ਖ਼ਬਰਾਂ
ਕਾਂਗਰਸ ਅਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸ੍ਰੀ ਹਰਗੋਬਿੰਦਪੁਰ ਵਿਖੇ ਜ਼ਬਰਦਸਤ ਰੋਸ ਧਰਨਾ।
ਸ੍ਰੀ ਹਰਗੋਬਿੰਦਪੁਰ / ਬਟਾਲਾ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਯ; ਫ਼ਤਿਹ ਜੰਗ ਸਿੰਘ ਬਾਜਵਾ ਨੇ ਮੰਡੀਆਂ ਵਿੱਚ ਝੋਨੇ ਦੀ ਹੋ ਰਹੀ ਬੇਕਦਰੀ ਦਾ ਸਖ਼ਤ ਨੋਟਿਸ ਲਿਆ ਹੈ । ਉਹਨਾਂ ਝੋਨੇ ਦੀ ਖਰੀਦ ਕਰਨ ਲਈ ਸਰਕਾਰ ਨੂੰ 48 ਘੰਟਿਆਂ ਦਾ … More
ਅਮਰੀਕੀ ਫੈਡਰਲ ਸਰਕਾਰ ਦਾ ਕੰਮਕਾਰ ਫਿਰ ਤੋਂ ਸ਼ੁਰੂ
ਵਾਸਿੰਗਟਨ-ਅਮਰੀਕਾ ਵਿੱਚ ਦੇਸ਼ ਨੂੰ ਡੀਫਾਲਟਰ ਹੋਣ ਤੋਂ ਬਚਾਉਣ ਲਈ ਅਤੇ ਸ਼ਟਡਾਉੂਨ ਨੂੰ ਖਤਮ ਕਰਨ ਲਈ ਸੈਨਿਟ ਵਿੱਚ ਦੋਵਾਂ ਧਿਰਾਂ ਦਰਮਿਆਨ ਇੱਕ ਸਮਝੌਤਾ ਹੋ ਗਿਆ ਹੈ। ਹਾਊਸ ਆਫ਼ ਰੀਪ੍ਰਜੈਂਟੈਟਿਵ ਨੇ ਵੀ ਬਜਟ ਤੇ ਹੋਏ ਇਸ ਸਮਝੌਤੇ ਨੂੰ ਪਾਸ ਕਰ ਦਿੱਤਾ ਹੈ। … More
ਸਿੱਖ ਵਿਰਸਾ ਪ੍ਰਤਿਯੋਗੀਤਾ ਦੇ ਜੇਤੂ 565 ਬੱਚੇ ਹੋਏ ਸਨਮਾਨਿਤ
ਨਵੀਂ ਦਿੱਲੀ:- ਬੱਚਿਆ ਵਿਚ ਗੁਰਮਤਿ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਏਕਤਾ ਮਿਸ਼ਨ ਅਤੇ ਉਹਦੀਆਂ ਸਹਿਯੋਗੀ ਸੰਸਥਾਵਾਂ ਨਾਲ ਮਿਲ ਕੇ ਬਿਤੇ ਦਿਨੀ “ਸਿੱਖ ਵਿਰਸਾ ਸੰਭਾਲ ਪ੍ਰਤਿਯੋਗੀਤਾ” ਦਾ ਆਯੋਜਨ ਦਿੱਲੀ ਦੇ 41 ਖਾਲਸਾ ਸਕੂਲਾ … More
ਸਵਿਸ ਬੈਂਕ ਦੇਣਗੇ ਹੁਣ ਕਾਲੇ ਧੰਨ ਦੀ ਜਾਣਕਾਰੀ
ਜਨੇਵਾ- ਸਵਿਟਜਰਲੈਂਡ ਹੁਣ ਆਪਣੇ ਦੇਸ਼ ਵਿੱਚ ਜਮ੍ਹਾਂ ਕਾਲੇ ਧੰਨ ਸਬੰਧੀ ਜਾਣਕਾਰੀ ਭਾਰਤ ਨਾਲ ਸਾਂਝਾ ਕਰਨ ਲਈ ਰਾਜੀ਼ ਹੋ ਗਿਆ ਹੈ। ਅੰਤਰਰਾਸ਼ਟਰੀ ਦਬਾਅ ਦੇ ਵੱਧਣ ਕਾਰਨ ਉਸ ਨੇ ਮੰਗਲਵਾਰ ਨੂੰ ਟੈਕਸ ਬਾਰੇ ਜਾਣਕਾਰੀ ਸਾਂਝਾ ਕਰਨ ਨਾਲ ਜੁੜੇ ਓਈਸੀਡੀ (ਆਰਗੇਨਾਈਜੇਸ਼ਨ ਫਾਰ ਇਕਨੌਮਿਕ … More
ਦਿੱਲੀ ਚੋਣਾਂ ਵਿੱਚ ਭਾਜਪਾ ਦੀਆਂ ਸੀਟਾਂ ਹੱਥਿਆਉਣ ਦੇ ਚਕਰ’ਚ ਅਕਾਲੀ ਦਲ
ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਬਾਦਲ ਗਠਬੰਧਨ ਦੀ ਰਾਜਨੀਤੀ ਦੇ ਤਹਿਤ ਸਿੱਖਾਂ ਦੀ ਵੱਧ ਵਸੋਂ ਵਾਲੇ ਇਲਾਕਿਆਂ ਤੋਂ ਸੀਟਾਂ ਦੀ ਦਾਅਵੇਦਾਰੀ ਕਰ ਰਿਹਾ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜਾ ਜਮਾਉਣ ਤੋਂ ਬਾਅਦ ਅਕਾਲੀ ਦਲ ਬਾਦਲ ਦਿੱਲੀ ਵਿੱਚ ਆਪਣੀ ਸਥਿਤੀ … More
