ਖ਼ਬਰਾਂ

Photo (P)(1).sm

ਗੁ: ਰਕਾਬ ਗੰਜ ਸਾਹਿਬ ਵਿਖੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ

ਨਵੀਂ ਦਿੱਲੀ :- ਅੱਜ ਦਾ ਦਿਨ, ਜਦਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਸਾਨੂੰ ਸਿੱਖੀ ਅਤੇ ਸਿੱਖੀ ਬਾਣੇ ਦੇ ਨਾਲ ਹੀ ਸਿੱਖੀ ਦੀਆਂ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ … More »

ਭਾਰਤ | Leave a comment
'Man of The Match' Nasir Jamshed

ਪਾਕਿ ਹੱਥੋਂ ਭਾਰਤ ਹਾਰਿਆ ਵਨ ਡੇਅ ਸੀਰੀਜ਼

ਕੋਲਕਤਾ-ਇਥੇ ਖੇਡੇ ਗਏ ਦੂਜੇ ਵਨ ਡੇਅ ਕ੍ਰਿਕਟ ਮੈਚ ਵਿਚ ਪਾਕਿਸਤਾਨ ਦੀ ਟੀਮ ਨੇ ਭਾਰਤੀ ਕ੍ਰਿਕਟ ਟੀਮ ਨੂੰ 85 ਦੌੜਾਂ ਨਾਲ ਹਰਾ ਦਿੱਤਾ। ਇਸਦੇ ਨਾਲ ਹੀ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਜਿੱਤ ਹਾਸਲ ਕਰਨ ਕਰਕੇ ਪਾਕਿਸਤਾਨੀ ਟੀਮ ਨੇ ਇਸ … More »

ਖੇਡਾਂ | Leave a comment
Coat_of_arms_of_Pakistan.svg.sm

ਸੈਨਾ ਦੀ ਨਿਗਰਾਨੀ ‘ਚ ਹੋ ਸਕਦੀਆਂ ਹਨ ਪਾਕਿਸਤਾਨੀ ਚੋਣਾਂ

ਇਸਲਾਮਾਬਾਦ- ਪਾਕਿਸਤਾਨ ਵਿੱਚ ਇਸ ਸਾਲ ਹੋਣ ਵਾਲੀਆਂ ਆਮ ਚੋਣਾਂ ਸੈਨਾ ਦੀ ਨਿਗਰਾਨੀ ਵਿੱਚ ਹੋ ਸਕਦੀਆਂ ਹਨ। ਮੁੱਖ ਚੋਣ ਕਮਿਸ਼ਨਰ ਫਖਰੂਦੀਨ ਇਬਰਾਹਿਮ ਨੇ ਬੁੱਧਵਾਰ ਨੂੰ ਕਾਨੂੰਨ-ਵਿਵਸਥਾ ਬਣਾਏ ਰੱਖਣ ਲਈ ਚੋਣਾਂ ਸੈਨਾ ਦੀ ਨਿਗਰਾਨੀ ਹੇਠ ਕਰਵਾਉਣ ਦੀ ਸਿਫਾਰਿਸ਼ ਕੀਤੀ ਹੈ। ਹਾਲਾਤ ਦਾ … More »

ਅੰਤਰਰਾਸ਼ਟਰੀ | Leave a comment
world-tourism-day.sm

ਟੂਰਿਸਟ ਵੀਜ਼ੇ ਤੇ ਪੱਤਰਕਾਰਿਤਾ ਨਾਂ ਕਰਨ ਵਿਦੇਸ਼ੀ ਨਾਗਰਿਕ

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਉਨ੍ਹਾਂ ਵਿਦੇਸ਼ੀ ਸੈਲਾਨੀਆਂ ਦੇ ਖਿਲਾਫ਼ ਸਖਤ ਕਦਮ ਉਠਾਏ ਜਾਣਗੇ ਜੋ ਭਾਤਰ ਵਿੱਚ ਆਉਂਦੇ ਤਾਂ ਟੂਰਿਸਟ ਵੀਜ਼ੇ ਤੇ ਹਨ ਪਰ ਇੱਥੇ ਆ ਕੇ ਪੱਤਰਕਾਰਿਤਾ ਕਰਨ ਲਗਦੇ ਹਨ।ਸਰਕਾਰ ਦਾ ਕਹਿਣਾ ਹੈ ਕਿ … More »

ਭਾਰਤ | Leave a comment
 

ਚਮਕੌਰ ਦੀ ਕੱਚੀ ਗੜ੍ਹੀ ਤੇ ਸਰਹਿੰਦ ਦੇ ਠੰਡੇ ਬੁਰਜ ਦੀਆਂ ਪੁਰਾਤਨ ਯਾਦਗਾਰਾਂ ਦੁਬਾਰਾ ਕਾਇਮ ਹੋਣਗੀਆਂ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸੰਗਤਾਂ ਦੀ ਮੰਗ ਅਨੁਸਾਰ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੀ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਜਿੱਥੇ 10 ਲੱਖ ਦੁਸ਼ਮਣ ਫੌਜ ਦਾ ਟਾਕਰਾ ਕਰਦੇ ਹੋਏ ਕੇਵਲ 40 ਸਿੰਘਾਂ ਨੇ … More »

ਪੰਜਾਬ | Leave a comment
Nasir Jamshed

ਪਹਿਲਾ ਵਨ ਡੇਅ ਪਾਕਿ ਦੀ ਝੋਲੀ

ਚੇਨਈ- ਭਾਰਤ-ਪਾਕਿਸਤਾਨ ਵਿਚਕਾਰ ਇਥੇ ਖੇਡੇ ਗਏ ਵਨ ਡੇਅ ਵਿਚ ਪਾਕਿਸਤਾਨ ਨੇ ਭਾਰਤੀ ਕ੍ਰਿਕਟ ਟੀਮ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਪਕਿਸਤਾਨ ਦੀ ਟੀਮ ਨੂੰ ਜਿੱਤ ਲਈ 228 ਦੌੜਾਂ ਦਾ ਟੀਚਾ ਦਿੱਤਾ ਸੀ ਜਿਸਨੂੰ ਪਾਕਿਸਤਾਨੀ ਟੀਮ ਨੇ ਚਾਰ … More »

