ਪੰਜਾਬ
ਐਸ.ਜੀ.ਪੀ.ਸੀ. ਦੇ ਮੁਲਾਜ਼ਮਾਂ ਦੀਆਂ ਸਮੇਂ ਦੀ ਲੋੜ ਅਨੁਸਾਰ ਤਨਖਾਹਾਂ ਅਤੇ ਗ੍ਰੇਡ ਵਧਾਕੇ, ਉਹਨਾਂ ਨੂੰ ਭੁਗਤਾਨ ਕਰਨਾ ਸੁਰੂ ਕੀਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਪਾਰਲੀਮੈਂਟ ਵੱਜੋ ਪ੍ਰਮਾਣਿਤ ਹੈ । ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਵੱਲੋਂ ਗੁਰੂਘਰਾਂ ਦੇ ਪ੍ਰਬੰਧ ਅਤੇ ਜਿ਼ੰਮੇਵਾਰੀਆਂ ਨੂੰ ਸਹੀ ਢੰਗ ਨਾਲ ਨਿਭਾਉਣ ਹਿੱਤ ਵੱਡੇ ਪੱਧਰ ਤੇ ਮੁਲਾਜ਼ਮਾਂ ਦੀ ਭਰਤੀ ਹੋਈ ਹੈ । ਲੇਕਿਨ … More
ਜਥੇਦਾਰ ਅਵਤਾਰ ਸਿੰਘ ਨੇ ਡਰੇਨ ‘ਚ ਬੱਸ ਡਿੱਗਣ ਕਾਰਨ ਮਾਰੇ ਗਏ ਸਕੂਲੀ ਬੱਚਿਆਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਵਾ ਨੇੜੇ ਡਿਫੈਂਸ ਡਰੇਨ ਵਿੱਚ ਡੀ ਏ ਵੀ ਪਬਲਿਕ ਸਕੂਲ ਅਟਾਰੀ ਦੀ ਬੱਸ ਡਿੱਗਣ ਕਾਰਨ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਛੇ ਬੱਚਿਆਂ ਪ੍ਰਤੀ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ੩੦ … More
“ਪੈਰਾਮੀਟਰ ਵਾਲ” ਦੇ ਬਾਵਜੂਦ ਵੀ ਪੈਟ੍ਰੋਲਿੰਗ ਅਤੇ ਫੌਜੀ ਬੈਰਕਾਂ ‘ਤੇ ਪਹਿਰੇਦਾਰ ਹੋਣੇ ਅਤਿ ਜਰੂਰੀ ਸਨ : ਮਾਨ
ਫਤਿਹਗੜ੍ਹ ਸਾਹਿਬ - “ਜੋ ਉੜੀ ਸੈਕਟਰ ਦੇ ਫੌਜੀ ਕੈਂਪ ਉਤੇ ਬੀਤੀ ਰਾਤ ਹਮਲਾ ਹੋਇਆ ਹੈ ਅਤੇ ਵੱਡੀ ਗਿਣਤੀ ਵਿੱਚ ਫੌਜੀ ਜਵਾਨ ਮਾਰੇ ਗਏ ਹਨ, ਇਹ ਬਹੁਤ ਹੀ ਅਫਸੋਸ ਅਤੇ ਡੂੰਘੇ ਦੁੱਖ ਵਾਲੀ ਗੱਲ ਹੈ। ਪਰ ਪਾਕਿਸਤਾਨ ਸਰਹੱਦ ਤੋਂ 7 ਕਿਲੋਮੀਟਰ … More
ਅੱਖਾਂ ਦੇ ਵਿਸ਼ਾਲ ਕੈਂਪ ਦੌਰਾਨ 1000 ਦੇ ਕਰੀਬ ਲੋਕਾਂ ਦਾ ਚੈਕਅੱਪ ਕੀਤਾ
