹੈ।ਡੈਮੋਕ੍ਰੇਟ ਪਾਰਟੀ ਵੱਲੋਂ ਇਸ ਪ੍ਰਾਇਮਰੀ ਚੋਣ ਵਿੱਚ ਬਰਨੀ ਸੈਂਡਰਸ ਕਾਮਯਾਬ ਰਹੇ ਹਨ। ਸਾਬਕਾ ਵਿਦੇਸ਼ਮੰਤਰੀ … More »

ਅੰਤਰਰਾਸ਼ਟਰੀ | Leave a comment
Dr. B S dhillon.resized

ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਅਵਾਰਡ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ ਪੰਜਾਬ ਸਾਇੰਸ ਅਕੈਡਮੀ ਵੱਲੋਂ ‘ਲਾਈਫ ਟਾਈਮ ਅਚੀਵਮੈਂਟ ਅਵਾਰਡ’ ਲਈ ਚੁਣਿਆ ਗਿਆ। ਇਹ ਐਵਾਰਡ ਡਾ. ਢਿੱਲੋਂ ਨੂੰ 7 ਫਰਵਰੀ ਨੂੰ ਹੋਈ 19 ਵੀਂ ਪੰਜਾਬ ਸਾਇੰਸ ਕਾਂਗਰਸ ਦੌਰਾਨ ਪ੍ਰਦਾਨ … More »

ਪੰਜਾਬ | Leave a comment
 

18 ਸਾਲ ਤੋਂ ਘੱਟ ਉਮਰ ਦੇ ਬੱਚੇ ਟੀ.ਵੀ. ਵੇਖਦੇ ਸਮੇਂ ਸਮਾਰਟ ਫ਼ੋਨ, ਟੈਬਲੇਟ ਅਤੇ ਲੈਪਟਾਪ ਦੀ ਵਰਤੋਂ ਨਾ ਕਰਨ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ੧੮ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਟੀ ਵੀ ਦੇਖਣ ਸਮੇਂ ਸਮਾਰਟ ਫ਼ੋਨ, ਟੈਬਲੇਟ ਅਤੇ ਲੈਪਟਾਪ ਦੀ ਵਰਤੋਂ ਕਰਨ ਤੋਂ ਗੁਰੇਜ ਕਰਨ ਲਈ ਕਿਹਾ ਹੈ। ਇਨ੍ਹਾਂ ਸ਼ਬਦਾਂ ਦਾ … More »

ਪੰਜਾਬ | Leave a comment
IMG_0140.resized

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਮੌਕੇ ਸਭਿਆਚਾਰਕ ਮੇਲਾ ਅਮਿੱਟ ਯਾਦ ਛੱਡ ਗਿਆ

ਨਵੀਂ ਦਿੱਲੀ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਵਾਹਰ ਲਾਲ ਨਹਿਰੂ ਸਟੈਡਿਅਮ ਵਿਖੇ ਕਰਵਾਇਆ ਗਿਆ ਸਭਿਆਚਾਰਕ ਮੇਲਾ ਬੱਚਿਆ ਦੀ ਖ਼ੂਬਸੂਰਤ ਪੇਸ਼ਕਾਰੀ ਸੱਦਕਾ ਆਪਣੀ ਅਮਿੱਟ ਯਾਦ ਛੱਡ ਗਿਆ। ਕਮੇਟੀ ਪ੍ਰਧਾਨ … More »

ਭਾਰਤ | Leave a comment
jarkhar sports (18).resized

ਜਰਖੜ ਖੇਡਾਂ ਨੇ ਪਾਈਆਂ ਨਵੀਆਂ ਪੈੜਾਂ, ਯਾਦਗਾਰੀ ਹੋ ਨਬੜਿਆ ਖੇਡਾਂ ਦਾ ਫਾਈਨਲ ਸਮਾਰੋਹ

ਪੰਜਾਬ ਦੇ ਵਿਚ ਭਾਵੇਂ ਪੇਂਡੂ ਖੇਡ ਮੇਲਿਆਂ ਦੀ ਸਰਦੀਆਂ ਦੀ ਰੁੱਤ ਵਿਚ ਭਰਮਾਰ ਹੁੰਦੀ ਹੈ ਪਰ ਜੋ ਪੈੜਾ ਮਾਲਵੇ ਦੀਆਂ ਪੇਂਡੂ ਮਿਨੀ ਮਾਡਰਨ ਓਲੰਪਿਕ ਖੇਡਾਂ ਵਜੋਂ ਜਾਣੀਆਂ ਜਾਂਦੀਆਂ ਜਰਖੜ ਖੇਡਾਂ ਪਾ ਰਹੀਆਂ ਹਨ, ਉਹ ਇਕ ਇਤਿਹਾਸ ਦਾ ਪੰਨਾ ਸਿਰਜ ਰਹੀਆਂ … More »

