ਪੰਜਾਬ
ਲੁਧਿਆਣਾ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੀ ਡਾਇਰੈਕਟਰੀ ਲਗਪਗ ਤਿਆਰ
ਪਟਿਆਲਾ -: ਪਟਿਆਲਾ ਜਿਲ੍ਹੇ ਵਿਚ ਰਹਿ ਰਹੇ ਲੁਧਿਆਣਾ ਜਿਲ੍ਹੇ ਦੇ ਵਸਿੰਦਿਆਂ ਦੀ ‘‘ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਜ਼ ’’ ਦੇ ਨੁਮਾਇੰਦਾ ਮੈਂਬਰਾਂ ਦੀ ਅੱਜ ਇਥੇ ਅਰਬਨ ਅਸਟੇਟ ਵਿਚ ਇੱਕ ਮੀਟਿੰਗ ਹੋਈ, ਜਿਸ ਵਿਚ ਇਸ ਸੰਸਥਾ ਦੀ ਮੈਂਬਰਸ਼ਿਪ ਉਪਰ ਤਸੱਲੀ ਪ੍ਰਗਟ ਕੀਤੀ ਗਈ। ਹੁਣ … More
ਗੱਤਕਾ ਸਵੈ-ਰੱਖਿਆ ਦੀ ਖੇਡ ਹੋਣ ਦੇ ਨਾਲ-ਨਾਲ ਜੀਵਨ ਜਾਚ ਲਈ ਚੰਗੇ ਗੁਣ ਪੈਦਾ ਕਰਦੀ ਹੈ-ਸਾਧੂ ਸਿੰਘ ਧਰਮਸੋਤ
ਨਾਭਾ – ਪੰਜਾਬ ਦੇ ਜੰਗਲਾਤ ਮੰਤਰੀ ਸ। ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਰਾਜ ਵਿਚ ਖੇਡਾਂ ਦਾ ਪੱਧਰ ਉਚਾ ਚੁੱਕਣ ਲਈ ਹਰ ਸੰਭਵ ਯਤਨ ਕਰੇਗੀ ਅਤੇ ਪੰਜਾਬ ਦੀ ਵਿਰਾਸਤੀ ਖੇਡ ਗੱਤਕੇ ਨੂੰ ਵੀ ਪ੍ਰਫੁੱਲਤ ਕੀਤਾ ਜਾਵੇਗਾ। ਅੱਜ … More
ਭਾਰਤੀ ਪਾਸਪੋਰਟ ਵਿਚ ਅੰਗਰੇਜ਼ੀ ਦੇ ਨਾਲ ਹਿੰਦੀ ਵਿਚ ਬਣਾਉਣਾ ਹਿੰਦੂਤਵ ਸੋਚ ਦਾ ਹਿੱਸਾ, ਪਾਸਪੋਰਟ ‘ਚ ਪੰਜਾਬੀ ਭਾਸ਼ਾ ਦਾ ਦਰਜ ਹੋਣਾ ਵੀ ਅਤਿ ਜ਼ਰੂਰੀ : ਮਾਨ
ਚੰਡੀਗੜ੍ਹ – “ਭਾਰਤੀ ਪਾਸਪੋਰਟ ਅੱਜ ਤੱਕ ਅੰਗਰੇਜ਼ੀ ਭਾਸ਼ਾ ਵਿਚ ਹੀ ਬਣਦਾ ਆਇਆ ਹੈ। ਪਰ ਜੋ ਭਾਰਤ ਦੀ ਵਿਦੇਸ਼ ਵਜ਼ੀਰ ਨੇ ਬੀਤੇ ਕੱਲ੍ਹ ਸੰਚਾਰ ਵਿਭਾਗ ਭਾਰਤ ਨਾਲ ਮੀਟਿੰਗ ਕਰਦੇ ਹੋਏ ਅੱਗੋ ਲਈ ਅੰਗਰੇਜ਼ੀ ਦੇ ਨਾਲ ਪਾਸਪੋਰਟ ਵਿਚ ਹਿੰਦੀ ਭਾਸ਼ਾ ਅੰਕਿਤ ਕਰਨ … More
ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਵਿਤਕਰੇ ਸਬੰਧੀ ਜੰਮੂ ਕਸ਼ਮੀਰ ਤੋਂ ਆਏ ਸਿੱਖਾਂ ਦੇ ਵਫ਼ਦ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਕੀਤੀ ਮੁਲਾਕਾਤ
