ਖ਼ਬਰਾਂ

Sarna ji with S Manmohan Singh ji(1).resized

ਜਾਪਾਨ ਨੇ ਡਾ. ਮਨਮੋਹਨ ਸਿੰਘ ਨੂੰ ਪੁਰਸਕਾਰ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਦੁਨੀਆਂ ‘ਚ ਉਹਨਾਂ ਵਰਗੀਆਂ ਸ਼ਖਸ਼ੀਅਤਾਂ ਦੀ ਸਖਤ ਲੋੜ ਹੈ

ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਭਾਰਤ-ਜਾਪਾਨ ਸਬੰਧਾਂ ਨੂੰ ਮਜਬੂਤ ਕਰਕੇ ਇੱਕ ਨਿਵੇਕਲੀ ਥਾਂ ਬਣਾਉਣ ਵਾਲੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਜਾਪਾਨ ਸਰਕਾਰ ਵੱਲੋਂ ਆਪਣੇ ਦੇਸ਼ ਦਾ ਸਰਵੋਤਮ ਪੁਰਸਕਾਰ … More »

ਭਾਰਤ | Leave a comment
meeting icar 2.resized

ਹਰੇ ਇਨਕਲਾਬ ਤੋਂ ਬਾਅਦ ਸਦੀਵ ਹਰੇ ਇਨਕਲਾਬ ਦੀ ਸਿਰਜਣਾ ਜਰੂਰੀ-ਡਾ. ਅਯੱਪਣ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਵੱਲੋਂ ਖੇਤਰੀ ਕਮੇਟੀ ਦੀ 23ਵੀਂ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਪੰਜਾਬ, ਹਰਿਆਣਾ, ਦਿੱਲੀ ਆਦਿ ਵਿਖੇ ਸਥਿਤ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਸਬੰਧਤ ਅਦਾਰਿਆਂ ਦੇ ਮੁਖੀਆਂ ਤੋਂ ਇਲਾਵਾ ਸੰਬੰਧਤ … More »

ਖੇਤੀਬਾੜੀ | Leave a comment
Samantha_Lewthwaite_Interpol.resized

‘ਵਾਈਟ ਵਿਡੋ’ ਨੂੰ ਗੋਲੀ ਮਾਰਨ ਵਾਲੇ ਰੂਸੀ ਸਨਾਈਪਰ ਨੂੰ ਦਸ ਲੱਖ ਡਾਲਰ ਦਾ ਇਨਾਮ

ਲੰਡਨ – ਇਸਲਾਮਿਕ ਸਟੇਟ ਲਈ ਲੜ ਰਹੀ ਬ੍ਰਿਟਿਸ਼ ਅੱਤਵਾਦੀ ਮਹਿਲਾ ਸਮਾਥਾ ਲਿਊਥਵੇਟ ਨੂੰ ਇੱਕ ਰੂਸੀ ਸਨਾਈਪਰ ਨੇ ਮਾਰ ਦਿੱਤਾ ਹੈ। ‘ਵਾਈਟ ਵਿਡੋ’ ਦੇ ਨਾਂ ਨਾਲ ਜਾਣੀ ਜਾਂਦੀ 30 ਸਾਲਾ ਸਮਾਥਾ ਦਾ ਨਾਮ ਬ੍ਰਿਟੇਨ ਦੀ ਮੋਸਟ ਵਾਂਟਿਡ ਸੂਚੀ ਵਿੱਚ ਸ਼ਾਮਿਲ ਹੈ। … More »

ਅੰਤਰਰਾਸ਼ਟਰੀ | Leave a comment
 

ਸਿੱਖ ਕੌਮ ਦਾ ਕੋਈ ਵੀ ਦੋਸਤ-ਦੁਸ਼ਮਣ ਨਹੀਂ, ਸਿੱਖ ਕੌਮ ਵਿਚ “ਕੌਮੀ ਮੁਫ਼ਾਦ” ਹੀ ਸਰਵੋਤਮ ਹੁੰਦੇ ਹਨ

ਫ਼ਤਹਿਗੜ੍ਹ ਸਾਹਿਬ – “ਸ਼ਾਹੀ ਇਮਾਮ ਨੇ ਆਪਣੇ ਪੁੱਤਰ ਦੇ ਧਾਰਮਿਕ ਸਮਾਗਮ ਵਿਚ ਮੋਦੀ ਨੂੰ ਨਹੀਂ ਬੁਲਾਇਆ । ਫਿਰ ਨਹਿਰੂ ਦਾ ਦਿਨ ਮਨਾਉਣ ਵਾਲੇ ਸਮਾਗਮ ਵਿਚ ਕਾਂਗਰਸ ਨੇ ਮੋਦੀ ਨੂੰ ਨਹੀਂ ਬੁਲਾਇਆ । ਜੇਕਰ ਨਹੀਂ ਬੁਲਾਇਆ ਤਾਂ ਇਸ ਨਾਲ ਕਿਹੜਾ ਆਸਮਾਨ … More »

ਪੰਜਾਬ | Leave a comment
 

ਮੱਧ ਪ੍ਰਦੇਸ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਰੇਲ ਗੱਡੀ ਚਲਾਉਣੀ ਸ਼ਲਾਘਾਯੋਗ-ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੱਧ ਪ੍ਰਦੇਸ ਦੇ ਮੁੱਖ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਦਿੱਤੇ ਉਸ ਬਿਆਨ ਦੀ ਸ਼ਲਾਘਾ ਕੀਤੀ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, … More »

