ਪੰਜਾਬ

 

ਬਲਾਕ ਸਹਿਣਾਂ ਦਾ ਅਧਿਕਾਰੀ, ਆਰਟੀਆਈ ਕਾਨੂੰਨ ਤੋਂ ਇਨਕਾਰੀ

ਬਰਨਾਲਾ-ਸਰਕਾਰ ਕਾਰਜ਼ਾਂ ਦੀ ਪਾਰਦਰਸ਼ਤਾ ਅਤੇ ਦੇਸ਼ ਦੇ ਹਰੇਕ ਨਾਗਰਿਕ ਨੂੰ ਸਰਕਾਰੀ ਕੰਮਾਂ ਦੀ ਸੂਚਨਾਂ ਪ੍ਰਾਪਤੀ ਕਰਨ ਦਾ ਹੱਕ ਦਿਵਾਉਂਦਾ ਆਰਟੀਆਈ ਐਕਟ 2005 ਉਦੋਂ ਬੇਵੱਸ ਨਜ਼ਰ ਆਉਂਦਾ ਹੈ ਜਦੋਂ ਇਸ ਦੇ ਅਮਲ ਨੂੰ ਯਕੀਨੀ ਬਣਾਉਣ ਵਾਲੇ ਅਧਿਕਾਰੀ ਹੀ ਇਸ ਦੀ ਪਾਲਣਾਂ … More »

ਪੰਜਾਬ | Leave a comment
16----7.sm

ਬਿਜਲੀ ਦੀ ਸਪਾਰਕਿੰਗ ਕਾਰਨ 33 ਏਕੜ ਖੜੀ ਕਣਕ ਸੜ ਕੇ ਸੁਆਹ

ਭਦੌੜ,(ਜੀਵਨ)- ਭਦੌੜ-ਬਰਨਾਲਾ ਰੋਡ ’ਤੇ ਸਥਿੱਤ ਬਿਜਲੀ ਗਰਿਡ ਦੇ ਪਿਛਲੇ ਪਾਸੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ 33 ਏਕੜ ਖੜੀ ਕਣਕ ਸੜ ਕੇ ਸੁਆਹ ਹੋ ਗਈ। ਸੂਚਨਾਂ ਮਿਲਦਿਆਂ ਹੀ ਬਰਨਾਲਾ ਤੋਂ ਫਾਇਰ ਬ੍ਰਿਗੇਡ ਦੀ ਟੀਮ ਆਪਣੀਆਂ ਦੋ ਅੱਗ ਬੁਝਾਊ ਗੱਡੀਆਂ ਸਮੇਤ … More »

ਪੰਜਾਬ | Leave a comment
16----3.sm

ਨਿੱਜੀ ਟਰਾਂਸਪੋਰਟਰਾਂ ਦੇ ਕਰਿੰਦਿਆਂ ਤੇ ਪੁਲਿਸ ਨੇ ਰਲ਼ ਕੇ ਕੀਤੀ ਸਪੈਸ਼ਲ ਟਰੇਨਰ ਅਧਿਆਪਕਾਂ ਦੀ ਅੰਨ੍ਹੇਵਾਹ ਕੁੱਟਮਾਰ

ਬਰਨਾਲਾ,(ਜੀਵਨ ਰਾਮਗੜ੍ਹ)-ਪੰਜਾਬ ਸਰਕਾਰ ਵੱਲੋਂ 31 ਮਾਰਚ ਨੂੰ ਨੌਕਰੀਓ ਫਾਰਗ ਕੀਤੇ ਸਪੈਸ਼ਲ ਟਰੇਨਰ ਅਧਿਆਪਕ ਅਧਿਆਪਕਾਵਾਂ ਨੇ ਅੱਜ ਬਰਨਾਲਾ ਦੇ ਚਿੰਟੂ ਪਾਰਕ ਵਿਖੇ ਮਾਲਵਾ ਜੋਨ ਪੱਧਰੀ ਰੈਲ ਕਰਨ ਉਪਰੰਤ ਸ਼ਹਿਰ ਦੇ ਵੱਖ ਵੱਖ ਬਾਜਾਰਾਂ ’ਚੋਂ ਰੋਸ ਮੁਜ਼ਾਹਰਾ ਕਰਦੇ ਹੋਏ ਜਦੋਂ ਮੁੱਖ ਬੱਸ … More »

