ਖ਼ਬਰਾਂ

Rahul Gandhi launches Congress campaign in Delhi 3.jpg

ਸ਼ੀਲਾ ਦੇ ਵਿਕਾਸ ਕੰਮਾਂ ਦੀ ਤਾਰੀਫ਼ ਕਰਕੇ ਰਾਹੁਲ ਨੇ ਮੰਗੇ ਵੋਟ

ਨਵੀਂ ਦਿੱਲੀ- ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਨੇ ਦੱਖਣੀ ਦਿੱਲੀ ਦੀ ਚੋਣ ਰੈਲੀ ਵਿੱਚ ਮੁੱਖਮੰਤਰੀ ਸ਼ੀਲਾ ਦੀਕਸ਼ਤ ਦੇ ਵਿਕਾਸ ਕੰਮਾਂ ਦੀ ਰਜ ਕੇ ਤਾਰੀਫ਼ ਕੀਤੀ ਅਤੇ ਬੀਜੇਪੀ ਤੇ ਝੂਠਾ ਪ੍ਰਚਾਰ ਕਰਨ ਦਾ ਆਰੋਪ ਲਗਾਇਆ। ਸ਼ੀਲਾ ਦੀਕਸ਼ਤ ਦੇ ਕਾਰਜਕਾਲ ਦੌਰਾਨ ਹੋਈ … More »

ਭਾਰਤ | Leave a comment
dhuri press photo 2.sm

ਰੇਲਵੇ ਮੰਤਰੀ ਸ੍ਰੀ ਖਰਗੇ ਨੇ ਜਾਖਲ-ਧੂਰੀ-ਲੁਧਿਆਣਾ ਰੇਲਵੇ ਪ੍ਰੋਜੈਕਟਾਂ ਦੇ ਬਿਜਲੀਕਰਨ,ਟੋਕਨਲੈੱਸ ਅਤੇ ਰੰਗੀਨ ਸਿਸਟਮ ਦਾ ਨੀਂਹ ਪੱਥਰ ਰੱਖਿਆ

ਭਾਰਤੀ ਰੇਲਵੇ ਮੰਤਰੀ ਸ੍ਰੀ ਮੱਲਿਕਾਰਜੁਨ ਖਰਗੇ ਨੇ ਧੂਰੀ ਅਤੇ ਲਹਿਰਾਗਾਗਾ ਵਿਖੇ ਜਾਖਲ-ਧੂਰੀ-ਲੁਧਿਆਣਾ ਰੇਲਵੇ ਪ੍ਰੋਜੈਕਟਾਂ ਦੇ ਬਿਜਲੀਕਰਨ,ਟੋਕਨਲੈੱਸ ਅਤੇ ਰੰਗੀਨ ਸਿਸਟਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਧੂਰੀ ਅਤੇ ਲਹਿਰਾਗਾਗਾ ਸਟੇਸ਼ਨ ਉੱਤੇ ਭਾਰੀ ਇੱਕਠ ਨੂੰ … More »

ਪੰਜਾਬ | Leave a comment
 

“ਡਰੱਗ ਮਾਫੀਆ” ਬਾਦਲ ਦਲੀਆਂ ਦੀ ਸ੍ਰਪ੍ਰਸਤੀ ਦੀ ਬਦੌਲਤ ਹੀ ਪ੍ਰਫੁੱਲਿਤ ਹੋਇਆ

ਫਤਹਿਗੜ੍ਹ ਸਾਹਿਬ – “ਜਗਦੀਸ ਭੋਲਾ, ਚਾਹਲ, ਬਿੱਟੂ ਔਲਖ ਜੋ ਪੰਜਾਬ ਅਤੇ ਕੌਮਾਂਤਰੀ ਸਰਹੱਦਾਂ ਤੱਕ ਡਰੱਗ ਦੇ ਕਾਰੋਬਾਰ ਵਿਚ ਲੱਗੇ ਹੋਏ ਹਨ, ਉਹਨਾਂ ਦੇ ਨਜ਼ਦੀਕੀ ਸੰਬੰਧ ਸ. ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਅਮਰਪਾਲ ਸਿੰਘ ਬੋਨੀ ਐਮ.ਐਲ.ਏ, ਵੀਰ ਸਿੰਘ ਲੋਪੋਕੇ ਨਾਲ … More »

