ਖ਼ਬਰਾਂ

 

ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਹੱਕ ਚ ਭਾਰਤੀ ਅੰਬੈਸੀ ਨਾਰਵੇ ਨੂੰ ਮੰਗ ਪੱਤਰ ਦਿੱਤਾ ਗਿਆ

ਓਸਲੋ,( ਰੁਪਿੰਦਰ ਢਿੱਲੋ ਮੋਗਾ) – ਪ੍ਰੈਸ  ਨੂੰ ਮਿਲੀ  ਜਾਣਕਾਰੀ ਅਨੁਸਾਰ  ਗੁਰੂਦੁਆਰਾ ਪ੍ਰਬੰਧਕ ਕਮੇਟੀ ਲੀਅਰ ਤੇ ਗੁਰੂਦੁਆਰਾ ਕਮੇਟੀ ਓਸਲੋ ਵੱਲੋਂ  ਸਮੂਹ ਸੰਗਤਾਂ ਦੀ ਤਰਫੋਂ ਭਾਈ ਗੁਰਬਖਸ ਸਿੰਘ ਖਾਲਸਾ ਜੋ ਸਜਾ ਕੱਟ ਚੁੱਕੇ ਬੰਦੀ ਸਿੱਖਾਂ  ਦੀ ਰਿਹਾਈ ਲਈ  ਸੰਘਰਸ਼  ਕਰ ਰਹੇ ਹਨ … More »

ਪੰਜਾਬ | Leave a comment
Screenshot - 01072015 - 11:51:09 AM.resized

ਮੇਰੀ ਸਰਵਿਸ ਸਮੇਂ ਗ੍ਰਿਫਤਾਰ ਕੀਤੇ ਗੲੇ ਸ. ਬਰਾੜ ਦੇ ਕਿਸੇ ਅੰਗ ਉਤੇ ਖਾਲਿਸਤਾਨ ਨਹੀਂ ਸੀ ਉਕਰਿਆ ਹੋਇਆ : ਮਾਨ

ਫਤਿਹਗੜ੍ਹ ਸਾਹਿਬ – “ ਜਦੋਂ ਮੈਂ ਪੁਲਿਸ ਸਰਵਿਸ ਵਿਚ ਫਰੀਦਕੋਟ ਤਾਇਨਾਤ ਸੀ ਤਾਂ ਉਸ ਸਮੇਂ ਸ. ਜਗਮੀਤ ਸਿੰਘ ਬਰਾੜ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸਦੀ ਗ੍ਰਿਫਤਾਰੀ ਸਮੇਂ ਦੌਰਾਨ ਹੋਈ ਜਾਂਚ ਵਿਚ ਤਾਂ ਉਸ ਦੇ ਕਿਸੇ ਵੀ ਸਰੀਰਿਕ ਅੰਗ ਉਤੇ ਖਾਲਿਸਤਾਨ … More »

ਪੰਜਾਬ | Leave a comment
7.............resized

ਜਥੇਦਾਰ ਸ੍ਰ ਬਲਵੰਤ ਸਿੰਘ ਨੰਦਗੜ੍ਰ ਜੀ ਨੇ ਆਜਾਦੀ ਘੁਲਾਟੀਏ ਸ੍ਰ. ਕਰਤਾਰ ਸਿੰਘ ਬਰਾੜ ਨਾਲ ਕੀਤੀ ਮੁਲਾਕਾਤ

ਬਠਿੰਡਾ : ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਜੀ ਬੀਤੇ ਦਿਨ ਆਜ਼ਾਦੀ ਘੁਲਾਟੀਏ ਸ੍ਰ. ਕਰਤਾਰ ਸਿੰਘ ਬਰਾੜ (97 ਸਾਲ) ਦੀ ਜੀ ਸਿਹਤ ਬਾਰੇ ਪਤਾ ਲੈਣ ਲਈ ਮਹਿਣਾ ਚੌਕ ਬਠਿੰਡਾ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ਤੇ ਪਹੁੰਚੇ। ਉਨ੍ਹਾਂ … More »

