ਖ਼ਬਰਾਂ
ਸੈਲਫ਼ ਡੀਫੈਂਸ ਲਈ ਕੀਤਾ ਹਾਈਡਰੋਜਨ ਬੰਬ ਦਾ ਟੈਸਟ : ਕਿਮ ਜੋਂਗ
ਸੋਲ – ਨਾਰਥ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਾਈਡਰੋਜਨ ਬੰਬ ਦਾ ਟੈਸਟ ਅਮਰੀਕਾ ਤੋਂ ਪਰਮਾਣੂੰ ਯੁੱਧ ਦੇ ਖਤਰੇ ਨੂੰ ਵੇਖਦੇ ਹੋਏ ਕੀਤਾ ਹੈ ਅਤੇ ਇਹ ਉਨ੍ਹਾਂ ਦਾ ਸਵੇਸੁਤੰਤਰਤਾ ਦਾ ਅਧਿਕਾਰ ਹੈ। ਉਤਰੀ ਕੋਰੀਆ ਦੀ … More
ਅਕਾਲੀ ਦਲ ਨੇ ਦਿੱਲੀ ਕਮੇਟੀ ਚੋਣਾਂ ਦਾ ਬਿਗੁਲ ਫੂਕਿਆ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 2017 ’ਚ ਆ ਰਹੀਆਂ ਚੋਣਾਂ ਦਾ ਅੱਜ ਬਿਗੁਲ ਫੂਕ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਅੱਜ ਦਿੱਲੀ ਇਕਾਈ ਦੇ ਜਥੇਬੰਦਕ ਢਾਂਚੇ ਨੂੰ … More
ਆਪਣੀ ਬੌਧਿਕ ਤਾਕਤ ਨਾਲ ਵਿਦਵਾਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਖਸ਼ੀਅਤ ਦਾ ਕੀਤਾ ਮਹਿਮਾਮੰਡਨ
ਨਵੀਂ ਦਿੱਲੀ : ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੋਏ ਦੋ ਦਿਨੀਂ ਨੈਸ਼ਨਲ ਸੈਮੀਨਾਰ ਦੌਰਾਨ ਸਾਬਕਾ ਫੌਜ ਮੁਖ਼ੀ ਜਨਰਲ ਜੇ.ਜੇ. ਸਿੰਘ ਅਤੇ ਪੰਜ ਹੋਰ ਫੌਜੀ ਜਰਨੈਲਾਂ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ … More
ਭਾਈ ਮੋਹਕਮ ਸਿੰਘ ਤੇ ਸ. ਭੁਪਿੰਦਰ ਸਿੰਘ ਚੀਮਾਂ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਮਿਲੀ ਜ਼ਮਾਨਤ ਸੱਚ ਦੀ ਜਿੱਤ : ਮਾਨ
ਚੰਡੀਗੜ੍ਹ – ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਅਤੇ ਸਰਬੱਤ ਖ਼ਾਲਸਾ ਦੇ ਮੁੱਖ ਪ੍ਰਬੰਧਕ ਭਾਈ ਮੋਹਕਮ ਸਿੰਘ ਨੂੰ 10 ਨਵੰਬਰ 2015 ਦੇ ਹੋਏ ਸਰਬੱਤ ਖ਼ਾਲਸਾ ਉਪਰੰਤ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਨੇ ਇਸ ਮੰਦਭਾਵਨਾ ਅਧੀਨ ਬ਼ਗਾਵਤ ਅਤੇ ਦੇਸ਼-ਧ੍ਰੋਹੀ ਦੇ ਝੂਠੇ ਕੇਸਾਂ ਵਿਚ … More
ਡਰੱਗ ਮਾਫ਼ੀਆ ਅਲ ਚਾਪੋ ਫਿਰ ਮੈਕਸੀਕੋ ਪੁਲਿਸ ਦੇ ਸ਼ਿਕੰਜੇ ‘ਚ ਫਸਿਆ
ਮੈਕਸੀਕੋ – ਮੈਕਸੀਕੋ ਦੀ ਜੇਲ੍ਹ ਵਿੱਚੋਂ 6 ਮਹੀਨੇ ਪਹਿਲਾਂ ਫਰਾਰ ਹੋਏ ਡਰੱਗ ਮਾਫ਼ੀਆ ਜੈਕਵਿਨ ਗੋਜਮਾਨ ਲੇਓਰਾ ਉਰਫ਼ ਅਲ ਚਾਪੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੈਕਸੀਕੋ ਦੇ ਰਾਸ਼ਟਰਪਤੀ ਐਨਰੀਕ ਨੀਟੋ ਨੇ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। … More