ਗੁਜਰਾਤ ‘ਚ ਹੱਥਿਆਰਾਂ ਨਾਲ ਲੈਸ 40 ਵਿਅਕਤੀਆਂ ਨੇ ਕੀਤਾ ਸਿੱਖ ਕਿਸਾਨਾਂ ਤੇ ਹਮਲਾ
ਭੁੱਜ- ਗੁਜਰਾਤ ਦੇ ਕੱਛ ਜਿਲ੍ਹੇ ਵਿੱਚ ਭੁਜ ਸ਼ਹਿਰ ਦੇ ਨਜ਼ਦੀਕ ਲੌਰੀਆ ਪਿੰਡ ਵਿੱਚ 40 ਹੱਥਿਆਰਬੰਦ ਵਿਅਕਤੀਆਂ ਨੇ ਇੱਕ ਹੀ ਪਰੀਵਾਰ ਦੇ 4 ਸਿੱਖ ਕਿਸਾਨਾਂ ਤੇ ਹਮਲਾ ਕਰਕੇ ਉਨ੍ਹਾਂ ਨੂੰ ਜਖਮੀ ਕਰ ਦਿੱਤਾ। ਕਿਸਾਨਾਂ ਦੀ ਸਿ਼ਕਾਇਤ ਤੇ 8 ਲੋਕਾਂ ਨੂੰ ਗ੍ਰਿਫਤਾਰ … More
ਰਤਨਗੜ੍ਹ ਮੰਦਿਰ ‘ਚ ਮੱਚੀ ਭਗਦੜ੍ਹ ਦੌਰਾਨ 115 ਲੋਕਾਂ ਦੀ ਮੌਤ
ਦਤੀਆ- ਮੱਧਪ੍ਰਦੇਸ਼ ਦੇ ਦਤੀਆ ਜਿਲ੍ਹੇ ਵਿੱਚ ਰਤਨਗੜ੍ਹ ਮਾਤਾ ਦੇ ਮੰਦਿਰ ਵਿੱਚ ਦਰਸ਼ਨਾਂ ਨੂੰ ਜਾ ਰਹੇ ਸ਼ਰਧਾਲੂਆਂ ਵਿੱਚ ਭਗਦੜ ਮੱਚ ਜਾਣ ਨਾਲ ਘੱਟ ਤੋਂ ਘੱਟ 115 ਲੋਕਾਂ ਦੀ ਮੌਤ ਹੋ ਗਈ ਹੈ ਅਤੇ 200 ਤੋਂ ਵੱਧ ਲੋਕ ਜਖਮੀ ਹੋ ਗਏ ਹਨ।ਮਰਨ … More
ਦੁਸਹਿਰਾ ਆ ਜਾਣ ਦੇ ਬਾਵਜੂਦ ਪੀ.ਏ.ਯੂ. ਦੇ ਮੁਲਾਜ਼ਮ ਤਨਖਾਹਾਂ ਤੋਂ ਵਾਂਝੇ
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਮੂਹ ਮੁਲਾਜ਼ਮਾਂ ਨੂੰ ਅਜੇ ਤੱਕ ਤਨਖ਼ਾਹਾਂ ਨਹੀਂ ਮਿਲੀਆਂ। ਪੰਜਾਬ ਸਰਕਾਰ ਵਲੋਂ ਮਹੀਨਾਵਾਰ ਦਿੱਤੀ ਜਾਣ ਵਾਲੀ ਗ੍ਰਾਂਟ ਅਜੇ ਤੱਕ ਨਹੀਂ ਆਈ। ਮੁਲਾਜ਼ਮਾਂ ਨੂੰ ਦੁਸਹਿਰੇ ਦਾ ਤਿਉਹਾਰ ਹੋਣ ਕਰਕੇ ਯੂਨੀਵਰਸਿਟੀ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਤੋਂ ਭਾਰੀ … More
ਸਨੋਡੇਨ ਨੂੰ ਸੈਮ ਐਡਮਸ ਅਵਾਰਡ ਨਾਲ ਨਿਵਾਜਿਆ ਗਿਆ
ਮਾਸਕੋ- ਅਮਰੀਕੀ ਖੁਫੀਆ ਵਿਭਾਗ ਦੀ ਜਾਣਕਾਰੀ ਸਰੇਆਮ ਲੀਕ ਕਰਨ ਵਾਲੇ ਸੀਆਈਏ ਦੇ ਸਾਬਕਾ ਕਰਮਚਾਰੀ ਸਨੋਡੇਨ ਨੂੰ ਸੈਮ ਐਡਮਸ ਅਵਾਰਡ ਨਾਲ ਨਿਵਾਜਿਆ ਗਿਆ ਹੈ। ਜਦੋਂ ਅਮਰੀਕਾ ਦੇ ਡਰ ਕਾਰਨ ਦੁਨੀਆਂ ਦਾ ਕੋਈ ਵੀ ਦੇਸ਼ ਉਸ ਨੂੰ ਰਾਜਨੀਤਕ ਸ਼ਰਣ ਦੇਣ ਤੋਂ ਕਤਰਾ … More
ਦਿੱਲੀ ਕਮੇਟੀ ਨੇ ਕਰਾਈ ਸੈਂਕੜੈ ਵਿਦਿਆਰਥੀਆਂ ਦੀ ਕਾਉਂਸਲਿੰਗ
ਨਵੀਂ ਦਿੱਲੀ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆ ਸਾਰੀਆਂ 11ਬ੍ਰਾਂਚਾ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵੰਜਾਰਾ ਹਾਲ ਵਿਖੇ 10ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਮਾਂਪਿਆਂ ਦੀ ਵਿਸ਼ਾਲ ਕਾਉਂਸਲਿੰਗ ਦਾ … More