ਖੇਡਾਂ | Leave a comment
Gurdwara Mata Sundari Ji, New Delhi

ਗੁ: ਮਾਤਾ ਸੁੰਦਰੀ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੋਰੀ ਹੋਏ ਸ਼ਸਤਰਾਂ ਸਬੰਧੀ ਕੀਤਾ ਤਿੰਨ ਮੈਂਬਰੀ ਕਮੇਟੀ ਦਾ ਗਠਨ

ਨਵੀਂ ਦਿੱਲੀ : ਗੁਰਦੁਆਰਾ ਮਾਤਾ ਸੁੰਦਰੀ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੋਰੀ ਹੋਏ ਸ਼ਸਤਰਾਂ ਦੇ ਸੰਬਧ ਵਿਚ ਭਾਵੇਂ ਪੁਲਸ ਵਲੋਂ ਕੀਤੀ ਜਾ ਰਹੀ ਜਾਂਚ ਪੜਤਾਲ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੂਰਾ ਸਹਿਯੋਗ ਦਿਤਾ ਜਾ ਰਿਹਾ … More »

ਭਾਰਤ | Leave a comment
Akbaruddin_Owaisi.sm

‘ਕਸਾਬ ਨੂੰ ਫਾਂਸੀ ਤਾਂ ਮੋਦੀ ਨੂੰ ਕਿਉਂ ਨਹੀਂ?’ : ਓਵੈਸੀ

ਹੈਦਰਾਬਾਦ- ਮਜਲਿਸ-ਏ-ਇਤਾਹਦੁਲ ਮੁਸਲਮੀਨ ਪਾਰਟੀ ਦੇ ਵਿਧਾਇਕ ਅਕਬਰਦੀਨ ਔਵੈਸੀ ਦੇ ਆਂਧਰਾ ਪ੍ਰਦੇਸ਼ ਵਿੱਚ ਦਿੱਤੇ ਭੜਕਾਊ ਭਾਸ਼ਣ ਖੂਬ ਚਰਚਾ ਵਿੱਚ ਹੈ। ਅਕਬਰਦੀਨ ਨੇ ਮੋਦੀ ਦੇ ਖਿਲਾਫ਼ ਇਹ ਭਾਸ਼ਣ ਮਜਲਿਸ ਪਾਰਟੀ ਦੇ ਆਦਿਲਾਬਾਦ ਦੇ ਨਿਰਮਲ ਜਲਸੇ ਵਿੱਚ ਦਿੱਤਾ। ਵਿਧਾਇਕ ਓਵੈਸੀ ਨੇ ਗੁਜਰਾਤ ਦੇ … More »

ਭਾਰਤ | Leave a comment
800px-Mount_Elizabeth_Medical_Centre_2,_Oct_06.sm

ਗੈਂਗ ਰੇਪ ਦੀ ਸ਼ਿਕਾਰ ਲੜਕੀ ਦੀ ਸਿੰਗਾਪੁਰ ਦੇ ਹਸਪਤਾਲ ‘ਚ ਮੌਤ

ਸਿੰਗਾਪੁਰ- ਦਿੱਲੀ ਗੈਂਗ ਰੇਪ ਦੀ ਸ਼ਿਕਾਰ 23 ਸਾਲਾ ਲੜਕੀ ਦੀ ਸ਼ਨਿਚਰਵਾਰ ਸਵੇਰ ਨੂੰ ਸਿੰਗਾਪੁਰ ਦੇ ਸੁਪਰ ਸਪੈਸ਼ਲਿਟੀ ਮਾਊਂਟ ਅਲੈਜਾਬਿਥ ਹਸਪਤਾਲ ਵਿੱਚ ਮੌਤ ਹੋ ਗਈ ਹੈ। ਉਸ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਸ਼ਾਮ ਨੂੰ ਹੀ ਇਹ ਖਦਸ਼ਾ ਪ੍ਰਗਟਾਇਆ ਸੀ ਕਿ … More »

ਭਾਰਤ | Leave a comment
"Man of The Match" Yuvraj Singh

ਭਾਰਤ-ਪਾਕਿ ਟੀ-20 ਸੀਰੀਜ਼ ਰਹੀ ਬਰਾਬਰ

ਅਹਿਮਦਾਬਾਦ- ਭਾਰਤ-ਪਾਕਿਸਤਾਨ ਵਿਚਕਾਰ ਖੇਡੇ ਗਏ ਦੂਜੇ ਟੀ-20 ਮੈਚ ਨੂੰ 11 ਦੌੜਾਂ ਨਾਲ ਜਿੱਤ ਕੇ ਭਾਰਤੀ ਟੀਮ ਨੇ ਇਹ ਸੀਰੀਜ਼ ਬਰਾਬਰ ਕਰ ਲਈ। ਇਸਤੋਂ ਪਹਿਲਾਂ ਖੇਡੇ ਗਏ ਮੈਚ ਵਿਚ ਪਾਕਿਸਤਾਨੀ ਟੀਮ ਨੂੰ ਜਿੱਤ ਹਾਸਲ ਹੋਈ ਸੀ। ਪਹਿਲਾਂ ਖੇਡਦਿਆਂ ਹੋਇਆਂ ਭਾਰਤੀ ਟੀਮ … More »

ਖੇਡਾਂ | Leave a comment