ਪੰਜਾਬ

450px-Electric_wiring_near_Helsinki.sm

ਬਿਜਲੀ ਦਰਾਂ ‘ਚ 9.6% ਦਾ ਵਾਧਾ ਕਰਕੇ ਪੰਜਾਬ ਦੇ ਲੋਕਾਂ ਨੂੰ ਦਿੱਤਾ ਵੱਡਾ ਝਟਕਾ

ਚੰਡੀਗੜ੍ਹ- ਪੰਜਾਬ ਸਟੇਟ ਇਲੈਕਟਰਸਿਟੀ ਰੈਗੂਲੈਟਰੀ ਕਮਿਸ਼ਨ ਨੇ ਪੰਜਾਬ ਵਿੱਚ ਬਿਜਲੀ ਮਹਿੰਗੀ ਕਰਕੇ ਜਨਤਾ ਤੇ 1782.50 ਕਰੋੜ ਰੁਪੈ ਦਾ ਬੋਝ ਪਾਇਆ ਹੈ। ਵੈਸੈ ਤਾਂ ਹਰ ਸੈਕਟਰ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ ਪਰ ਖੇਤੀਬਾੜੀ ਖੇਤਰ ਦਾ ਖਾਸ ਖਿਆਲ … More »

ਪੰਜਾਬ | Leave a comment
 

ਭਾਈ ਗੁਰਮੇਜ ਸਿੰਘ ਨੇ ਸੂਰਮੇਂ ਸਿੰਘਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਅਹਿਮ ਉਪਰਾਲਾ ਕੀਤਾ- ਗਿ.ਗੁਰਬਚਨ ਸਿੰਘ

ਅੰਮ੍ਰਿਤਸਰ:- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਨੇ ਅਣਥੱਕ ਮਿਹਨਤ ਕਰਕੇ ਸੂਰਮੇਂ ਸਿੰਘਾਂ (ਨੇਤਰਹੀਣਾਂ) ਲਈ ਗੁਰਬਾਣੀ ਦਾ ਪਾਠ ਕਰਨ ਲਈ ਬਰੇਲ ਲਿੱਪੀ ‘ਚ 18 ਪੋਥੀਆਂ ਵਿੱਚ ਅੰਤਰਣ ਕੀਤਾ ਹੈ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ … More »

ਪੰਜਾਬ | Leave a comment
 

ਰੇਲਵੇ ਸਟੇਸ਼ਨ ਵਿਖੇ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਦਾ ਮਾਡਲ ਸ਼ਸ਼ੋਭਿਤ

ਅੰਮ੍ਰਿਤਸਰ:- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਤਿਹਾਸਕ ਮਹੱਤਤਾ ਨੂੰ ਪ੍ਰਗਟਾਉਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਗੋਲਡ ਪਲੇਟਡ ਮਾਡਲ ਸ੍ਰੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਸ਼ਸ਼ੋਭਿਤ ਕੀਤਾ ਗਿਆ, ਜਿਸ ਤੋਂ ਅੱਜ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ … More »

ਪੰਜਾਬ | Leave a comment
4====2.sm

‘ਬੀਬੀ ਜੀ ਅਸੀਂ ਵੋਟਾਂ ਪਾ ਕੇ ‘ਜਿਤਾਇਆ’ ਹੈ ਸਦੀਕ ਸਾਹਬ ਨੂੰ..

