ਪੰਜਾਬ

15----4.sm

ਸਬ ਜੇਲ੍ਹ ਬਰਨਾਲਾ ਵਿਖੇ ਇੱਕ ਹਵਾਲਾਤੀ ਨੇ ਫਾਹਾ ਲਿਆ

ਬਰਨਾਲਾ,(ਜੀਵਨ ਰਾਮਗੜ੍ਹ)-ਸਬ ਜੇਲ੍ਹ ਬਰਨਾਲਾ ਵਿਖੇ ਇੱਕ ਚੋਰੀ ਦੇ ਮਾਮਲੇ ’ਚ ਬੰਦ ਹਵਾਲਾਤੀ ਨੇ ਪਰਨੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਹੜਾ ਕਿ ਤਿੰਨ ਕੁ ਹਫ਼ਤਿਆਂ ਦੇ ਅਰਸੇ ਦੌਰਾਨ ਇਹ ਸਬ ਜੇਲ੍ਹ ਬਰਨਾਲਾ ਵਿਖੇ … More »

ਪੰਜਾਬ | Leave a comment
15----2.sm

ਬਰਨਾਲਾ ਪੁਲਿਸ ਵੱਲੋਂ ਲੁਟੇਰਾ ਗਿਰੋਹ ਦੇ 6 ਮੈਂਬਰ ਅਸਲਾ ਸਮੇਤ ਕਾਬੂ

ਬਰਨਾਲਾ,(ਜੀਵਨ ਰਾਮਗੜ੍ਹ)-ਪੈਟਰੋਲ ਪੰਪ ਸਰਾਬ ਦੇ ਠੇਕੇ ਤੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕਰਨ ਵਿੱਚ ਬਰਨਾਂਲਾ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। ਜਿਨ੍ਹਾਂ ਦੇ ਕੁੱਝ ਮੈਬਰ ਮਾਲਵੇ ਦੇ 4 ਜ਼ਿਲ੍ਹਿਆਂ ਦੀ ਪੁਲਿਸ ਲਈ ਵੱਖ-ਵੱਖ ਮਾਮਲਿਆਂ ਵਿੱਚ … More »

ਪੰਜਾਬ | Leave a comment
15----1.sm

ਡੀਐਮਸੀ ਦੇ ਡਾਕਟਰਾਂ ਦੀ ਅਣਗਹਿਲੀ ਖਿਲਾਫ਼ ਸੰਘਰਸ਼ ਲਈ ਲਾਮਬੰਦੀ ਦਾ ਸੱਦਾ

ਬਰਨਾਲਾ,(ਜੀਵਨ ਰਾਮਗੜ੍ਹ)-ਜਮਹੂਰੀ ਅਧਿਕਾਰ ਸਭਾ ਬਰਨਾਲਾ ਦੇ ਸਕੱਤਰ ਅਤੇ ਮੁਲਾਜ਼ਮ ਆਗੂ ਸੋਹਣ ਸਿੰਘ ਦੇ ਇਕਲੌਤੇ ਪੁੱਤਰ ਸੋਭਰਾਜਜੀਤ ਸਿੰਘ (21) ਦੇ ਬਰਨਾਲਾ ਵਿਖੇ ਹੋਏ ਸਰਧਾਜ਼ਲੀ ਸਮਾਗਮ ਮੌਕੇ ਜਿਥੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਸਮੂਹ ਜਨਤਕ ਤੇ ਸਘੰਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ … More »

ਪੰਜਾਬ | Leave a comment
Photo.sm

ਓਬਰਾਏ ਦਾ ਧੰਨਵਾਦ ਕਰਦਿਆਂ ਨਹੀਂ ਥਕਦੇ ਸਬੰਧਤ ਨੌਜਵਾਨਾਂ ਦੇ ਪਰਿਵਾਰ

ਅੰਮ੍ਰਿਤਸਰ – ਦੁਬਈ ‘ਚ ਪਾਕਿਸਤਾਨੀ ਨਾਗਰੀਕ ਮਿਸ਼ਰੀ ਖਾਨ ਦੇ ਕੱਤਲ ਕੇਸ ‘ਚ ਫਾਂਸੀ ਦੀ ਸਜਾ ਯਾਫਤਾ 17 ਭਾਰਤੀ ਨੌਜਵਾਨ ਅੱਜ ਉਘੇ ਵਪਾਰੀ ਸ੍ਰ. ਸੁਰਿੰਦਰਪਾਲ ਸਿੰਘ ਓਬਰਾਏ ਦੇ ਉਧਮਾਂ ਨਾਲ ਰਿਹਾਅ ਹੋਣ ਉਪਰੰਤ ਉਨ੍ਹਾਂ ਦੀ ਅਗਵਾਈ ‘ਚ ਸਭ ਤੋਂ ਪਹਿਲਾ ਦਿੱਲੀ … More »

