ਖ਼ਬਰਾਂ
ਪੱਛਮ ਵਿਹਾਰ ਗੁਰਦੁਆਰਾ ਚੋਣਾਂ ’ਚ ਨਹੀਂ ਪੈਣਗੀਆਂ ਸਹਿਜਧਾਰੀ ਵੋਟਾਂ
ਨਵੀਂ ਦਿੱਲੀ : ਬੀਤੇ ਦਿਨੀਂ ਅਖਬਾਰਾਂ ਦੀਆਂ ਸੁਰੱਖੀਆਂ ’ਚ ਰਹੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪੱਛਮ ਵਿਹਾਰ, ਬੀ-2, ਦੇ ਪ੍ਰਬੰਧਕਾਂ ਵੱਲੋਂ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕੀਤੀ। ਮੌਜੂਦਾ ਪ੍ਰਧਾਨ ਸੁਰਿੰਦਰ ਸਿੰਘ … More
ਚੀਨ ‘ਚ ਵਿਸਫੋਟ ਨਾਲ 50 ਦੀ ਮੌਤ ਅਤੇ 700 ਤੋਂ ਵੱਧ ਜਖਮੀ
ਸ਼ੰਘਈ – ਪੂਰਬੀ ਚੀਨ ਦੇ ਤਿਆਨਜਿਨ ਸ਼ਹਿਰ ਦੇ ਉਦਯੋਗਿਕ ਖੇਤਰ ਵਿੱਚ ਦੋ ਭਾਰੀ ਵਿਸਫੋਟ ਹੋਣ ਨਾਲ 50 ਲੋਕਾਂ ਦੀ ਮੌਤ ਹੋ ਗਈ ਅਤੇ 700 ਦੇ ਕਰੀਬ ਜਖਮੀ ਹੋ ਗਏ। ਧਮਾਕਾ ਏਨਾ ਜਬਰਦਸਤ ਸੀ ਕਿ ਇਸ ਦੇ ਝਟਕੇ ਕਈ ਕਿਲੋਮੀਟਰ ਦੂਰ … More
ਮਜਵਿੰਡ-ਗੋਪਾਲਪੁਰਾ ਦੇ ਵਸਨੀਕਾਂ ਵੱਲੋਂ ਸਿਮਰਨ ਦੇਵਾ ਦਾ ਭਾਰੀ ਵਿਰੋਧ
ਅੰਮ੍ਰਿਤਸਰ – ਜ਼ਿਲ੍ਹੇ ਦੇ ਪਿੰਡ ਮਜਵਿੰਡ-ਗੋਪਾਲਪੁਰਾ ਦੇ ਵਾਸੀਆਂ ਦੁਆਰਾ ਆਪਣੇ ਆਪ ਨੂੰ ਮਹੰਤ ਦੱਸਦੇ ਸਿਮਰਨ ਦੇਵਾ ਨਾਮਕ ਇੱਕ ਵਿਅਕਤੀ ਵੱਲੋਂ ਆਪਣੇ ‘ਚ ਕਥਿਤ ਗ਼ੈਬੀ ਅਤੇ ਦੈਵੀ ਸ਼ਕਤੀ ਹੋਣ ਦਾ ਦਾਅਵਾ ਕਰਕੇ ਪਿੰਡ ਦੇ ਕੁੱਝ ਲੋਕਾਂ ਦੀ ਮਦਦ ਨਾਲ ਅੰਧਵਿਸ਼ਵਾਸ਼ ਫੈਲਾਏ … More
ਆਸਕਰ(ਨਾਰਵੇ) ਚ ਆਜਾਦ ਸਪੋਰਟਸ ਕੱਲਬ ਵੱਲੋਂ ਸ਼ਾਨਦਾਰ ਸਮਰ ਮੇਲਾ ਕਰਵਾਇਆ ਗਿਆ
ਆਸਕਰ,(ਰੁਪਿੰਦਰ ਢਿੱਲੋ ਮੋਗਾ)- ਬੀਤੇ ਦਿਨੀ ਪੰਜਾਬੀ ਦੀ ਕਹਾਵਤ ਨੱਚਾ ਮੈਂ ਲੁਧਿਆਣੇ ਤੇ ਧਮਕ ਜਲੰਧਰ ਪੈਂਦੀ ਨੂੰ ਕੁੱਝ ਇਸ ਤਰ੍ਹਾਂ ਨਾਰਵੇ ਦੀਆਂ ਪੰਜਾਬਣਾ ਨੇ ਸੱਚ ਕਰਦਿਆਂ ਇੱਕ ਸ਼ਾਨਦਾਰ ਸਮਰ ਮੇਲਾ ਤੇ ਤੀਆਂ ਨੂੰ ਸਮਰਪਿਤ ਇੱਕਠ ਦਾ ਆਯੋਜਨ ਆਜਾਦ ਸਪੋਰਟਸ ਕਲਚਰਲ ਕੱਲਬ … More
