ਖ਼ਬਰਾਂ
“ਬਦਦਿਮਾਗ ਬਾਬੇ ਰਾਮਦੇਵ ਨੂੰ ਜੇਲ੍ਹ ਨਾਂ ਭੇਜਿਆ ਤਾਂ ਹੋਵੇਗਾ ਅੰਦੋਲਨ” : ਮਾਇਆਵਤੀ
ਲਖਨਊ – ਬਸਪਾ ਮੁੱਖੀ ਮਾਇਆਵਤੀ ਨੇ ਮੂੰਹਫੱਟ ਰਾਮਦੇਵ ਵੱਲੋਂ ਰਾਹੁਲ ਗਾਂਧੀ ਦੀ ਆਲੋਚਨਾ ਕਰਦੇ ਸਮੇਂ ਦਲਿਤਾਂ ਦੇ ਸਬੰਧ ਵਿੱਚ ਕੀਤੀ ਗਈ ਅਸ਼ਲੀਲ ਤੇ ਘੱਟੀਆ ਪੱਧਰ ਦੀ ਟਿਪਣੀ ਦੀ ਨਿੰਦਿਆ ਕਰਦੇ ਹੋਏ ਉਸ ਨੂੰ ਜੇਲ੍ਹ ਭੇਜਣ ਦੀ ਮੰਗ ਕੀਤੀ ਹੈ। ਬਸਪਾ … More
ਹਰਸਿਮਰਤ ਕੌਰ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਕੁੱਲ ਜਾਇਦਾਦ 108.16 ਕਰੋੜ ਨਾਮਜ਼ਦਗੀ ਪੱਤਰ ਵਿਚ ਦਾਖਲ ਕਰਨਾ ਕੋਰਾ ਝੂਠ : ਮਾਨ
ਚੰਡੀਗੜ੍ਹ – “ਜੋ ਬਾਦਲ ਪਰਿਵਾਰ ਪੰਜਾਬ ਦੇ ਬਸਿੰਦਿਆ ਨਾਲ ਵੱਡੇ-ਵੱਡੇ ਫੋਕੇ ਵਾਅਦੇ ਅਤੇ ਦਾਅਵੇ ਕਰ ਰਿਹਾ ਹੈ, ਉਸ ਬਾਦਲ ਪਰਿਵਾਰ ਵੱਲੋ ਬਠਿੰਡਾ ਲੋਕ ਸਭਾ ਚੋਣ ਹਲਕੇ ਤੋ ਖੜ੍ਹੀ ਕੀਤੀ ਗਈ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਉਸਦੇ ਪਤੀ ਸ. ਸੁਖਬੀਰ ਸਿੰਘ … More
ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਮਤਰੇਆ ਭਰਾ ਬੀਜੇਪੀ ‘ਚ ਸ਼ਾਮਿਲ
ਅੰਮ੍ਰਿਤਸਰ- ਬੀਜੇਪੀ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਮਤਰੇਏ ਭਰਾ ਦਲਜੀਤ ਸਿੰਘ ਕੋਹਲੀ ਨੂੰ ਮੋਦੀ ਦੀ ਮੌਜੂਦਗੀ ਵਿੱਚ ਪਾਰਟੀ ਦੀ ਮੈਂਬਰਸਿ਼ਪ ਦਿੱਤੀ। ਦਲਜੀਤ ਸਿੰਘ ਅੰਮ੍ਰਿਤਸਰ ਵਿੱਚ ਇੱਕ ਕਾਰੋਬਾਰੀ ਹੈ। ਇਸ ਲੋਕਸਭਾ ਸੀਟ ਤੇ ਮੁਕਾਬਲਾ ਬਹੁਤ ਸਖਤ ਹੋਣ ਕਰਕੇ ਬੀਜੇਪੀ ਅਤੇ ਬਾਦਲ … More
ਰਾਮ ਰਾਇ ਵਾਂਗ ਬਿਕਰਮ ਮਜੀਠੀਆ ਨੂੰ ਵੀ ਪੰਥ ਵਿੱਚੋਂ ਛੇਕਿਆ ਜਾਵੇ : ਸਰਨਾ
ਅੰਮ੍ਰਿਤਸਰ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਵਿੰਗ ਦੇ ਪ੍ਰਧਾਨ ਤੇ ਪੰਜਾਬ ਸਰਕਾਰ ਵਿੱਚ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਪ੍ਰਵਾਨਤ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ … More
ਅੰਮ੍ਰਿਤਸਰ ਜ਼ਿਲ੍ਹੇ ਦੇ ਸਮੁੱਚੇ ਕੰਬੋਜ ਭਾਈਚਾਰੇ ਵੱਲੋਂ ਜੇਤਲੀ ਦੀ ਹਮਾਇਤ ਦਾ ਐਲਾਨ
ਅੰਮ੍ਰਿਤਸਰ – ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਚੋਣ ਮੁਹਿੰਮ ਨੂੰ ਅੱਜ ਉਸ ਵਕਤ ਵੱਡਾ ਹੁਲਾਰਾ ਮਿਲਿਆ ਜਦੋਂ ਅੰਮ੍ਰਿਤਸਰ ਸ਼ਹਿਰ ਅਤੇ ਜ਼ਿਲ੍ਹੇ ‘ਚ ਭਰਵੀਂ ਆਬਾਦੀ ਵਾਲਾ ਕੰਬੋਜ ਭਾਈਚਾਰਾ ਸਮੁੱਚੇ ਤੌਰ ‘ਤੇ ਸ੍ਰੀ ਜੇਤਲੀ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਮਾਨਸਾ ਦੇ ਮਢਾਲੀ ਪਿੰਡ ਵਿਖੇ ਵਿਗਿਆਨਿਕ ਡਰਾਮਾ ਪੇਸ਼ ਕੀਤਾ ਗਿਆ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਸਰਪ੍ਰਸਤੀ ਹੇਠ ਇਕ ਵਿਗਿਆਨਕ ਨਾਟਕ ਮਾਨਸਾ ਜ਼ਿਲ੍ਹੇ ਦੇ ਮਢਾਲੀ ਪਿੰਡ ਵਿਖੇ ਪੇਸ਼ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮਾਨਸਾ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਜੀਤ … More
ਡਾ. ਸੁਖਦੇਵ ਸਿੰਘ ਸਿਰਸਾ, ਡਾ. ਸੁਰਜੀਤ ਸਿੰਘ ਤੇ ਡਾ. ਅਨੂਪ ਸਿੰਘ ਦੀ ਟੀਮ ਸਾਂਝੇ ਰੂਪ ’ਚ ਅਕਾਡਮੀ ਦੀ 4 ਮਈ ਨੂੰ ਹੋਣ ਵਾਲੀ ਚੋਣ ਦੇ ਚੋਣ ਮੈਦਾਨ ’ਚ
ਲੁਧਿਆਣਾ : ਡਾ. ਅਨੂਪ ਸਿੰਘ ਇਸ ਟੀਮ ਦੇ ਬਿਨਾਂ ਮੁਕਾਬਲਾ ਜਨਰਲ ਸਕੱਤਰ ਚੁਣੇ ਗਏ ਹਨ ਤੇ ਹੁਣ ਚੋਣਾਂ ਵਿਚ ਬਾਕੀ ਟੀਮ ਹੇਠ ਲਿਖੇ ਅਨੁਸਾਰ ਪ੍ਰਤੀਬੱਧ ਹੋ ਕੇ ਚੋਣ ਮੈਦਾਨ ਵਿਚ ਹੈ। ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੀ ਰਾਖੀ, ਮਜ਼ਬੂਤੀ ਤੇ … More
ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਲਿਖੀ ਖੁਲ੍ਹੀ ਚਿੱਠੀ
ਅੰਮ੍ਰਿਤਸਰ – ਸਾਬਕਾ ਮੁੱਖਮੰਤਰੀ ਅਮਰਿੰਦਰ ਸਿੰਘ ਨੇ ਬੀਜੇਪੀ ਦੇ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਨਰੇਂਦਰ ਮੋਦੀ ਨੂੰ ਖੁਲ੍ਹੀ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਮੋਦੀ ਨੂੰ ਪੰਜਾਬ ਸਬੰਧੀ ਕੁਝ ਸਵਾਲ ਕੀਤੇ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਇਹ ਸਵਾਲ … More
ਕੌਮਾਂਤਰੀ ਜਥੇਬੰਦੀ ਯੂ.ਐਨ.ਓ. ਅਤੇ ਸੁਰੱਖਿਆ ਕੌਸਲ ਘੱਟ ਗਿਣਤੀ ਮੁਸਲਿਮ, ਇਸਾਈ, ਸਿੱਖ ਅਤੇ ਰੰਘਰੇਟਿਆਂ ਦੀ ਹਿਫ਼ਾਜਤ ਲਈ ਪ੍ਰਬੰਧ ਕਰੇ : ਮਾਨ
ਚੰਡੀਗੜ੍ਹ – “ਜਦੋਂ ਬੀਜੇਪੀ ਦੀ ਜਮਾਤ ਦੇ ਆਗੂ ਗਿਰੀਰਾਜ ਸਿੰਘ ਕਹਿ ਰਹੇ ਹਨ ਕਿ ਮੋਦੀ ਨੂੰ ਮਦਦ ਨਾ ਕਰਨ ਵਾਲਿਆ ਨੂੰ ਪਾਕਿਸਤਾਨ ਭੇਜਾਂਗੇ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਸ੍ਰੀ ਪ੍ਰਵੀਨ ਤੋਗੜੀਆ ਕਹਿ ਰਹੇ ਹਨ ਕਿ ਹਿੰਦੂ ਬਸਤੀਆਂ ਅਤੇ ਮੁਹੱਲਿਆਂ … More
ਬੱਚਿਆਂ ਦੇ ਸਕੂਲ ਬੈਗ ਦਾ ਭਾਰ ਬੱਚਿਆਂ ਦੇ ਭਾਰ ਨਾਲੋਂ ਜਿਆਦਾ
ਕਪੂਰਥਲਾ, ਸਟਾਫ ਰਿਪੋਰਟਰ- ਭਾਵੇਂ ਸਰਕਾਰ ਨੇ ਸਕੂਲੀ ਬੱਚਿਆਂ ਨੂੰ ਸਿਖਿਆ ਦੀ ਮੂਲਧਾਰਾ ਅਤੇ ਉਨਾਂ ਦੇ ਮਾਨਸਿਕ ਤੇ ਸਰੀਰਕ ਤੌਰ ਤੇ ਰਾਹਤ ਦੇਣ ਲਈ ਹਰ ਸਾਲ ਸਿਖਿਆ ਦੇ ਨਿਯਮਾਂ ਵਿਚ ਫੇਰ ਬਦਲ ਕੀਤਾ ਹੋਵੇ। ਪਰ ਇਸਦਾ ਸਕੂਲੀ ਬੱਚਿਆਂ ਤੇ ਕੋਈ ਚੰਗਾ … More





