ਖ਼ਬਰਾਂ

 

ਮੁਲਾਜ਼ਮ ਵਿੰਗ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਨਤਾ

ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਜੀ ਨੇ ਕੱਲ ਚੰਡੀਗੜ ਵਿਖੇ  ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦਾ ਐਲਾਨ ਕੀਤਾ।ਇਹ ਐਲਾਨ ਮੁਲਾਜ਼ਮ ਵਿੰਗ ਦੇ ਕੋ-ਆਰਡੀਨੇਟਰ ਸ: ਸਿਕੰਦਰ ਸਿੰਘ ਮਲੂਕਾ ਕੈਬਨਿਟ ਮੰਤਰੀ ਪੰਜਾਬ … More »

ਪੰਜਾਬ | Leave a comment
 

ਬੇਰੁਜਗਾਰਾਂ ਨਾਲ ਪ੍ਸ਼ਸਾਸਨ ਤੇ ਪੰਜਾਬ ਸਰਕਾਰ ਕੋਜਾ ਮਜਾਕ ਕਰਨਾ ਬੰਦ ਕਰੇ ਨਹੀ ਤਾਂ ਯੂਨੀਅਨ ਧੱਕੇ ਨਾਲ ਵੀ ਬੰਦ ਕਰਾਵੇਏਗੀ -ਮਨਦੀਪ ਪਟਿਆਲਾ

ਈ.ਟੀ.ਟੀ. ਟੈਟ ਪਾਸ ਯੂਨੀਅਨ ਵੱਲੋ ਪਰੈਸ ਨੋਟ ਜਾਰੀ ਕਰਦਿਆ ਮਨਦੀਪ ਪਟਿਆਲਾ ਨੇ ਕਿਹਾ ਕਿ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਕਦੇ ਈ.ਟੀ.ਟੀ. ਦੀਆਂ 6000 ਪੋਸਟਾਂ ਦਾ ਇਸ਼ਤਿਹਾਰ  ਦੇਣ ਦੀ ਗੱਲ ਕਰਦੇ ਹਨ ਤੇ ਕਦੇ ਉਹ ਪੋਸਟਾਂ ਦੀ ਗਿਣਤੀ 5500 ਕਰ … More »

ਪੰਜਾਬ | Leave a comment
3246_94707417924_6643196_n.resized

ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਮਰਿਆਦਾਵਾਂ ਦਾ ਉਲੰਘਣ ਕਰਕੇ “ਸੌਦਾ ਸਾਧ” ਨੂੰ ਮਾਫ਼ ਕਰਨ ਦੇ ਅਮਲ ਗੈਰ ਸਿਧਾਂਤਕ ਅਤੇ ਅਤਿ ਦੁਖਦਾਇਕ: ਮਾਨ

ਫਤਿਹਗੜ੍ਹ ਸਾਹਿਬ – “ਗੁਰੁ ਸਾਹਿਬਾਨ, ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰੁ ਮਰਿਆਦਾਵਾਂ ਦੀ ਤੌਹੀਨ ਕਰਨ ਵਾਲੇ ਕਿਸੇ ਨੂੰ ਵੀ ਮੁਆਫ ਕਰਨ ਜਾਂ ਨਾ ਕਰਨ ਸੰਬੰਧੀ ਸਿੱਖੀ ਮਰਿਆਦਾਵਾਂ ਲੰਮੇ ਸਮੇਂ ਤੋਂ ਨਿਰੰਤਰ ਚੱਲਦੀਆਂ ਆ ਰਹੀਆਂ ਹਨ। ਇਹਨਾਂ ਮਰਿਆਦਾਵਾਂ … More »

ਪੰਜਾਬ | Leave a comment
Meeting.resized

ਕਾਲਬੁਰਗੀ ਦਾ ਕਤਲ, ਲਿਖਣ-ਪੜ੍ਹਨ ਦੀ ਆਜ਼ਾਦੀ ਉੱਤੇ ਫਿਰਕੂ ਤੇ ਫਾਸ਼ੀ ਸ਼ਕਤੀਆਂ ਦਾ ਕੋਝਾ ਹਮਲਾ- ਕਹਾਣੀਕਾਰ ਲਾਲ ਸਿੰਘ

