ਖ਼ਬਰਾਂ

photo mohba pc.resized

ਮਹੋਬਾ ‘ਚ ਸਿੱਖ ਪਰਿਵਾਰਾਂ ਦੀਆਂ ਦੁਕਾਨਾਂ ਨੂੰ ਢਾਉਣ ਦੇ ਖਿਲਾਫ ਅਕਾਲੀ ਦਲ ਅਤੇ ਦਿੱਲੀ ਕਮੇਟੀ ਨੇ ਵਿਰੋਧ ਜਤਾਇਆ

ਨਵੀਂ ਦਿੱਲੀ :- ਯੂ.ਪੀ ਦੇ ਮਹੋਬਾ ‘ਚ ਬੀਤੇ ਦਿਨੀ ਸ. ਜਸਪਾਲ ਸਿੰਘ ਦੇ ਪਰਿਵਾਰ ਦੀਆਂ ਦੁਕਾਨਾਂ ਨੂੰ ਭੂਮਾਫੀਆ ਵੱਲੋਂ ਕਬਜਾ ਕਰਨ ਦੀ ਨੀਯਤ ਨਾਲ ਦੁਕਾਨਾਂ ਨੂੰ ਢਾਉਣ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੱਖਾ … More »

ਭਾਰਤ | Leave a comment
IMG_20141231_151627.resized

ਡਾ. ਗੁਲਜ਼ਾਰ ਸਿੰਘ ਪੰਧੇਰ ਦੁਆਰਾ ਤੁਰੀਆਂ ਪੈੜਾਂ ਨੂੰ ਕੀਤਾ ਯਾਦ

ਲੁਧਿਆਣਾ : ਬੀਤੇ ਦਿਨ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ 12 ਸਾਲ ਸੀਨੀਅਰ ਮੀਤ ਪ੍ਰਧਾਨ ਅਤੇ ਦੋ ਸਾਲ ਜਨਰਲ ਸਕੱਤਰ ਰਹੇ ਡਾ. ਗੁਲਜ਼ਾਰ ਸਿੰਘ ਪੰਧੇਰ ਦੀਆਂ ਹੁਣ ਤੱਕ ਦੇ ਜੀਵਨ ਪੰਧ ਵਿਚ ਤੁਰੀਆਂ ਪੈੜਾਂ ਨੂੰ ਯਾਦ ਕੀਤਾ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ … More »

ਪੰਜਾਬ | Leave a comment
Nabha Jail.resized

ਸਕਿਓਰਟੀ ਜੇਲ੍ਹ ਨਾਭਾ ਦੇ ਆਮ ਬੰਦੀਆਂ ਵਲੋਂ ਸਿੱਖ ਸਿਆਸੀ ਕੈਦੀਆਂ ਦੀ ਪੱਕੀ ਰਿਹਾਈ ਲਈ 48-48 ਘੰਟਿਆਂ ਦੀ ਲੜੀਵਾਰ ਭੁੱਖ ਹੜਤਾਲ ਸ਼ੁਰੂ

ਨਾਭਾ – ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਨਜ਼ਰਬੰਦ ਆਮ ਕੈਦੀਆਂ ਵਲੋਂ ਸਿੱਖ ਸਿਆਸੀ ਕੈਦੀਆਂ ਦੀ ਪੱਕੀ ਰਿਹਾਈ ਲਈ ਲਗਤਾਰ ਭੁੱਖ ਹੜਤਾਲ ਉਪਰ ਬੈਠੇ ਭਾਈ ਗੁਰਬਖਸ਼ ਸਿੰਘ ਖ਼ਾਲਸਾ ਦੀ ਹਮਾਇਤ ਵਿਚ 10-10 ਬੰਦੀਆਂ ਵਲੋਂ 48-48 ਘੰਟਿਆਂ ਲਈ ਲੜੀਵਾਰ ਭੁੱਖ ਹੜਤਾਲ ਦਾ … More »

ਪੰਜਾਬ | Leave a comment
 

ਭਾਈਵਾਲ ਅਕਾਲੀ ਅਤੇ ਭਾਜਪਾ ਵੱਲੋਂ ਨਸ਼ਿਆਂ ਵਿਰੁੱਧ ਰੈਲੀ ਅਤੇ ਧਰਨਾ ਸਿਰਫ ਇੱਕ ਡਰਾਮਾ – ਛੋਟੇਪੁਰ

ਆਮ ਆਦਮੀ ਪਾਰਟੀ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਅਕਾਲੀ ਪਾਰਟੀ ਦੁਆਰਾ ਬੀ.ਐਸ.ਐਫ. ਦੀਆਂ ਤਿੰਨ ਸਰਹੱਦੀ ਪੋਸਟਾਂ ਵੱਲ ਮਾਰਚ ਕਰਨ ਦੀ ਧਮਕੀ ਅਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੁਆਰਾ ਨਸ਼ਿਆਂ ਦੇ ਖਿਲਾਫ਼ ਰੈਲੀ ਪੰਜਾਬ ਦੇ ਭੋਲੇ-ਭਾਲੇ ਅਤੇ ਮਹਿਨਤੀ ਲੋਕਾਂ … More »

ਪੰਜਾਬ | Leave a comment
sports day, 1.resized

ਇੰਡੀਆ ਗੇਟ ਸਕੂਲ ਵਿਖੇ ਮਨਾਇਆ ਗਿਆ ਖੇਡ ਦਿਹਾੜਾ

ਨਵੀਂ ਦਿੱਲੀ :- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੇ ਜੁਨੀਅਰ ਵਿਭਾਗ ਦੇ ਬੱਚਿਆਂ ਦਾ ਖੇਡ ਸਮਾਗਮ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ‘ਚ ਖੇਡਾਂ ਦੀ ਭਾਵਨਾ ਨੂੰ ਪ੍ਰਫੁਲਿਤ ਕਰਨ ਵਾਸਤੇ ਕਰਵਾਇਆ ਗਿਆ। ਖੇਡ ਦਿਹਾੜੇ ਦੀ ਆਰੰਭਤਾ ਸਕੂਲ ਦੀ ਪ੍ਰਿੰਸੀਪਲ ਦਵਿੰਦਰਜੀਤ ਕੌਰ … More »

