ਖ਼ਬਰਾਂ
ਗੂੰਗੀ ਬਹਿਰੀ ਨਾਬਾਲਿਗਾ ਨਾਲ ਬਲਾਤਕਾਰ ਦੇ ਮਾਮਲੇ ’ਚ ਨਾਮਜ਼ਦ ਦੋਸ਼ੀ ਨੂੰ ਉਮਰ ਕੈਦ
ਬਰਨਾਲਾ,(ਜੀਵਨ ਰਾਮਗੜ੍ਹ)-ਸਵਾ ਕੁ 8 ਸਾਲ ਪਹਿਲਾਂ ਬਰਨਾਲਾ ਵਿਖੇ ਇੱਕ ਗੂੰਗੀ ਬਹਿਰੀ ਨਾਬਾਲਗ ਲੜਕੀ ਨਾਲ ਬਲਾਤਕਾਰ ਦੀ ਘਟਨਾ ਦੇ ਚਰਚਿਤ ਮਾਮਲੇ ਦਾ ਨਿਬੇੜਾ ਕਰਦਿਆਂ ਅੱਜ ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਬਰਨਾਲਾ ਦੀ ਅਦਾਲਤ ਵੱਲੋਂ ਨਾਮਜਦ ਮੁਲਜਮ ਨੂੰ ਉਮਰ ਕੈਦ ਤੇ 20 … More
ਭਾਜਪਾ ਕਾਰਕੁੰਨਾ ਨੇ ਗ੍ਰਹਿ ਮੰਤਰੀ ਦਾ ਪੁਤਲਾ ਫੂਕਿਆ
ਬਰਨਾਲਾ,(ਜੀਵਨ ਰਾਮਗੜ੍ਹ)- ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸਿੰਦੇ ਦੇ ਬਿਆਨ ਤੇ ਭੜਕੀ ਭਾਜਪਾ ਦੇ ਕਾਰਕੁੰਨਾ ਨੇ ਗ੍ਰਹਿ ਮੰਤਰੀ ਦਾ ਪੁਤਲਾ ਫੂਕਿਆ। ਜਾਣਕਾਰੀ ਦਿੰਦਿਆ ਭਾਜਪਾ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਲੀਡਰ ਬਿਆਨ ਦੇਣ ਤੋਂ ਪਹਿਲਾਂ … More
ਨਰੇਗਾ ਮਜ਼ਦੂਰਾਂ ਦੇ ਘਿਰਾਓ ਦੇ ਦਬਾਅ ਸਦਕਾ ਏ.ਡੀ.ਸੀ. (ਵਿਕਾਸ) ਨੇ ਮੰਨੀਆ ਮੰਗਾਂ–ਖੁਸ਼ੀਆ ਸਿੰਘ ਤੇ ਰਾਮਾ
ਬਰਨਾਲਾ,(ਜੀਵਨ ਰਾਮਗੜ੍ਹ)-ਨਰੇਗਾ ਰੁਜਗਾਰ ਪ੍ਰਾਪਤ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਗਰਾਜ ਰਾਮ ਅਤੇ ਜਿਲ੍ਹਾ ਸਕੱਤਰ ਕਾਮਰੇਡ ਖੁਸੀਆ ਸਿੰਘ ਨੇ ਦੱਸਿਆ ਕਿ ਏ.ਡੀ.ਸੀ ਵਿਕਾਸ ਬਰਨਾਲਾ ਨੇ ਮਜਦੂਰਾਂ ਵੱਲੋਂ ਬੀਤੇ ਕੱਲ੍ਹ ਕੀਤੇ ਗਏ ਘਿਰਾਓ ਉਪਰੰਤ ਮਜ਼ਦੂਰ ਏਕੇ ਦੇ ਦਬਾਅ ਸਦਕਾ ਐਲਾਨ ਕੀਤਾ ਕਿ … More
ਬਾਦਲ ਨੇ ਪੰਜਾਬ ‘ਚ ਨੌਜਵਾਨਾਂ ਨੂੰ ਪਤਿਤ ਅਤੇ ਨਸ਼ਈ ਬਣਾ ਕੇ ਦਿੱਲੀ ਵੱਲ ਮੂੰਹ ਕੀਤਾ : ਮਹਾਰਾਜਾ ਅਮਰਿੰਦਰ ਸਿੰਘ
ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਮਰਥੱਨ ਵਿੱਚ ਚੰਦਰ ਵਿਹਾਰ ਅਤੇ ਜੇਲ੍ਹ ਰੋਡ ‘ਤੇ ਹੋਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸਾਬਕਾ ਮੁੱਖਮੰਤਰੀ ਮਹਾਰਾਜਾ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਬਾਦਲ ਨੇ … More
ਕ੍ਰਿਕਟ: ਭਾਰਤ ਨੇ ਇਕ ਰੋਜ਼ਾ ਸੀਰੀਜ਼ ਜਿੱਤੀ
ਮੋਹਾਲੀ- ਭਾਰਤ ਅਤੇ ਇੰਗਲੈਂਡ ਵਿਚਕਾਰ ਇਥੇ ਖੇਡੇ ਗਏ ਚੌਥੇ ਇਕ ਰੋਜ਼ਾ ਮੈਚ ਵਿਚ ਭਾਰਤ ਨੇ ਇੰਗਲੈਂਡ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸਦੇ ਨਾਲ ਹੀ 5 ਮੈਚਾਂ ਦੀ ਸੀਰੀਜ਼ ਭਾਰਤ ਨੇ 3-1 ਨਾਲ ਜਿੱਤ ਲਈ ਹੈ। ਇਸ … More