ਪੰਜਾਬ | Leave a comment
DSC_4344.resized

ਸਿੱਖ ਕੈਦੀਆਂ ਦੀ ਰਿਹਾਈ ਲਈ ਸੁਪਰੀਮ ਕੋਰਟ ਜਾਣ ਦੀ ਵੀ ਤਿਆਰੀ

ਨਵੀਂ ਦਿੱਲੀ :- ਆਪਣੀ ਸਜਾਵਾਂ ਭੁਗਤ ਚੁੱਕੇ ਜੇਲਾਂ ‘ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਬੀਤੇ 14 ਨਵੰਬਰ ਤੋਂ ਭੁੱਖ ਹੜਤਾਲ ਤੇ ਅੰਬਾਲਾ ‘ਚ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸਮਰਥਨ ‘ਚ ਅੱਜ ਪ੍ਰੈਸ ਕਾਨਫ੍ਰੈਨਸ ਦੌਰਾਨ … More »

ਭਾਰਤ | Leave a comment
Charlie-Hebdo-2015-11.resized

ਮੈਗਜ਼ੀਨ ਦੇ ਆਫਿਸ ਤੇ ਹਮਲੇ ਤੋਂ ਬਾਅਦ ਫਰਾਂਸ ‘ਚ ਹਾਈ ਅਲੱਰਟ

ਪੈਰਿਸ : ਫਰਾਂਸ ਵਿੱਚ ਪਬਲਿਸ਼ ਹੋਣ ਵਾਲੀ ਇੱਕ ‘ਚਾਰਲੀ ਹੇਬਦੋ’ ਮੈਗਜੀਨ ਦੇ ਰਾਜਧਾਨੀ ਪੈਰਿਸ ‘ਚ ਸਥਿਤ ਦਫਤਰ ਤੇ ਕੁਝ ਅਣਪਛਾਤੇ ਹੱਥਿਆਰਬੰਦਾਂ ਨੇ ਗੋਲੀਬਾਰੀ ਕਰਕੇ 12 ਲੋਕਾਂ ਨੂੰ ਮਾਰ ਦਿੱਤਾ ਹੈ ਅਤੇ 7 ਗੰਭੀਰ ਰੂਪ ਵਿੱਚ ਜਖਮੀ ਹੋਏ ਹਨ। ਸਥਾਨਕ ਪੁਲਿਸ … More »

ਅੰਤਰਰਾਸ਼ਟਰੀ | Leave a comment
 

ਸਰਸੇ ਵਾਲੇ ਦੀ ਫ਼ਿਲਮ ਸਬੰਧੀ ਕਿਸੇ ਸ਼ਰਾਰਤੀ ਵੱਲੋਂ ਸੋਸ਼ਲ ਸਾਈਟ ‘ਤੇ ਪਾਏ ਸੰਦੇਸ਼ ਤੋਂ ਸਿੱਖ ਸੰਗਤਾਂ ਸੁਚੇਤ ਰਹਿਣ : ਰੂਪ ਸਿੰਘ

ਅੰਮ੍ਰਿਤਸਰ – ਸ. ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਰਸੇ ਵਾਲੇ ਗੁਰਮੀਤ ਰਾਮ ਰਹੀਮ ਦੀ ਫ਼ਿਲਮ ‘ਮੈਸੰਜਰ ਆਫ ਗੌਡ’ ਦੀ ਤਾਰੀਫ ਕਰਨ ਸਬੰਧੀ ਮਾਨਯੋਗ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਵੱਲੋਂ ਕਿਸੇ ਸ਼ਰਾਰਤੀ ਅਨਸਰ ਨੇ ਸੋਸ਼ਲ ਸਾਈਟ … More »