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪ੍ਰੋ. ਕੁਲਵੰਤ ਜਗਰਾਉ ਯਾਦਗਾਰੀ ਪੁਰਸਕਾਰ 2013 ਲਈ ਪੁਸਤਕਾਂ ਦੀ ਮੰਗ
ਲੁਧਿਆਣਾ : ਪ੍ਰੋ. ਕੁਲਵੰਤ ਜਗਰਾਉਂ ਯਾਦਗਾਰੀ ਪੁਰਸਕਾਰ 2013 ਲਈ ਕਿਸੇ ਵੀ ਲੇਖਕ ਦੀ ਪੰਜਾਬੀ ਵਿਚ ਸਭ ਤੋਂ ਪਹਿਲੀ ਛਪੀ ਪੁਸਤਕ ਦੀਆਂ 5-5 ਕਾਪੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹ ਪੁਸਤਕ, ਮੌਲਿਕ, ਰਚਨਾਤਮਕ ਵਿਸ਼ੇ ਦੀ ਹੀ ਹੋਵੇ, ਜਿਵੇਂ ਕਵਿਤਾ, ਵਾਰਤਕ, ਕਹਾਣੀ, … More
ਜਿਹੜੇ ਸਿਆਸਤਦਾਨ ਸਮਗਲਿੰਗ ਕਰਵਾਉਦੇ ਹਨ, ਉਹਨਾਂ ਦੇ ਬੰਦੇ ਹੀ ਪਠਾਨਕੋਟ ਏਅਰਬੇਸ ਦੇ ਹਮਲਾਵਰਾਂ ਦੇ ਗਾਈਡ ਬਣੇ : ਮਾਨ
ਫ਼ਤਹਿਗੜ੍ਹ ਸਾਹਿਬ – “ਪਠਾਨਕੋਟ ਏਅਰਬੇਸ ਦੇ ਉਤੇ 3-4 ਜਨਵਰੀ ਦੀ ਰਾਤ ਨੂੰ ਹੋਏ ਹਮਲੇ ਦੌਰਾਨ ਤਿੰਨ ਧਿਰਾ ਹਿੰਦੂ, ਮੁਸਲਿਮ ਅਤੇ ਸਿੱਖ ਕੌਮਾਂ ਨਾਲ ਸੰਬੰਧਤ ਇਨਸਾਨ ਮਾਰੇ ਗਏ ਹਨ । ਇਹ ਠੀਕ ਹੈ ਕਿ ਏਅਰਬੇਸ ਵਿਚ ਮਿਗ ਜਹਾਜ, ਹੈਲੀਕਾਪਟਰ ਅਤੇ ਹੋਰ … More
ਗੁਰੂ ਕਾਸ਼ੀ ਯੂਨੀਵਰਸਿਟੀ ਨੇ ਆਨਲਾਈਨ ਮੋਬਾਇਲ ਐਪ ਕੀਤਾ ਲੋਕ ਅਰਪਣ
ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਨੇ ਸੰਚਾਰ ਅਤੇ ਸੂਚਨਾ ਦੇ ਪ੍ਰਬੰਧਾਂ ਨੂੰ ਹੋਰ ਸੁਚਾਰੂ ਬਣਾਉਂਦੇ ਹੋਏ ਗੂਗਲ ਦੇ ਕੌਮਾਂਤਰੀ ਬਾਜ਼ਾਰ ਵਿਚ ਆਪਣੀ ਦਫ਼ਤਰੀ ਆਨਲਾਈਨ ਐਂਡਰਾਇਡ ਮੋਬਾਇਲ ਐਪਲੀਕੇਸ਼ਨ ‘ਜੀ ਕੇ ਯੂ’ ਲੋਕ ਅਰਪਣ ਕੀਤੀ। ਇਸ ਐਪ ਨਾਲ ਦਫ਼ਤਰੀ … More
ਗਵਰਨਮੈਂਟ ਆਫ ਕੈਨੇਡਾ ਦੀ ਪ੍ਰੋਗਰਾਮ ਮੈਨੇਜਰ ਮਿਸ ਕਰੋਲ ਮੈਕਨੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ – ਗਵਰਨਮੈਂਟ ਆਫ ਕੈਨੇਡਾ ਕੰਸੋਲੇਟ ਜਨਰਲ ਦੀ ਪ੍ਰੋਗਰਾਮ ਮੈਨੇਜਰ ਮਿਸ ਕਰੋਲ ਮੈਕਨੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਇਲਾਹੀ ਬਾਣੀ ਦੇ ਕੀਰਤਨ ਦਾ ਅਨੰਦ ਮਾਣਿਆ। ਸ. ਗੁਰਬਚਨ ਸਿੰਘ ਮੁੱਖ ਸੂਚਨਾ ਅਧਿਕਾਰੀ ਨੇ ਮਿਸ ਕਰੋਲ ਮੈਕਨੇ ਨੂੰ ਸੱਚਖੰਡ … More
ਦਿੱਲੀ ਸਰਕਾਰ ਆਡ-ਈਵਨ ਤੋਂ ਹੋਏ ਲਾਭ ਦੇ ਅੰਕੜੇ ਪੇਸ਼ ਕਰੇ : ਹਾਈਕੋਰਟ
ਨਵੀਂ ਦਿੱਲੀ – ਦਿੱਲੀ ਸਰਕਾਰ ਵੱਲੋਂ ਰਾਜਧਾਨੀ ਵਿੱਚ ਪਰਦੂਸ਼ਣ ਨੂੰ ਕੰਟਰੋਲ ਕਰਨ ਲਈ ਆਡ-ਈਵਨ ਫਾਰਮੂਲੇ ਦੇ ਪ੍ਰਯੋਗ ਕੀਤੇ ਜਾਣ ਸਬੰਧੀ ਹਾਈਕੋਰਟ ਨੇ ਬੁੱਧਵਾਰ ਨੂੰ ਕੇਜਰੀਵਾਲ ਸਰਕਾਰ ਨੂੰ ਇਹ ਕਿਹਾ ਹੈ ਕਿ ਇਸ ਯੋਜਨਾ ਨੂੰ 15 ਦਿਨ ਦੇ ਸਥਾਨ ਤੇ ਇੱਕ … More