ਦਸੂਹਾ – ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ (ਰਜਿ ਦੀ ਸਤੰਬਰ 2015 ਦਾ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਦਸੂਹਾ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਕੰਨੜ ਸ਼ਾਇਰ ਡਾ. ਐਮ ਐਮ ਕਾਲਬੁਰਗੀ ਦੇ ਫਾਸ਼ੀ ਤਾਕਤਾਂ ਹੱਥੋਂ ਹੋਏ ਕਤਲ ਦੀ … More »

ਪੰਜਾਬ | Leave a comment
 

ਅਖੰਡ ਕੀਰਨਤੀ ਜਥਾ ਸੌਦਾ ਸਾਧ ਨੂੰ ਮਾਫ ਕਰਨ ਦੇ ਫੈਸਲੇ ਨਾਲ ਸਹਿਮਤ ਨਹੀਂ – ਜਥੇ ਬਲਦੇਵ ਸਿੰਘ

ਅੰਮ੍ਰਿਤਸਰ – ਅਖੰਡ ਕੀਰਨਤੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਨੇ ਆਪਣੇ ਹੈਡ ਕੇਆਰਟਰ ਤੋਂ ਪ੍ਰੈਸ ਬਿਆਨ ਜਾਰੀ ਕਰਦਿਆ ਕਿਹਾ ਕਿ ਵਿਸਾਖੀ 1978 ਨੂੰ ਗੁਰੂ ਡੰਮ ਨੂੰ ਠੱਲ ਪਾਉਣ ਲਈ ਸ਼ਹੀਦ ਭਾਈ ਫੌਜਾ ਸਿੰਘ ਦੀ … More »

ਪੰਜਾਬ | Leave a comment
kisan mela 7 (1).resized

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਆਯੋਜਿਤ ਦੋ ਰੋਜ਼ਾ ਕਿਸਾਨ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਹੁੰਮ ਹੁਮਾ ਕੇ ਪੁੱਜੇ

ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਕਿਸਾਨ ਮੇਲਾ ਅੱਜ ਆਰੰਭ ਹੋਇਆ। ਇਸ ਕਿਸਾਨ ਮੇਲੇ ਵਿੱਚ ਪੰਜਾਬ ਤੋਂ ਇਲਾਵਾ ਗੁਆਂਢੀ ਸੂਬਿਆਂ ਦੇ ਕਿਸਾਨ ਵੱਡੀ ਗਿਣਤੀ ਵਿੱਚ ਹੁੰਮ ਹੁਮਾ ਕੇ ਪੁੱਜੇ । ਉਦਘਾਟਨੀ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ: … More »

ਪੰਜਾਬ | Leave a comment
 

ਸਰਕਾਰੀ ਦਹਿਸ਼ਤਗਰਦੀ ਦਾ ਅੰਤ ਕਰੇ ਤੋਂ ਬਿਨਾਂ ਕੌਮਾਂਤਰੀ ਪੱਧਰ ਦੀ ਦਹਿਸ਼ਤਗਰਦੀ ਖਤਮ ਕਰਨਾ ਅਸੰਭਵ: ਮਾਨ

ਫਤਿਹਗੜ੍ਹ ਸਾਹਿਬ – “ਕੌਮਾਂਤਰੀ ਪੱਧਰ ‘ਤੇ ਮਨੁੱਖੀ ਹੱਕਾਂ ਦਾ ਅਲੰਬਰਦਾਰ ਕਹਾਉਣ ਵਾਲੇ ਅਮਰੀਕਾ ਵੱਲੋਂ ਉਸ ਭਾਰਤ ਨਾਲ 500 ਅਰਬ ਡਾਲਰ ਦੇ ਫੌਜੀ, ਵਪਾਰਕ ਸਮਝੌਤੇ ਕਰਨ ਦੀ ਗੱਲ ਸਾਡੀ ਸਮਝ ਤੋਂ ਬਾਹਰ ਹੈ ਕਿ ਜੋ ਭਾਰਤ ਆਪਣੇ ਮੁਲਕ ਵਿਚ ਵੱਸਣ ਵਾਲੀਆਂ … More »

