ਪੰਜਾਬ
ਡਰੱਗ ਮਾਫੀਆ ਵਿਚ ਅਕਾਲੀਆਂ ਦੀ ਸਮੂਲੀਅਤ ਪੰਜਾਬ ਦੀ ਨੌਜਵਾਨੀ ਲਈ ਖਤਰੇ ਦੀ ਘੰਟੀ
ਅੰਮ੍ਰਿਤਸਰ – ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਡਰਗ ਮਾਫੀਆ ਵਿਚ ਅਕਾਲੀ ਆਗੂਆਂ ਦੀ ਸਿੱਧੀ ਸਮੂਲੀਅਤ ਨੂੰ ਲੈ ਕੇ ਉਪ ਮੁਖ ਮੰਤਰੀ ਸੁਖਬੀਰ ਬਾਦਲ ਅਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਉਤੇ ਨਿਸਾਨਾ ਸਾਧਦਿਆਂ ਤਿਖਾ ਹਮਲਾ ਬੋਲਿਆ ਹੈ। ਕਾਗਰਸੀ ਆਗੂਆਂ ਨੇ … More
ਜਸਟਿਸ ਕੁਲਦੀਪ ਸਿੰਘ ‘ਤੇ ਅਧਾਰਿਤ ਟ੍ਰਿਬਿਊਨਲ ਦੀ ਰਿਪੋਰਟ ਅਨੁਸਾਰ ਚੰਡੀਗੜ੍ਹ ਦੇ ਨਜ਼ਦੀਕ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਵੱਲੋਂ ਕੀਤੇ ਨਜ਼ਾਇਜ ਕਬਜਿਆਂ ਨੂੰ ਖਤਮ ਕੀਤਾ ਜਾਵੇ : ਮਾਨ
ਚੰਡੀਗੜ੍ਹ – “ਕੁਝ ਸਮਾਂ ਪਹਿਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਹਦਾਇਤ ਅਨੁਸਾਰ ਜਸਟਿਸ ਕੁਲਦੀਪ ਸਿੰਘ (ਸੇਵਾ-ਮੁਕਤ) ‘ਤੇ ਅਧਾਰਿਤ ਚੰਡੀਗੜ੍ਹ ਦੇ ਆਲੇ-ਦੁਆਲੇ ਸਾਮਲਾਟੀ ਅਤੇ ਸਰਕਾਰੀ ਜਮੀਨਾਂ ਉਤੇ ਇਥੋ ਦੇ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਵੱਲੋਂ ਕੀਤੇ ਗਏ ਨਜ਼ਾਇਜ ਕਬਜਿਆਂ ਦੇ ਸੱਚ ਨੂੰ … More
ਪੈਨਸ਼ਨ ਨਾ ਮਿਲਣ ਤੇ ਰੋਸ ਵੱਜੋਂ ਪੀ.ਏ.ਯੂ. ਦੇ ਸੇਵਾ ਮੁਕਤ ਮੁਲਾਜ਼ਮਾਂ ਵੱਲੋਂ ਵਿਸ਼ਾਲ ਰੋਸ ਧਰਨਾ
ਲੁਧਿਆਣਾ : ਪੀ.ਏ.ਯੂ. ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਅਤੇ ਪੀ.ਏ.ਯੂ. ਸੁਪਰਵਾਈਜ਼ਰੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ’ਤੇ ਅੱਜ ਪੈਨਸ਼ਨ ਅਤੇ ਬਕਾਏ ਨਾ ਮਿਲਣ ਦੇ ਰੋਸ ਵਜੋਂ ਥਾਪਰ ਹਾਲ ਸਾਹਮਣੇ ਵਿਸ਼ਾਲ ਰੋਸ ਧਰਨਾ ਲਾਇਆ ਗਿਆ। ਇਸ ਰੋਸ ਧਰਨੇ ਦੀ ਪ੍ਰਧਾਨਗੀ ਜਿਲਾ ਰਾਮ … More
ਐਗਰੀਕਲਚਰਲ ਯੂਨੀਵਰਸਿਟੀ ਦੇ ਬੀ ਟੈਕ (ਫੂਡ ਤਕਨਾਲੋਜੀ) ਦੇ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਆਯੋਜਿਤ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਬੀ ਟੈਕ (ਫੂਡ ਤਕਨਾਲੋਜੀ) ਦੇ ਵਿਦਿਆਰਥੀਆਂ ਵੱਲੋਂ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਲਈ ਅਤੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾ … More
ਪਲਾਟਾਂ, ਮਕਾਨਾਂ ਅਤੇ ਕਲੋਨੀਆਂ ਤੇ ਲਗਾਏ ਜਾਣ ਵਾਲੇ ਟੈਕਸਾਂ ਨੂੰ ਖਤਮ ਕਰਨ ਸਬੰਧੀ ਯਾਦ ਪੱਤਰ
ਵੱਲੋਂ, ਸ਼ੋਮਣੀ ਯੂਥ ਅਕਾਲੀ ਦਲ ਅੰਮ੍ਰਿਤਸਰ, ਕਿਲਾ ਸ. ਹਰਨਾਮ ਸਿੰਘ, ਡਾ: ਤਲਾਣੀਆਂ, ਜਿਲ੍ਹਾ ਫਤਿਹਗੜ੍ਹ ਸਾਹਿਬ। ਵੱਲ, ਸ. ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ, ਚੰਡੀਗੜ੍ਹ, ਮਾਰਫਤ, ਡਿਪਟੀ ਕਮਿਸ਼ਨਰ, ਫਤਿਹਗੜ੍ਹ ਸਾਹਿਬ। ਸਅਦਅ/5009/2013 … More
