ਖ਼ਬਰਾਂ
ਜਸਟਿਸ ਕੁਲਦੀਪ ਸਿੰਘ ‘ਤੇ ਅਧਾਰਿਤ ਟ੍ਰਿਬਿਊਨਲ ਦੀ ਰਿਪੋਰਟ ਅਨੁਸਾਰ ਚੰਡੀਗੜ੍ਹ ਦੇ ਨਜ਼ਦੀਕ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਵੱਲੋਂ ਕੀਤੇ ਨਜ਼ਾਇਜ ਕਬਜਿਆਂ ਨੂੰ ਖਤਮ ਕੀਤਾ ਜਾਵੇ : ਮਾਨ
ਚੰਡੀਗੜ੍ਹ – “ਕੁਝ ਸਮਾਂ ਪਹਿਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਹਦਾਇਤ ਅਨੁਸਾਰ ਜਸਟਿਸ ਕੁਲਦੀਪ ਸਿੰਘ (ਸੇਵਾ-ਮੁਕਤ) ‘ਤੇ ਅਧਾਰਿਤ ਚੰਡੀਗੜ੍ਹ ਦੇ ਆਲੇ-ਦੁਆਲੇ ਸਾਮਲਾਟੀ ਅਤੇ ਸਰਕਾਰੀ ਜਮੀਨਾਂ ਉਤੇ ਇਥੋ ਦੇ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਵੱਲੋਂ ਕੀਤੇ ਗਏ ਨਜ਼ਾਇਜ ਕਬਜਿਆਂ ਦੇ ਸੱਚ ਨੂੰ … More
ਨਦੀਨ ਨਾਸ਼ਕਾਂ ਦੀ ਵਧੀਆ ਅਤੇ ਸੁਰੱਖਿਅਤ ਵਰਤੋਂ ਕਿਵੇਂ ?
ਮਨਿੰਦਰ ਕੌਰ ਨਦੀਨ ਨਾਸ਼ਕਾਂ ਦੀ ਵਰਤੋਂ ਨਾਲ ਨਦੀਨਾਂ ਦੀ ਸਸਤੀ ਅਤੇ ਲਾਭਕਾਰੀ ਰੋਕਥਾਮ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਜਿਆਦਾਤਰ ਕਿਸਾਨ ਵੀਰ ਨਦੀਨ ਨਾਸ਼ਕਾਂ ਦੀ ਵਰਤੋਂ ਕਰ ਰਹੇ ਹਨ । ਪਰ ਬਹੁਤ ਸਾਰੇ ਕਿਸਾਨਾਂ ਵਲੋਂ ਗੈਰ-ਪ੍ਰਮਾਣਿਤ ਨਦੀਨ ਨਾਸ਼ਕ ਅਤੇ ਛਿੜਕਾਅ … More
ਇਜ਼ਰਾਇਲ ਦੇ ਫੌਜ ਮੁੱਖੀ ਨੇ ਗੁਰਦੁਆਰਾ ਬੰਗਲਾ ਸਾਹਿਬ ਮੱਥਾ ਟੇਕਿਆ
ਨਵੀਂ ਦਿੱਲੀ : ਗੁਰਦੁਆਰਾ ਬੰਗਲਾ ਸਾਹਿਬ ਵਿਖੇ ਭਾਰਤ ਦੇ ਸਰਕਾਰੀ ਦੌਰੇ ਤੇ ਆਏ ਇਜ਼ਰਾਇਲ ਦੇ ਚੀਫ ਆਫ ਆਰਮੀ ਸਟਾਫ ਬੈਨੀ ਗੈਂਟਜ਼ ਨੇ ਸਿੱਖਾਂ ਦੇ ਪਵਿੱਤਰ ਗੁਰੂਧਾਮ ਦੀ ਯਾਤਰਾ ਦੇ ਮਕੱਸਦ ਨਾਲ ਉੱਥੇ ਪੂੱਜ ਕੇ ਆਪਣਾ ਅਕੀਦਾ ਭੇਂਟ ਕੀਤਾ। ਗੁਰਦੁਆਰਾ ਸਾਹਿਬ … More
ਕਾਲਕਾ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਿਲ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉੱਮੀਦਵਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਦਿੱਲੀ ਦੀ ਕਾਲਕਾ ਜੀ ਵਿਧਾਨ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪਰਚਾ ਗੁਰੂ ਮਹਾਰਾਜ ਜੀ ਦੇ ਚਰਨਾ ਵਿਚ ਅਰਦਾਸ ਕਰਾਉਣ ਤੋਂ ਬਾਅਦ ਦਾਖਲ ਕੀਤਾ। … More
ਪੈਨਸ਼ਨ ਨਾ ਮਿਲਣ ਤੇ ਰੋਸ ਵੱਜੋਂ ਪੀ.ਏ.ਯੂ. ਦੇ ਸੇਵਾ ਮੁਕਤ ਮੁਲਾਜ਼ਮਾਂ ਵੱਲੋਂ ਵਿਸ਼ਾਲ ਰੋਸ ਧਰਨਾ
ਲੁਧਿਆਣਾ : ਪੀ.ਏ.ਯੂ. ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਅਤੇ ਪੀ.ਏ.ਯੂ. ਸੁਪਰਵਾਈਜ਼ਰੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ’ਤੇ ਅੱਜ ਪੈਨਸ਼ਨ ਅਤੇ ਬਕਾਏ ਨਾ ਮਿਲਣ ਦੇ ਰੋਸ ਵਜੋਂ ਥਾਪਰ ਹਾਲ ਸਾਹਮਣੇ ਵਿਸ਼ਾਲ ਰੋਸ ਧਰਨਾ ਲਾਇਆ ਗਿਆ। ਇਸ ਰੋਸ ਧਰਨੇ ਦੀ ਪ੍ਰਧਾਨਗੀ ਜਿਲਾ ਰਾਮ … More
ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਆਲੂਆਂ ਦੀ ਕੌਮਾਂਤਰੀ ਖੋਜ ਸੰਸਥਾ ਨਾਲ ਇਕਰਾਰਨਾਮਾ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਲੂਆਂ ਦੀ ਖੋਜ ਨੂੰ ਹੋਰ ਪ੍ਰਫੁਲਤ ਕਰਨ ਲਈ ਸ਼ਿਮਲਾ ਵਿਖੇ ਸਥਿਤ ਕੌਮਾਂਤਰੀ ਆਲੂ ਖੋਜ ਅਦਾਰੇ (ਸੀ ਪੀ ਆਰ ਆਈ) ਨਾਲ ਇਕਰਾਰਨਾਮਾ ਕੀਤਾ ਗਿਆ ਹੈ । ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਇਸ ਅਦਾਰੇ ਵੱਲੋਂ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਰਤਨ ਟਾਟਾ ਟ੍ਰਸਟ ਵੱਲੋਂ ਤਾਇਨਾਤ ਖੇਤੀ ਦੂਤਾਂ ਦੀ ਸਿਖਲਾਈ ਆਯੋਜਿਤ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਸਰ ਰਤਨ ਟਾਟਾ ਟ੍ਰਸਟ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਪੀ ਏ ਯੂ ਖੇਤੀ ਦੂਤ (ਸਕਾਊਟ) ਤਾਇਨਾਤ ਕੀਤੇ ਗਏ ਹਨ । ਸਰਬਪੱਖੀ ਕੀਟ ਪ੍ਰਬੰਧਨ ਦੇ ਲਈ ਤਾਇਨਾਤ ਇਨ੍ਹਾਂ ਸਕਾਊਟਾਂ ਦੇ ਲਈ ਇੱਕ ਸਿਖਲਾਈ ਪ੍ਰੋਗਰਾਮ … More
ਐਗਰੀਕਲਚਰਲ ਯੂਨੀਵਰਸਿਟੀ ਦੇ ਬੀ ਟੈਕ (ਫੂਡ ਤਕਨਾਲੋਜੀ) ਦੇ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਆਯੋਜਿਤ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਬੀ ਟੈਕ (ਫੂਡ ਤਕਨਾਲੋਜੀ) ਦੇ ਵਿਦਿਆਰਥੀਆਂ ਵੱਲੋਂ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਲਈ ਅਤੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾ … More
ਦਿੱਲੀ ਕਮੇਟੀ ਵਲੋਂ 264 ਸ਼ਰਧਾਲੂ ਜਾਣਗੇ ਪਾਕਿਸਤਾਨ
ਨਵੀਂ ਦਿੱਲੀ : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿਤਰ ਜਨਮ ਅਸਥਾਨ ਗੁਰਦੁਆਰਾ ਨਨਕਾਨਾ ਸਾਹਿਬ ਜੀ ਤੇ ਹੋਰ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 15 ਤੋਂ 24 ਨਵੰਬਰ ਤਕ ਜੱਥੇ ਦੇ ਰੂਪ ਵਿਚ … More
ਪਲਾਟਾਂ, ਮਕਾਨਾਂ ਅਤੇ ਕਲੋਨੀਆਂ ਤੇ ਲਗਾਏ ਜਾਣ ਵਾਲੇ ਟੈਕਸਾਂ ਨੂੰ ਖਤਮ ਕਰਨ ਸਬੰਧੀ ਯਾਦ ਪੱਤਰ
ਵੱਲੋਂ, ਸ਼ੋਮਣੀ ਯੂਥ ਅਕਾਲੀ ਦਲ ਅੰਮ੍ਰਿਤਸਰ, ਕਿਲਾ ਸ. ਹਰਨਾਮ ਸਿੰਘ, ਡਾ: ਤਲਾਣੀਆਂ, ਜਿਲ੍ਹਾ ਫਤਿਹਗੜ੍ਹ ਸਾਹਿਬ। ਵੱਲ, ਸ. ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ, ਚੰਡੀਗੜ੍ਹ, ਮਾਰਫਤ, ਡਿਪਟੀ ਕਮਿਸ਼ਨਰ, ਫਤਿਹਗੜ੍ਹ ਸਾਹਿਬ। ਸਅਦਅ/5009/2013 … More