ਬੀਜੇਪੀ-ਆਰ ਐਸ ਐਸ ਵੱਲੋਂ ਔਰੰਗਜ਼ੇਬ ਦੀ ਤਰ੍ਹਾਂ ਮੁਸਲਿਮ ਅਤੇ ਇਸਾਈਆਂ ਦੇ ਧਰਮ ਪਰਿਵਰਤਨ ਕਰਨ ਦੇ ਅਮਲ ਵਿਧਾਨ ਦੀ ਧਾਰਾ 14 ਦਾ ਉਲੰਘਣ: ਮਾਨ
ਫਤਿਹਗੜ੍ਹ ਸਾਹਿਬ – “ ਹਿੰਦ ਅਤੇ ਪੰਜਾਬ ਵਿੱਚ ਵੱਸਣ ਵਾਲੀਆਂ ਘੱਟ ਗਿਣਤੀ ਮੁਸਲਿਮ ਅਤੇ ਇਸਾਈਆਂ ਨੂੰ ਜਬਰੀ ਔਰੰਗਜ਼ੇਬ ਦੇ ਸਮੇਂ ਦੀ ਤਰ੍ਹਾਂ ਸ਼ਾਜਿਸ਼ੀ ਢੰਗਾਂ ਰਾਹੀਂ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਜਿਸ ਦੀ ਪ੍ਰਤੱਖ ਮਿਸਾਲ ਹਰਿਆਣਾ ਦੇ ਜੀਂਦ ਜਿ਼ਲ੍ਹੇ ਦੇ … More
ਜੇ ਰਾਸ਼ਟਰਪਤੀ ਬਣਿਆ ਤਾਂ ਆਈਐਸ ਤੋਂ ਮੁਕਤ ਵਿਸ਼ਵ ਦੀ ਸਿਰਜਣਾ ਕਰਾਂਗਾ : ਜੇਬ ਬੁਸ਼
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਸਰਗਰਮੀਆਂ ਹੁਣ ਤੋਂ ਹੀ ਤੇਜ਼ ਹੋ ਗਈਆਂ ਹਨ। ਰਾਸ਼ਟਰਪਤੀ ਉਮੀਦਵਾਰ ਲਈ ਦਾਅਵੇਦਾਰਾਂ ਨੇ ਹੁਣ ਤੋਂ ਹੀ ਵੋਟਰਾਂ ਦਾ ਮਨ ਪਰਖਣਾ ਸ਼ੁਰੂ ਕਰ ਦਿੱਤਾ ਹੈ। ਰੀਪਬਲੀਕਨ ਪਾਰਟੀ ਵੱਲੋਂ … More
ਜਗਤਾਰਨਜੀਤ ਸਿੰਘ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਡੀਨ ਖਿਲਾਫ਼ ਸਖ਼ਤ ਕਾਰਵਾਈ ਹੋਵੇ : ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ੨੩ ਸਾਲਾ ਨੌਜਵਾਨ ਜਗਤਾਰਨਜੀਤ ਸਿੰਘ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਅਕੈਡਮੀ ਆਫ ਮੈਰੀਟਾਈਮ ਐਜੂਕੇਸ਼ਨ ਤੇ ਟ੍ਰੇਨਿੰਗ ਯੂਨੀਵਰਸਿਟੀ ਚੇਨਈ ਕਾਲਜ ਦੇ ਡੀਨ ਖਿਲਾਫ ਚੇਨਈ ਸਰਕਾਰ ਨੂੰ ਸਖ਼ਤ ਕਾਰਵਾਈ ਕਰਨ … More