ਪੰਜਾਬ | Leave a comment
 

ਸਿੱਖ ਦਸਤਾਰ ਦਿਵਸ ਨੂੰ ਸਮਰਪਿਤ ‘ਦਸਤਾਰ ਮਾਰਚ’ ਸ਼ਾਨੋ-ਸ਼ੋਕਤ ਨਾਲ ਸੰਪੰਨ

ਅੰਮ੍ਰਿਤਸਰ – ਦਸਤਾਰ ਸਿੱਖ ਦੇ ਸਰੂਪ ਦਾ ਅਨਿਖੜਵਾਂ ਅੰਗ ਹੈ। ਦੁਨੀਆ ਦੇ ਕਿਸੇ ਵੀ ਖਿੱਤੇ ਵਿਚ ਬੈਠਾ ਸਿੱਖ ਆਪਣੀ ਦਸਤਾਰ ਦੀ ਪਹਿਚਾਣ ਸਦਕਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਾਰਿਸ ਕਹਾਉਂਦਾ ਹੈ। ਆਪਣੀ ਇਸ ਦਸਤਾਰ ਦਾ ਅਪਮਾਨ … More »

ਪੰਜਾਬ | Leave a comment
 

ਸ਼੍ਰੋਮਣੀ ਕਮੇਟੀ ਵੱਲੋਂ ਖਾਲਸਾ ਸਾਜਨਾ ਦਿਵਸ (ਵੈਸਾਖੀ) ਨੂੰ ਸਮਰਪਿਤ ਕਬੱਡੀ ਮੈਚ ਕਰਵਾਏ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਸਾਜਨਾ ਦਿਵਸ (ਵੈਸਾਖੀ) ਨੂੰ ਸਮਰਪਿਤ ਤਖਤ ਸ੍ਰੀ ਦਮਦਮਾਂ ਸਾਹਿਬ ਤਲਵੰਡੀ ਸਾਬੋ ਵਿਖੇ ਮਾਤਾ ਸਾਹਿਬ ਕੌਰ ਗਲਰਜ਼ ਕਾਲਜ ਦੀ ਗਰਾਉਂਡ ਵਿੱਚ ਬੀਤੇ ਦਿਨ ਪੰਜਾਬ ਦੀ ਮਾਂ ਖੇਡ ਵਜੋਂ ਜਾਣੀ ਜਾਂਦੀ ਕਬੱਡੀ ਦੀਆਂ ਅੱਠ ਨਾਮਵਰ … More »

ਪੰਜਾਬ | Leave a comment
 

ਭੁੱਲਰ ਦੀ ਫ਼ਾਂਸੀ ਨੂੰ ਬਰਕਰਾਰ ਰੱਖਕੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹੈ : ਮਾਨ

ਫਤਹਿਗੜ੍ਹ ਸਾਹਿਬ – “ਭਾਰਤ ਵਰਸ ਦੀ ਸੁਪਰੀਮ ਕੋਰਟ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਫ਼ਾਂਸੀ ਦੀ ਸਜ਼ਾ ਬਰਕਰਾਰ ਰੱਖਕੇ ਸਿੱਖ ਕੌਮ ਖਿਲਾਫ਼ ਹੋਏ ਅਨੇਕਾ ਫੈਸਲਿਆਂ ਵਾਂਗ, ਕੌਮ ਨੂੰ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ ਹੈ । ਕਾਨੂੰਨੀ ਪੱਖਾਂ ਨੂੰ ਨਜ਼ਰ ਅੰਦਾਜ … More »