ਬਰਨਾਲਾ,(ਜੀਵਨ ਰਾਮਗੜ੍ਹ)- ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਸਨਮਾਨ ਲਈ ਰੱਖੇ ਗਏ ਪ੍ਰੋਗਰਾਮ ਦੌਰਾਨ ਕਾਂਗਰਸੀ ਨੇਤਾਵਾਂ ਦਰਮਿਆਨ ਵਾਪਰੀਆਂ ਕੁਝ ਘਟਨਾਵਾਂ ਇਸ ਪ੍ਰਕਾਰ ਹਨ : * ਤਕਰੀਬਨ ਦੋ ਘੰਟੇ ਲੇਟ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ … More »

ਪੰਜਾਬ | Leave a comment
4====1.sm

ਪ੍ਰਾਪਰਟੀ ਟੈਕਸ ਦਾ ਦੋਸ਼ ਕੇਂਦਰ ਸਿਰ ਮੜ੍ਹ ਕੇ ਬਾਦਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ-ਬਾਜਵਾ

ਬਰਨਾਲਾ,(ਜੀਵਨ ਰਾਮਗੜ੍ਹ)-ਸੂਬੇ ਦੀ ਬਾਦਲ ਸਰਕਾਰ ਵੱਲੋਂ ਪੰਜਾਬ ਦੇ ਸਹਿਰੀਆਂ ਉਪਰ ਠੋਸੇ ਜਾ ਰਹੇ ਪ੍ਰਾਪਰਟੀ ਟੈਕਸ ਦੇ ਬੋਝ ਸਬੰਧੀ ਕੇਂਦਰੀ ਸਰਕਾਰ ਦੁਆਰਾ ਮਜ਼ਬੂਰ ਕਰਨ ਦੇ ਲਾਏ ਜਾ ਰਹੇ ਦੋਸ਼ ਗੁੰਮਰਾਹਕੁੰਨ ਤੇ ਬੇਬੁਨਿਆਦ ਹਨ ਕਿਉਕਿ ਕੇਂਦਰੀ ਸਰਕਾਰ ਵੱਲੋਂ ਪੰਜਾਬ ਦੀ ਬਦ ਤੋਂ … More »

ਪੰਜਾਬ | Leave a comment
3----1.sm

ਜਨਸ਼ਕਤੀ ਦਾ ਨਿਰਮਾਣ ਕਰਕੇ ਸੰਘਰਸ਼ ਰਾਹੀ ਭ੍ਰਿਸ਼ਟਾਤੰਤਰ ਨੂੰ ਖ਼ਤਮ ਕਰਾਂਗੇ-ਅੰਨਾ

ਬਰਨਾਲਾ,(ਜੀਵਨ ਰਾਮਗੜ੍ਹ)-ਦੇਸ਼ ਦੀ ਭ੍ਰਿਸ਼ਟ ਵਿਵਸਥਾ ਦੇ ਪਰਿਵਰਤਨ ਦੇ ਮੁੱਦੇ ਨੂੰ ਲੈ ਕੇ ਸਰਕਾਰ ਦੇ ਨੱਕ ’ਚ ਦਮ ਕਰਨ ਵਾਲੇ ਗਾਂਧੀਵਾਤੀ ਨੇਤਾ ਅੰਨਾ ਹਜਾਰੇ ਵੱਲੋਂ ਜ਼ਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਜਨਤੰਤਰ ਜਾਗਰੂਕਤਾ ਮੁਹਿੰਮ ਅੱਜ ਬਰਨਾਲਾ ਪੁੱਜੀ ਜਿਸਦਾ ਬਰਨਾਲਾ ਪਹੁੰਚਣ … More »

ਪੰਜਾਬ | Leave a comment
ਚਰਨਦੀਪ ਸਿੰਘ ਜ਼ਿਲਾ ਟਰਾਂਸਪੋਰਟ ਅਫਸਰ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਤੇ ਮੌਜੂਦ ਹਾਜ਼ਰੀਨ।(ਫੋਟੋ: ਸੁਨੀਲ ਬਾਂਸਲ)

ਆਵਾਜਾਈ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ‑ਡੀ.ਟੀ.ਓ.

