ਪੰਜਾਬ

17 majithia.resized

ਨਸ਼ਿਆਂ ਦੇ ਅਸਲ ਅੰਤਰਰਾਸ਼ਟਰੀ ਸੌਦਾਗਰ ਆਪ ਆਗੂ ਖਹਿਰੇ ਦਾ ਅਦਾਲਤ ਨੇ ਕੀਤਾ ਪਰਦਾਫਾਸ਼

ਮਜੀਠਾ – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ’ਚ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ … More »

ਪੰਜਾਬ | Leave a comment
ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

ਬਰਤਾਨਵੀ ਨਾਗਰਿਕ ਜੱਗੀ ਜੌਹਲ ਦੀ ਤੁਰੰਤ ਰਿਹਾਈ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨਿੱਜੀ ਦਖਲ ਦੇਣ : ਦਮਦਮੀ ਟਕਸਾਲ

ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੁੱਝ ਦਿਨ ਪਹਿਲਾਂ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਸਮੇਤ ਹੋਰਨਾਂ ਬੇਕਸੂਰ ਨੌਜਵਾਨਾਂ ਦੀ ਗ੍ਰਿਫ਼ਤਾਰੀ ’ਤੇ ਚਿੰਤਾ ਜਤਾਉਂਦਿਆਂ ਉਹਨਾਂ ਦੀ ਤੁਰੰਤ ਰਿਹਾਈ ਲਈ … More »

ਪੰਜਾਬ | Leave a comment
1(2).resized

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਡੈਪੂਟੇਸ਼ਨ ਵੱਲੋਂ ਸਦਰ-ਏ-ਹਿੰਦ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ‘ਤੇ ਦਿੱਤੇ ਜਾਣ ਵਾਲੇ ਯਾਦ-ਪੱਤਰ ਸਮੇਂ ਕੀਤੀ ਗ੍ਰਿਫ਼ਤਾਰੀ ਗੈਰ-ਵਿਧਾਨਿਕ ਤੇ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ – “ਹਿੰਦ ਦਾ ਵਿਧਾਨ ਇਥੋਂਂ ਦੇ ਵੱਸਣ ਵਾਲੇ ਸਭ ਨਾਗਰਿਕਾਂ ਨੂੰ ਅਤੇ ਨਿਵਾਸੀਆਂ ਨੂੰ ਵਿਧਾਨ ਦੀ ਧਾਰਾ 14 ਰਾਹੀ ਬਰਾਬਰਤਾ ਦੇ ਅਧਿਕਾਰ ਹੱਕ ਪ੍ਰਦਾਨ ਕਰਦਾ ਹੈ। ਪਰ ਦੁੱਖ ਅਤੇ ਅਫ਼ਸੋਸ ਹੈ ਜਦੋਂ ਵੀ ਇਥੋ ਦੇ ਹੁਕਮਰਾਨ ਅਤੇ ਅਫ਼ਸਰਾਨ … More »

ਪੰਜਾਬ | Leave a comment
Dugri Photo No  1.resized

ਧੁੰਦ ਦਾ ਲਾਹਾ ਲੈਦਿਆਂ ਚੋਰਾਂ ਨੇ ਇਲੈਕਟਰੌਨਿਕਸ ਦੀ ਦੁਕਾਨ ’ਤੇ ਕੀਤਾ ਹੱਥ ਸਾਫ਼

ਲੁਧਿਆਣਾ/ਦੁੱਗਰੀ – ਅੱਜ ਸਵੇਰੇ ਤੜਕਸਾਰ ਧੁੰਦ ਦਾ ਲਾਹਾ ਲੈਦਿਆਂ ਫੁੱਲਾਵਾਲ ਮੇਨ ਮਾਰਕਿਟ ਸਥਿਤ ਨਾਗਰਾ ਇਲੈਕਟਰੀਕਲ ਐਡ ਇਲੈਕਟਰੌਨਿਕਸ ਦੀ ਦੁਕਾਨ ਤੇ ਚੋਰਾਂ ਨੇ ਸ਼ਟਰ ਦਾ ਤਾਲਾ ਭੰਨ ਕੇ ਦੁਕਾਨ ਅੰਦਰ ਪਏ ਮੋਬਾਇਲ ਫੋਨਾਂ ਤੇ ਕੈਸ਼ ਤੇ ਆਪਣਾ ਹੱਥ ਸਾਫ ਕੀਤਾ। ਇਸ … More »