ਪੰਜਾਬ | Leave a comment
 

ਵੀਜੇ ਨਾ ਦੇਣ ਸਬੰਧੀ ਜਥੇਦਾਰ ਅਵਤਾਰ ਸਿੰਘ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖੇ

ਅੰਮ੍ਰਿਤਸਰ:- ਵਿਸਾਖੀ ਸਮੇਂ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ-ਦੀਦਾਰੇ ਕਰਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਦਿੱਲੀ ਸਥਿਤ ਪਾਕਿਸਤਾਨ ਦੇ ਹਾਈਕਮਿਸ਼ਨਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਵੀਜੇ ਨਾ ਦੇਣ ਕਰਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਦੇ … More »

ਪੰਜਾਬ | Leave a comment
 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਪਰਲੀ ਮੰਜਿਲ ਵਿਖੇ ਮੀਨਾਕਾਰੀ ਦੀ ਸੇਵਾ ਸ਼ੁਰੂ

ਅੰਮ੍ਰਿਤਸਰ:- ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉਪਰਲੀ ਮੰਜਿਲ ਦੀਆਂ ਪੌੜੀਆਂ ਵਿੱਚ ਦੀਵਾਰ ਤੇ ਬਣੀ ਕੈਮੀਕਲ ਮੀਨਾਕਾਰੀ ਕਾਫੀ ਪੁਰਾਣੀ ਤੇ ਖਰਾਬ ਹੋਣ ਕਰਕੇ ਦੁਬਾਰਾ ਮੁਰੰਮਤ ਕਰਨ ਲਈ ਕਾਰ ਸੇਵਾ ਭੂਰੀ ਵਾਲੇ ਸੰਪਰਦਾ ਦੇ ਮੁੱਖੀ ਬਾਬਾ ਕਸ਼ਮੀਰ ਸਿੰਘ ਵੱਲੋਂ … More »

ਪੰਜਾਬ | Leave a comment
 

ਪੀ ਏ ਯੂ ਵਿਖੇ 12 ਅਪ੍ਰੈਲ ਤੀਕ ਆਧਾਰ ਕਾਰਡ ਬਣਨਗੇ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਸਥਿਤ ਸੁਖਦੇਵ ਸਿੰਘ ਭਵਨ ਵਿਖੇ ਸਮੂਹ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਆਧਾਰ ਕਾਰਡ ਬਣਾਉਣ ਲਈ ਵਿਸੇਸ਼ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਹ ਕੈਂਪ 12 ਅਪ੍ਰੈਲ ਤੀਕ ਜਾਰੀ ਰਹੇਗਾ। ਇਹ ਜਾਣਕਾਰੀ ਦਿੰਦਿਆਂ ਪੀ … More »

ਪੰਜਾਬ | Leave a comment
 

ਐਸਜੀਪੀਸੀ ਵੱਲੋਂ ਵੀ ‘ਹਿੰਦੂਤਵ ਸੋਚ’ ਦੇ ਗੁਲਾਮ ਬਣ ਜਾਣ ਦੇ ਅਮਲ ਗਹਿਰੀ ਚਿੰਤਾ ਦਾ ਵਿਸ਼ਾ : ਮਾਨ

ਫਤਹਿਗੜ੍ਹ ਸਾਹਿਬ- “ਪੰਜਾਬ ਦੀ ਬਾਦਲ-ਬੀਜੇਪੀ ਸਰਕਾਰ ਦੇ ਮੁੱਖੀ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ, ਹਰਸਿਮਰਤ ਕੌਰ ਬਾਦਲ ਐਮ.ਪੀ, ਬਿਕਰਮ ਸਿੰਘ ਮਜੀਠੀਆ ਮਾਲ ਤੇ ਮੁੜ ਵਸਾਉ ਅਤੇ ਸੂਚਨਾ ਵਜ਼ੀਰ ਪੰਜਾਬ ਆਦਿ ਤਾਂ ਪਹਿਲੋ ਹੀ ਪੱਕੇ ਤੌਰ … More »

ਪੰਜਾਬ | Leave a comment