ਯਾਕੂਬ ਦੀ ਫਾਂਸੀ ਤੇ ਬੀਜੇਪੀ ਸਰਕਾਰ ਦੇਸ਼ ‘ਚ ਦੰਗੇ ਕਰਵਾਉਣਾ ਚਾਹੁੰਦੀ ਸੀ : ਰਾਜ ਠਾਕੁਰੇ
ਮੁੰਬਈ – ਮਹਾਂਰਾਸ਼ਟਰ ਨਿਰਮਾਣ ਸੈਨਾ ਦੇ ਮੁੱਖੀ ਰਾਜ ਠਾਕੁਰੇ ਨੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੇਨਨ ਨੂੰ ਫਾਂਸੀ ਦੇਣ ਦੇ ਮਾਮਲੇ ਵਿੱਚ ਬੀਜੇਪੀ ਤੇ ਤਿੱਖੇ ਵਾਰ ਕੀਤੇ ਹਨ। ਠਾਕੁਰੇ ਨੇ ਆਰੋਪ ਲਗਾਇਆ ਹੈ ਕਿ ਮੇਮਨ ਦੀ ਫਾਂਸੀ ਦੇ ਬਹਾਨੇ … More
ਸੁਖਬੀਰ ਬਾਦਲ ਦੇ 250 ਕਰੋੜ ਦੇ ਪੈਕੇਜ ਨਾਲ ਮਾਝਾ ਖੇਤਰ ਦੇ ਸਾਰੇ ਡੇਰਿਆਂ ਦੇ ਰਸਤੇ ਹੋਣਗੇ ਪੱਕੇ -ਮਜੀਠੀਆ
ਮਜੀਠਾ, ਜੈਂਤੀਪੁਰ (ਅੰਮ੍ਰਿਤਸਰ – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਆਗੂ ਜਗਮੀਤ ਸਿੰਘ ਬਰਾੜ ਸਾਲ ਦੀ ਛੁੱਟੀ ਕੱਟ ਕੇ ਪਹਿਲਾਂ ਹੀ ਸਿਆਸੀ ਆਈ. ਸੀ. ਯੂ. ਵਿੱਚ ਵੈਂਟੀਲੇਟਰ ‘ਤੇ ਲੇਟੀ ਪਈ ਕਾਂਗਰਸ ਵਿੱਚ ਵਾਪਸ … More
ਪੀ ਏ ਯੂ ਵਿਖੇ ਬੈਲਜੀਅਮ ਤੋਂ ਉੱਚ ਪੱਧਰੀ ਵਫ਼ਦ ਦਾ ਦੌਰਾ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਖੇਤੀ ਖੋਜ ਵਿੱਚ ਦੁਵੱਲੇ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਜਾਇਜ਼ਾ ਲਾਉਣਲਈ ਬੈਲਜੀਅਮ ਦੀ ਕਿੰਗਡਮ ਅੰਬੈਸੀ ਤੋਂ ਦੋ ਮੈਂਬਰੀ ਵਫ਼ਦ ਨੇ ਦੌਰਾ ਕੀਤਾ। ਇਸ ਵਫ਼ਦ ਵਿੱਚ ਮਾਣਯੋਗ ਸ਼੍ਰੀ ਜਨ ਲੂਇਕਸ, ਬੈਲਜੀਅਮ ਦੀ ਕਿੰਗਡਮ ਦੇ ਰਾਜਦੂਤ … More






