ਖ਼ਬਰਾਂ

DSC00934.resized

ਤੇਜਾ ਸਿੰਘ ਸੁਤੰ. ਮੈਮੋ. ਸੀਨੀ. ਸੈਕੰ ਸਕੂਲ ਵਿੱਚ ਤੀਆਂ ਦਾ ਤਿਉਹਾਰ ਅਤੇ ਸਭਿਆਚਾਰਿਕ ਮੇਲਾ

“ਉਹ ਕੌਮਾਂ ਜਲਦੀ ਖ਼ਤਮ ਹੋ ਜਾਂਦੀਆਂ ਹਨ, ਜੋ ਆਪਣੇ ਵਿਰਸੇ ਨਾਲੋਂ ਟੁੱਟ ਜਾਂਦੀਆਂ ਹਨ। ਇਸ ਲਈ ਸਾਨੂੰ ਆਪਣੀ ਵਿਰਾਸਤ ਦੀ ਸੰਭਾਲ ਲਈ ਤਤਪਰ ਰਹਿਣਾ ਚਾਹੀਦਾ ਹੈ”।ਇਸ ਵਿਚਾਰ ਨੂੰ ਤੇਜਾ ਸਿੰਘ ਸੁਤੰ. ਮੈਮੋ. ਸੀਨੀ. ਸੈਕੰ ਸਕੂਲ ਸ਼ਿਮਲਾਪੁਰੀ ਨੇ ਸਿੱਧ ਕਰਦਿਆਂ ਸਕੂਲ … More »

ਪੰਜਾਬ | Leave a comment
DSC_0424.resized

ਸਾਹਿਬਜ਼ਾਦਾ ਅਜੀਤ ਸਿੰਘ ਬਹੁਮੰਤਵੀ ਹਾਲ ਸੰਗਤਾਂ ਨੂੰ ਸਮਰਪਿਤ

ਨਵੀਂ ਦਿੱਲੀ :- ਗੁਰੂ ਗੋਬਿੰਦ ਸਾਹਿਬ ਜੀ ਦੀ ਮੁਗਲ ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਨਾਲ ਮਿਲਣੀ ਦੇ ਪ੍ਰਤੀਕ ਸਥਾਨ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਮੰਤਵੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਹਾਲ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ। ਪੰਜਾਬੀ … More »

ਭਾਰਤ | Leave a comment
Capitol_High_Court.resized

ਰਾਮਪਾਲ ਔਰਤਾਂ ਅਤੇ ਬੱਚਿਆਂ ਨੂੰ ਢਾਲ ਬਣਾ ਰਿਹਾ ਹੈ : ਹਾਈ ਕੋਰਟ

ਚੰਡੀਗੜ੍ਹ – ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਆਪਣੇ ਆਪ ਨੂੰ ਸੰਤ ਅਖਵਾਉਣ ਵਾਲੇ ਰਾਮਪਾਲ ਨੂੰ ਡਰਾਮੇਬਾਜ਼ ਕਰਾਰ ਦਿੱਤਾ ਹੈ। ਉਚ ਅਦਾਲਤ ਨੇ ਕਿਹਾ ਕਿ ਰਾਮਪਾਲ ਬੱਚਿਆਂ ਅਤੇ ਔਰਤਾਂ ਨੂੰ ਢਾਲ ਬਣਾ … More »

ਭਾਰਤ | Leave a comment
 

ਮੁੱਖ ਸੰਸਦੀ ਸਕੱਤਰ ਨਵਜੋਤ ਸਿੱਧੂ ਦਾ ਅੜਿਅਲ ਤੇ ਵਖਰੇਵੇਂ ਵਾਲਾ ਵਤੀਰਾ ਸਿਆਸੀ ਭਾਈਵਾਲੀ ’ਚ ਨਾ ਸਹਿਣਯੋਗ-ਵਿਰਸਾ ਸਿੰਘ ਵਲਟੋਹਾ

