ਖ਼ਬਰਾਂ
ਕਰਨਵੀਰ ਪਾਲ ਸਿੰਘ ਨੇ ਸੂਬਾ ਪੱਧਰੀ ਬਾਕਸਿੰਗ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ
ਲੁਧਿਆਣ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੰਜਾਬ ਕਿਸਾਨ ਕਲੱਬ ਦੀ ਕਾਰਜਕਾਰਨੀ ਦੇ ਮੈਂਬਰ ਅਤੇ ਕੌਮਾਂਤਰੀ ਪੱਧਰ ਤੇ ਸਨਮਾਨਿਤ ਅਗਾਂਹ ਵਧੂ ਕਿਸਾਨ ਸ. ਰਾਜਵਿੰਦਰ ਪਾਲ ਸਿੰਘ ਦੇ ਸਪੁੱਤਰ ਕਰਨਵੀਰ ਪਾਲ ਸਿੰਘ ਨੇ ਬਾਕਸਿੰਗ ਦੇ ਸਬ ਜੂਨੀਅਰ ਸੂਬਾ ਪੱਧਰੀ ਮੁਕਾਬਲੇ ਵਿੱਚ ਚਾਂਦੀ … More
ਗੁਰਬਾਣੀ ਦੀ ਬੇਅਦਬੀ ਕਰਨ ਵਾਲੇ ਤਜਿੰਦਰਪਾਲ ਸਿੰਘ ਖਿਲਾਫ਼ ਪ੍ਰਸ਼ਾਸਨ ਸਖ਼ਤ ਕਾਰਵਾਈ ਕਰੇ-ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਈਆ ਵਿਖੇ ਤਜਿੰਦਰਪਾਲ ਸਿੰਘ ਉਰਫ ਬੋਨੂੰ ਪੁੱਤਰ ਦਰਸ਼ਨ ਸਿੰਘ ਵੱਲੋਂ ਘਰ ‘ਚ ਮੌਜੂਦ ਧਾਰਮਿਕ ਪੋਥੀਆਂ ਤੇ ਗੁਰਬਾਣੀ ਦੇ ਗੁਟਕੇ ਅਗਨ ਭੇਟ ਕਰਨ ਤੇ ਇਸ ਨੂੰ ਮੰਦ ਭਾਗੀ ਘਟਨਾ ਦੱਸਦਿਆਂ … More
ਪਾਕਿਸਤਾਨੀ ਪੰਜਾਬ ਦੇ ਗ੍ਰਹਿਮੰਤਰੀ ਸ਼ੁਜਾ ਦੀ 10 ਲੋਕਾਂ ਸਮੇਤ ਅੱਤਵਾਦੀ ਹਮਲੇ ‘ਚ ਮੌਤ
ਇਸਲਾਮਾਬਾਦ – ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗ੍ਰਹਿਮੰਤਰੀ ਸਾਬਕਾ ਕਰਨਲ ਸ਼ੁਜਾ ਖਾਨਜਾਦਾ ਦੀ ਆਪਣੇ ਪਾਰਟੀ ਦਫ਼ਤਰ ਵਿੱਚ ਐਤਵਾਰ ਨੂੰ ਹੋਏ ਆਤਮਘਾਤੀ ਹਮਲੇ ਵਿੱਚ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀ ਸ਼ੌਕਤ ਸ਼ਾਹ ਅਤੇ 9 ਹੋਰ ਲੋਕ ਵੀ ਮਾਰੇ ਗਏ ਹਨ। ਅੱਤਵਾਦੀ … More
ਮਜੀਠੀਆ ਨੇ ਝੰਡਾ ਲਹਿਰਾਉਣ ਵੇਲੇ ਹੋਈ ਪ੍ਰਸ਼ਾਸਨਿਕ ਅਣਗਹਿਲੀ ਲਈ ਖੇਦ ਦਾ ਕੀਤਾ ਪ੍ਰਗਟਾਵਾ
ਅੰਮ੍ਰਿਤਸਰ – ਲੋਕ ਸੰਪਰਕ ਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ 69ਵੇਂ ਸੁਤੰਤਰਤਾ ਦਿਵਸ ਮੌਕੇ ਅੰਮ੍ਰਿਤਸਰ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਦੌਰਾਨ ਹੋਈ ਪ੍ਰਸ਼ਾਸਨਿਕ ਅਣਗਹਿਲੀ ਲਈ ਤਹਿ ਦਿਲੋਂ ਖੇਦ ਦਾ ਪ੍ਰਗਟਾਵਾ ਕੀਤਾ ਹੈ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ … More
ਫਾਨਤੇਰੀ ਨੂੰ ਹਰਾ ਕੇ ਸਾਈਨਾ ਨੇ ਰਚਿਆ ਇਤਿਹਾਸ
ਜਕਾਰਤਾ – ਭਾਰਤ ਦੀ ਬੈਡਮਿੰਟਨ ਦੀ ਸਟਾਰ ਪਲੇਅਰ ਸਾਈਨਾ ਨੇਹਵਾਲ ਸ਼ਨਿਚਰਵਾਰ ਨੂੰ ਇੰਡੋਨੇਸ਼ੀਆ ਦੀ ਲਿੰਡਾਵੇਨੀ ਫਾਨਤੇਰੀ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਜਕਾਰਤਾ ਵਿੱਚ ਚਲ ਰਹੇ ਸੈਮੀਫਾਈਨਲ ਮੁਕਾਬਲੇ ਵਿੱਚ ਲੋਕਲ ਸੁਪਰ ਸਟਾਰ ਫਾਨਤੇਰੀ ਨੂੰ 21-17 … More
