ਖ਼ਬਰਾਂ
ਪਾਕਿ ਸੈਨਾ ਨੇ ਭਾਰਤੀ ਸੈਨਿਕਾਂ ਦੀ ਹੱਤਿਆ ਨਹੀਂ ਕੀਤੀ : ਰਬਾਨੀ
ਇਸਲਾਮਾਬਾਦ-ਪਾਕਿਸਤਾਨ ਦੀ ਵਿਦੇਸ਼ਮੰਤਰੀ ਹਿਨਾ ਰਬਾਨੀ ਨੇ ਭਾਰਤ ਵੱਲੋਂ ਕੀਤੇ ਗਏ ਇਸ ਦਾਅਵੇ ਨੂੰ ਖਾਰਿਜ ਕੀਤਾ ਜਿਸ ਵਿੱਚ ਇਹ ਆਰੋਪ ਲਗਾਇਆ ਗਿਆ ਸੀ ਕਿ ਪਾਕਿ ਸੈਨਿਕਾਂ ਨੇ ਭਾਰਤੀ ਖੇਤਰ ਵਿੱਚ ਘੁਸਪੈਠ ਕਰਕੇ ਦੋ ਭਾਰਤੀ ਸੈਨਿਕਾਂ ਦੀ ਵਹਿਸ਼ੀਆਨਾ ਢੰਗ ਨਾਲ ਹੱਤਿਆ ਕੀਤੀ … More
ਵਿਲੇਨ ਦੀ ਜ਼ਿੰਦਗ਼ੀ ਵਧੀਆ ਹੁੰਦੀ ਹੈ-ਰਣਬੀਰ
ਰਣਬੀਰ ਦਾ ਕਹਿਣਾ ਹੈ ਕਿ ਵਿਲੇਨ ਦੀ ਜ਼ਿੰਦਗ਼ੀ ਵਧੀਆ ਹੁੰਦੀ ਹੈ। ਉਹ ਅਮੀਰ ਹੁੰਦਾ ਹੈ, ਲੜਕੀਆਂ ‘ਚ ਘਿਰਿਆ ਰਹਿੰਦਾ ਹੈ। ਸਿਰਫ਼ ਉਸਨੂੰ ਅੰਤ ਵਿਚ ਮਰਨਾ ਪੈਂਦਾ ਹੈ। ਵਿਲੇਨ ਦਾ ਰੋਲ ਨਿਭਾਉਣਾ ਮਜ਼ੇਦਾਰ ਹੁੰਦਾ ਹੈ ਅਤੇ ਮੈਂ ਇਕ ਵਾਰ ਬੁਰੇ ਆਦਮੀ ਦਾ … More
ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਬਾਣੀ ਕੰਠ, ਕਵੀਸ਼ਰੀ ਗਾਇਨ ਮੁਕਾਬਲੇ ਕਰਵਾਏ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਿਕ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਵੱਧਦੇ ਪਤਿਤਪੁਣੇ ਨੂੰ ਠੱਲ ਪਾਉਣ ਤੇ ਨੌਜਵਾਨ ਪੀੜ੍ਹੀ ਨੂੰ ਗੁਰਸਿੱਖੀ ਨਾਲ ਜੋੜਨ ਦੇ ਆਸ਼ੇ ਅਨੁਸਾਰ ਗੁਰਦੁਆਰਾ ਸ੍ਰੀ ਗੁਰੂ … More
ਓਬਾਮਾ ਨੇ ਹੇਗਲ ਨੂੰ ਰੱਖਿਆ ਮੰਤਰੀ ਅਤੇ ਬਰੇਨਨ ਨੂੰ ਸੀਆਈਏ ਮੁੱਖੀ ਬਣਾਉਣ ਦਾ ਕੀਤਾ ਐਲਾਨ
ਵਾਸ਼ਿੰਗਟਨ- ਰਾਸ਼ਟਰਪਤੀ ਬਰਾਕ ਓਬਾਮਾ ਨੇ ਜਾਨ ਬਰੇਨਨ ਨੂੰ ਸੀਆਈਏ ਮੁੱਖੀ ਅਤੇ ਚਕ ਹੇਗਲ ਨੂੰ ਰੱਖਿਆ ਮੰਤਰੀ ਬਣਾਉਣ ਦੀ ਘੋਸ਼ਣਾ ਕੀਤੀ ਹੈ। ਰੱਖਿਆ ਮੰਤਰੀ ਲੀਓਨ ਪੈਨੇਟਾ ਜੋ ਕਿ ਰੀਟਾਇਰ ਹੋ ਰਹੇ ਹਨ, ਉਨ੍ਹਾਂ ਦੀ ਖਾਲੀ ਹੋਈ ਡੀਫੈਂਸ ਸੈਕਟਰੀ ਦੀ ਪੁਜੀਸ਼ਨ ਚਕ … More
ਰੱਖਿਆ ਬਜਟ ‘ਚ ਕਟੌਤੀ ਨਾਲ ਸੈਨਿਕ ਯੋਜਨਾਵਾਂ ਹੋਣਗੀਆਂ ਪ੍ਰਭਾਵਿਤ
ਨਵੀਂ ਦਿੱਲੀ- ਰੱਖਿਆ ਬਜਟ ਵਿੱਚ 10 ਹਜ਼ਾਰ ਕਰੋੜ ਰੁਪੈ ਦੀ ਕਟੌਤੀ ਕਰਨ ਨਾਲ ਸੈਨਾ ਦੀਆਂ ਕਈ ਯੋਜਨਾਵਾਂ ਤੇ ਇਸ ਦਾ ਅਸਰ ਪਵੇਗਾ।ਹਵਾਈ ਸੈਨਾ ਦੇ ਮੁੱਖੀ ਏਅਰ ਚੀਫ਼ ਮਾਰਸ਼ਲ ਐਨ.ਏ.ਕੇ. ਬਰਾਊਨ ਨੇ ਵਿੱਤ ਵਿਭਾਗ ਦੇ ਇਸ ਫੈਸਲੇ ਤੇ ਟਿਪਣੀ ਕਰਦੇ ਹੋਏ … More