ਭਿੱਖੀਵਿੰਡ,(ਭੁਪਿੰਦਰ ਸਿੰਘ) – ਸ੍ਰੀ ਗੁਰੂ ਅਮਰਦਾਸ ਮਿਸ਼ਨ ਹਸਪਤਾਲ (ਟਰੱਸਟ) ਸ੍ਰੀ ਗੋਇੰਦਵਾਲ ਸਾਹਿਬ ਵੱਲੋਂ ਗੁਰਦੁਆਰਾ ਬਾਬਾ ਦੀਪ ਸਿੰਘ ਪਿੰਡ ਪਹੂਵਿੰਡ ਵਿਖੇ ਅੱਖਾਂ ਦਾ ਵਿਸ਼ਾਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਰੂਬੀ ਨੈਲਸਨ ਮੈਮੋਰੀਅਲ ਹਸਪਤਾਲ ਜਲੰਧਰ ਤੋਂ ਪਹੁੰਚੇਂ ਡਾਕਟਰ ਜੈਕਬ ਪ੍ਰਭਾਕਰ, ਡਾ. ਸ਼ੋਰਮਲ … More
ਪੀਏਯੂ ਦੇ ਐਨ ਸੀ ਸੀ ਕੈਡਿਟਾਂ ਵੱਲੋਂ 14 ਸੋਨ ਤਗਮੇ ਜਿੱਤੇ ਗਏ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਐਨ ਸੀ ਸੀ ਅਕੈਡਮੀ ਵੱਲੋਂ ਮਲੋਟ ਵਿਖੇ 8-17 ਸਤੰਬਰ ਨੂੰ ਕਰਵਾਈਆਂ ਗਈਆਂ ਵੱਖ-ਵੱਖ ਪ੍ਰਤਿਯੋਗਤਾਵਾਂ ਵਿੱਚੋਂ 14 ਸੋਨ ਤਗਮੇ ਜਿੱਤ ਕੇ ਯੂਨੀਵਰਸਿਟੀ ਦੇ ਨਾਮ ਨੂੰ ਚਮਕਾਇਆ। ਇਹ ਪ੍ਰਤਿਯੋਗਤਾ ਐਨ ਸੀ ਸੀ ਦੇ ਸਾਬਕਾ … More
ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਖ਼ਾਲਸਾਈ ਜੈਕਾਰਿਆਂ ਤੇ ਸਤਿਨਾਮੁ ਵਾਹਿਗੁਰੂ ਦੇ ਜਾਪ ਨਾਲ ਆਰੰਭ ਹੋਈ
ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਦੀ ਆਰੰਭਤਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਗਈ। ਸੇਵਾ ਦੀ ਆਰੰਭਤਾ ਤੋਂ … More
21 ਮਹੱਤਵਪੂਰਨ ਬਿਲਾਂ ਦੀ ਬਹਿਸ ਨਾ ਕਰਕੇ, ਜੁੱਤੀ ਮੁੱਦੇ ‘ਤੇ ਧਰਨੇ ‘ਚ ਉਲਝਕੇ ਕਾਂਗਰਸੀਆਂ ਨੇ ਗੈਰ-ਜਿੰਮੇਵਰਾਨਾਂ ਅਮਲ ਕੀਤੇ
