ਖ਼ਬਰਾਂ
ਵਿਸ਼ਵਕਰਮਾ ਸਮਾਜ ਸਭਾ ਨੇ ਪੂਜਾ ਦਿਵਸ ਮੌਕੇ ਪੰਜਾਬ ’ਚ ਸ਼ਾਂਤੀ ਦੀ ਕਾਮਨਾ ਕੀਤੀ
ਫਤਿਹਗੜ੍ਹ ਸਾਹਿਬ: ਅੱਜ ਇਥੇ ਚੁੰਗੀ ਨੰਬਰ 4 ਤੇ ਸ੍ਰੀ ਵਿਸ਼ਵਕਰਮਾ ਸਮਾਜ ਸਭਾ ਫਤਿਹਗੜ੍ਹ ਸਾਹਿਬ ਵੱਲੋਂ ਭਗਵਾਨ ਵਿਸ਼ਵਕਰਮਾ ਜੀ ਦਾ ਪੂਜਾ ਦਿਵਸ ਸੈਮੀਨਾਰ ਦੇ ਰੂਪ ਪ੍ਰਧਾਨ ਜਸਵੰਤ ਸਿੰਘ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ ਜਿਸ ਵਿੱਚ ਪੰਜਾਬ ’ਚ ਹੋਈਆਂ ਪਿਛਲੇ ਦਿਨੀ ਦੁਖਦਾਈ … More
ਸਖਤ ਸੁਰੱਖਿਆ ਪ੍ਰਬੰਧ ਦੇ ਬਾਵਜੂਦ ਕਾਰਜਕਾਰੀ ਜੱਥੇਦਾਰ ਧਿਆਨ ਸਿੰਘ ਮੰਡ ਨੇ ਦਿੱਤਾ ਕੌਮ ਦੇ ਨਾਂ ਸੰਦੇਸ਼
ਅੰਮ੍ਰਿਤਸਰ- ਦੀਵਾਲੀ ਤੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਅਤੇ ਬਾਹਰ ਸਖਤ ਸੁਰੱਖਿਆ ਪ੍ਰਬੰਧ ਹੋਣ ਦੇ ਬਾਵਜੂਦ ਸਰਬੱਤ ਖਾਲਸਾ ਵੱਲੋਂ ਨਿਯੁਕਤ ਕੀਤੇ ਗਏ ਕਾਰਜਕਾਰੀ ਜੱਥੇਦਾਰ ਧਿਆਨ ਸਿੰਘ ਮੰਡ ਆਪਣੇ ਸਮਰਥੱਕਾਂ ਸਮੇਤ ਅੰਦਰ ਜਾਣ ਵਿੱਚ ਕਾਮਯਾਬ ਹੋ ਗਏ। ਸਰਬੱਤ ਖਾਲਸਾ ਦੇ ਆਯੋਜਨ … More
ਜੇਕਰ ਪ੍ਰਸ਼ਾਸਨ ਮੁਸ਼ਤੈਦੀ ਨਾਲ ਡਿਊਟੀ ਨਿਭਾਉਂਦਾ ਤਾਂ ਇਸ ਖਲਲ ਤੋਂ ਬਚਿਆ ਜਾ ਸਕਦਾ ਸੀ- ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ :- ਜੇਕਰ ਪ੍ਰਸ਼ਾਸਨ ਬੰਦੀ ਛੋੜ ਦਿਵਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਗਤਾਂ ਨੂੰ ਸੰਦੇਸ਼ ਦੇਣ ਸਮੇਂ ਮੁਸ਼ਤੈਦੀ ਨਾਲ ਡਿਊਟੀ ਨਿਭਾਉਂਦਾ ਤਾਂ ਇਸ ਖਲਲ ਤੋਂ ਬਚਿਆ ਜਾ ਸਕਦਾ ਸੀ। ਇਨ੍ਹਾਂ … More
ਸਰਬੱਤ ਖਾਲਸਾ ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰ ਕਤਈ ਵੀ ਜਮਾਨਤ ‘ਤੇ ਬਾਹਰ ਨਹੀਂ ਆਉਣਗੇ: ਅੰਮ੍ਰਿਤਸਰ ਦਲ