ਪੰਜਾਬ | Leave a comment
DSC_0916.sm

ਡੀਐਸਜੀਪੀਸੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਨਗਰ ਕੀਰਤਨ ਸਜਾਇਆ

ਨਵੀਂ ਦਿੱਲੀ- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ … More »

ਭਾਰਤ | Leave a comment
safe_image.php.sm.sm

ਭਾਜਪਾ ਨੂੰ ਛੱਡ ਕੇ ਸਾਰੇ ਦਲਾਂ ਨੇ ਕੀਤੀ ਓਪੀਨੀਅਨ ਪੋਲ ਤੇ ਰੋਕ ਲਗਾਉਣ ਦੀ ਮੰਗ

ਨਵੀਂ ਦਿੱਲੀ- ਦੇਸ਼ ਦੇ ਸਾਰੇ ਰਾਜਨੀਤਕ ਦਲ ਓਪੀਨੀਅਨ ਪੋਲ ਤੇ ਰੋਕ ਲਗਾਏ ਜਾਣ ਦੇ ਪੱਖ ਵਿੱਚ ਹਨ। ਇਨ੍ਹਾਂ ਦਲਾਂ ਨੇ ਚੋਣਾਂ ਦਾ ਐਲਾਨ ਹੋਣ ਦੇ ਸਮੇਂ ਤੋਂ ਹੀ ਓਪੀਨੀਅਨ ਪੋਲ ਤੇ ਰੋਕ ਲਗਾਉਣ ਦੀ ਰਾਏ ਦਿੱਤੀ ਸੀ। ਬੀਜੇਪੀ ਨੇ ਇਸ … More »

ਭਾਰਤ | Leave a comment
800px-Cirkus_Safari_u_Čakovcu_-_konji.sm

ਸਰਕਸਾਂ ਵਿੱਚ ਹੁਣ ਪਸੂ ਪੰਛੀਆਂ ਨੂੰ ਵਿਖਾਉਣ ਤੇ ਲਗੀ ਰੋਕ

ਨਵੀਂ ਦਿੱਲੀ- ਭਾਰਤੀ ਪਸੂ ਕਲਿਆਣ ਬੋਰਡ ਨੇ ਪਸੂਆਂ ਤੇ ਹੋਣ ਵਾਲੇ ਅਤਿਆਚਾਰ ਨੂੰ ਵੇਖਦੇ ਹੋਏ ਸਰਕਸ ਵਿੱਚ ਹਾਥੀਆਂ ਨੂੰ ਇਸਤੇਮਾਲ ਕਰਨ ਦੀ ਮਨਜੂਰੀ ਨਾਂ ਦੇਣ ਦਾ ਫੈਸਲਾ ਕੀਤਾ ਹੈ। ਪੇਟਾ ਦੇ ਅਧਿਕਾਰੀਆਂ ਨੇ ਭਾਰਤ ਵਿੱਚ ਸ਼ੁਕਰਵਾਰ ਨੂੰਇਸ ਦੀ ਜਾਣਕਾਰੀ ਦਿੱਤੀ। … More »

ਭਾਰਤ | Leave a comment
 

ਸੱਜਣ ਦੇ ਪੁੱਤਰ ਨੂੰ ਟਿਕਟ ਦੇ ਕੇ ਕਾਂਗਰਸ ਨੇ 84 ਪੀੜਤਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ

ਨਵੀਂ ਦਿੱਲੀ : ਕਾਂਗਰਸ ਵਲੋਂ ਦਿੱਲੀ ਵਿਧਾਨਸਭਾ ਚੋਣਾ ਵਿਚ 1984 ਸਿੱਖ ਕੱਤਲੇਆਮ ਦੇ ਮੁੱਖ ਆਰੋਪੀ ਸਜੱਣ ਕੁਮਾਰ ਦੇ ਪੁੱਤਰ ਜਗਪ੍ਰਵੇਸ਼ ਕੁਮਾਰ ਨੂੰ ਸੰਗਮ ਵਿਹਾਰ ਤੋਂ ਟਿਕਟ ਦੇਣ ਨੂੰ ਦੰਗਾ ਪੀੜਤਾਂ ਦੇ ਜਖਮਾ ਤੇ ਲੂਣ ਛਿੜਕਣ ਅਤੇ ਇਨਸਾਫ ਨੂੰ ਲੀਹੋ ਲਾਉਣ … More »

ਭਾਰਤ | Leave a comment
BDS.sm.sm

ਭਾਈ ਦਲਜੀਤ ਸਿੰਘ ਬਿੱਟੂ ਸਮੇਤ 11 ਬਰੀ

ਸਰਦੂਲਗੜ੍ਹ,(ਮੰਝਪੁਰ)- ਅੱਜ ਇੱਥੇ 2008 ਦੇ ਇਕ ਕੇਸ ਵਿਚ ਸ੍ਰੀ ਅਸ਼ੀਸ਼ ਕੁਮਾਰ ਬਾਂਸਲ ਦੀ ਮਾਨਯੋਗ ਅਦਾਲਤ ਵਲੋਂ ਭਾਈ ਦਲਜੀਤ ਸਿੰਘ ਬਿੱਟੂ, ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ ਦੇ ਮੁੱਖ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਖ਼ਾਲਸਾ, ਏਕ ਨੂਰ ਖ਼ਾਲਸਾ ਫੌਜ ਦੇ  ਮੁੱਖ ਸੇਵਾਦਾਰ … More »

ਪੰਜਾਬ | Leave a comment
 

ਸਿੱਖ ਸਾਹਿਤ ਅਤੇ ਚਿਤੱਰ ਪ੍ਰਦਰਸ਼ਨੀ ਦਾ ਜੀ.ਕੇ. ਨੇ ਕੀਤਾ ਉਦਘਾਟਨ

ਨਵੀਂ ਦਿੱਲੀ : ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ 15 ਨਵੰਬਰ ਤੋਂ 28 ਨਵੰਬਰ ਤੱਕ ਲਗਾਈ ਗਈ ਸਿੱਖ ਸਾਹਿਤ ਅਤੇ ਚਿਤੱਰ … More »

ਭਾਰਤ | Leave a comment
 

ਡਰੱਗ ਮਾਫੀਆ ਵਿਚ ਅਕਾਲੀਆਂ ਦੀ ਸਮੂਲੀਅਤ ਪੰਜਾਬ ਦੀ ਨੌਜਵਾਨੀ ਲਈ ਖਤਰੇ ਦੀ ਘੰਟੀ

ਅੰਮ੍ਰਿਤਸਰ – ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਡਰਗ ਮਾਫੀਆ ਵਿਚ ਅਕਾਲੀ ਆਗੂਆਂ ਦੀ ਸਿੱਧੀ ਸਮੂਲੀਅਤ ਨੂੰ ਲੈ ਕੇ ਉਪ ਮੁਖ ਮੰਤਰੀ ਸੁਖਬੀਰ ਬਾਦਲ ਅਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਉਤੇ ਨਿਸਾਨਾ ਸਾਧਦਿਆਂ ਤਿਖਾ ਹਮਲਾ ਬੋਲਿਆ ਹੈ। ਕਾਗਰਸੀ ਆਗੂਆਂ ਨੇ … More »

ਪੰਜਾਬ | Leave a comment