ਪੰਜਾਬ

01TaranTaran.resized

ਖਡੂਰ ਸਾਹਿਬ ਹਲਕੇ ਤੋਂ ਬੀਬੀ ਜਗੀਰ ਕੌਰ ਅਕਾਲੀ ਦਲ ਦੀ ਉਮੀਦਵਾਰ

ਤਰਨ ਤਾਰਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਬੀਬੀ ਜਗੀਰ ਨੂੰ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਪਵਿੱਤਰ ਗੁਟਕਾ ਸਾਹਿਬ ਹੱਥ ਵਿਚ … More »

ਪੰਜਾਬ, ਮੁਖੱ ਖ਼ਬਰਾਂ | Leave a comment
ਸੁਖਮਣੀ ਸਾਹਿਬ ਸੇਵਾ ਸਸਾਇਟੀ ਦੀਆਂ ਬੀਬੀਆਂ ਗੁਰਬਾਣੀ ਦਾ ਪਾਠ ਕਰਦੀਆਂ ਹੋਈਆਂ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਅੰਤਰਰਾਸ਼ਟਰੀ ਮਹਿਲਾ ਸ਼ਕਤੀਕਰਣ ਦਿਵਸ ਮਨਾਇਆ ਗਿਆ

ਪਟਿਆਲਾ -: ਗੁਰਦੁਆਰਾ ਸਿੰਘ ਸਭਾ ਅਰਬਨ ਅਸਟੇਟ ਫੇਜ-2 ਵਿਚ  ਗੁਰਦੁਆਰਾ ਪ੍ਰਬੰਧਕੀ ਕਮੇਟੀ ਅਤੇ ਬੀਬੀਆਂ ਦੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਰਲਮਿਲਕੇ  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਅੰਤਰਰਾਸ਼ਟਰੀ ਮਹਿਲਾ ਸ਼ਕਤੀਕਰਣ ਦਿਵਸ … More »

ਪੰਜਾਬ | Leave a comment
IMG-20190308-WA0221.resized

ਕਾਂਗਰਸ ਨੂੰ ਸਬਕ ਸਿਖਾਉਣ ਲਈ ਪੰਜਾਬ ਦੇ ਲੋਕ ਕਰ ਰਹੇ ਹਨ ਲੋਕ ਸਭਾ ਚੋਣਾਂ ਦੀ ਬੇਸਬਰੀ ਨਾਲ ਉਡੀਕ : ਮਜੀਠੀਆ

ਮਜੀਠਾ – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ  ਕਿਹਾ ਕਿ ਕਾਂਗਰਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਰਾਹੁਲ ਦੇ ਫੋਕੇ ਭਾਸ਼ਣਾਂ ਨਾਲ ਹੁਣ ਪੰਜਾਬ ਦੇ ਲੋਕਾਂ ਨੁੰ ਰਿਝਾਇਆ ਨਹੀਂ ਜਾ ਸਕੇਗਾ। … More »

ਪੰਜਾਬ | Leave a comment
Gulzar Group of Institutions, Khanna  celebrated International Women’s Day that honors the achievements  2.resized

ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਗੁਲਜ਼ਾਰ ਗਰੁੱਪ ‘ਚ ਮਹਿਲਾ ਸਸ਼ਕਤੀਕਰਨ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ

ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ, ਖੰਨਾ ਲੁਧਿਆਣਾ ਵੱਲੋਂ  ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ‘‘ਮਹਿਲਾ ਸ਼ਸ਼ਕਤੀਕਰਨ ਅਤੇ ਇਸ ਦਾ ਭਵਿਖ’’ ਵਿਸ਼ੇ ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ‘ਚ  ਅਧਿਆਪਕਾਂ  ਅਤੇ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ । ਇਸ ਸੈਮੀਨਾਰ … More »

