ਖ਼ਬਰਾਂ

23-09-2015-2.resized

ਬੁਰਜ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਲੰਗਰ ਹਾਲ ਤੇ ਸਰਾਂ ਦਾ ਨੀਂਹ ਪੱਥਰ ਰੱਖਿਆ ਗਿਆ

ਅੰਮ੍ਰਿਤਸਰ : ਬੁਰਜ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਤੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਛਾਉਣੀ ਬੁੱਢਾ ਦਲ ਦੇ ਸਮੁੱਚੇ ਕੰਪਲੈਕਸ ਦੇ ਸੁੰਦਰੀਕਰਨ ਲਈ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ੯੬ ਕਰੋੜੀ ਵੱਲੋਂ ਕੱਲ੍ਹ ਨਿਹੰਗ ਸਿੰਘ ਦਲਾਂ ਅਤੇ … More »

ਪੰਜਾਬ | Leave a comment
1280px-Birthday_candles.resized

‘ਹੈਪੀ ਬਰਥਡੇ ਟੂ ਯੂ’ ਗੀਤ ਤੇ ਕਿਸੇ ਦਾ ਵੀ ਕਾਪੀਰਾਈਟ ਨਹੀਂ ਹੈ : ਫੈਡਰਲ ਕੋਰਟ

ਵਾਸ਼ਿੰਗਟਨ – ਅਮਰੀਕਾ ਦੀ ਫੈਡਰਲ ਕੋਰਟ ਨੇ ‘ਹੈਪੀ ਬਰਥਡੇ ਟੂ ਯੂ’ ਗੀਤ ਤੇ ਆਪਣਾ ਫੈਂਸਲਾ ਸੁਣਾਉਂਦੇ ਹੋਏ ਕਿਹਾ ਕਿ ਇਸ ਗੀਤ ਤੇ ਆਮ ਲੋਕਾਂ ਦਾ ਅਧਿਕਾਰ ਹੈ। ਇਸ ਸੌਂਗ ਤੇ ਪਿੱਛਲੇ ਲੰਬੇ ਸਮੇਂ ਤੋਂ ਰਾਇਲਟੀ ਵਸੂਲ ਕਰਨ ਵਾਲੀ ਮਿਊਜਿਕ ਕੰਪਨੀ … More »

ਅੰਤਰਰਾਸ਼ਟਰੀ | Leave a comment
Sheila_Dikshit_Chief_Minister_of_Delhi_India2.resized

ਸ਼ੀਲਾ ਦੇ ਖਿਲਾਫ਼ ਭ੍ਰਿਸ਼ਟਾਚਾਰ ਦਾ ਕੋਈ ਵੀ ਕੇਸ ਨਹੀਂ : ਦਿੱਲੀ ਸਰਕਾਰ

ਨਵੀਂ ਦਿੱਲੀ – ਕੇਜਰੀਵਾਲ ਦੀ ਸਰਕਾਰ ਨੇ ਅਜੇ ਤੱਕ ਦਿੱਲੀ ਦੀ ਸਾਬਕਾ ਮੁੱਖਮੰਤਰੀ ਸ਼ੀਲਾ ਦੀਕਸ਼ਤ ਦੇ ਖਿਲਾਫ਼ ਭ੍ਰਿਸ਼ਟਾਚਾਰ ਦਾ ਕੋਈ ਵੀ ਕੇਸ ਦਰਜ਼ ਨਹੀਂ ਕੀਤਾ। ਵਿਧਾਨਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਮੁੱਖਮੰਤਰੀ ਕੇਜਰੀਵਾਲ ਨੇ ਖੁਦ … More »

ਭਾਰਤ | Leave a comment
 

ਸਿਰਸੇ ਵਾਲੇ ਸਾਧ ਵੱਲੋਂ ਦੇਹਧਾਰੀ ਇਨਸਾਨੀਅਤ ਵਿਰੋਧੀ ਪ੍ਰਥਾ ਨੂੰ ਉਭਾਰਨ ਲਈ ਐਮ ਐਸ ਜੀ2 ਨੂੰ ਪੰਜਾਬ ਵਿਚ ਬਿਲਕੁਲ ਵੀ ਪਨਪਣ ਨਹੀਂ ਦਿੱਤਾ ਜਾਵੇਗਾ: ਮਾਨ

