ਖ਼ਬਰਾਂ

 

ਧਰਤੀ ਦੇ ਅਧਿਐਨ ਲਈ ਮਾਨਵ ਰਹਿਤ ਵਿਮਾਨ ਵਿਕਸਤ

ਕਪੂਰਥਲਾ – ਹਿਮਾਲਿਆ ਵਰਗੇ ਬਰਫ਼ੀਲੇ ਪਹਾੜੀ ਇਲਾਕਿਆਂ ਵਿਚ ਡੈਟਾ ਇੱਕਠਾ ਕਰਨਾ, ਭਾਵ ਧਰਤੀ ਨੂੰ ਮਾਪਣ ਲਈ ਸਨੋਅ ਅਤੇ ਐਵੀਲੈਂਸ ਸਟੱਡੀ ਇਸਟੈਬਲੂਮੈਂਟ ਚੰਡੀਗੜ੍ਹ ਵਲੋਂ ਇਕ ਸਵੈਚਾਲਕ ਮਾਨਵ ਰਹਿਤ ਵਿਮਾਨ ਬਣਾਇਆ ਗਿਆ ਹੈ,ਇਹ ਵਿਮਾਨ ਉੱਚੇ ਬਰਫ਼ੀਲੇ ਇਲਾਕੇ ਜਿੱਥੇ ਕਿ ਮਨੁੱਖ ਦਾ ਪਹੁੰਚਣਾ … More »

ਪੰਜਾਬ | Leave a comment
shashi-badal-drugs-punjab-mla

ਸਾਬਕਾ ਡੀਜੀਪੀ ਨੇ ਨਸ਼ੇ ਦੇ ਕਾਰੋਬਾਰ ਸਬੰਧੀ ਬਾਦਲ ਤੇ ਲਗਾਏ ਗੰਭੀਰ ਆਰੋਪ

ਚੰਡੀਗੜ੍ਹ – ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਪੰਜਾਬ ਵਿੱਚ ਡਰੱਗ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਚਾਉਣ ਲਈ ਮੁੱਖਮੰਤਰੀ ਬਾਦਲ ਵੱਲੋਂ ਅਪਨਾਏ ਗਏ ਹੱਥਕੰਡਿਆਂ ਦਾ ਖੁਲਾਸਾ ਕਰਕੇ ਸਨਸਨੀ ਫੈਲਾ ਦਿੱਤੀ ਹੈ।ਉਨ੍ਹਾਂ ਨੇ ਕਥਿਤ ਤੌਰ ਤੇ ਡਰੱਗ ਸਮਗਲਿੰਗ ਵਿੱਚ ਸ਼ਾਮਿਲ ਪੰਜਾਬ … More »

ਪੰਜਾਬ | Leave a comment
 

ਮੋਦੀ ਨੂੰ ਮਦਦ ਨਾ ਕਰਨ ਵਾਲਿਆਂ ਨੂੰ ਪਾਕਿਸਤਾਨ ਭੇਜਣ ਦੇ ਬਿਆਨ ਉਤੇ, ਚੋਣ ਕਮਿਸ਼ਨ ਭਾਰਤ ਅਤੇ ਸੁਪਰੀਮ ਕੋਰਟ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਦੇ : ਮਾਨ

ਫ਼ਤਹਿਗੜ੍ਹ ਸਾਹਿਬ – “ਬੀਜੇਪੀ ਦੇ ਯੂਪੀ ਤੋਂ ਉਮੀਦਵਾਰ ਸ੍ਰੀ ਗਿਰੀਰਾਜ ਸਿੰਘ ਨਾਮ ਦੇ ਉਮੀਦਵਾਰ ਨੇ ਬੀਤੇ ਦਿਨੀ ਅਤੇ ਅੱਜ ਦੇ ਅਖ਼ਬਾਰਾਂ ਵਿਚ ਮੀਡੀਏ ਨੂੰ ਬਿਆਨ ਨਸਰ ਕਰਕੇ ਜੋ ਇਹ ਕਿਹਾ ਹੈ ਕਿ “ਜੋ ਮੋਦੀ ਨੂੰ ਮਦਦ ਨਹੀਂ ਕਰੇਗਾ, ਉਹਨਾਂ ਨੂੰ … More »

ਪੰਜਾਬ | Leave a comment
 

ਕੈਪਟਨ ਅਮਰਿੰਦਰ ਸਿੰਘ ਦੀ ਚੜ੍ਹਤ ਤੋਂ ਬਾਦਲ ਦਲੀਏ ਘਬਰਾਏ- ਸਰਨਾ

ਅੰਮ੍ਰਿਤਸਰ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਕਮੇਟੀ ਦੇ ਕਾਬਜ ਧਿਰ ਬਾਦਲ ਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਕਰੜੇ … More »

ਭਾਰਤ | Leave a comment
baldev pic.resized

ਨਾਵਲਕਾਰ ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਨਹੀ ਲੱਭਣੇ ਲਾਲ ਗਵਾਚੇ ਨਾਰਵੇ ਚ ਰਿਲੀਜ ਕੀਤਾ ਗਿਆ

ਆਸਕਰ,(ਰੁਪਿੰਦਰ ਢਿੱਲੋ ਮੋਗਾ) -  ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ  ਜੋ  ਵਰਤਮਾਨ ਸਮੇ ਹਾਂਗਕਾਂਗ ਦੇ ਨਿਵਾਸੀ ਹਨ, ਪਹਿਲਾਂ ਵੀ ਪਾਠਕਾਂ ਦੀ ਕਚਹਿਰੀ ਵਿੱਚ ਸਮਾਜ ਵਿੱਚ ਵਿਚਰਦੀਆਂ  ਘਟਨਾਵਾਂ ਤੇ ਆਧਾਰਿਤ ਕਈ ਕਹਾਣੀਆਂ ਅਰਪਣ ਕਰ ਚੁੱਕੇ ਹਨ।ਪਿੱਛਲੇ ਸਾਲ ਇਹਨਾਂ ਦਾ ਨਾਵਲ ਪੂਰਨ … More »