ਪੰਜਾਬ | Leave a comment
ssmann(9).resized

ਜੇਟਲੀ ‘ਤੇ ਪਾਰੀਕਰ ਗੱਲਾਂ ਤਾਂ ‘ਦੇਸ਼-ਭਗਤੀ’ ਦੀਆਂ ਕਰਦੇ ਹਨ, ਪਰ ਅਮਲ ਦੇਸ਼ਵਾਸੀਆਂ ਨਾਲ ਵਿਸ਼ਵਾਸਘਾਤ ਕਰਨ ਵਾਲੇ ਹਨ : ਮਾਨ

ਫ਼ਤਹਿਗੜ੍ਹ ਸਾਹਿਬ – “ਜਿਨ੍ਹਾਂ ਫਿਰਕੂ ਅਤੇ ਮੁਤੱਸਵੀ ਆਗੂਆਂ ਨੂੰ ਆਪਣੇ ਇਥੋਂ ਦੀ ਮਿੱਟੀ ਨਾਲ ਅਤੇ ਇਥੋਂ ਦੇ ਨਿਵਾਸੀਆਂ ਨਾਲ ਕੋਈ ਸਰੋਕਾਰ ਨਹੀਂ ਅਤੇ ਆਪਣੀ ਮਿੱਟੀ ਉਤੇ ਪੈਦਾ ਹੋਣ ਵਾਲੇ ਡਾਕਟਰਾਂ ਅਤੇ ਹਸਪਤਾਲਾਂ ਉਤੇ ਵਿਸਵਾਸ ਨਾ ਕਰਕੇ ਇਕ ਝਰੀਟ ਆਉਣ ਤੇ … More »

ਪੰਜਾਬ | Leave a comment
1 CKD 1.resized

ਚੀਫ ਖਾਲਸਾ ਦੀਵਾਨ ਦੀ ਨਵੀਂ ਟੀਮ ਨੂੰ ਸਰਕਾਰ ਵਲੋਂ ਹਰ ਪ੍ਰਕਾਰ ਦਾ ਸਹਿਯੋਗ ਦਿਤਾ ਜਾਵੇਗਾ: ਕੈਪਟਨ ਅਮਰਿੰਦਰ ਸਿੰਘ

ਅੰਮ੍ਰਿਤਸਰ – ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ: ਨਿਰਮਲ ਸਿੰਘ ਠੇਕੇਦਾਰ ਦੀ ਅਗਵਾਈ ਵਾਲੀ ਨਵੀਂ ਟੀਮ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਰਾਜ ਸਰਕਾਰ ਵਲੋਂ ਦੀਵਾਨ ਦੇ ਵਕਾਰ ਨੂੰ ਉਚਾ ਚੁਕਣ ਲਈ ਹਰ … More »

ਪੰਜਾਬ | Leave a comment
1 SAD.1.resized

ਤਲਬੀਰ ਗਿੱਲ ਦੀ ਅਗਵਾਈ ’ਚ ਅਕਾਲੀ ਦਲ ਵਲੋਂ ਕੰਵਲਜੀਤ ਸਿੰਘ ਦੇ ਕਾਤਲਾਂ ਦੀ ਗ੍ਰਿਫਤਾਰੀ ਲਈ ਕਢਿਆ ਗਿਆ ਕੈਂਡਲ ਮਾਰਚ

ਅੰਮ੍ਰਿਤਸਰ – ਬੀਤੇ ਦਿਨੀ ਲੋਹੜੀ ਵਾਲੀ ਰਾਤ ਕਤਲ ਹੋਏ ਫੋਟੋਗਰਾਫਰ ਵੀਰ ਕੰਵਲਜੀਤ ਸਿੰਘ ਦੇ ਕਾਤਲਾਂ ਦੇ ਨਾ ਫੜੇ ਜਾਣ ਨੂੰ ਲੈ ਕੇ ਪੀੜਤ ਪਰਿਵਾਰ ਨੁੰ ਇੰਨਸਾਫ ਦਿਵਾਉਣ ਲਈ ਸ੍ਰੋਮਣੀ ਅਕਾਲੀ ਦਲ ਦੇ ਆਗੂ ਤੇ ਹਲਕਾ ਅਮ੍ਰਿਤਸਰ ਦਖਣੀ ਇੰਚਾਰਜ ਤਲਬੀਰ ਸਿੰਘ … More »

