ਖ਼ਬਰਾਂ

PHOTO, HM, OFFICE,.,.resized

ਦਿੱਲੀ ਕਮੇਟੀ ਨੇ ਜਸਟਿਸ ਮਾਥੂਰ ਨੂੰ ਤਹਿ ਸਮੇਂ ਸੀਮਾ ‘ਚ 1984 ਸਿੱਖ ਕਤਲੇਆਮ ਦੇ ਮਸਲਿਆਂ ਤੇ ਰਿਪੋਰਟ ਦੇਣ ਦੀ ਕੀਤੀ ਮੰਗ

ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫ਼ਦ ਨੇ ਅੱਜ ਸੁਪਰਿਮ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਜੀ.ਪੀ. ਮਾਥੂਰ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੂੰ ਹਾਲ ‘ਚ ਹੀ ਸਰਕਾਰ ਵੱਲੋਂ 1984 ਸਿੱਖ ਕਤਲੇਆਮ ਨਾਲ ਜੁੜੇ ਮਸਲਿਆਂ ਦੀ ਜਾਂਚ ਲਈ … More »

ਭਾਰਤ | Leave a comment
p2.resized

ਧਰਨਿਆਂ ਤੇ ਕਰੋੜਾਂ ਦਾ ਖਰਚਾ, ਪਰ ਨਸ਼ਾ ਛਡਾਊ ਕੇਂਦਰਾਂ ਦਾ ਕੰਮ ਠੱਪ – ਫੂਲਕਾ

ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਰਵਉੱਚ ਅਦਾਲਤ ਦੇ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ  ਦੀ ਅਗਵਾਈ ਵਿੱਚ ਚਲਾਈਆਂ ਗਈਆਂ ਵੱਖ-ਵੱਖ ਮੁਹਿੰਮਾਂ ਵਿੱਚੋਂ, ਆਮ ਆਦਮੀ ਪਾਰਟੀ ਦੀ ਇੱਕ ਡਰੱਗ ਡੀ-ਐਡੀਕਸ਼ਨ ਦੀ ਟੀਮ ਨੇ ਅੱਜ ਸਰਕਾਰੀ ਹਸਪਤਾਲ ਅਤੇ ਰੈੱਡ ਕਰਾਸ ਸੁਸਾਇਟੀ ਲੁਧਿਆਣਾ … More »

ਪੰਜਾਬ | Leave a comment
PHOTO, KALKA.resized

ਕਾਲਕਾ ਜੀ ਵਿਖੇ ਕਾਰਕੂੰਨਾ ਨੂੰ ਜ਼ਿਮੇਵਾਰੀਆਂ ਦੇਣ ਦਾ ਹੋਇਆ ਸਮਾਗਮ

ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਅਤੇ ਕਾਲਕਾ ਜੀ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਕਾਲਕਾ ਵੱਲੋਂ ਹਲਕੇ ‘ਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਨਿੱਘੇ ਲੈਵਲ ਤੇ ਮਜਬੂਤ ਕਰਨ ਵਾਸਤੇ ਕਾਲਕਾ ਜੀ ਵਿਖੇ ਕਾਰਕੂੰਨਾ ਦੀ ਮਹਾਸਭਾ … More »

ਭਾਰਤ | Leave a comment
DSCN7219.resized

ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਵਿਖੇ ਮਿਡ-ਡੇ-ਮੀਲ ਆਯੋਜਿਤ

ਤਲਵੰਡੀ ਸਾਬੋ – ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਐਜੂਕੇਸ਼ਨ ਵਿਖੇ ਈ ਟੀ ਟੀ ਦੇ ਵਿਦਿਆਰਥੀਆਂ ਵੱਲੋਂ ਨਵੇਂ ਵਰ੍ਹੇ ਦੀ ਸ਼ੁਰੂਆਤ ਮੌਕੇ ਮਿਡ-ਡੇ-ਮੀਲ ਦਾ ਆਯੋਜਨ ਕੀਤਾ ਗਿਆ।ਈ ਟੀ ਟੀ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਹ ਗਤੀਵਿਧੀ ਈ ਟੀ ਟੀ ਕੋਰਸ … More »

ਪੰਜਾਬ | Leave a comment
 

ਸ਼੍ਰੋਮਣੀ ਕਮੇਟੀ ਨੇ ਜੇਲ੍ਹਾਂ’ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਸਬੰਧਤ ਰਾਜਪਾਲਾਂ ਤੇ ਮੁੱਖ ਮੰਤਰੀਆਂ ਨੂੰ ਪੱਤਰ ਲਿਖੇ

ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੇਲ੍ਹਾਂ ‘ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਵੱਖ-ਵੱਖ ਰਾਜਾਂ ਦੇ ਰਾਜਪਾਲਾਂ ਤੇ ਮੁੱਖ ਮੰਤਰੀਆਂ ਨੂੰ ਚਿੱਠੀਆਂ ਲਿਖੀਆਂ … More »

ਪੰਜਾਬ | Leave a comment
 

ਤਖਤ ਸਾਹਿਬ ਦੀ ਪਰੰਪਰਾ ਤੇ ਸਿਧਾਂਤ ਨੂੰ ਢਾਹ ਲਗਾਉਣ ਵਾਲਾ ਜਥੇਦਾਰ ਗਿਆਨੀ ਮੱਲ ਸਿੰਘ ਤੁਰੰਤ ਅਸਤੀਫਾ ਦੇਵੇ-ਸਰਨਾ