ਅੰਮ੍ਰਿਤਸਰ -ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਵਿਰਸਾ ਸਿੰਘ ਵਲਟੋਹਾ ਨੇ ਅੱਜ ਇਥੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਮੁੱਖ ਸੰਸਦੀ ਸਕੱਤਰ ਸ੍ਰੀਮਤੀ ਨਵਜੋਤ ਕੌਰ ਸਿੱਧੂ ਦਾ ਅੜਿਅਲ ਤੇ ਵਖਰੇਵੇਂ ਵਾਲਾ ਵਤੀਰਾ ਸਿਆਸੀ ਭਾਈਵਾਲੀ ’ਚ ਸਹਿਣਯੋਗ ਨਹੀਂ ਹੈ। ਉਨ੍ਹਾਂ ਕਿਹਾ … More »

ਪੰਜਾਬ | Leave a comment
923113_211625582376249_1466805982_n.resized

ਕਿੱਥੇ ਗਏ ਮੋਦੀ ਦੇ ਚੰਗੇ ਦਿਨ ਲਿਆਉਣ ਦੇ ਦਾਅਵੇ : ਲਾਲੂ

ਰਾਂਚੀ- ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਉਸ ਦੇ ਚੰਗੇ ਦਿਨ ਲਿਆਉਣ ਦੇ ਵਾਅਦੇ ਅਤੇ ਦਾਅਵੇ ਹੁਣ ਕਿੱਥੇ ਚੱਲੇ ਗਏ। ਉਨ੍ਹਾਂ ਨੇ ਰਾਂਚੀ ਵਿੱਚ ਇੱਕ ਚੋਣ ਰੈਲੀ ਦੌਰਾਨ ਕੇਂਦਰ ਸਰਕਾਰ ਨੂੰ ਆੜੈ ਹੱਥੀਂ … More »

ਭਾਰਤ | Leave a comment
p111114ps-0073.resized

ਪੱਛਮੀ ਦੇਸ਼ਾਂ ਨੇ ਯੁਕਰੇਨ ਮੁੱਦੇ ਤੇ ਪੂਤਿਨ ਨੂੰ ਸੁਣਾਈਆਂ ਖਰੀਆਂ-ਖਰੀਆਂ

ਬਰਿਸਬੇਨ – ਪੱਛਮੀ ਦੇਸ਼ਾਂ ਨੇ ਆਸਟਰੇਲੀਆ ਵਿੱਚ ਹੋ ਰਹੇ ਜੀ-20 ਸਿੱਖਰ ਸੰਮੇਲਨ ਵਿੱਚ ਰਾਸ਼ਟਰਪਤੀ ਪੂਤਿਨ ਨੂੰ ਯੁਕਰੇਨ ਸੰਕਟ ਵਿੱਚ ਰੂਸ ਦੀ ਭੂਮਿਕਾ ਨੂੰ ਲੈ ਕੇ ਚੰਗੀਆਂ ਖਰੀਆਂ ਖੋਟੀਆਂ ਸੁਣਾਈਆਂ। ਬ੍ਰਿਟੇਨ ਦੇ ਪ੍ਰਧਾਨਮੰਤਰੀ ਕੈਮਰਾਨ ਦੇ ਨਾਲ ਪੂਤਿਨ ਦੀ ਮੀਟਿੰਗ ਬਹੁਤ ਹੀ … More »

ਅੰਤਰਰਾਸ਼ਟਰੀ | Leave a comment
 

ਜਗਤਾਰ ਸਿੰਘ ਹਵਾਰਾ ਨੂੰ ਅਣਮਨੁੱਖੀ ਢੰਗਾਂ ਨਾਲ ਬੇੜੀਆਂ ਪਾ ਕੇ ਅਦਾਲਤ ਵਿਚ ਲਿਆਉਣ ਦੇ ਅਮਲ ਅਸਹਿ ਤੇ ਅਕਹਿ