ਪੰਜਾਬ | Leave a comment
13----1.sm

ਡੀਐਮਸੀ ਦੇ ਡਾਕਟਰਾਂ ਦੀ ਇਲਾਜ ਦੌਰਾਨ ਵਰਤੀ ਅਣਗਹਿਲੀ ਨੂੰ ਕੀਤਾ ਜੱਗ ਜ਼ਾਹਰ

ਬਰਨਾਲਾ,(ਜੀਵਨ ਰਾਮਗੜ੍ਹ)-ਲੰਘੇ ਦਿਨੀਂ ਜਮਹੂਰੀ ਅਧਿਕਾਰ ਸਭਾ ਬਰਨਾਲਾ ਅਤੇ ਹੋਰ ਮੁਲਾਜ਼ਮ ਜਥੇਬੰਦੀਆਂ ਦੇ ਸੀਨੀਅਰ ਆਗੂ ਸੋਹਣ ਸਿੰਘ ਦੇ ਇਕਲੌਤੇ ਨੌਜ਼ਵਾਨ ਪੁੱਤਰ ਸੋਭਰਾਜਜੀਤ ਸਿੰਘ ਦੇ ਹਾਦਸਾਗ੍ਰਸਤ ਹੋਣ ਉਪਰੰਤ ਡੀਐਮਸੀ ਲੁਧਿਆਣਾਂ ਵਿਖੇ ਮੌਤ ਹੋ ਜਾਣ ਦੇ ਮਾਮਲੇ ’ਚ ਅੱਜ ਉਸ ਵੇਲੇ ਨਵਾਂ ਮੋੜ … More »

ਪੰਜਾਬ | Leave a comment
 

ਬਲਾਤਕਾਰ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਦੋ ਮੁਲਜ਼ਮ ਭੈਣ-ਭਰਾ ਨੂੰ ਕੈਦ ਤੇ ਜ਼ੁਰਮਾਨਾ

ਬਰਨਾਲਾ,(ਜੀਵਨ ਰਾਮਗੜ੍ਹ)-ਇੱਕ ਨਾਬਲਾਗ ਲੜਕੀ ਨੂੰ ਬਹਿਲਾ ਫੁਸਲਾ ਕੇ ਅਗਵਾ ਕਰਨ ਉਪਰੰਤ ਬਲਾਤਕਾਰ ਕੀਤੇ ਜਾਣ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਅੱਜ ਵਧੀਕ ਸੈਸ਼ਨ ਜੱਜ ਬਰਨਾਲਾ ਬੀਐਸ ਸੰਧੂ ਦੀ ਅਦਾਲਤ ਨੇ ਦੋਸ਼ੀ ਭੈਣ-ਭਰਾ ਨਿਰਮਲ ਸਿੰਘ ਨੂੰ 10 ਸਾਲ ਕੈਦ ਤੇ 10 ਹਜ਼ਾਰ … More »

ਪੰਜਾਬ | Leave a comment
??????????

ਕਰਿਭਕੋ ਵੱਲੋਂ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਸਹਿਕਾਰੀ ਕਾਨਫਰੰਸ ਹੋਈ

ਬਰਨਾਲਾ,(ਜੀਵਨ ਰਾਮਗੜ੍ਹ)-ਭਾਰਤ ਦੇ ਦੇਸ਼ ਦੇ ਉੱਘੇ ਸਹਿਕਾਰੀ ਅਦਾਰੇ ਕਰਿਸ਼ਕ ਭਾਰਤੀ ਕੋਆਪਰੇਟਿਵ ਲਿਮਟਿਡ (ਕਰਿਭਕੋ) ਵੱਲੋਂ ਸਥਾਨਕ ਨਿੱਜੀ ਹੋਟਲ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਸਹਿਕਾਰੀ ਕਾਨਫਰੰਸ ਕੀਤੀ ਗਈ। ਜਿਸ ਵਿਚ ਜ਼ਿਲ੍ਹਾ ਬਰਨਾਲਾ ਦੇ ਕੋਆਪਰੇਟਿਵ ਇੰਸਪੈਕਟਰਾਂ, ਸਹਿਕਾਰੀ ਸਭਾਵਾਂ ਦੇ ਸਕੱਤਰਾਂ, ਪ੍ਰਧਾਨਾਂ ਅਤੇ ਸੇਲਜਮੈਨਾਂ ਨੇ … More »