ਅੱਜ ਸੰਘਰਸ਼ ਦੇ ਪੰਜਵੇਂ ਦਿਨ ਫਿਰੋਜ਼ਪੁਰ ਰੋਡ ਤੇ ਮਾਰਚ ਅਤੇ ਵਿਸ਼ਾਲ ਰੋਸ ਰੈਲੀ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪੀ.ਏ..ਯੂ. ਇੰਪਲਾਈਜ ਯੂਨੀਅਨ (ਮਾਨਤਾ ਪ੍ਰਾਪਤ) ਦਾ ਜਨਰਲ ਅਜਲਾਸ ਪਾਲ ਆਡੀਟੋਰਿਅਮ ਵਿਖੇ 11.00 ਵਜੇ ਯੂਨੀਅਨ ਦੇ ਪ੍ਰਧਾਨ ਸ: ਪਰਮਜੀਤ ਸਿੰਘ ਗਿਲ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿੱਚ ਕ੍ਰਿਕਟ ਦੀ ਟੀਮ ਦੇ 25 ਨਵੰਬਰ ਤੋਂ 5 ਦਸੰਬਰ … More
ਸਰਕਾਰ ਅਤੇ ਪ੍ਸ਼ਾਸਨ ਪ੍ਕਾਸ਼ ਨੂੰ ਪੁਰਬ ਡਰਾਈ ਡੇ ਘੋਸ਼ਿਤ ਕਰੇ ਸਿੱਖ ਜੱਥੇਬੰਦੀਆਂ
ਲੁਧਿਆਣਾ – ਲੁਧਿਆਣਾ ਯੂਥ ਦਲ, ਸਰਬੱਤ ਖਾਲਸਾ ਲਹਿਰ,ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਅਤੇ ਸਮੂਹ ਸਿੱਖ ਪੰਥ ਤੇ ਜੱਥੇਬੰਦੀਆਂ ਵੱਲੋਂ ਜਿਲ੍ਹਾ ਯੋਜਨਾ ਬੋਰ ਡੇ ਚੇਅਰਮੈਨ ਅਤੇ ਸਾਬਕਾ ਮੰਤਰੀ ਪੰਜਾਬ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਰਾਹੀ ਪੰਜਾਬ ਦੇ ਮੁੱਖ ਮੰਤਰੀ ਸ.ਪਰਕਾਸ ਸਿੰਘ ਬਾਦਲ ਅਤੇ ਡਿਪਟੀ … More
ਕਿਡਨੀ ਦੇ ਮਾਹਰ ਡਾਕਟਰਾਂ ਦਾ ਸਥਾਨ ਜੇਲ੍ਹਾਂ ਨਹੀ, ਮਨੁੱਖਤਾ ਲਈ ਲੋੜ ਵਧੇਰੇ : ਮਾਨ
ਫਤਹਿਗੜ੍ਹ ਸਾਹਿਬ – “ਕਿਡਨੀ ਦੀ ਹਰ ਬਿਮਾਰੀ ਦੀ ਮੁਹਾਰਤ ਰੱਖਣ ਵਾਲੇ ਡਾਕਟਰਾਂ ਜਿਨ੍ਹਾਂ ਨੂੰ ਅੰਮ੍ਰਿਤਸਰ ਦੀ ਅਦਾਲਤ ਨੇ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਹੈ, ਉਹਨਾਂ ਨੂੰ ਪੁਲਿਸ ਦੇ ਇੰਸਪੈਕਟਰ ਨੇ ਆਪਣੀ ਪੁਲਿਸ ਦੇ ਗੁੰਡਾ ਰਾਜ ਦੀ ਦੁਰਵਰਤੋਂ ਕਰਕੇ ਕਿਡਨੀ ਬਦਲਣ … More
ਆਲ ਇੰਡੀਆ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ 2013 ਦੀਆਂ ਤਾਰੀਕਾਂ ਦਾ ਐਲਾਨ
ਲੁਧਿਆਣਾ – ਸਪੋਰਟਸ ਕੌਂਸਲ ਲੁਧਿਆਣਾ ਵਲੋਂ ਲੁਧਿਆਣਾ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਰਾਸ਼ਟਰੀ ਪੱਧਰ ਦੀ ਕਰਵਾਈ ਜਾ ਰਹੀ ਤੀਸਰੀ ਕੁਲ ਹਿੰਦ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਦੀਆਂ ਤਾਰੀਕਾਂ ਦਾ ਐਲਾਨ ਕੀਤਾ ਗਿਆ। ਸਪੋਰਟਸ ਕੌਂਸਲ ਦੇ ਪ੍ਰਧਾਨ ਦਵਿੰਦਰ ਸਿੰਘ … More
ਸਿੰਗਲਾ ਨੇ ਸੰਯੁਕਤ ਰਾਸ਼ਟਰ ਦੀ ਚੌਥੀ ਕਮੇਟੀ ਵਿੱਚ ਫਿਲੀਸਤੀਨ ਦੇ ਮੁੱਦੇ ਤੇ ਸੰਬੋਧਨ ਕੀਤਾ
ਸੰਗਰੂਰ ਲੋਕ ਸਭਾ ਤੋ ਮੈਂਬਰ ਪਾਰਲੀਮੈਂਟ ਸ਼੍ਰੀ ਵਿਜੈ ਇੰਦਰ ਸਿੰਗਲਾ ਨਿਊਯਾਰਕ ਵਿੱਚ ਭਾਰਤ ਦੇ ਨੁਮਾਇੰਦੇ ਵਜੋਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 68ਵੇ ਸੈਸ਼ਨ ਵਿੱਚ ਹਿੱਸਾ ਲੈ ਰਹੇ ਹਨ।7 ਨਵੰਬਰ 2013 ਨੂੰ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸੰਯੁਕਤ ਰਾਸ਼ਟਰ ਦੀ ਚੌਥੀ … More