ਚੰਡੀਗੜ੍ਹ – “ਹਿੰਦੂਤਵ ਹਕੂਮਤ ਉਤੇ ਬੈਠਣ ਵਾਲੇ ਹੁਕਮਰਾਨ ਭਾਵੇ ਉਹ ਕਿਸੇ ਵੀ ਸਿਆਸੀ ਜਮਾਤ ਨਾਲ ਸੰਬੰਧ ਰੱਖਦੇ ਹੋਣ, ਉਹ ਸਿੱਖਾਂ ਨਾਲ ਪੇਸ਼ ਆਉਦੇ ਹੋਏ ਅਜਿਹੇ ਅਤਿ ਘਿਣੋਨੇ ਅਤੇ ਸ਼ਰਮਨਾਕ ਹੱਥਕੰਡੇ ਵਰਤਦੇ ਹਨ ਜਿਸ ਦੀ ਦੁਨੀਆਂ ਦਾ ਕੋਈ ਵੀ ਵਿਧਾਨ ਜਾਂ … More »

ਪੰਜਾਬ | Leave a comment
 

ਅਮਰੀਕਾ ਵਿੱਚ ਆਰ ਓ ਟੀ ਸੀ ਪ੍ਰੋਗਰਾਮ ਵਿੱਚ ਦਾਖਲੇ ਲਈ ਸਿੱਖ ਵਿਦਿਆਰਥੀ ਦੀ ਭਰਤੀ ਨਾਂ ਕਰਨਾ ਮੰਦਭਾਗੀ ਘਟਨਾ

ਅੰਮ੍ਰਿਤਸਰ : ਅਮਰੀਕਾ ਵਿੱਚ ‘ਰਿਜ਼ਰਵ ਆਫ਼ੀਸਰ ਟ੍ਰੇਨਿੰਗ ਕਾਪਰਸ’ (ਆਰ ਓ ਟੀ ਸੀ) ਪ੍ਰੋਗਰਾਮ ਵਿੱਚ ਇਕ ਸਿੱਖ ਵਿਦਿਆਰਥੀ ਨੂੰ ਕਥਿਤ ਤੌਰ ਤੇ ਭਰਤੀ ਨਾ ਕਰਨ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਫੌਜ ਦੀ ਸਖ਼ਤ ਸ਼ਬਦਾਂ ਵਿੱਚ … More »

ਪੰਜਾਬ | Leave a comment
photo exibition closing.resized

ਦਿੱਲੀ ਕਮੇਟੀ ਵੱਲੋਂ ਲਗਾਈ ਗਈ ਸਾਹਿਤ ਪ੍ਰਦਰਸ਼ਨੀ ਦਾ ਹੋਇਆ ਸਮਾਪਨ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਈ ਗਈ ਸਿੱਖ ਸਾਹਿਤ ਅਤੇ ਚਿਤੱਰ ਪ੍ਰਦਰਸ਼ਨੀ 12 ਦਿਨਾਂ ਤੱਕ ਸਿੱਖ ਇਤਿਹਾਸ ਅਤੇ ਵਿਰਸੇ ਦੇ ਦਰਸ਼ਨ ਕਰਵਾਉਣ ਉਪਰੰਤ ਸਮਾਪਤ ਹੋਈ। ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਕੰਢੇ ਲਗਾਈ ਗਈ ਇਸ ਪ੍ਰਦਰਸ਼ਨੀ ‘ਚ … More »

ਭਾਰਤ | Leave a comment
photo, welcome badal..resized

ਬਾਦਲ ਦੇ ਚੀਨ ਤੋਂ ਪਰਤਨ ਤੇ ਅਕਾਲੀ ਆਗੂਆਂ ਨੇ ਕੀਤਾ ਸਵਾਗਤ

ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬੀਤੀ ਰਾਤ ਚੀਨ ਤੋਂ ਵਾਪਿਸ ਪਰਤਨ ਤੇ ਦਿੱਲੀ ਦੇ ਅਕਾਲੀ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ … More »

ਭਾਰਤ | Leave a comment