ਪੰਜਾਬ | Leave a comment
13----3.sm

ਸ਼ਾਰਜਾਹ ਜੇਲ੍ਹ ਤੋਂ ਪਰਤੇ ਸੰਘੇੜਾ ਦੇ ਨੌਜਵਾਨ ਸੁਖਜੋਤ ਦਾ ਘਰ ਪੁੱਜਣ ‘ਤੇ ਭਰਵਾ ਸੁਆਗਤ

ਬਰਨਾਲਾ,(ਜੀਵਨ ਰਾਮਗੜ੍ਹ)-26 ਜਨਵਰੀ 2009 ‘ਚ ਸ਼ਾਰਜਾਹ ਵਿਖੇ ਪਾਕਿਸਤਾਨੀ ਨੌਜਵਾਨ ਮਿਸ਼ਰੀ ਖਾਂ ਦੇ ਕਤਲ ਦੇ ਦੋਸ਼ ’ਚ ਸ਼ਾਰਜਾਹ ਦੀ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਸਵਦੇਸ਼ ਪੁੱਜੇ 17 ਪੰਜਾਬੀ ਨੌਜਵਾਨਾਂ ’ਚ ਸੁਖਜੋਤ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਸੰਘੇੜਾ (ਬਰਨਾਲਾ) ਦੇ ਦੇਰ ਰਾਤ … More »

ਪੰਜਾਬ | Leave a comment
13----4A.sm

ਪੁਲਿਸ ਦੇ ਬੱਸ ਡਰਾਈਵਰ ਪ੍ਰਤੀ ਢਿੱਲੇ ਰਵੱਈਏ ਖਿਲਾਫ਼ ਲੋਕਾਂ ਵੱਲੋਂ ਬਰਨਾਲਾ-ਸੰਗਰੂਰ ਹਾਈਵੇ ਜਾਮ

ਬਰਨਾਲਾ,(ਜੀਵਨ ਰਾਮਗੜ੍ਹ)-ਅੱਜ ਸੰਗਰੂਰ-ਬਰਨਾਲਾ ਹਾਈਵੇਅ ਰੋਡ ’ਤੇ ਪਿੰਡ ਹਰੀਗੜ੍ਹ ਲਾਗੇ ਆਰਬਿਟ ਬੱਸ ਤੇ ਸਕਾਰਪਿਓ ਦਰਮਿਆਨ ਟੱਕਰ ਹੋ ਗਈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਤੇ ਇੱਕ ਗੰਭੀਰ ਰੂਪ ‘ਚ ਜਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਧਨੌਲਾ ਤੋਂ … More »

ਪੰਜਾਬ | Leave a comment
13----5.sm

ਮਜ਼ਦੂਰਾਂ ਨੇ ਸਾੜੀ ਸੂਬਾ ਸਰਕਾਰ ਦੀ ਅਰਥੀ

ਬਰਨਾਲਾ,(ਜੀਵਨ ਰਾਮਗੜ੍ਹ)-ਪਿੰਡ-ਸ਼ਹਿਰਾਂ ਵਿੱਚ ਮਜ਼ਦੂਰਾਂ ਨਾਲ ਹੁੰਦੀਆਂ ਜਿਆਦਤੀਆਂ ਦੇ ਖਿਲਾਫ਼ ਸੀਪੀਆਈ (ਐਮਐਲ) ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਵਿੱਚ ਅੱਜ ਸਥਾਨਕ ਕਚਿਹਰੀ ਚੌਂਕ ਬਰਨਾਲਾ ਵਿਖੇ ਮਜ਼ਦੂਰਾਂ ਵੱਲੋਂ ਸੂਬਾ ਸਰਕਾਰ ਦੀ ਅਰਥੀ ਸਾੜ ਕੇ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ। ਧਰਨੇ … More »

ਪੰਜਾਬ | Leave a comment