ਪੰਜਾਬ | Leave a comment
20171111_180546.resized

ਅਗਲੇ ਸਾਲ ਪਰਾਲੀ ਸਾੜਨ ਤੋਂ ਰੋਕਣ ਲਈ ਵਿਉਂਤਬੰਦੀ ਸੰਬੰਧੀ ਵਿਚਾਰਾਂ

ਲੁਧਿਆਣਾ : ਪੰਜਾਬ ਦੇ ਗੰਧਲੇ ਵਾਤਾਵਰਨ ਅਤੇ ਵਿਗੜ ਰਹੇ ਖੇਤੀ ਜਲਵਾਯੂ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ: ਕਾਹਨ ਸਿੰਘ ਪੰਨੂ ਦੀ ਅਗਵਾਈ ਵਿੱਚ ਇਥੇ ਸਟਨ ਹਾਊਸ ਵਿਖੇ ਇਕ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ ਚਾਂਸਲਰ … More »

ਪੰਜਾਬ | Leave a comment
 

ਐਲ ਸੀ ਈ ਟੀ ਦੇ ਭਵਿਖ ਦੇ ਇੰਜੀਨੀਅਰਾਂ ਨੇ ਚੰਡੀਗੜ੍ਹ ਲੁਧਿਆਣਾ ਨਵੇਂ ਬਣ ਰਹੇ ਹਾਈਵੇ ਦੀ ਕੀਤੀ ਇੰਡਸਟਰੀਅਲ ਵਿਜ਼ਟ

ਲੁਧਿਆਣਾ – ਲੁਧਿਆਣਾ ਕਾਲਜ ਆਫ਼  ਇੰਜੀਨੀਅਰਿੰਗ ਅਤੇ ਟੈਕਨੌਲੋਜੀ ਕਟਾਣੀ ਕਲਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆ ਦੇ  ਉਨ੍ਹਾਂ ਦੀ  ਆਉਣ ਵਾਲੀ ਪ੍ਰੈਕਟੀਕਲ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਰੂਬਰੂ  ਕਰਨ ਦੇ ਮੰਤਵ ਨਾਲ  ਨਵੇਂ ਬਣ ਰਹੇ ਲੁਧਿਆਣਾ ਚੰਡੀਗੜ੍ਹ ਹਾਈਵੇ ਦੀ  ਉਸਾਰੂ ਸਾਈਟ ਦੀ  … More »

ਪੰਜਾਬ | Leave a comment
 

ਭਾਰਤੀ ਸੰਸਦ ਤਾਂ ਪਹਿਲਾਂ ਹੀ ਖ਼ਾਲਿਸਤਾਨੀ ਵਿਰੋਧੀ ਹੈ, ਕੀ ਹੁਣ ਬਣਨ ਜਾ ਰਹੀ ਸਿੱਖ ਪਾਰਲੀਮੈਂਟ ਖ਼ਾਲਿਸਤਾਨ ਅਤੇ ਹੋਰ ਪੰਥਕ ਮੁੱਦਿਆਂ ਤੇ ਦ੍ਰਿੜਤਾ ਨਾਲ ਪਹਿਰਾ ਦੇਵੇਗੀ ? : ਮਾਨ

ਫ਼ਤਹਿਗੜ੍ਹ ਸਾਹਿਬ – “ਖ਼ਾਲਿਸਤਾਨ ਸ਼ਬਦ ਕਿਸੇ ਦੀ ਵੀ ਭਾਵਨਾ ਨੂੰ ਸੱਟ ਨਹੀਂ ਮਾਰਦਾ। ਇਸ ਸ਼ਬਦ ਦਾ ਸੰਬੰਧ ਸਿੱਖ ਕੌਮ ਦੀ ਸੰਪੂਰਨ ਆਜ਼ਾਦੀ, ਕੌਮੀ ਮਾਨਤਾ ਅਤੇ ਕੌਮਾਂਤਰੀ ਪੱਧਰ ਉਤੇ ਸਿੱਖ ਕੌਮ ਦੇ ਸਤਿਕਾਰ-ਮਾਣ ਨੂੰ ਬਰਕਰਾਰ ਰੱਖਣ ਨਾਲ ਹੈ । ਪਰ ਭਾਰਤੀ … More »

