ਪੰਜਾਬ

622-Gurdwara-Birth-place-Bebe-Nanki-Dera-chahal-Lahore-Pakistan.sm

ਜ਼ਮੀਨਾਂ/ਜਾਇਦਾਦਾਂ ਬਾਰੇ ਪਾਕਿਸਤਾਨ ਸੁਪਰੀਮ ਕੋਰਟ ਦਾ ਫੈਸਲਾ ਸ਼ਲਾਘਾਯੋਗ- ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਸੁਪਰੀਮ ਕੋਰਟ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਨਾਮ ਜ਼ਮੀਨ/ਜਾਇਦਾਦਾਂ ਦੇ ਹੱਕ ‘ਚ ਦਿੱਤੇ ਫੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਘੱਟ ਗਿਣਤੀ ਦੇ ਧਾਰਮਿਕ ਅਸਥਾਨਾਂ ਦੀਆਂ ਜਾਇਦਾਦਾਂ ਦੀ ਰੱਖਵਾਲੀ ਵਾਲਾ ਫੈਸਲਾ … More »

ਪੰਜਾਬ | Leave a comment
 

ਸਰਕਾਰ ਆਮ ਲੋਕਾਂ ਦੀ ਜੇਬ ਵਿੱਚ ਪਿਆ ਆਖਰੀ ਰੁਪਇਆ ਵੀ ਕੱਢਣ ਦੀ ਤਾਕ ਵਿੱਚ

ਅੰਮ੍ਰਿਤਸਰ – ਲੋਕ ਸੰਪਰਕ ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਧੂੜ ’ਚ ਟੱਟੂ ਭਜਾਉਣ ਦੀ ਆਦਤ ਹੈ ਤੇ ਕਾਂਗਰਸ ਨੂੰ ਸ: ਪ੍ਰਤਾਪ ਸਿੰਘ ਬਾਜਵਾ ਦੀ ਲੀਡਰਸ਼ਿਪ ਸੰਬੰਧੀ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ … More »

ਪੰਜਾਬ | Leave a comment
 

ਗੁਜਰਾਤ ਦੇ ਮੁੱਖ ਮੰਤਰੀ ਪ੍ਰਭਾਵਤ ਸਿੱਖ ਕਿਸਾਨਾਂ ਨੂੰ ਇਨਸਾਫ਼ ਦੇਣ- ਜਥੇ:ਅਵਤਾਰ ਸਿੰਘ

ਅੰਮ੍ਰਿਤਸਰ :- ਗੁਜਰਾਤ ਵਿੱਚ ਸਿੱਖ ਕਿਸਾਨਾਂ ਤੋਂ ਧੱਕੇ ਨਾਲ ਖੋਹੀਆਂ ਜਾ ਰਹੀਆਂ ਜ਼ਮੀਨਾਂ ਦੇ ਸਬੰਧ ਵਿੱਚ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਗੁਜਰਾਤ ਸਰਕਾਰ ਦਾ ਇਹ ਵਰਤਾਰਾ ਬੇਹੱਦ ਮੰਦਭਾਗਾ ਤੇ ਨਿੰਦਣਯੋਗ ਹੈ। … More »

ਪੰਜਾਬ | Leave a comment
Wedding

ਫਤਿਹ ਬਾਜਵਾ ਵਲੋਂ ਬੌਬੀ ਸਿੱਧੂ ਕਬੱਡੀ (ਸਰਕਲ ਸਟਾਈਲ) ਫੈਡਰੇਸ਼ਨ ਦੀ ਓਵਰਸੀਜ਼ ਵਿੰਗ ਲਈ ਕਨਵੀਨਰ ਨਿਯੁਕਤ

ਚੰਡੀਗੜ – ਕਬੱਡੀ (ਸਰਕਲ ਸਟਾਈਲ) ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ: ਫਤਿਹ ਜੰਗ ਸਿੰਘ ਬਾਜਵਾ ਨੇ ਕਬਡੀ ਨੂੰ ਵਿਦੇਸ਼ਾਂ ਵਿਚ ਵੀ ਹਰਮਨ ਪਿਆਰੀ ਅਤੇ ਉਤਸ਼ਾਹਤ ਕਰਨ ਲਈ ਹੰਭਲਾ ਮਾਰਨਾ ਸ਼ੁਰੂ ਕਰਦਿਤਾ ਹੈ। ਇਸ ਤਹਿਤ ਉਹਨਾਂ ਅਜ ਵਿਦੇਸ਼ਾਂ ਵਿਖੇ ਕਬਡੀ ਨੂੰ … More »

ਪੰਜਾਬ | Leave a comment
02 Fateh bajwa.sm

ਗੁਜਰਾਤ ਦੇ ਪੰਜਾਬੀ ਕਿਸਾਨਾਂ ਦਾ ਉਜਾੜਾ ਬੰਦ ਕਰਾਵੇ ਜਾਂ ਭਾਜਪਾ ਦਾ ਸਾਥ ਛੱਡੇ ਬਾਦਲ

ਗੁਰਦਾਸਪੁਰ – ਪ੍ਰਦੇਸ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਗਲਤ ਨੀਤੀਆਂ ਲਾਗੂ ਕਰਨ ਕਾਰਨ ਬਾਦਲ ਸਰਕਾਰ ਚੌ ਤਰਫ਼ੋਂ ਘਿਰਿਆ ਗਿਆ ਹੈ। ਸਰਕਾਰ ਵਿਰੁੱਧ ਵੱਡੇ ਪੈਮਾਨੇ ’ਤੇ ਪਨਪ ਰਹੇ ਲੋਕਾਂ ਦਾ ਰੋਹ ਅਤੇ ਲੋਕ ਵਿਰੋਧੀ … More »