ਸਾਲ 2012 ਵਿੱਚ ਚੁਣੇ ਗਏ ਆਈ ਏ ਐਸ ਅਧਿਕਾਰੀਆਂ ਨੇ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ
ਲੁਧਿਆਣਾ:- ਸਾਲ 2012 ਵਿੱਚ ਚੁਣੇ ਗਏ 15 ਆਈ ਏ ਐਸ ਅਧਿਕਾਰੀਆਂ ਦੇ ਵਫਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਇਨ੍ਹਾਂ ਅਧਿਕਾਰੀਆਂ ਨੇ ਯੂਨੀਵਰਸਿਟੀ ਦੇ ਸੀਨੀਅਰ ਅਫਸਰਾਂ, ਡੀਨਜ਼, ਡਾਇਰੈਕਟਰਾਂ ਅਤੇ ਪੀ ਏ ਯੂ ਕਿਸਾਨ ਕਲੱਬ ਦੇ … More
ਨੋ ਕਿਸਿੰਗ-ਨੋ ਬਿਕਨੀ : ਸੋਨਾਕਸ਼ੀ
ਸੋਨਾਕਸ਼ੀ ਸਿਨਹਾ ਦਾ ਕਹਿਣਾ ਹੈ ਕਿ ਉਹ ਬਿਕਨੀ ਅਤੇ ਕਿਸਿੰਗ ਸੀਨ ਸਮੇਂ ਕੰਫਰਟੇਬਲ ਮਹਿਸੂਸ ਨਹੀਂ ਕਰਦੀ। ਇਸੇ ਲਈ ਉਸਨੇ ਬਿਕਨੀ ਨਾ ਪਹਿਨਣ ਅਤੇ ਕਿਸਿੰਗ ਵਾਲੇ ਸੀਨਜ਼ ਨਾ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਸੋਨਾਕਸ਼ੀ ਨੇ ਕਿਹਾ ਕਿ ਜੇਕਰ ਕੋਈ ਡਾਇਰੈਕਟਰ … More
ਸ: ਸਰਨਾ ਵਲੋਂ ਬਾਦਲ ਦਲ ਛੱਡਣ ਵਾਲੇ ਸ: ਸ਼ਮੀ ਦਾ ਭਰਪੂਰ ਸੁਆਗਤ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨਾਲ ਸਹਿਮਤ ਹੋ ਸਿੱਖੀ-ਸੰਭਾਲ ਦੇ ਸੰਘਰਸ਼ ਵਿਚ ਜੋ ਵੀ ਵਿਅਕਤੀ ਆਪਣਾ ਸਹਿਯੋਗ ਦੇਣਾ ਅਤੇ ਹਿਸਾ ਪਾਣਾ ਚਾਹੁੰਦਾ ਹੈ ਉਸਦਾ ਸੁਆਗਤ ਹੈ। ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ … More
ਭਾਰਤ ਨੇ ਪਾਕਿਸਤਾਨ ਤੋਂ ਮੈਚ ਜਿੱਤਿਆ ਪਰ ਸੀਰੀਜ਼ ਹਾਰੀ
ਨਵੀਂ ਦਿੱਲੀ- ਇਥੋਂ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਖੇਡੇ ਗਏ ਤੀਜੇ ਇਕ ਰੋਜ਼ਾ ਕ੍ਰਿਕਟ ਮੈਚ ਵਿਚ ਭਾਰਤ ਨੇ ਨਾਟਕੀ ਢੰਗ ਨਾਲ ਪਾਕਿਸਤਾਨ ਨੂੰ 10 ਦੌੜਾਂ ਤੋਂ ਜਿੱਤ ਹਾਸਲ ਕਰ ਲਈ, ਪਰੰਤੂ ਇਸਤੋਂ ਪਹਿਲੇ 2 ਮੈਚ ਜਿੱਤਣ ਕਰਕੇ ਪਾਕਿਸਤਾਨ ਨੇ ਸੀਰੀਜ਼ … More
ਬਲਿਊ ਸਟਾਰ ‘ਚ ਸ਼ਹੀਦ ਸਿੰਘਾਂ ਦੀ ਯਾਦਗਰ 6 ਜੂਨ ਨੂੰ ਕੌਮ ਨੂੰ ਸਮਰਪਿਤ ਕੀਤੀ ਜਾਵੇਗੀ
ਅੰਮ੍ਰਿਤਸਰ- ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਕਿਹਾ ਹੈ ਕਿ ਦਿੱਲੀ ਵਿੱਚ ਵਿਦਿਆਰਥਣ ਨਾਲ ਜੋ ਘਟਨਾ ਵਾਪਰੀ ਹੈ,ਉਹ ਅਤਿ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਔਰਤਾਂ ਨੂੰ ਵੀ ਸਿੱਖ ਮਰਿਆਦਾ ਅਨੁਸਾਰ ਕਪੜੇ ਪਹਿਨਣੇ ਚਾਹੀਦੇ ਹਨ।ਉਨ੍ਹਾਂ ਨੇ … More