ਪੰਜਾਬ | Leave a comment
Incredible Zonal Youth fest celebrated at GGI,As many as 20 colleges & 1400 students participated in youth fest 1 copy.resized

ਗੁਲਜ਼ਾਰ ਗਰੁੱਪ ‘ਚ ਪੀ ਟੀ ਯੂ ਵੱਲੋਂ ਕਲਾ ਅਤੇ ਸਭਿਆਚਾਰ ਦੀਆਂ ਵੰਨਗੀਆਂ ਛੱਡਦਾ ਯੂਥ ਫੈਸਟ ਦੀ ਸ਼ੁਰੂਆਤ

ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਇੰਟਰਜੋਨਲ ਕਾਲਜਾਂ ਦਾ ਤਿੰਨ ਦਿਨਾਂ ਯੂਥ ਫੈਸਟ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ  ਲੁਧਿਆਣਾ ਵਿਚ ਧੂਮ ਧੜਾਕੇ ਨਾਲ ਸ਼ੁਰੂ ਹੋਇਆ। ਕਲਾਂ, ਸਭਿਆਚਾਰ ਅਤੇ ਸਾਇੰਸ ਦੇ ਸੁਮੇਲ ਇਸ ਫੈਸਟ ਵਿਚ ਪੀ ਟੀ  ਯੂ ਦੇ 20 … More »

ਪੰਜਾਬ | Leave a comment
Bal Mukand Sharma.resized

ਬਾਲ ਮੁਕੰਦ ਸ਼ਰਮਾ ਮਾਰਕਫੈੱਡ ਦੇ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਬਣੇ

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਅਤੇ ਵਿਸ਼ਵ ਪ੍ਰਸਿੱਧ ਹਾਸ-ਵਿਅੰਗ ਕਲਾਕਾਰ ਬਾਲ ਮੁਕੰਦ ਸ਼ਰਮਾ ਦੀਆਂ ਪ੍ਰਬੰਧਕੀ ਯੋਗਤਾਵਾਂ ਨੂੰ ਸਨਮਾਨਦਿਆਂ ਮਾਰਕਫੈੱਡ ਦਾ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਹੈ। ਸ਼੍ਰੀ ਸ਼ਰਮਾ 2019 ਤੀਕ ਇਸ ਰੁਤਬੇ ਤੇ ਸੇਵਾ ਨਿਭਾਉਣਗੇ। ਪੰਜਾਬ ਖੇਤੀ … More »

ਪੰਜਾਬ | Leave a comment
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਤ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ।

ਵਿਦੇਸ਼ਾਂ ’ਚ ਸਿੱਖ ਭਾਈਚਾਰੇ ਦੀ ਇਮਾਨਦਾਰੀ, ਲਗਨ ਅਤੇ ਮਿਹਨਤ ਨੂੰ ਮਿਲ ਰਿਹਾ ਵੱਡਾ ਮਹੱਤਵ

ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੈਨੇਡਾ ਸਰਕਾਰ ਵੱਲੋਂ ਘਰੇਲੂ ਹਵਾਈ ਉਡਾਣਾਂ ਵਿੱਚ ਸਫ਼ਰ ਦੌਰਾਨ ਛੋਟੀ ਕਿਰਪਾਨ ਪਾਉਣ ਦੀ ਇਜਾਜ਼ਤ ਦੇਣ ਅਤੇ ਅਮਰੀਕੀ ਸ਼ਹਿਰ ’ਚ ਪਹਿਲੀ ਵਾਰ ਸਿੱਖ ਮੇਅਰ ਬਣਾਏ ਜਾਣ ’ਤੇ ਤਸੱਲੀ ਅਤੇ … More »

ਪੰਜਾਬ | Leave a comment