ਫ਼ਤਹਿਗੜ੍ਹ ਸਾਹਿਬ – “ਜੋ ਵਿਰਸਾ ਸਿੰਘ ਵਲਟੋਹੇ ਨੇ ਰੰਘਰੇਟਿਆਂ ਪ੍ਰਤੀ ਜਾਤੀ ਅਪਸ਼ਬਦ ਅਸੈਬਲੀ ਵਿਚ ਵਰਤੇ ਹਨ, ਇਹ ਹਊਮੈਂ ਵਿਚ ਘਿਰੇ ਵਿਰਸਾ ਸਿੰਘ ਵਲਟੋਹੇ ਅਤੇ ਬਾਦਲ ਦਲੀਆਂ ਦੇ ਦਾਗੀ ਇਖ਼ਲਾਕ ਦੀ ਅਤਿ ਨਿੰਦਣਯੋਗ ਅਤੇ ਸਮਾਜ ਦੇ ਮਹੱਤਵਪੂਰਨ ਅੰਗ ਰੰਘਰੇਟਿਆਂ ਅਤੇ ਸਿੱਖ … More
ਦਸਮੇਸ਼ ਪਿਤਾ ਨੇ ਕਲਮ ਦੀ ਤਾਕਤ ਨਾਲ ਜ਼ਫਰਨਾਮਾ ਰਾਹੀਂ ਜ਼ਾਲਮ ਔਰਗਜ਼ੇਬ ਦਾ ਅੰਤ ਕੀਤਾ : ਗਿਆਨੀ ਜਗਤਾਰ ਸਿੰਘ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ ਹੇਠ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਤੀਜਾ ਗੁਰਮਤਿ ਸਮਾਗਮ ਗੁਰਦੁਆਰਾ ਲੋਹਗੜ੍ਹ ਸਾਹਿਬ ਪਾਤਸ਼ਾਹੀ ਦਸਵੀਂ, ਪਿੰਡ ਦੀਨਾ, ਮੋਗਾ … More
ਬੀ ਸੀ ਐਮ ਸਕੂਲ ਵੱਲੋਂ ਜਾਗਰੂਕਤਾ ਕੈਂਪ ਲੁਧਿਆਣਾ ਦੇ ਲਲਤੋਂ ਕਲਾਂ ਪਿੰਡ ਵਿ¤ਚ ਲਗਾਇਆ ਗਿਆ
ਲੁਧਿਆਣਾ – ਬੀ ਸੀ ਐਮ ਸਕੂਲ ਦੇ ਛੋਟੇ-ਛੋਟੇ ਬੱਚਿਆਂ ਵੱਲੋਂ ਇਕ ਜਾਗਰੂਕਤਾ ਕੈਂਪ ਲੁਧਿਆਣਾ ਜ਼ਿਲ੍ਹੇ ਦੇ ਲਲਤੋਂ ਕਲਾਂ ਪਿੰਡ ਵਿੱਚ ਲਗਾਇਆ ਗਿਆ। ਸਕੂਲ ਦੇ ਲਗਭਗ 50 ਬੱਚਿਆਂ ਨੇ ਕੁਦਰਤੀ ਸਰੋਤਾਂ ਦੀ ਸੰਜਮ ਨਾਲ ਵਰਤੋਂ ਕਰਨ ਲਈ ਇਕ ਰੈਲੀ ਕੱਢੀ। ਇਸ … More
ਬਾਬਾ ਚਮਕੌਰ ਸਿੰਘ ਭਾਈ ਰੂਪਾ ਨੂੰ ਫ਼ਰੀਦਕੋਟ ਪੁਲਿਸ ਵੱਲੋਂ ਨਿਸ਼ਾਨਾਂ ਬਣਾਕੇ ਪੁੱਛਗਿੱਛ ਕਰਨਾ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ “ਬਾਬਾ ਚਮਕੌਰ ਸਿੰਘ ਭਾਈ ਰੂਪਾ ਜੋ ਯੂਨਾਈਟਡ ਅਕਾਲੀ ਦਲ ਦੇ ਧਾਰਮਿਕ ਵਿੰਗ ਦੇ ਮੁੱਖੀ ਹਨ ਅਤੇ ਜੋ ਪੰਜਾਬ ਵਿਚ ਧਰਮ ਤੇ ਅਧਾਰਿਤ ਪ੍ਰਚਾਰ ਕਰਨ ਅਤੇ ਗੁਰਬਾਣੀ ਦੀ ਵਿਆਖਿਆ ਕਰਨ ਦੀ ਜਿੰਮੇਵਾਰੀ ਨਿਭਾਉਦੇ ਆ ਰਹੇ ਹਨ, ਉਹਨਾਂ ਨੂੰ ਫ਼ਰੀਦਕੋਟ … More







