ਪੰਜਾਬ

c.m

ਕਾਂਗਰਸ ਸਰਕਾਰ ਦੀ ਦੇਣ ਵਧਦੀ ਮਹਿੰਗਾਈ-ਬਾਦਲ

ਲੰਬੀ-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਦੇਸ਼ ਵਿਚ ਲਗਾਤਾਰ ਵਧਦੀ ਮਹਿੰਗਾਈ ਦੇ ਲਈ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਜਿੰਮੇਵਾਰ ਹੈ। ਉਨ੍ਹਾਂ ਨੇ ਆਪਣੇ ਵਿਚਾਰ ਲੰਬੀ ਹਲਕੇ ਦੇ ਪਿੰਡਾਂ ਵਿਚ ਸੰਗਤ ਦਰਸ਼ਨ ਦੌਰਾਨ ਕਹੇ। ਉਨ੍ਹਾਂ ਨੇ ਕਿਹਾ … More »

ਪੰਜਾਬ, ਮੁਖੱ ਖ਼ਬਰਾਂ | Leave a comment
186

ਮਨਮੋਹਨ ਸਿੰਘ ਨੇ ਪਗੜੀ ਤਲਾਸ਼ੀ ਸਬੰਧੀ ਕੀਤੀ ਅਮਰੀਕਾ ਨਾਲ ਗਲਬਾਤ-ਪਰਨੀਤ ਕੌਰ

ਭਾਦਸੋਂ- ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਅਮਰੀਕਾ ਵਿਚ ਪਗੜੀ ਦੀ ਤਲਾਸ਼ੀ ਦੇ ਮੁੱਦੇ ਨੂੰ ਸੰਜ਼ੀਦਗ਼ੀ ਨਾਲ ਲੈਂਦੇ ਹੋਏ ਅਮਰੀਕੀ ਸਰਕਾਰ ਨੂੰ ਇਸਨੂੰ ਛੇਤੀ ਤੋਂ ਛੇਤੀ ਸੁਲਝਾਉਣ ਲਈ ਅਪੀਲ ਕੀਤੀ ਹੈ। ਵਿਦੇਸ਼ ਰਾਜਮੰਤਰੀ ਪਰਨੀਤ ਕੌਰ  ਨੇ ਸ਼ਨਿੱਚਰਵਾਰ ਨੂੰ … More »

ਪੰਜਾਬ | Leave a comment
ਮੁਕਤਸਰ ਵਿਖੇ ਵੱਖ-ਵੱਖ ਥਾਵਾਂ ਤੇ ਕ੍ਰਿਸਮਿਸ ਡੇ ਮੌਕੇ ਕਰਵਾਏ ਗਏ ਸਮਾਰੋਹਾਂ ਦੇ ਦ੍ਰਿਸ਼।(ਫੋਟੋ: ਸੁਨੀਲ ਬਾਂਸਲ)

ਧੂਮਧਾਮ ਨਾਲ ਮਨਾਇਆ ਕ੍ਰਿਸਮਿਸ ਡੇ

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) -: ਇਥੋਂ ਦੀ ਕੋਟਲੀ ਰੋਡ ਤੇ ਸਹਾਇਕ ਫੈਲੋਸ਼ਿਪ ਚਰਚ ਵਿਖੇ ਕ੍ਰਿਸਮਿਸ ਡੇ ਬੜੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਚਰਚ ਦੇ ਪਾਸਟਰ ਮਸੀਹ ਦਾਸ ਅਤੇ ਸੰਗਤ ਨੇ ਪ੍ਰਭੂ ਯਸ਼ੂ ਮਸੀਹ ਦਾ ਕੇਕ ਕਟ ਕੇ ਸਮਾਰੋਹ ਦੀ … More »

ਪੰਜਾਬ | Leave a comment
hospital

ਲੈਪਰੋਸੀ ਸੋਸਾਇਟੀ ਅੰਮ੍ਰਿਤਸਰ ਵੱਲੋ ਲੈਪਰੋਸੀ ਸੈਮੀਨਾਰ ਸਿਵਲ ਹਸਪਤਾਲ ਅੰਮਿਤਸਰ ਵਿਖੇ ਕਰਵਾਇਆ ਗਿਆ

ਅੰਮ੍ਰਿਤਸਰ – ਜਿਲ੍ਹਾ ਲੈਪਰੋਸੀ ਸੋਸਾਇਟੀ ਅੰਮ੍ਰਿਤਸਰ ਵੱਲੋ ਇਕ ਦਿਨਾਂ ਜਿਲ੍ਹਾ ਪੱਧਰੀ ਅਰਬਨ ਲੈਪਰੋਸੀ ਸੈਮੀਨਾਰ ਸਿਵਲ ਹਸਪਤਾਲ ਅੰਮਿਤਸਰ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਜਿਲ੍ਹੇ ਦੇ ਸਰਕਾਰੀ ਅਤੇ ਗੈਰ ਸਰਕਾਰੀ, ਬੀ.ਏ.ਐਮ.ਐਸ, ਆਈ.ਐਮ.ਏ ਦੇ ਡਾਕਟਰ, ਗੁਰੂ ਨਾਨਕ ਹਸਪਤਾਲ ਚਮੜੀ ਵਿਭਾਗ ਦੇ ਡਾਕਟਰ … More »