ਫਤਿਹਗੜ੍ਹ ਸਾਹਿਬ -“ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸ਼ਾਂ ਦੀ ਪਵਿੱਤਰ ਧਰਤੀ ਹੈ। ਜਿਥੇ ਇਹਨਾਂ ਮਹਾਨ ਰੁਹਾਨੀਅਤ ਭਰੀਆਂ ਸ਼ਖਸੀਅਤਾਂ ਨੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਇਥੋਂ ਦੇ ਨਿਵਾਸੀਆਂ ਦੀਆਂ ਸਮਾਜਿਕ ਮੁਸ਼ਕਿਲਾਂ , ਜਬਰ ਜੁਲਮ ਅਤੇ ਵਿਤਕਰੇ ਭਰੇ … More »

ਪੰਜਾਬ | Leave a comment
 

ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਤੋਂ ਟੋਰਾਂਟੋ ਉਡਾਣ ਸ਼ੁਰੂ ਕਰਨ ਤੋਂ ਕੋਰੀ ਨਾਂਹ:ਗੁਮਟਾਲਾ

ਅੰਮ੍ਰਿਤਸਰ – ਭਾਰਤ ਸਰਕਾਰ ਨੇ ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਟੋਰਾਂਟੋ ਬਰਾਸਤਾ ਦਿੱਲੀ ਉਡਾਣ ਮੁੜ ਸ਼ੁਰੂ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ, ਜੋ ਕਿ 8ਮਈ 2012 ਨੂੰ ਪਾਇਲਟਾਂ ਦੀ ਹੜਤਾਲ ਕਰਕੇ ਮੁਅਤਲ ਕੀਤੀ ਗਈ ਸੀ।ਇਸ ਸਬੰਧੀ ਪ੍ਰੈੱਸ ਨੂੰ ਜਾਰੀ … More »

ਪੰਜਾਬ | Leave a comment
photo karsewa starting2.resized

ਦਿੱਲੀ ਕਮੇਟੀ ਵੱਲੋਂ ਤਿਆਰ ਕੀਤੇ ਜਾ ਰਹੇ ਵਿਰਾਸਤੀ ਘਰ ਦੇ ਵਿਸਤਾਰ ਦੀ ਕਾਰ ਸੇਵਾ ਦੀ ਕੀਤੀ ਸ਼ੁਰੂਆਤ

ਨਵੀਂ ਦਿੱਲੀ : ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੰਟਰਨੈਸ਼ਨਲ ਸੈਂਟਰ ਫਾੱਰ ਸਿੱਖ ਸਟਡੀਜ਼ ਦੇ ਨਵੀਨੀਕਰਨ ਅਤੇ ਵਿਸਤਾਰ ਦੇ ਕਾਰਜਾਂ ਦੀ ਸ਼ੁਰੂਆਤ ਕੀਤੀ। ਗੁਰਦੁਆਰਾ ਰਕਾਬਗੰਜ ਸਾਹਿਬ ਵਿੱਖੇ ਸ੍ਰੀ ਗੁਰੂ ਗ੍ਰੰਥ … More »