ਆਖਰੀ ਮੌਕੇ ਗਡਕਰੀ ਦਾ ਪਾਸਾ ਪਲਟਿਆ : ਰਾਜਨਾਥ ਬਣੇ ਬੀਜੇਪੀ ਪ੍ਰਧਾਨ
ਨਵੀਂ ਦਿੱਲੀ- ਰਾਜਨਾਥ ਨੇ ਨਿਤਿਨ ਗਡਕਰੀ ਨੂੰ ਖੂੰਜੇ ਲਾ ਕੇ ਭਾਜਪਾ ਦੀ ਵਾਗਡੋਰ ਸੰਭਾਲ ਲਈ ਹੈ। ਊਹ ਨਿਰਵਿਰੋਧ ਪਾਰਟੀ ਦੇ ਨਵੇਂ ਪ੍ਰਧਾਨ ਚੁਣ ਲਏ ਗਏ ਹਨ।ਰਾਜਨਾਥ ਸਿੰਹ ਦੂਸਰੀ ਵਾਰ ਪਾਰਟੀ ਪ੍ਰਧਾਨ ਬਣੇ ਹਨ।ਅਰੁਣ ਜੇਟਲੀ ਦੇ ਘਰ ਵਿਚ ਸੀਨੀਅਰ ਨੇਤਾਵਾਂ ਦੀ … More
ਗੁਰਬਾਣੀ ਦਾ ਨਿਰਾਦਰ ਕਰਨ ਵਾਲੇ ਖਿਲਾਫ ਧਾਰਾ 302 ਤਹਿਤ ਪਰਚਾ ਦਰਜ਼ ਹੋਵੇ- ਜਥੇ.ਅਵਤਾਰ ਸਿੰਘ
ਅੰਮ੍ਰਿਤਸਰ :- ਤਰਨ ਤਾਰਨ ਜਿਲ੍ਹੇ ਦੇ ਪਿੰਡ ਮਾੜੀਮੇਘਾ ਦੇ ਵਸਨੀਕ ਢੋਂਗੀ ਬਾਬਾ ਪਲਵਿੰਦਰ ਸਿੰਘ ਵੱਲੋਂ ਗੁਰਬਾਣੀ ਦੇ ਸੁੰਦਰ ਗੁਟਕੇ ਤੇ ਪੋਥੀਆਂ ਦੇ ਪੱਤਰੇ ਸਾੜਨ ਤੇ ਫੇਰ ਕੂੜੇ ਦੇ ਢੇਰ ਤੇ ਸੁੱਟਣ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ … More
ਗੁਰੁ ਹਰਿ ਕ੍ਰਿਸ਼ਨ ਨਗਰ ਵਿਖੇ ਸਰਨਾ ਦੇ ਹੱਕ ‘ਚ ਚੋਣ ਜਲਸੇ ਦਾ ਆਯੋਜਨ ਕੀਤਾ ਗਿਆ
ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਅਤੇ ਗੁਰਦੁਆਰਾ ਚੋਣ ਹਲਕਾ ਪੰਜਾਬੀ ਬਾਗ ਤੋਂ ਪਾਰਟੀ ਉਮੀਦਵਾਰ ਸ੍ਰ. ਪਰਮਜੀਤ ਸਿੰਘ ਸਰਨਾ ਦੇ ਹੱਕ ਵਿੱਚ ਗੁਰੁ ਹਰਿਕ੍ਰਿਸ਼ਨ ਨਗਰ ਵਿਖੇ ਵਿਸ਼ਾਲ ਚੋਣ ਜਲਸੇ ਦਾ ਆਯੋਜਨ ਕੀਤਾ ਗਿਆ।ਇਸ ਚੋਣ ਜਲਸੇ ਵਿੱਚ ਵਿਦੇਸ਼ ਰਾਜ … More
ਪੈਂਤੀ ਤੋ ਵੱਧ ਸੀਟਾਂ ਤੇ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਜਿੱਤ – ਸਰਨਾ
ਨਵੀਂ ਦਿੱਲੀ – ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਅਦਾਰਾ ਪ੍ਰਬੰਧਕ ਕਮੇਟੀ ਨੇ ਅਜ ਇਥੇ ਪ੍ਰੈਸ ਮਿਲਨੀ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਪੈਂਤੀ ਤੋਂ ਵੱਧ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ … More
ਧਰਮ ਨੂੰ ਪੈਸੇ ਨਾਲ ਤੋਲਣਾ ਸਿੱਖ ਪਰੰਪਰਾਵਾਂ ਦੀ ਤੌਹੀਨ ਹੈ – ਹਰਦਿਆਲ ਸਿੰਘ ਅਮਨ
ਲੁਧਿਆਣਾ - ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਚੇਅਰਮੈਨ ਸ. ਹਰਦਿਆਲ ਸਿੰਘ ਅਮਨ ਨੇ ਕਿਹਾ ਹੈ ਕਿ ਧਾਰਮਿਕ ਸਥਾਨਾਂ ਦੀ ਸੇਵਾ ਸੰਭਾਲ ਲਈ ਚੋਣਾਂ ਪੂਰੀ ਤਰਾਂ ਗੈਰ ਸਿਆਸੀ ਅਤੇ ਇਖਲਾਕੀ ਹੋਣੀਆਂ ਚਾਹੀਦੀਆਂ ਹਨ । ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋ … More