ਪੰਜਾਬ | Leave a comment
 

ਨਾਨਕਸਰ ਇਕੱਤਰਤਾ ਆਰ.ਐਸ.ਐਸ. ਅਤੇ ਫਿਰਕੂਆਂ ਦੀਆਂ ਪੰਥ ਵਿਰੋਧੀ ਸਾਜਿ਼ਸਾਂ ਨੂੰ ਪੂਰਨ ਕਰਨ ਹਿੱਤ ਕੀਤੀ ਗਈ : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਸਮੁੱਚੇ ਪੰਥ ਵੱਲੋਂ ਆਪਣੀ ਵੱਖਰੀ ਪਹਿਚਾਣ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕਰਕੇ ਅਮਲੀ ਰੂਪ ਵਿਚ ਲਾਗੂ ਕਰਨ ਲਈ ਅਤਿ ਸੰਜੀਦਗੀ ਨਾਲ ਯਤਨ ਹੋ ਰਹੇ ਹਨ, ਤਾਂ ਉਸ ਸਮੇਂ ਅਖੌਤੀ ਸੰਤ ਸਮਾਜ, ਗੁਰਮਤਿ ਸਿਧਾਂਤ ਪ੍ਰਚਾਰਕ ਦੇ … More »

ਪੰਜਾਬ | Leave a comment
Taran singh.resized

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਨਨਕਾਣਾ ਸਾਹਿਬ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ

ਨਨਕਾਣਾ ਸਾਹਿਬ, (ਗੁਰੂ ਜੋਗਾ ਸਿੰਘ) – ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਨਨਕਾਣਾ ਸਾਹਿਬ ਦੀਆਂ ਸੰਗਤਾਂ ਵੱਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ  ਨਾਨਕਸਾਹੀ ਕੈਲੰਡਰ ਅਨੁਸਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਦਿਹਾੜੇ ਦੇ … More »

ਅੰਤਰਰਾਸ਼ਟਰੀ | Leave a comment
 

ਪੰਜਾਬ ਸਰਕਾਰ ਨੂੰ ਬਰਖਾਸਤ ਕਰਕੇ ਨਸ਼ਿਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ- ਸਰਨਾ

ਨਵੀ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸਰਹੱਦ ‘ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋ ਦਿੱਤੇ ਗਏ ਧਰਨੇ ਨੂੰ ਗੈਰ ਵਾਜਿਬ ਗਰਦਾਨਦਿਆ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਈ.ਡੀ. ਕੋਲੋ ਬਚਾਉਣ ਤੇ ਆਪਣੇ ਗੁਨਾਹਾਂ … More »

ਭਾਰਤ | Leave a comment
ava.resized

ਜਲੰਧਰ ਦੇ ਰੋਹਿਤ ਭਾਟੀਆ ਦਾ ਕਰਨਾਟਕ ’ਚ ਗਿਆਨਓਧਅਾ ਸਾਹਿਤ ਭੂਸ਼ਣ 2014 ਨਾਲ ਸਨਮਾਨ

ਜਲੰਧਰ – ਕਰਨਾਟਕ ਦੇ ਬੇਲਗਾਉਂਮ ਸ਼ਹਿਰ ਦੀ ਗਿਆਨਓਧਅਾ ਸਾਹਿਤ ਸੰਸਥਾਂ ਵੱਲੋਂ ਰਾਸ਼ਟਰੀ ਪੱਧਰ ਦਾ ਕਵੀ ਸੰਮੇਲਨ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਭਾਰਤ ਭਰ ’ਚੋਂ 112 ਸਾਹਿਤਕਾਰਾਂ ਨੇ ਆਪਣੀ ਕਲਮ ਦੇ ਜੌਹਰ ਦਿਖਾਉਂਦਿਆਂ ਸਮਾਜ ਦੇ ਅੱਡ-ਅੱਡ ਵਿਸ਼ਿਆਂ ’ਤੇ ਆਪਣੀਂ ਕਲਮ … More »

ਪੰਜਾਬ | Leave a comment