ਪੰਜਾਬ | Leave a comment
workshop on employability and entrepreneurship development at Gulzar Group of Institutes 1 copy.resized

ਗੁਲਜ਼ਾਰ ਗਰੁੱਪ ‘ਚ ਸਵੈ ਰੁਜ਼ਗਾਰ ਦੇ ਮੌਕਿਆਂ ਸਬੰਧੀ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਦੀ ਬਜਾਏ ਨੌਕਰੀ ਦੇਣ ਦੇ ਤਰੀਕੇ ਦੱਸੇ ਗਏ

ਗੁਲਜ਼ਾਰ ਗਰੁੱਪ ਆਫ਼  ਇੰਸਟੀਚਿਊਟਸ, ਖੰਨਾ  ਵੱਲੋਂ ਆਪਣੇ  ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਦੇਂ ਹੋਏ ਉਨ੍ਹਾਂ ਲਈ ਸਵੈ ਰੁਜ਼ਗਾਰ ਦੇ ਤਰੀਕੇ ਅਤੇ ਇਸ ਦੇ ਮੌਜੂਦਾ ਮੌਕਿਆਂ ਸਬੰਧੀ ਜਾਣਕਾਰੀ ਦੇਣ ਲਈ ਕੈਂਪਸ ਵਿਚ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ … More »

ਪੰਜਾਬ | Leave a comment
Al-Haram_mosque_-_Flickr_-_Al_Jazeera_English.resized

ਮੱਕਾ ‘ਚ 700 ਤੋਂ ਵੱਧ ਹਾਜੀਆਂ ਦੀ ਮੌਤ ਅਤੇ 800 ਜਖਮੀ

ਰਿਆਦ – ਸਾਊਦੀ ਅਰਬ ਵਿੱਚ ਮੱਕਾ ਸ਼ਹਿਰ ਦੇ ਮੀਨਾ ਵਿੱਚ ਹਜ ਦੇ ਦੌਰਾਨ ਮੱਚੀ ਭਗਦੜ ਵਿੱਚ 717 ਹਜ ਯਾਤਰੀਆਂ ਦੀ ਮੌਤ ਹੋ ਗਈ ਅਤੇ 850 ਲੋਕ ਜਖਮੀ ਹੋ ਗਏ। ਹਜ ਦੌਰਾਨ ਪਿੱਛਲੇ 25 ਸਾਲਾਂ ਵਿੱਚ ਇਹ ਸੱਭ ਤੋਂ ਵੱਡਾ ਹਾਦਸਾ … More »

ਅੰਤਰਰਾਸ਼ਟਰੀ | Leave a comment
 

ਅਮਰੀਕਨ ਸਿੱਖ ਮੋਦੀ ਦੀ ਆਮਦ ‘ਤੇ ਕੌਮੀ ਮਸਲਿਆਂ ਨੂੰ ਲੈ ਕੇ, ਜਮਹੂਰੀਅਤ ਤਰੀਕੇ ਵਿਰੋਧ ਕਰਨ : ਮਾਨ

ਫਤਿਹਗੜ੍ਹ ਸਾਹਿਬ – “ਹਿੰਦ ਦੇ ਵਜੀਰੇ ਆਜ਼ਮ ਜੋ 25 ਸਤੰਬਰ ਨੂੰ ਅਮਰੀਕਾ ਦੇ ਦੌਰੇ ‘ਤੇ ਜਾ ਰਹੇ ਹਨ, ਉਹਨਾਂ ਵੱਲੋਂ ਹਿੰਦ ਅਤੇ ਪੰਜਾਬ ਵਿਚ ਵੱਸਣ ਵਾਲੀ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਦਾ ਕੀਤੇ ਗਏ ਕਤਲੇਆਮ, ਜਿਆਦਤੀਆਂ ਅਤੇ ਬੇਇਨਸਾਫੀਆਂ … More »

ਪੰਜਾਬ | Leave a comment