ਅੰਤਰਰਾਸ਼ਟਰੀ | Leave a comment
IMG_20140411_163251435.resized

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਤਲਵੰਡੀ ਸਾਬੋ – ਬੀਤੇ ਦਿਨੀ ਆਦੇਸ਼ ਇੰਸਟੀਚਿਊਟ ਆੱਫ ਟੈਕਨਾਲੋਜੀ, ਫਰੀਦਕੋਟ ਵਿਖੇ ਇਕ ਤਕਨੀਕੀ ਮੇਲਾ ਆਯੋਜਿਤ ਕਰਵਾਇਆ ਗਿਆ । ਇਸ ਵਿਚ ਪੰਜਾਬ ਭਰ ਦੇ ਤਕਰੀਬਨ 25 ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੇਲੇ ਵਿਚ ਵਿਦਿਆਰਥੀਆਂ ਨੇ ਆਪਣੀ ਤਕਨੀਕੀ … More »

ਪੰਜਾਬ | Leave a comment
11.resized

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਵ-ਨਿਯੁਕਤ ਚਾਰ ਗ੍ਰੰਥੀ ਸਿੰਘ ਸਾਹਿਬਾਨ ਨੇ ਸੇਵਾ ਸੰਭਾਲੀ

ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਵਿਸ਼ੇਸ਼ ਸੇਵਾ ਸੰਭਾਲ ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਨਵ-ਨਿਯੁਕਤ ਗ੍ਰੰਥੀ ਸਿੰਘ ਸਾਹਿਬਾਨ ਨੂੰ ਪੰਥਕ ਮਰਯਾਦਾ ਅਨੁਸਾਰ ਸੇਵਾ ਸੌਂਪੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ … More »

ਪੰਜਾਬ | Leave a comment
 

5ਮਹੀਨੇ ਦੇ ਬੱਚੇ ਨੂੰ ਮਾਂ ਲਵਾਰਿਸ ਛੱਡ ਕੇ ਆਪ ਅਖੀਰਲੀ ਮੰਜ਼ਲ ਦੀ ਛੱਤ ਉਪਰ ਸੌਂ ਗਈ

ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਦੀ ਇੱਕ ਇਮਾਰਤ ਵਿੱਚ ਜਦੋਂ ਅੱਧੀ ਰਾਤ ਦੇ ਕਰੀਬ ਇੱਕ ਬੱਚੇ ਦੇ ਰੋਣ ਦੀ ਅਵਾਜ਼ ਸੁਣਾਈ ਦਿੱਤੀ ਪਹਿਲਾਂ ਤਾਂ ਮੈਂ ਕੋਈ ਖਾਸ ਧਿਆਨ ਨਾਂ ਕੀਤਾ,ਜਦੋਂ ਕੋਈ ਵੀਹ ਮਿੰਟ ਤੱਕ ਬੱਚਾ ਰੋਦਾਂ ਰਿਹਾ,ਤੇ ਫੇਰ ਮੈਂ … More »

ਅੰਤਰਰਾਸ਼ਟਰੀ | Leave a comment
ritu rani student pau.resized

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਵਿਦਿਆਰਥਣ ਰਿਤੂ ਰਾਣੀ ਨੂੰ ਝੋਨੇ ਦੇ ਕੌਮਾਂਤਰੀ ਅਦਾਰੇ ਵੱਲੋਂ ਸਕਾਲਰਸ਼ਿਪ ਪ੍ਰਦਾਨ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਉਚੇਰੀ ਸਿੱਖਿਆ ਹਾਸਲ ਕਰ ਰਹੀ ਵਿਦਿਆਰਥਣ ਕੁਮਾਰੀ ਰਿਤੂ ਰਾਣੀ ਨੂੰ ਕੌਮਾਂਤਰੀ ਝੋਨਾ ਖੋਜ ਸੰਸਥਾ ਇਰੀ, ਮਨੀਲਾ, ਫਿਲੀਪਾਈਨਜ਼ ਵੱਲੋਂ ਖੋਜ ਕਾਰਜਾਂ ਦੇ ਲਈ ਇੱਕ ਸਕਾਲਰਸ਼ਿਪ ਲਈ ਚੁਣਿਆ ਗਿਆ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ … More »

ਖੇਤੀਬਾੜੀ | Leave a comment
photo gurmukhi diwas.resized

ਦਿੱਲੀ ਕਮੇਟੀ ਨੇ ਗੁਰਮੁੱਖੀ ਦਿਵਸ ਮਨਾਇਆ

ਨਵੀਂ ਦਿੱਲੀ : ਗੁਰਮੁੱਖੀ ਭਾਸ਼ਾ ਨੂੰ ਲੋਕਪੱਖੀ ਬਣਾ ਕੇ ਆਮ ਲੋਕਾਂ ਨਾਲ ਭਾਸ਼ਾ ਦਾ ਜੁੜਾਂਵ ਕਰਨ ਵਾਲੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਥੇ ਦੇ ਗੁਰਦੁਆਰਾ ਬੰਗਲਾ ਸਾਹਿਬ ‘ਚ ਗੁਰਮੁੱਖੀ ਦਿਵਸ … More »

ਭਾਰਤ | Leave a comment