ਪੰਜਾਬ
ਮਨਰੇਗਾ ਗ੍ਰਾਮ ਰੁਜ਼ਗਾਰ ਸੇਵਕਾਂ ਨੇ ਏਡੀਸੀ ਦਫ਼ਤਰ ਘੇਰ ਕੇ ਕੀਤੀ ਨਾਅਰੇਬਾਜੀ
ਬਰਨਾਲਾ,(ਜੀਵਨ ਸ਼ਰਮਾ)-ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਹਾਜ਼ਰੀ ਨਾ ਲਗਾਉਣ ਦੇ ਜੁਬਾਨੀ ਹੁਕਮਾਂ ਤੋਂ ਖਫਾ ਹੁੰਦਿਆਂ ਜਿਲ੍ਹਾ ਬਰਨਾਲਾ ਦੇ ਮਨਰੇਗਾ ਗ੍ਰਾਮ ਰੁਜ਼ਗਾਰ ਸੇਵਕਾਂ ਨੇ ਇਨਸਾਫ ਮਿਲਣ ਤੱਕ ਸੰਘਰਸ਼ ਦੀ ਠਾਣ ਲਈ ਹੈ। ਜਿਸ ਤਹਿਤ ਅੱਜ ਉਨ੍ਹਾਂ ਦੂਜੇ ਦਿਨ ਏਡੀਸੀ (ਵਿਕਾਸ) ਦੇ ਦਫ਼ਤਰ ਅੱਗੇ … More
ਮੁਲਜ਼ਮ ਦੇ ਪੇਟੀ ਬੈੱਡ ’ਚੋਂ ਬਰਾਮਦ ਕੀਤੀ ਪੀੜਿਤ ਲੜਕੀ
ਬਰਨਾਲਾ,(ਜੀਵਨ ਸ਼ਰਮਾ)-ਜਿਲ੍ਹੇ ਦੇ ਪਿੰਡ ਜੰਗੀਆਣਾ ਦੇ ਇੱਕ ਨੌਜਵਾਨ ਵੱਲੋਂ ਇੱਕ 14 ਸਾਲਾਂ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕੁਕਰਮ ਕਰਨ ਦੇ ਦੋਸ਼ ’ਚ ਭਦੌੜ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਭਦੌੜ ਪੁਲਿਸ ਦੇ ਥਾਣਾ ਮੁਖੀ ਭੁਪਿੰਦਰ ਸਿੰਘ ਨੇ … More
2013-14 ਦੀ ਰੈਸ਼ਨੇਲਾਈਜੇਸ਼ਨ ਨੀਤੀ ਅਧਿਆਪਕ ਵਿਰੋਧੀ : ਡੀ.ਟੀ.ਐਫ. ਪੰਜਾਬ
ਬਰਨਾਲਾ, (ਜੀਵਨ ਸ਼ਰਮਾ)-ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਅਸਾਮੀਆਂ ਦੀ ਤਰਕਸੰਗ ਨੀਤੀ ਦੀ ਆੜ ਵਿੱਚ ਸਾਲ 2013-14 ਲਈ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਨੂੰ ਅਧਿਆਪਕ ਵਿਰੋਧੀ ਕਰਾਰ ਦਿੰਦੇ ਹੋਏ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਜਥੇਬੰਦੀ … More
ਧਰਤੀ ਦਿਵਸ ਨੂੰ ਸਮਰਪਿਤ ਅਤੇ ਕੁਦਰਤੀ ਸੋਮਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਪੀ ਏ ਯੂ ਵੱਲੋਂ ਨਾਟਕ ਦਾ ਮੰਚਨ
ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਵੱਲੋਂ ਧਰਤੀ ਦਿਵਸ ਦੇ ਮੌਕੇ ਕਿਸਾਨਾਂ ਨੂੰ ਕੁਦਰਤੀ ਸੋਮਿਆਂ ਪ੍ਰਤੀ ਜਾਗਰੂਕ ਕਰਨ ਲਈ ਇਕ ਮੁਹਿੰਮ ਵਿੱਢੀ ਗਈ ਜਿਸ ਅਧੀਨ ਇਸ ਸੰਬੰਧੀ ਇਕ ਨਾਟਕ ਦਾ ਮੰਚਨ ਯੂਨੀਵਰਸਿਟੀ ਸਥਿਤ ਪਾਲ ਆਡੀਟੋਰੀਅਮ ਵਿਖੇ ਕੀਤਾ … More
ਕੀਤੂ ਕਤਲ ਕੇਸ ਦਾ ਮੁੱਖ ਮੁਲਜ਼ਮ ਜਸਪ੍ਰੀਤ ਜੱਸਾ ਬਰਨਾਲਾ ਪੁਲਿਸ ਨੇ ਕੀਤਾ ਕਾਬੂ
ਬਰਨਾਲਾ,(ਜੀਵਨ ਸ਼ਰਮਾ ਰਾਮਗੜ੍ਹ)-ਹਲਕਾ ਬਰਨਾਲਾ ਦੇ ਸਾਬਕਾ ਅਕਾਲੀ ਵਿਧਾਇਕ ਮਰਹੂਮ ਮਲਕੀਤ ਸਿੰਘ ਕੀਤੂ ਦੇ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਮ੍ਰਿਤਕ ਕੀਤੂ ਦਾ ਭਤੀਜਾ ਜਸਪ੍ਰੀਤ ਸਿੰਘ ਜੱਸਾ ਨੂੰ ਅੱਜ ਬਰਨਾਲਾ ਪੁਲਿਸ ਨੇ ਡੇਰਾ ਬੱਸੀ ਦੇ ਇਲਾਕੇ ਵਿੱਚੋਂ ਪੁਲਿਸ ਮੁਕਾਬਲੇ ਉਪਰੰਤ ਇੱਕ ਸਾਥੀ … More