ਭਾਰਤ | Leave a comment
ਫੜੀ ਗਈ 23 ਪੈਕਟ ਹੈਰੋਇਨ ਨਾਲ ਬੀ.ਐਸ.ਐਫ ਦੀ ਜੁਵਾਨ

ਬੀ.ਐਸ.ਐਫ ਨੇ 23 ਪੈਕਟ ਹੈਰੋਇਨ ਕੀਤੀ ਬਰਾਮਦ, ਤਸਕਰ ਫਰਾਰ

ਭਿੱਖੀਵਿੰਡ, (ਭੁਪਿੰਦਰ ਸਿੰਘ)-ਹਿੰਦ-ਪਾਕਿ ਦੀ ਸਰਹੱਦ ਤੇ ਤੈਨਾਤ ਬੀ.ਐਸ.ਐਫ ਦੀ 138 ਬਟਾਲੀਅਨ ਭਿੱਖੀਵਿੰਡ ਵੱਲੋਂ ਸਰਹੱਦੀ ਪੋਸਟ ਥੇਹ ਕਲਾਂ ਬੀ.ਓ.ਪੀ ਨਾਰਲੀ ਤੋਂ ਪਾਕਿਸਤਾਨ ਵੱਲੋਂ ਭੇਜੀ ਗਈ 23 ਪੈਕਟ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਕੀਮਤ 115 ਕਰੋੜ … More »

ਪੰਜਾਬ | Leave a comment
PAMETI(2).resized

ਖੇਤੀਬਾੜੀ ਗਿਆਨ ਤੁਰੰਤ ਕਿਸਾਨਾਂ ਤੀਕ ਪਹੁੰਚਾਉਣਾ ਵੀ ਵਿਗਿਆਨੀ ਦਾ ਧਰਮ ਹੈ-ਡਾ: ਧਾਲੀਵਾਲ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਥਿਤ ਸਸੰਥਾ ਪਾਮੇਟੀ ਦੇ ਡਾਇਰੈਕਟਰ ਡਾ: ਹਰਜੀਤ ਸਿੰਘ ਧਾਲੀਵਾਲ ਨੇ ਚਾਰ ਰੋਜ਼ਾ ਸੰਚਾਰ ਅਤੇ ਪਸਾਰ ਯੋਗਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਧਾਉਣ ਬਾਰੇ ਸਿਖਲਾਈ ਕੋਰਸ ਦੇ ਸਮਾਪਤੀ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਆਖਿਆ ਕਿ ਖੇਤੀਬਾੜੀ ਗਿਆਨ ਅਸਰਦਾਰ … More »

ਖੇਤੀਬਾੜੀ | Leave a comment
Field Day.resized

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਖੇਤ ਦਿਵਸ ਆਯੋਜਿਤ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਦਾਲਾਂ ਸੰਬੰਧੀ ਖੇਤ ਦਿਵਸ ਦਾ ਆਯੋਜਨ ਸਿਧਵਾਂ ਬੇਟ ਦੇ ਸ਼ੇਖ ਦੌਲਤ ਪਿੰਡ ਵਿਖੇ ਕੀਤਾ ਗਿਆ । ਇਹ ਖੇਤ ਦਿਵਸ ਵਿਭਾਗ, ਯੂਨੀਵਰਸਿਟੀ ਦੇ ਦਾਲਾਂ ਸੈਕਸ਼ਨ ਅਤੇ ਆਈ ਡੀ ਬੀ ਆਈ ਬੈਂਕ … More »

ਖੇਤੀਬਾੜੀ | Leave a comment
Prof Ajmer Singh Aulakh.resized

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪ੍ਰੋ. ਅਜਮੇਰ ਸਿੰਘ ਔਲਖ ਅਤੇ ਪ੍ਰੋ. ਤੇਜ ਕੌਰ ਦਰਦੀ ਨੂੰ ਪੁਰਸਕਾਰ ਦੇਣ ਦਾ ਐਲਾਨ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪਿਛਲੇ ਸਾਲ ਸਥਾਪਿਤ ਕੀਤੇ ਗਏ ਦੋ ਪੁਰਸਕਾਰਾਂ ਸ: ਗੁਰਸ਼ਰਨ ਸਿੰਘ ਨਾਟਕਕਾਰ ਪੁਰਸਕਾਰ ਅਤੇ ਪ੍ਰੋ: ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਪਹਿਲੇ ਸਾਲ ਪ੍ਰਸਿੱਧ ਨਾਟਕਕਾਰ ਪ੍ਰੋ: ਅਜਮੇਰ ਸਿੰਘ ਔਲਖ ਅਤੇ ਗੌਰਮਿੰਟ ਕਾਲਜ ਲੁਧਿਆਣਾ ਵਿੱਚ ਲਗਪਗ … More »

ਪੰਜਾਬ | Leave a comment