ਫਤਹਿਗੜ੍ਹ ਸਾਹਿਬ – “ਅਮਰੀਕਨ, ਕੈਨੇਡੀਅਨ, ਆਸਟ੍ਰੇਲੀਅਨ, ਬਰਤਾਨੀਆ ਅਤੇ ਯੂਰਪ ਦੇ ਮੁਲਕਾਂ ਦੇ ਗੁਰੁ ਘਰਾਂ ਦੇ ਪ੍ਰਤੀਨਿਧਾਂ ਅਤੇ ਉਥੇ ਸਰਗਰਮ ਪੰਥਕ ਕਮੇਟੀਆਂ ਦੇ ਨੁਮਾਇੰਦਿਆਂ ਵੱਲੋਂ ਉਚੇਚੇ ਤੌਰ ‘ਤੇ 10 ਨਵੰਬਰ 2015 ਦੇ ਸਰਬੱਤ ਖਾਲਸਾ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਅਤੇ … More
ਦਿੱਲੀ ਕਮੇਟੀ ਵੱਲੋਂ ਸਿੱਖ ਵਿਰੋਧੀ ਚੁੱਟਕੁਲਿਆ ਤੇ ਰੋਕ ਲਗਾਉਣ ਵਾਸਤੇ ਸ਼ੁਰੂ ਕੀਤੀ ਗਈ ਆੱਨਲਾਈਨ ਪਟੀਸ਼ਨ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਢਾਹ ਲਾਉਣ ਵਾਲੇ ਸਿੱਖ ਵਿਰੋਧੀ ਚੁੱਟਕੁਲਿਆਂ ਤੇ ਰੋਕ ਲਗਾਉਣ ਵਾਸਤੇ ਸ਼ੁਰੂ ਕੀਤੀ ਗਈ ਆੱਨਲਾਈਨ ਪਟੀਸ਼ਨ ਤੇ ਪੂਰੇ ਸਿੱਖ ਭਾਈਚਾਰੇ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ … More
178 ਕਿਲੋ ਲਡੂ ਲੈ ਕੇ ਨਤੀਸ਼ ਨੂੰ ਵਧਾਈ ਦੇਣ ਪਹੁੰਚੇ ਸ਼ਤਰੂਘਨ
ਪਟਨਾ – ਬਿਹਾਰ ਵਿੱਚ ਭਾਜਪਾ ਦੀ ਕਰਾਰੀ ਹਾਰ ਤੋਂ ਬਾਅਦ ਅਤੇ ਪਾਰਟੀ ਵੱਲੋਂ ਕਾਰਵਾਈ ਕੀਤੇ ਜਾਣ ਸਬੰਧੀ ਆ ਰਹੀਆਂ ਖ਼ਬਰਾਂ ਦੇ ਚੱਲਦੇ ਸੋਮਵਾਰ ਨੂੰ ਬਾਲੀਵੁੱਡ ਐਕਟਰ ਤੇ ਸਿਆਸੀ ਨੇਤਾ ਸ਼ਤਰੂਘਨ ਸਿਨਹਾ ਨੇ ਨਤੀਸ਼ ਕੁਮਾਰ ਅਤੇ ਲਾਲੂ ਯਾਦਵ ਨਾਲ ਮੁਲਾਕਾਤ ਕੀਤੀ। … More
ਬਿਹਾਰ ‘ਚ ਲਾਲੂ-ਨਤੀਸ਼ ਨੂੰ ਭਾਰੀ ਬਹੁਮੱਤ : ਮੋਦੀ-ਸ਼ਾਹ ਨੂੰ ਕਰਾਰਾ ਝਟਕਾ
ਪਟਨਾ – ਬਿਹਾਰ ਦੀ ਸੂਝਵਾਨ ਜਨਤਾ ਨੇ ਮੀਡੀਆ ਦੇ ਇੱਕਤਰਫ਼ਾ-ਪਰਚਾਰ,ਕਾਂਟੇ ਦੀ ਟੱਕਰ ਦੇ ਸਿਆਸੀ ਕਿਆਸਾਂਅਤੇ ਚਾਣਕਿਆਂ ਵਰਗਿਆਂ ਦੇ ਐਕਜਿਕਟ ਪੋਲਾਂ ਦੀ ਹਵਾ ਕੱਢਦੇ ਹੋਏ ਰਾਜ ਵਿੱਚ ਮਹਾਂਗਠਬੰਧਨ ਨੂੰ ਭਾਰੀ ਬਹੁਮੱਤ ਨਾਲ ਜਤਾਇਆ। ਰਾਜ ਵਿਧਾਨਸਭਾ ਦੀਆਂ 243 ਸੀਟਾਂ ਵਿੱਚੋਂ ਮਹਾਂਗਠਬੰਧਨ ਦੀ … More