ਅੰਮ੍ਰਿਤਸਰ - ਜੰਮੂ ਕਸ਼ਮੀਰ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਵਿਤਕਰੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨਾਲ ਜੰਮੂ ਕਸ਼ਮੀਰ ਤੋਂ ਆਏ ਸਿੱਖਾਂ ਦੇ ਇਕ ਵਫ਼ਦ ਨੇ ਮੁਲਾਕਾਤ ਕਰਕੇ ਸੂਬੇ ਅੰਦਰ ਪੰਜਾਬੀ ਭਾਸ਼ਾ … More
ਹਿੰਦੂਤਵ ਸੋਚ ਦੇ ਪ੍ਰਭਾਵ ਨੂੰ ਕਬੂਲਕੇ ਸਿੱਖ ਵਿਦਿਅਕ ਸੰਸਥਾਵਾਂ ਵਿਚ ਯੋਗ ਦਿਵਸ ਮਨਾਉਣ ਦੇ ਅਮਲ ਕੌਮ ਵਿਰੋਧੀ ਅਤੇ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ – “ਸਾਡੇ ਗੁਰੂ ਸਾਹਿਬਾਨ ਨੇ ਕਿਸੇ ਵੀ ਸਥਾਨ ਤੇ ਯੋਗ ਬਾਰੇ ਗੱਲ ਨਹੀਂ ਕੀਤੀ । ਬਲਕਿ ਸਾਨੂੰ ਘੋੜ-ਸਵਾਰੀ, ਨੇਜੇਬਾਜੀ, ਗੱਤਕਾ, ਕੁਸਤੀਆ, ਮੂੰਗਲੀਆ ਫੇਰਨ ਆਦਿ ਦੇ ਆਦੇਸ਼ ਦੇ ਕੇ ਸਿੱਖਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਰਿਸ਼ਟ-ਪੁਸ਼ਟ ਰਹਿਣ ਅਤੇ … More
ਭਾਜਪਾ ‘ਦਲਿਤ ਅਤੇ ਰੰਘਰੇਟਿਆਂ’ ਦੇ ਨਾਮ ਦੀ ਦੁਰਵਰਤੋਂ ਕਰਕੇ ਸਦਰ-ਏ-ਹਿੰਦ ਦੀ ਚੋਣ ‘ਚ ਦੇਸ਼ਵਾਸੀਆਂ ਨੂੰ ਗੁੰਮਰਾਹ ਕਰਨ ਦੀ ਤਾਕ ‘ਚ : ਮਾਨ
ਫ਼ਤਹਿਗੜ੍ਹ ਸਾਹਿਬ – “ਭਾਰਤੀ ਜਨਤਾ ਪਾਰਟੀ ਦੀ ਫਿਰਕੂ ਅਤੇ ਕੱਟੜਵਾਦੀ ਜਮਾਤ ਜੋ ਆਰ.ਐਸ.ਐਸ. ਦੇ ਆਦੇਸ਼ਾਂ ਤੇ ਨਿਰਦੇਸ਼ਾਂ ਅਨੁਸਾਰ ਸਮੁੱਚੇ ਭਾਰਤ ਵਿਚ ਹਿੰਦੂਤਵ ਸੋਚ ਨੂੰ ਲਾਗੂ ਕਰਨ ਲਈ ਉਤਾਵਲੀ ਹੋਈ ਪਈ ਹੈ ਅਤੇ ਮਨੂੰ ਸਮ੍ਰਿਤੀ ਵਾਲੀ ਸੋਚ ਨੂੰ ਲਾਗੂ ਕਰਨ ਲਈ … More
ਪੰਜਾਬ ਸਰਕਾਰ ਵੱਲੋਂ ਕੁੜੀਆਂ ਦੀ ਪੜਾਈ ਮੁਫ਼ਤ ਕਰਵਾਉਣ ਦਾ ਫੈਸਲਾ ਬਹੁਤ ਹੀ ਸਲਾਘਾਯੋਗ – ਪੀਰ ਮੁਹੰਮਦ