ਪੰਜਾਬ | Leave a comment
 

ਖ਼ਾਲਸਾ ਕਾਲਜ ਵਿੱਚ ਨਸ਼ਿਆਂ ਨੂੰ ਉਤਸ਼ਾਹਤ ਕਰਦੇ ਗੀਤਾਂ ਦੀ ਵੀਡੀੳਗ੍ਰਾਫੀ ਖਿਲਾਫ ਰੋਸ

ਅੰਮ੍ਰਿਤਸਰ – ਬੀਤੇ ਦਿਨੀਂ ਯੂ-ਟਿਊਬ ਤੇ ਰੇਸ਼ਮ ਅਨਮੋਲ ਨਾਮੀ ਗਾਇਕ ਦਾ ਗੀਤ ਜਾਰੀ ਹੋਇਆ ਹੈ, ਜਿਸਦੀ ਵੀਡੀਉਗ੍ਰਾਫੀ ਦਾ 80 ਫੀਸਦੀ ਹਿੱਸਾ ਇਤਿਹਾਸਕ ਵਿੱਦਿਅਕ ਸੰਸਥਾ ਖਾਲਸਾ ਕਾਲਜ ਵਿੱਚ ਫਿਲਮਾਇਆ ਗਿਆ ਹੈ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਿੱਖ ਨੌਜਵਾਨ ਆਗੂ ਅਤੇ … More »

ਪੰਜਾਬ | Leave a comment
 

ਆਮ ਆਦਮੀ ਪਾਰਟੀ ਕਿਸਾਨਾਂ ਦੇ ਅਧਿਕਾਰਾਂ ਲਈ ਖੜੀ ਹੋਵੇਗੀ – ਫੂਲਕਾ

ਆਮ ਆਦਮੀ ਪਾਰਟੀ  ਦੇ ਨੇਤਾ ਅਤੇ ਪ੍ਸਿੱਧ ਵਕੀਲ ਸ.  ਐਚ. ਐਸ. ਫੂਲਕਾ ਨੇ  ਅੱਜ ਜਲੰਧਰ ,  ਲੁਧਿਆਨਾ ਅਤੇ ਫਤਿਹਗੜ ਸਾਹਿਬ  ਦੇ ਬੇਟ  ਖੇਤਰਾਂ ਦੇ  ਕਿਸਾਨਾਂ  ਦੇ ਨਾਲ ਬੈਠਕ ਕੀਤੀ  ਜਿਨ੍ਹਾਂ ਦੀ ਜਮੀਨ ਦਾ  ਪੰਜੀਕਰਣ ਪੰਜਾਬ ਸਰਕਾਰ ਵਲੋਂ   ਉੱਚ ਅਦਾਲਤ  ਦੇ ਆਦੇਸ਼ ਦੇ ਬਾਅਦ  ਰੱਦ … More »

ਪੰਜਾਬ | Leave a comment
image(4).resized

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਖੇਡ ਮੁਕਾਬਲੇ ਆਯੋਜਿਤ

ਤਲਵੰਡੀ ਸਾਬੋ -  ਚੰਗੇਰੀ ਸਿਹਤ ਨੂੰ ਮੁੱਖ ਰੱਖਦਿਆਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਕੰਪਿਊਟਰ ਐਪਲੀਕੇਸ਼ਨਜ਼ ਕਾਲਜ ਵੱਲੋਂ ਖੇਡ ਮੁਕਾਬਲੇ ਆਯੋਜਿਤ ਕਰਵਾਏ ਗਏ, ਜਿਨ੍ਹਾਂ ਵਿਚ ਰੱਸਾਕਸ਼ੀ, ਤੀਹਰੀ ਦੌੜ, 100 ਮੀਟਰ ਦੌੜ ਆਦਿ ਪ੍ਰਮੁੱਖ ਸਨ। ਵੱਖ-ਵੱਖ ਪੱਧਰ ਦੇ ਵਿਦਿਆਰਥੀਆਂ ਨੇ ਇਨ੍ਹਾਂ … More »

ਪੰਜਾਬ | 1 Comment
Julian_Assange_August_2014.resized

ਯੂਐਨ ਪੈਨਲ ਦੇ ਫੈਂਸਲੇ ਤੋਂ ਬਾਅਦ ਮੈਨੂੰ ਰਿਹਾ ਕੀਤਾ ਜਾਵੇ : ਅਸਾਂਜੇ

ਲੰਡਨ – ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਨੇ ਸੰਯੁਕਤ ਰਾਸ਼ਟਰ ਦੇ ਇੱਕ ਪੈਨਲ ਦੇ ਉਨ੍ਹਾਂ ਨੂੰ ਤੁਰੰਤ ਰਿਹਾ ਕੀਤੇ ਜਾਣ ਦੇ ਫੈਂਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਉਹ ਬੇਕਸੂਰ ਹਨ। ਸੰਯੁਕਤ ਰਾਸ਼ਟਰ … More »

ਅੰਤਰਰਾਸ਼ਟਰੀ | Leave a comment
 

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਮਨਾਉਣ ਲਈ ਅੰਤਰ-ਰਾਸ਼ਟਰੀ ਜਥੇਬੰਦੀਆਂ ਵਿਚ ਵੀ ਭਾਰੀ ਉਤਸ਼ਾਹ : ਮਾਨ

ਫ਼ਤਹਿਗੜ੍ਹ ਸਾਹਿਬ – 12 ਫਰਵਰੀ ਦਾ ਦਿਨ ਸਿੱਖ ਕੌਮ ਲਈ ਅਹਿਮ ਦਿਨ ਹੈ । ਕਿਉਂਕਿ ਇਸ ਦਿਨ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜੇ ਦੇ ਤੌਰ ਤੇ ਸਿੱਖ ਕੌਮ ਵਿਚ ਪ੍ਰਵਾਨਿਤ ਹੋ ਚੁੱਕਿਆ … More »

ਪੰਜਾਬ | Leave a comment