ਦੇਸ਼ ‘ਚ ਮੁਕਤ ਬਾਜ਼ਾਰ ਸੁਤੰਤਰਤਾ ਦੇ ਬਿਨਾਂ ਸੰਭਵ ਨਹੀਂ ਹੈ : ਡਾ. ਮਨਮੋਹਨ ਸਿੰਘ
ਨਵੀਂ ਦਿੱਲੀ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦੇਸ਼ ਵਿੱਚ ਹਾਲ ਹੀ ਵਿੱਚ ਵਾਪਰ ਰਹੀਆਂ ਅਸਹਿਣਸ਼ੀਲਤਾ ਦੀਆਂ ਘਟਨਾਵਾਂ ਦੀ ਪੁਰਜੋਰ ਨਿੰਦਿਆ ਕਰਦੇ ਹੋਏ ਕਿਹਾ ਕਿ ਆਸਥਾ, ਬੋਲਣ ਦੀ ਆਜ਼ਾਦੀ ਅਤੇ ਧਰਮ ਤੇ ਹੋ ਰਹੇ ਹਮਲਿਆਂ ਨੂੰ ਕਿਸੇ ਵੀ ਤਰ੍ਹਾਂ ਨਾਲ … More
ਪੰਜਾਬ ਅਤੇ ਸਿੱਖ ਕੌਮ ਗੈਰ ਇਖਲਾਕੀ ਕਾਰਵਾਈਆਂ ਦੇ ਮਾਲਕ ਨੂੰ ਪ੍ਰਵਾਨ ਨਹੀਂ ਕਰਨਗੇ: ਮਾਨ
ਫਤਹਿਗੜ੍ਹ ਸਾਹਿਬ – “ਪੰਜਾਬ ਸੂਬੇ ਦੀ ਧਰਤੀ ਗੁਰੂਆਂ, ਪੀਰਾਂ, ਫਕੀਰਾਂ, ਦਰਵੇਸ਼ਾਂ ਅਤੇ ਉੱਚੇ ਸੁੱਚੇ ਇਖਲਾਕ ਵਾਲੇ ਸਿਧਾਂਤਾਂ ਦੀ ਧਰਤੀ ਹੈ। ਇਥੋਂ ਦੇ ਨਿਵਾਸੀ ਅਤੇ ਸਿੱਖ ਕੌਮ ਕਦੀ ਵੀ ਕਿਸੇ ਗੈਰ ਇਖਲਾਕੀ ਕਾਰਵਾਈਆਂ ਦੇ ਮਾਲਕ ਦੀ ਅਗਵਾਈ ਪ੍ਰਵਾਨ ਹੀ ਨਹੀਂ ਕਰਦੇ। … More
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਿੱਖ ਕਤਲੇਆਮ ਦੀ ਯਾਦ ਵਿੱਚ ਦਿੱਲੀ ਕਮੇਟੀ ਨੇ ਕੱਢਿਆ ਕੈਂਡਲ ਮਾਰਚ
ਨਵੀਂ ਦਿੱਲੀ : ਦਿੱਲੀ ਸਿੱਖ ਪ੍ਰਬੰਧਕ ਕਮੇਟੀ ਵਲੋਂ 1984 ਸਿੱਖ ਕਤਲੇਆਮ ਪੀੜਤ ਪਰਿਵਾਰਾਂ ਦੇ ਨਾਲ ਮਿਲਕੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਜੰਤਰ – ਮੰਤਰ ਤੱਕ ਸ਼ਾਂਤਮਈ ਕੈਂਡਲ ਮਾਰਚ ਕੱਢਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਅਤੇ ਗੁਰਦੁਆਰਾ ਕਮੇਟੀ ਪ੍ਰਧਾਨ ਮਨਜੀਤ ਸਿੰਘ … More