ਪੰਜਾਬ | Leave a comment
 

ਜਦੋਂ ਖਾਲਿਸਤਾਨ ਦੀ ਗੱਲ ਤੋਂ ਹੀ ਮੁੰਨਕਰ ਹੋ ਗਏ, ਫਿਰ ਭਿੰਡਰਾਂਵਾਲਿਆਂ ਦੀ ਸੋਚ ਅਤੇ ਉਹਨਾਂ ਦੇ ਨਾਮ ਦੀ ਵਰਤੋਂ ਕਿਉਂ ਹੋ ਰਹੀ ਹੈ ? ਮਾਨ

ਫ਼ਤਹਿਗੜ੍ਹ ਸਾਹਿਬ -“ਖ਼ਾਲਿਸਤਾਨ ਦੇ ਮਿਸਨ ਅਤੇ ਸਿੱਖ ਕੌਮ ਦੀ ਆਜ਼ਾਦ ਹਸਤੀ, ਵੱਖਰੀ ਤੇ ਅਣਖੀਲੀ ਪਹਿਚਾਣ ਨੂੰ ਮਨਫੀ ਕਰਕੇ “ਫੈਡਰਲ ਢਾਂਚੇ” ਨੂੰ ਕਾਇਮ ਕਰਨ ਦੀ ਗੱਲ ਕਰਨਾ, ਉਸੇ ਤਰ੍ਹਾਂ ਹੈ, ਜਿਵੇ ਕਿਸੇ ਸਰੀਰ ਵਿਚੋ ਆਤਮਾ ਕੱਢ ਲਈ ਜਾਵੇ ਅਤੇ ਉਸ ਸਰੀਰ … More »

ਪੰਜਾਬ | Leave a comment
 

ਚਾਰ ਸਾਹਿਬਜ਼ਾਦੇ ਫ਼ਿਲਮ ਨੂੰ ਟੇਕਸ ਫ੍ਰੀ ਕਰਨ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ

ਨਵੀਂ ਦਿੱਲੀ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋ ਸਾਹਿਬਜ਼ਾਦਿਆਂ ਦੇ ਜੀਵਨ ਅਤੇ ਇਤਿਹਾਸ ਤੋਂ ਜਾਣੂੰ ਕਰਵਾਉਂਦੀ ਐਨੀਮੇਸ਼ਨ ਫ਼ਿਲਮ “ਚਾਰ ਸਾਹਿਬਜ਼ਾਦੇ” ਨੂੰ ਪੂਰੇ ਦੇਸ਼ ਵਿਚ ਟੇਕਸ ਫ੍ਰੀ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਭਾਰਤ ਸਰਕਾਰ ਨੂੰ … More »

ਭਾਰਤ | Leave a comment
 

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅੱਠ ਵਿਦਿਆਰਥੀ ਨੌਕਰੀ ਲਈ ਚੁਣੇ ਗਏ

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਚ ਪਲੇਸਮੈਂਟ ਦੇ ਦੌਰ ਨੂੰ ਜਾਰੀ ਰੱਖਦਿਆਂ ਹੋਇਆਂ ਟੈਕਨੋਸਪੇਸਿਸ ਕੰਪਨੀ, ਮੋਹਾਲੀ ਜੋ ਕਿ ਪੰਜਾਬ ਵਿਚ ਸਰਵਰ ਮੈਨੇਜਮੈਂਟ ਦੀਆਂ ਮੋਹਰੀ ਕੰਪਨੀਆਂ ਵਿਚੋਂ ਇਕ ਜਾਣੀ ਜਾਂਦੀ ਹੈ, ਦੀ ਪਲੇਸਮੈਂਟ ਡਰਾਈਵ ਹੋਈ। ਜਿਸ ਵਿਚ ਟੈਕਨੀਕਲ … More »

ਪੰਜਾਬ | Leave a comment
Capt._Amarinder_Singh

ਪੰਜਾਬ ਸਰਕਾਰ ਕੇਂਦਰ ਅਤੇ ਬੀਜੇਪੀ ਤੇ ਨਿਰਭਰ : ਕੈਪਟਨ

ਚੰਡੀਗੜ੍ਹ- ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ –ਭਾਜਪਾ ਸਰਕਾਰ ਰਾਜਨੀਤਕ ਅਤੇ ਵਿੱਤੀ ਤੌਰ ਤੇ ਸਮਾਪਤ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਵਿੱਤੀ ਹਾਲਾਤ ਇਸ ਤਰ੍ਹਾਂ ਵਿਗੜ ਚੁੱਕੇ ਹਨ ਕਿ ਇਹ ਕੇਂਦਰ ਅਤੇ … More »

ਪੰਜਾਬ, ਮੁਖੱ ਖ਼ਬਰਾਂ | Leave a comment
Abu_Bakr_al-Baghdadi.resized

ਇਰਾਕੀ ਰੱਖਿਆ ਵਿਭਾਗ ਨੇ ਬਗਦਾਦੀ ਦੇ ਗੰਭੀਰ ਰੂਪ ‘ਚ ਜਖਮੀ ਹੋਣ ਦੀ ਕੀਤੀ ਪੁਸ਼ਟੀ

ਬਗਦਾਦ – ਇਰਾਕ ਦੇ ਸੁਰੱਖਿਆ ਅਧਿਕਾਰੀਆਂ ਨੇ ਇਸ ਖ਼ਬਰ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਅਮਰੀਕੀ ਸੈਨਾ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਵਿੱਚ ਇਸਲਾਮਿਕ ਸਟੇਟ ਦਾ ਮੁੱਖੀ ਅਬੁ ਬਕਰ ਅਲ-ਬਗਦਾਦੀ ਬੁਰੀ ਤਰ੍ਹਾਂ ਨਾਲ ਜਖਮੀ ਹੋਇਆ ਹੈ। ਉਤਰੀ ਇਰਾਕ ਦੇ ਮੋਸੁਲ … More »

ਅੰਤਰਰਾਸ਼ਟਰੀ | Leave a comment