ਨਵੀ ਦਿੱਲੀ -ਸ.ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇੱਕ ਜਥੇਦਾਰ ਹੋ ਕੇ ਦੇਸ਼ ਦੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਉਹਨਾਂ ਦੇ ਦਫਤਰ ਵਿੱਚ ਮਿਲਣ ਲਈ ਪੁੱਜੇ ਤਖਤ ਸ੍ਰੀ ਕੇਸਗੜ੍ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ … More »

ਭਾਰਤ | Leave a comment
Buddha_at_pandav_cave.resized

ਬਿਹਾਰ ‘ਚ 500 ਲੋਕ ਹਿੰਦੂ ਧਰਮ ਛੱਡ ਕੇ ਬੋਧੀ ਬਣੇ

ਗਯਾ :€“ ਬਿਹਾਰ ਦੇ ਗਯਾ ਜਿਲ੍ਹੇ ਵਿੱਚ ਪੰਜ ਸੌ ਤੋਂ ਵੱਧ ਹਿੰਦੂ ਲੋਕਾਂ ਨੇ ਬੁੱਧ ਧਰਮ ਅਪਨਾ ਲਿਆ ਹੈ। ਇਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ। ਧਰਮ ਬਦਲਣ ਦਾ ਇਹ ਸਮਾਗਮ ਸ਼ਨਿਚਰਵਾਰ ਨੂੰ ਮਾਨਪੁਰ ਦੇ ਖੰਜਾਹਾਪੁਰ ਪਿੰਡ ਵਿੱਚ ਆਯੋਜਿਤ … More »

ਭਾਰਤ | Leave a comment
10519206_941028982577725_4197175646150832096_n.resized

ਭਾਰਤ ਨੂੰ ਉਸ ਦੀ ਭਾਸ਼ਾ ਵਿੱਚ ਜਵਾਬ ਦਿੱਤਾ ਜਾਵੇਗਾ : ਆਸਿਫ਼

ਇਸਲਾਮਾਬਾਦ- ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੇ ਪਿੱਛਲੇ ਤਿੰਨ ਦਿਨਾਂ ਤੋਂ ਯੁੱਧ ਵਿਰਾਮ ਦਾ ਉਲੰਘਣ ਹੋ ਰਿਹਾ ਹੈ ਅਤੇ ਗੋਲੀਬਾਰੀ ਹੋ ਰਹੀ ਹੈ।ਭਾਰਤ ਇਸ ਸਬੰਧੀ ਸਾਰਾ ਦੋਸ਼ ਪਾਕਿਸਤਾਨ ਨੂੰ ਦੇ ਰਿਹਾ ਹੈ ਅਤੇ ਪਾਕਿਸਤਾਨ ਨੇ ਭਾਰਤ ਨੂੰ ਧਮਕੀ ਦਿੰਦੇ ਹੋਏ … More »

ਅੰਤਰਰਾਸ਼ਟਰੀ | Leave a comment
 

ਜਥੇਦਾਰ ਗਿਆਨੀ ਨੰਦਗੜ੍ਹ ਦੇ ਕੌਮੀ ਸਟੈਂਡ ਦਾ ਵਿਰੋਧ ਕਰਨ ਵਾਲੇ ਆਰ.ਐਸ.ਐਸ. ਦੇ ਹੱਥਠੋਕੇ ਨਹੀਂ ਤਾਂ ਹੋਰ ਕੀ ਹਨ ? : ਮਾਨ

ਫ਼ਤਿਹਗੜ੍ਹ ਸਾਹਿਬ – “ਜੋ ਸਖਸ਼ੀਅਤ ਜਾਂ ਆਗੂ ਨਿਰਸਵਾਰਥ ਹੋ ਕੇ ਬੰਦਿਆਂ ਦਾ ਗੁਲਾਮ ਨਾ ਬਣਕੇ, ਗੁਰੂ ਦੀ ਸੋਚ ਦਾ ਪੈਰੋਕਾਰ ਬਣਕੇ ਕੌਮ ਪੱਖੀ ਅਮਲ ਕਰੇਗਾ, ਉਹਨਾਂ ਸਖਸੀਅਤਾਂ ਜਾਂ ਆਗੂਆਂ ਦਾ ਸਿੱਖ ਕੌਮ ਵਿਚ ਵੱਧਦੇ ਸਤਿਕਾਰ-ਮਾਣ ਨੂੰ ਕੋਈ ਵੀ ਸਾਜਿ਼ਸ ਜਾਂ … More »

ਪੰਜਾਬ | Leave a comment
11(1).resized

ਬੀਬੀ ਗੁਰਮਿੰਦਰ ਕੌਰ ਢਿੱਲੋ ਨੂੰ ਸਹਿਰੀ ਪ੍ਰਧਾਨ ਅਤੇ ਮੈਡਮ ਡਾ. ਪਰਨੀਤ ਕੌਰ ਦਿਉਲ ਦੇ ਦਿਹਾਤੀ ਪ੍ਰਧਾਨ ਬਨਣ ਦੀ ਖੁਸ਼ੀ ‘ਚ ਵਰਕਰਾਂ ਨੇ ਵੰਡੇ ਲੱਡੂ

ਬਠਿੰਡਾ – ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਜਿਲ੍ਰਾ ਬਠਿੰਡਾ ਦੀ ਕਮਾਨ ਮਿਹਨਤੀ ਅਤੇ ਵਫਾਦਾਰ ਵਰਕਰ ਬੀਬੀ ਗੁਰਮਿੰਦਰ ਕੌਰ ਢਿੱਲੋ ਸਾਬਕਾ ਡੀ. … More »

ਪੰਜਾਬ | Leave a comment