ਭਾਰਤ | Leave a comment
DSC_4184.resized

ਬਜ਼ੁਰਗਾਂ ਦੀ ਸੇਵਾ ਹੀ ਮਨੁੱਖਤਾ ਦੀ ਸੇਵਾ :- ਸਿਰਸਾ

ਨਵੀਂ ਦਿੱਲੀ :-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਅਤੇ ਰਾਜੌਰੀ ਗਾਰਡਨ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਵੱਲੋਂ ਅੱਜ ਸ਼ਿਵਾਜੀ ਕਾਲਜ ਗਰਾਉਂਡ, ਰਾਜਾ ਗਾਰਡਨ ਵਿਖੇ ਸੀਨੀਅਰ ਸੀਟੀਜ਼ਨ ਦਿਹਾੜਾ ਮਨਾਇਆ ਗਿਆ। ਜਿਸ ਵਿਚ ਹਜ਼ਾਰਾਂ ਬਜ਼ੁਰਗਾਂ ਨੇ ਹਿੱਸਾ ਲੈਂਦੇ ਹੋਏ ਸੁੱਰਖਿਆ … More »

ਭਾਰਤ | Leave a comment
 

ਕਾਨਵੈਂਟ ਸਕੂਲਾਂ ਵੱਲੋਂ ਸੂਬੇ ਦੀ ਪੰਜਾਬੀ ਭਾਸ਼ਾ ਬੋਲਣ ਤੇ ਪਾਬੰਦੀ ਲਗਾਉਣਾ ਸਰਾਸਰ ਗਲਤ-ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ – ਜਲੰਧਰ ਦੇ ਸੇਂਟ ਜੋਸਫ ਸੀਨੀਅਰ ਸਕੂਲ ਡਿਫੈਂਸ ਕਲੌਨੀ ਤੇ ਸੇਂਟ ਜੋਸਫ ਕਾਨਵੈਂਟ ਸਕੂਲ ਦੇ ਪ੍ਰਬੰਧਕਾਂ ਵੱਲੋਂ ਆਪਣੇ ਸਕੂਲਾਂ ‘ਚ ਪੜ੍ਹਨ ਵਾਲੇ ਬੱਚਿਆਂ ਤੇ ਪੰਜਾਬੀ ਭਾਸ਼ਾ ਬੋਲਣ ਤੇ ਲਗਾਈ ਪਬੰਦੀ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ … More »

ਪੰਜਾਬ | Leave a comment
photo hm.resized

ਰਾਜਨਾਥ ਸਿੰਘ ਨਾਲ ਪੰਥਕ ਜਥੇਬੰਦੀਆਂ ਦੇ ਵਫਦ ਨੇ ਕੀਤੀ ਮੁਲਾਕਾਤ

ਨਵੀਂ ਦਿੱਲੀ : ਸਿੱਖ ਕੌਮ ਦੇ ਲੰਮੇ ਸਮੇਂ ਤੋਂ ਲਮਕਦੇ ਆ ਰਹੇ ਪੰਥਕ ਮਸਲਿਆਂ ’ਤੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਹਿਲ ਕਦਮੀ ਕਰਦੇ ਹੋਏ ਉਕਤ ਮਸਲਿਆਂ ਦੇ ਹੱਲ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ’ਤੇ … More »

ਭਾਰਤ, ਮੁਖੱ ਖ਼ਬਰਾਂ | Leave a comment
 

ਬਾਦਲ ਦਾ ਪੰਥਕ ਏਜੰਡਾ ਕੌਮ ਨਾਲ ਗਦਾਰੀ ਕਰਨ ਦੀ ਇੱਕ ਹੋਰ ਕੜੀ : ਸਰਨਾ

ਦਿੱਲੀ:ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਦੇ ਨਾਂ ਇਕ ਬਿਆਨ ਵਿਚ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਪੇਸ਼ ਕੀਤੇ ਜਾਣ ਵਾਲੇ ਪੰਥਕ ਏਜੰਡੇ ਨੂੰ ਹਾਥੀ … More »

ਭਾਰਤ | Leave a comment
10518654_784971398191232_8835926358772123601_n.resized

ਦਿੱਲੀ ‘ਚ ਰਾਤ 12:30 ਤੋਂ ਬਾਅਦ ਨਹੀਂ ਹੋਣਗੇ ਨਿਊ ਈਅਰ ਸੈਲੀਬਰੇਸ਼ਨਜ਼

ਨਵੀਂ ਦਿੱਲੀ- ਦਿੱਲੀ ਪੁਲਿਸ ਨੇ ਇਸ ਵਾਰ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਰਾਜਧਾਨੀ ਵਿੱਚ ਹੋ ਰਹੀਆਂ ਜੋਰਦਾਰ ਤਿਆਰੀਆਂ ਦੇ ਮੱਦੇਨਜ਼ਰ ਕੁਝ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਤਹਿਤ ਦਿੱਲੀ ਪੁਲਿਸ ਨੇ ਸੈਲੀਬਰੇਸ਼ਨ ਦੇ ਲਈ ਰਾਤ ਸਾਢੇ ਬਾਰਾਂ … More »

ਭਾਰਤ | Leave a comment