ਪੰਜਾਬ | Leave a comment
 

ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਭਾਰਤ ਪਾਕਿ ਸੰਜਮ ਤੋਂ ਕੰਮ ਲੈਣ : ਬਾਬਾ ਹਰਨਾਮ ਸਿੰਘ ਖਾਲਸਾ

ਅੰਮ੍ਰਿਤਸਰ – ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਦਰਮਿਆਨ ਸਰਹੱਦ ਉਤੇ ਲਗਾਤਾਰ ਵੱਧ ਰਹੇ ਤਣਾਅ ਦੇ ਚਲਦਿਆਂ ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਦੋਹਾਂ ਦੇਸ਼ਾਂ ਨੂੰ ਜੰਗ ਪ੍ਰਤੀ ਉਕਸਾਹਤ ਪੈਦਾ ਕਰਨ … More »

ਪੰਜਾਬ | Leave a comment
46804821_615327515554501_1046448423525416960_n.resized

ਭਾਰਤੀ ਪਾਇਲਟ ਨੂੰ ਰਿਹਾ ਕਰਨ ਤੇ ਸਿੱਧੂ ਨੇ ਇਮਰਾਨ ਦਾ ਕੀਤਾ ਧੰਨਵਾਦ

ਚੰਡੀਗੜ੍ਹ – ਭਾਰਤ ਅਤੇ ਪਾਕਿਸਤਾਨ ਦਰਮਿਆਨ ਵੱਧੇ ਹੋਏ ਤਣਾਅ ਦੇ ਮਾਹੌਲ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਨੇ ਸਹੀ, ਸੱਚਾ ਅਤੇ ਦਲੇਰਾਨਾ ਬਿਆਨ ਦੇ ਕੇ ਦੇਸ਼ ਦੇ ਹਿੱਤਾਂ ਅਤੇ ਮਨੁੱਖਤਾ ਸਬੰਧੀ ਆਪਣੀ ਚੰਗੀ ਸੋਚ ਦੀ ਮਿਸਾਲ ਕਾਇਮ ਕੀਤੀ ਹੈ। … More »

ਪੰਜਾਬ | Leave a comment
 

ਹਿੰਦੂਤਵ ਹੁਕਮਰਾਨਾਂ ਵੱਲੋਂ ਪਾਕਿਸਤਾਨ ‘ਚ ਬੀਤੇ ਦਿਨੀਂ ਕੀਤਾ ਗਿਆ ਭੜਕਾਊ ਹਮਲਾ, ਪ੍ਰਮਾਣੂ ਜੰਗ ਨੂੰ ਸੱਦਾ ਦੇਣ ਵਾਲਾ ਦੁੱਖਦਾਇਕ ਅਮਲ : ਮਾਨ

ਫ਼ਤਹਿਗੜ੍ਹ ਸਾਹਿਬ – “ਹਿੰਦੂਤਵ ਹੁਕਮਰਾਨਾਂ ਵੱਲੋਂ ਜੋ ਬੀਤੇ ਦਿਨੀਂ ਤੜਕੇ 3 ਵਜੇ ਇਸਲਾਮਿਕ ਪਾਕਿਸਤਾਨ ਵਿਚ ਜੋ ਹਵਾਈ ਹਮਲਾ ਕਰਕੇ ਕਾਰਵਾਈ ਕੀਤੀ ਗਈ ਹੈ, ਇਹ ਪ੍ਰਮਾਣੂ ਜੰਗ ਨੂੰ ਸੱਦਾ ਦੇਣ ਵਾਲਾ ਦੁੱਖਦਾਇਕ ਅਮਲ ਹੈ । ਅਜਿਹੀ ਕਾਰਵਾਈ ਕਾਉਮਨਿਸਟ ਚੀਨ, ਇਸਲਾਮਿਕ-ਪਾਕਿਸਤਾਨ ਅਤੇ … More »

ਪੰਜਾਬ | Leave a comment