ਵਕਫ਼ ਬੋਰਡ ਪੰਜਾਬ ਦਾ ਚੇਅਰਮੈਨ ਪੰਜਾਬ ਸੂਬੇ ਦੇ ਹੀ ਪੱਕੇ ਵਸਨੀਕ ਨੂੰ ਲਾਇਆ ਜਾਵੇ: ਮਾਨ
ਮਲੇਰਕੋਟਲਾ – “ ਪਾਰਟੀ ਦੇ ਭਰੋਸੇਯੋਗ ਵਸੀਲਿਆਂ ਤੋਂ ਸਾਡੇ ਕੋਲ ਇਸ ਇਤਲਾਹ ਪਹੁੰਚੀ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਕਫ਼ ਬੋਰਡ ਪੰਜਾਬ ਦੇ ਚੇਅਰਮੈਨ ਦੇ ਆਹੁਦੇ ਉਤੇ ਬਿਹਾਰ ਬੇਸ ਦੀ ਇਕ ਸਾਬਕਾ ਵਿਧਾਇਕਾ ਨੂੰ ਚੇਅਰਮੈਨ ਨਿਯੁਕਤ ਕਰਨ ਦੀ ਤਿਆਰੀ … More
ਮਜੀਠੀਆ ਨੇ ਨੌਜਵਾਨ ਵਰਗ ਨੂੰ ਸਮਾਜਿਕ ਰਾਜਨੀਤਿਕ ਖੇਤਰਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਦਿੱਤਾ ਸਦਾ
ਮਜੀਠਾ (ਅੰਮ੍ਰਿਤਸਰ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਨੌਜਵਾਨ ਵਰਗ ਨੂੰ ਸਮਾਜਿਕ ਰਾਜਨੀਤਿਕ ਖੇਤਰਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸਦਾ ਦਿੰਦਿਆਂ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਨੌਜਵਾਨ ਵਰਗ ਦੀ ਵੱਡੀ ਤੇ ਅਹਿਮ ਭੂਮਿਕਾ … More
ਪੀ ਏ ਯੂ ਦੇ ਵਿਦਿਆਰਥੀ ਨੂੰ ਅੰਤਰਰਾਸ਼ਟਰੀ ਸਕਾਲਰਸ਼ਿਪ ਹਾਸਲ ਹੋਇਆ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਭੋਜਨ ਵਿਗਿਆਨ ਅਤੇ ਤਕਨਾਲੌਜੀ ਵਿਭਾਗ ਵਿੱਚ ਪੀ ਐਚ ਡੀ ਦੀ ਡਿਗਰੀ ਕਰ ਰਹੇ ਅਸ਼ਵਨੀ ਕੁਮਾਰ ਨੂੰ ਏਸ਼ੀਆ-ਪੈਸਿਫਿਕ ਐਸੋਸੀਏਸ਼ਨ ਆਫ਼ ਐਗਰੀਕਲਚਰਲ ਰਿਸਰਚ ਇੰਸਟੀਚਿਊਸ਼ਨਜ਼ ਬੈਂਕਾਕ ਵੱਲੋਂ ਡਰਾਈਲੈਂਡ ਸੀਰੀਅਲ ਸਕਾਲਰਸ਼ਿਪ ਪ੍ਰਦਾਨ ਕੀਤਾ ਗਿਆ । ਅੰਤਰਰਾਸ਼ਟਰੀ ਖੇਤੀ … More
62 ਸਾਲਾਂ ਦੀ ਔਰਤ ਤੇਜ਼ ਰਫਤਾਰ ਕਾਰ ਚਲਾਉਦੀ ਗ੍ਰਿਫਤਾਰ
ਫਰਾਂਸ, (ਸੁਖਵੀਰ ਸਿੰਘ ਸੰਧੂ) – ਉਮਰ ਭਾਂਵੇ ਕਿਤਨੀ ਵੀ ਹੋਵੇ ਕਦੇ ਕਦੇ ਜੁਆਨੀ ਵਾਲਾ ਜੋਰ ਸਿਰ ਚੜ੍ਹ ਹੀ ਜਾਂਦਾ ਹੈ।ਇਸ ਤਰ੍ਹਾਂ ਹੀ ਫਰਾਂਸ ਦੀ ਹਾਈਵੇ ਸਕਿਉਰਟੀ ਪੁਲਿਸ ਨੇ ਇੱਕ 62 ਸਾਲਾਂ ਦੀ ਔਰਤ ਨੂੰ ਮੋਨਤਰਯਾਰ ਨਾਂ ਇਲਾਕੇ ਵਿੱਚ ਤੇਜ਼ ਰਫਤਾਰ … More
ਫਰਾਂਸ ਦੇ ਸਾਲ 2015 ਦੇ ਜੁਲਾਈ ਮਹੀਨੇ ਵਿੱਚ ਐਕਸੀਡੈਂਟਾਂ ਨਾਲ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ
ਫਰਾਂਸ, (ਸੁਖਵੀਰ ਸਿੰਘ ਸੰਧੂ) – ਭਾਂਵੇਂ ਫਰਾਂਸ ਸਰਕਾਰ ਨੇ ਲੋਕਾਂ ਦੀ ਹਿਫਾਜ਼ਤ ਲਈ ਹਾਈਵੇ ਸਕਿਉਰਟੀ ਅਤੇ ਸੜਕਾਂ ਉਪਰ ਸਪੀਡ ਰਾਡਾਰ ਲਾਉਣ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ।ਪਰ ਇਹ ਸਭ ਕੁਝ ਕਰਨ ਦੇ ਬਾਵਯੂਦ ਵੀ ਜੁਲਾਈ 2015 ਵਿੱਚ ਐਕਸੀਡੈਟਾਂ ਰਾਹੀ ਮੌਤਾਂ … More