ਸਰਕਾਰੀ ਐਲੀਮੈਟਂਰੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਅਤੇ ਗੁਲਾਬ ਦੇ ਫੁੱਲਾਂ ਦੇ ਬੂਟੇ ਲਗਾਏ
ਬਬਾਨੀ ਕਲਾਂ – ਇੱਥੋ ਦੇ ਸਰਕਾਰੀ ਐਲੀਮੈਟਂਰੀ ਸਕੂਲ ਵਿਖੇ ਪੜ ਰਹੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਯੂਨੀਵਰਸਲ ਆਰਟ ਐਡਂ ਕਲਚਰ ਵੈਲਫੇਅਰ ਸੋਸਾਇਟੀ, ਅਜੀਤਗੜ੍ਹ, ਸਤਿਕਾਰ ਰੰਗਮੰਚ, ਚੰਡੀਗੜ੍ਹ ਅਤੇ ਯੂਗਾਂਤਰ ਆਰਟਸ ਚੰਡੀਗੜ੍ਹ ਵੱਲੋ ਸਟੇਸ਼ਨਰੀ ਵੰਡੀ ਗਈ ਅਤੇ ਵਿਦਿਆਰਥੀਆਂ ਦੇ ਨਵੀ ਜਮਾਤ ਵਿੱਚ … More
ਸਰਬੱਤ ਦਾ ਭਲਾ ਟਰੱਸਟ ਵਲੋਂ ਮਸਕਟ ਦੀ ਸਹਾਇਤਾ ਦਾ ਐਲਾਨ
ਪਟਿਆਲਾ – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਰੂਹੇ ਰਵਾਂ ਸ਼੍ਰੀ ਐਸ ਪੀ ਸਿੰਘ ਓਬਰਾਏ ਨੇ ਦੱਸਿਆ ਕਿ ਉਹਨਾ ਦੀ ਟਰੱਸਟ 42 ਸਵੈ ਇੱਛਤ ਸੰਸਥਾਵਾਂ ਨੂੰ ਹਰ ਸਾਲ ਸਮਾਜ ਭਲਾਈ ਦੀਆਂ ਸਕੀਮਾਂ ਨੂੰ ਚਾਲੂ ਰੱਖਣ ਲਈ 4 ਕਰੋੜ ਰੁਪਏ ਦੀ … More
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 392 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਅਯੋਜਿਤ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਧਰਮ ਰੱਖਿਅਕ ਮਹਾਨ ਪਰਉਪਕਾਰੀ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 392 ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਰਦਾਸ ਉਪਰੰਤ ਸ੍ਰੀ … More
ਖੇਡਾਂ ਸਾਨੂੰ ਸ਼ਾਂਤ ਜੀਵਨ ਵਿਧੀ ਅਤੇ ਅਨੁਸ਼ਾਸਨ ਸਿਖਾਉਂਦੀਆਂ ਹਨ-ਡਾ: ਖੰਨਾ
ਲੁਧਿਆਣਾ:ਪੀ ਏ ਯੂ ਇੰਪਲਾਈਜ਼ ਯੂਨੀਅਨ ਅਤੇ ਪੀ ਏ ਯੂ ਫੋਰਥ ਕਲਾਸ ਵਰਕਰਜ਼ ਯੂਨੀਅਨ ਵੱਲੋਂ 10 ਅਪ੍ਰੈਲ 2013 ਨੂੰ ਸ਼ੁਰੂ ਹੋਈਆਂ ਖੇਡਾਂ ਦਾ ਅੱਜ ਸੰਪੰਨ ਹੋਈਆਂ। ਅੱਜ ਇਹ ਖੇਡਾਂ ਸਵੇਰੇ ਪੀ ਏ ਯੂ ਦੇ ਐਥਲੈਟਿਕ ਗਰਾਉਂਡ ਵਿੱਚ ਬੜੀ ਧੂਮ ਧਾਮ ਨਾਲ … More
ਗੁਰਮਤਿ ਗਿਆਨ ਆਨ ਲਾਈਨ ਟੀਚਿੰਗ ਪ੍ਰੋਗਰਾਮ
ਪੰਜਾਬੀ ਯੂਨੀਵਰਸਿਟੀ ਵਲੋਂ ਗਲੋਬਲ ਪੱਧਰ ਉਤੇ ਨਵੀਂ ਪਛਾਣ ਸਥਾਪਿਤ ਕਰਦਿਆਂ ਵਿਸ਼ਵ ਭਾਈਚਾਰੇ ਲਈ ਇਕ ਨਵਾਂ ਅਕਾਦਮਿਕ ਪ੍ਰੋਗਰਾਮ ਆਰੰਭ ਕੀਤਾ ਹੈ। ਇਸ ਅਕਾਦਮਿਕ ਪ੍ਰੋਗਰਾਮ ਦਾ ਨਾਮ ਗੁਰਮਤਿ ਗਿਆਨ ਆਨ ਲਾਈਨ ਟੀਚਿੰਗ ਹੈ। ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਵਲੋਂ ਪੰਜਾਬੀ ਯੂਨੀਵਰਸਿਟੀ ਤੋਂ … More