ਪੰਜਾਬ | Leave a comment
Tarlochan Singh.sm

ਸ੍ਰ ਤਰਲੋਚਨ ਸਿੰਘ ਸਾਬਕਾ ਚੇਅਰਮੈਨ ਨੂੰ ਸਿਮਰਤੀ ਗ੍ਰੰਥ ਭੇਂਟ ਕੀਤਾ ਗਿਆ

ਪਟਿਆਲਾ – ਸ੍ਰ ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਨੂੰ ਭਾਈ ਜੈਤੇਗ ਸਿੰਘ ਅਨੰਤ ਫੋਟੋ ਪਤਰਕਾਰ ਅਤੇ ਲੇਖਕ ਵਲੋਂ ਸੰਪਾਦਤ ਕੀਤਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਪਟਿਆਲਾ ਅਤੇ … More »

ਪੰਜਾਬ | Leave a comment
 

ਕੈਲੇਫ਼ੋਰਨੀਆ ‘ਚ ਗੁਰਦੁਆਰਾ ਸਾਹਿਬ ਤੇ ਨਸਲੀ ਹਮਲਾ ਮੰਦਭਾਗਾ- ਜਥੇ:ਅਵਤਾਰ ਸਿੰਘ

ਅੰਮ੍ਰਿਤਸਰ:- ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ‘ਚ ਗੁਰਦੁਆਰਾ ਸਾਹਿਬ ਉੱਪਰ ਹਮਲਾ ਕਰਕੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਭੰਨਤੋੜ ਅਤੇ ਕੰਧਾਂ ਉੱਪਰ ਅੱਤਵਾਦੀ ਸ਼ਬਦ ਲਿਖੇ ਜਾਣ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨਿੰਦਾ ਕਰਦਿਆਂ ਅਮਰੀਕੀ ਪ੍ਰਸਾਸ਼ਨ ਨੂੰ … More »

ਪੰਜਾਬ | Leave a comment
Gosvami.sm

ਸਤੀਸ਼ ਗੋਸਵਾਮੀ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਰਜਿਸਟਰਾਰ ਵਜੋਂ ਅਹੁਦਾ ਸੰਭਾਲਿਆ

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਦੇ ਨਿੱਜੀ ਸਕੱਤਰ ਸ਼੍ਰੀ ਗੋਸਵਾਮੀ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਦੇ ਰਜਿਸਟਰਾਰ ਵਜੋਂ ਅਹੁਦਾ ਸੰਭਾਲ ਲਿਆ ਹੈ। ਆਪਣੀ ਯੂਨੀਵਰਸਿਟੀ ਵਿੱਚ ਬਿਤਾਏ 43 ਸਾਲਾਂ ਦੇ ਵਕਫ਼ੇ ਦੌਰਾਨ ਇਕ ਚੰਗੇ ਪ੍ਰਸ਼ਾਸਕ ਅਤੇ … More »

ਪੰਜਾਬ | Leave a comment
20130731_112053(1).sm

ਧਰਮ ਪ੍ਰਚਾਰ ਲਹਿਰ ਤਹਿਤ ਕਸ਼ਮੀਰ ਵਿਖੇ ਗੁਰਮਤਿ ਸਮਾਗਮਾਂ ਲਈ ਵਹੀਰ ਰਵਾਨਾ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵਲੋਂ ਅਖੰਡ ਕੀਰਤਨੀ ਜਥਾ ਇੰਟਰਨੈਸਨਲ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਤਹਿਤ ਪੰਜਾਬ, ਹਿਮਾਚਲ, ਉਤਰਾਖੰਡ ਅਤੇ ਦਿੱਲੀ … More »

ਪੰਜਾਬ | Leave a comment
Baba Sewa Singh.sm

ਬਾਬਾ ਸੇਵਾ ਸਿੰਘ ਨੇ ਐਨ.ਡੀ.ਏ. ਟੈਸਟ ਦੇਣ ਜਾ ਰਹੇ ਵਿੱਦਿਆਰਥੀਆਂ ਨੂੰ ਦਿੱਤਾ ਪ੍ਰੇਰਨਾਮਈ ਭਾਸ਼ਣ

ਖਡੂਰ ਸਾਹਿਬ -‘ਨਿਸ਼ਾਨ-ਏ-ਸਿੱਖੀ’ ਟਾਵਰ ਵਿਖੇ ਚੱਲ ਰਹੀ ‘ਨੈਸ਼ਨਲ ਅਕੈਡਮੀ ਆਫ ਕੰਪੀਟੀਟਿਵ ਐਗ਼ਜ਼ਾਮੀਨੇਸ਼ਨਜ਼’ ਦੇ 11 ਅਗਸਤ ਨੂੰ ਐਨ.ਡੀ.ਏ. (ਨੈਸ਼ਨਲ ਡਿਫੈਂਸ ਅਕੈਡਮੀ) ਦਾ ਇਮਤਿਹਾਨ ਦੇਣ ਜਾ ਰਹੇ ਵਿੱਦਿਆਰਥੀਆਂ ਨੂੰ ਸੇਵਾ ਦੇ ਪੁੰਜ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਵਿਸ਼ੇਸ਼ ਤੌਰ ’ਤੇ … More »

ਪੰਜਾਬ | Leave a comment