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ)‑ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੀਆਂ ਹਦਾਇਤਾਂ ਦੇ ਅਨੁਸਾਰ ਮੋਟਰ ਵਹੀਕਲ ਐਕਟ ਅਤੇ ਸੈਂਟਰਲ ਮੋਟਰ ਵਹੀਕਲ ਦੀਆਂ ਧਰਾਵਾਂ ਨੂੰ ਸਕੂਲੀ ਵੈਨਾਂ, ਬੱਸਾਂ ਅਤੇ ਆਟੋ ਰਿਕਸ਼ਾ ਵਿੱਚ ਸਖਤੀ ਨਾਲ ਲਾਗੂ ਕਰਨ ਲਈ ਇੱਕ ਜ਼ਿਲਾ ਪੱਧਰੀ ਟ੍ਰੈਫਿਕ ਜਾਗਰੂਕਤਾ … More »

ਪੰਜਾਬ | Leave a comment
ਨੰਦਗੜ੍ਹ ਬਹੁਮੰਤਵੀ ਸਹਿਕਾਰੀ ਸਭਾ ਦੇ ਨਵੇਂ ਚੁਣੇ ਡਾਇਰੈਕਟਰ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ।(ਫੋਟੋ: ਸੁਨੀਲ ਬਾਂਸਲ)

ਬਹੁਮੰਤਵੀ ਸਹਿਕਾਰੀ ਸਭਾ ਨੰਦਗੜ੍ਹ ਦੀ ਚੋਣ ਸਰਬਸੰਮਤੀ ਨਾਲ ਹੋਈ

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ)- ਨੇੜਲੇ ਪਿੰਡ ਨੰਦਗੜ੍ਹ ਸਥਿਤ ਦੀ ਨੰਦਗੜ੍ਹ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਨੰਦਗੜ੍ਹ ਦੀ ਵੱਕਾਰ ਦਾ ਸਵਾਲ ਬਣੀ ਪ੍ਰਬੰਧਕੀ ਕਮੇਟੀ ਦੀ ਚੋਣ ਮੌਕੇ ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ਟਕਰਾਅ ਮਹਿਕਮੇ ਦੇ ਅਧਿਕਾਰੀਆਂ ਦੀ ਸੂਝਬੂਝ ਨਾਲ ਟਲ ਗਿਆ। ਅਖੀਰ ਸਰਬਸੰਮਤੀ … More »

ਪੰਜਾਬ | Leave a comment
 

ਕਾਲਾ ਪੀਲੀਆ ਸਬੰਧੀ ਲੈਬੋਰਟਰੀ ਟੈਸਟ ਤੇ ਸਕਰੀਨਿੰਗ ਕੈਂਪ ਲਾਇਆ

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ)-ਡਿਪਟੀ ਕਮਿਸ਼ਨਰ ਪਰਮਜੀਤ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ.ਚਰਨਜੀਤ ਸਿੰਘ ਤੇ ਡਾ.ਜਾਗ੍ਰਿਤੀ ਐਸ.ਐਮ.ਓ. ਬਲਾਕ ਚੱਕ ਸ਼ੇਰੇਵਾਲਾ ਦੀ ਯੋਗ ਅਗਵਾਈ ਹੇਠ ਨੇੜਲੇ ਪਿੰਡ ਕਾਨਿਆਂਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਦਾ ਕਾਲਾ ਪੀਲੀਆ‑ਬੀ ਤੇ … More »

ਪੰਜਾਬ | Leave a comment
 

ਸ੍ਰੀ ਅਕਾਲ ਤਖਤ ਸਾਹਿਬ ਦੀ ਵੈੱਬਸਾਈਟ ਜਾਰੀ

ਅੰਮ੍ਰਿਤਸਰ: – ਦੇਸ਼-ਵਿਦੇਸ਼ ‘ਚ ਬੈਠੀ ਸਿੱਖ ਸੰਗਤ ਦੀ ਸਹੂਲਤ ਲਈ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਤੇ ਅਰਥ ਭਰਪੂਰ ਜਾਣਕਾਰੀ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਵੈੱਬਸਾਈਟ  ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਸਿੰਘ … More »

ਪੰਜਾਬ | Leave a comment