ਅੱਜ ਤੇ ਕੱਲ ਦੇ ਦੋ ਦਿਨਾਂ ਦੀ ਕਾਰਵਾਈ ਵਿੱਚ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ ਤੇ ਮੈਂ ਸਿਆਸੀ ਪੱਧਰ ਤੋਂ ਉੱਤੇ ਉੱਠ ਕੇ ਦਿੱਲੋਂ ਸਰਕਾਰ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੰਦਾ ਹਾਂ ਇਹ ਕਹਿਣਾ … More
ਪੰਜਾਬ ਕਲਚਰਲ ਸੁਸਾਇਟੀ ਵੱਲੋਂ ਸਭਿਆਚਾਰਕ ਵੰਨਗੀਆਂ ਦੇ ਕੈਂਪ ਦਾ ਆਯੋਜਨ
ਲੁਧਿਆਣਾ : ਸਭਿਆਚਾਰ ਦੀ ਗੱਲ ਆਮ ਕੀਤੀ ਜਾਂਦੀ ਹੈ ਪਰ ਇਸ ਨੂੰ ਸੰਭਾਲਣ ਅਤੇ ਅੱਜ ਦੀ ਪੀੜ੍ਹੀ ਜਾਂ ਆਉਣ ਵਾਲੀਆਂ ਪੀੜ੍ਹੀਆਂ ਸਭਿਆਚਾਰ ਬਾਰੇ ਜਾਣੂੰ ਕਰਾਉਣਾ ਇਹ ਕੋਈ ਕੋਈ ਕਰਦਾ ਹੈ। ਪਰ ਕੁਝ ਸੁਸਾਇਟੀਆਂ, ਕਲੱਬਾਂ ਜਾਂ ਕੋਈ ਆਦਮੀ ਆਪਣੇ ਤੌਰ ਤੇ … More
ਬਾਦਲ ਅਤੇ ਅਡਵਾਨੀ ਨੂੰ ਬੀਜੇਪੀ- ਆਰ ਐਸ ਐਸ ਨੇ ਲੰਡੀ ਚੂਹੀ ਦਿਖਾਈ:ਮਾਨ
ਪ੍ਰਣਬ ਮੁਖਰਜੀ ਤੋਂ ਬਾਅਦ ਬੀਜੇਪੀ-ਆਰ ਐਸ ਐਸ ਨੇ ਅਗਲਾ ਇੰਡੀਆ ਦਾ ਪ੍ਰੈਜ਼ੀਡੈਂਟ ਬਣਾਉਣ ਦੇ ਲਈ ਬਿਹਾਰ ਦੇ ਗਵਰਨਰ ਰਾਮਨਾਥ ਕੋਵਿਨ ਨੂੰ ਚੁਣ ਲਿਆ ਹੈ। ਸਾਡੀ ਪਾਰਟੀ ਅਕਾਲੀ ਦਲ ਬਾਦਲ ਨੂੰ ਪੁਛਣਾ ਚਾਹੁੰਦੀ ਹੈ ਕਿ ਬਾਦਲ ਸਾਬ ਨੇ ਅਕਾਲੀਆਂ ਦਾ ਅਜੰਡਾ … More
ਬਾਬਾ ਖੇਮ ਸ਼ਾਹ ਦਾ 27 ਵਾਂ ਸਲਾਨਾਂ ਮੇਲਾ ਸ਼ਾਨੋਂ ਸ਼ੌਕਤ ਨਾਲ ਹੋਇਆ ਸੰਪਨ
ਲੁਧਿਆਣਾ – ਦਰਬਾਰ ਬਾਬਾ ਖੇਮ ਸ਼ਾਹ ਡਵੀਜਨ ਨੰਬਰ 6 ਥਾਣਾ ਢੋਲੇਵਾਲ ਲੁਧਿਆਣਾ ਵਿਖੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਅਤੇ ਐਸ.ਐਚ.ਓ. ਦਵਿੰਦਰ ਸਿੰਘ ਸੰਧੂ ਦੀ ਅਗਵਾਈ ਵਿਚ ਅਤੇ ਸਟਾਫ ਦੇ ਪੂਰਨ ਸਹਿਯੋਗ ਨਾਲ ਬਾਬਾ ਖੇਮ ਸ਼ਾਹ ਜੀ ਦਾ 27 … More