ਪੰਜਾਬ | Leave a comment
ਜਥੇ.ਹੀਰਾ ਸਿੰਘ ਚੜੇਵਾਨ ਹਾਜ਼ਰੀਨਾਂ ਦੀ ਮੌਜੂਦਗੀ ’ਚ ਆਪਣਾ ਅਹੁੱਦਾ ਸੰਭਾਲਣ ਮੌਕੇ। (ਫੋਟੋ : ਬਾਂਸਲ)

ਨਵਨਿਯੁਕਤ ਚੇਅਰਮੈਨ ਨੇ ਅਹੁੱਦਾ ਸੰਭਾਲਿਆ

ਸ੍ਰੀ ਮੁਕਤਸਰ ਸਾਹਿਬ, (ਬਾਂਸਲ) -: ਇਥੋਂ ਦੇ ਕੋਟਕਪੂਰਾ ਰੋਡ ਸਥਿਤ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਬਣੇ ਚੇਅਰਮੈਨ ਜਥੇ.ਹੀਰ ਸਿੰਘ ਚੜੇਵਾਨ ਦੀ ਤਾਜਪੋਸ਼ੀ ਦੇ ਸੰਬੰਧ ’ਚ ਅੱਜ ਇੱਕ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਸ੍ਰੀ ਵਰੁਣ ਰੁਜ਼ਮ … More »

ਪੰਜਾਬ | Leave a comment
ਸ੍ਰੀ ਮੁਕਤਸਰ ਸਾਹਿਬ ਦੀ ਜਾਮਾ ਮਸਜਿਦ ਵਿਖੇ ਚੇਅਮੈਨ ਮੁਹੰਮਦ ਉਸਮਾਨ ਰਹਿਮਾਨ ਮੁਸਲਮਾਨਾਂ ਨਾਲ ਮੀਟਿੰਗ ਕਰਦੇ ਹੋਏ।(ਫੋਟੋ:ਸੁਨੀਲ ਬਾਂਸਲ)

ਪੰਜਾਬ ਵਕਫ਼ ਬੋਰਡ ਦੀਆਂ ਥਾਵਾਂ ਤੋਂ ਜਲਦੀ ਹਟਣਗੇ ਨਜਾਇਜ਼ ਕਬਜ਼ੇ – ਚੇਅਰਮੈਨ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -: ਇਥੋਂ ਦੀ ਇਤਿਹਾਸਕ ਜਾਮਾ ਮਸਜਿਦ ਦੀ ਮੁੜ ਤੋਂ ਉਸਾਰੀ ਦਾ ਜਲਦੀ ਸ਼ੁਰੂ ਕੀਤਾ ਜਾਵੇਗਾ ਤੇ ਵਕਫ਼ ਬੋਰਡ ਦੀ ਜਗ੍ਹਾਂ ਤੇ ਕਾਬਜ਼ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਨਾਲ-ਨਾਲ ਕਿਰਾਇਆ ਨਾ ਦੇਣ ਵਾਲਿਆਂ ਦੇ ਖਿਲਾਫ਼ ਵੀ … More »

ਪੰਜਾਬ | Leave a comment
Surinder Shinda

ਪੇਂਡੂ ਸਭਿਆਚਾਰ ਦੇ ਅਜਾਇਬ ਘਰ ਵਿੱਚ ਲੋਕ ਸੰਗੀਤ ਵੀ ਸੰਭਾਲੋ-ਸੁਰਿੰਦਰ ਛਿੰਦਾ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਉੱਘੇ ਪੰਜਾਬੀ ਲੋਕ ਗਾਇਕ ਅਤੇ ਪੰਜਾਬੀ ਫਿਲਮਾਂ ਦੇ ਅਦਾਕਾਰ ਸ਼੍ਰੀ ਸੁਰਿੰਦਰ ਛਿੰਦਾ ਨੇ ਅੱਜ ਇਥੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵਿਖੇ ਆਪਣਾ ਸੁਝਾਅ ਦਿੰਦਿਆਂ ਕਿਹਾ ਹੈ ਕਿ ਯੂਨੀਵਰਸਿਟੀ ਸਥਿਤ ਪੇਂਡੂ … More »

ਪੰਜਾਬ | Leave a comment
artist Hari Mohan

ਹਰੀ ਮੋਹਨ ਆਰਟਿਸਟ ਵੱਲੋਂ ਤਿਆਰ ਚਿੱਤਰਾਂ ਦੀ ਪ੍ਰਦਰਸ਼ਨੀ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਯੂਨੀਵਰਸਿਟੀ ਦੇ ਕਰਮਚਾਰੀ ਅਤੇ ਕੌਮੀ ਪ੍ਰਸਿੱਧੀ ਪ੍ਰਾਪਤ ਪੋਰਟ੍ਰੇਟ ਚਿੱਤਰਕਾਰ ਹਰੀ ਮੋਹਨ ਆਰਟਿਸਟ ਵੱਲੋਂ ਤਿਆਰ 28 ਚਿੱਤਰਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਡਾ: ਮਹਿੰਦਰ ਸਿੰਘ ਰੰਧਾਵਾ ਆਰਟ ਗੈਲਰੀ … More »

ਪੰਜਾਬ | Leave a comment
ਸ੍ਰੀ ਮਨੋਜ ਕੁਮਾਰ ਢੰਡ (ਫੋਟੋ: ਰਮੇਸ਼ ਬਾਂਸਲ)

ਨਵੇਂ ਬੀ.ਡੀ.ਪੀ.ਓ ਨੇ ਅਹੁੱਦਾ ਸੰਭਾਲਿਆ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -: ਮੁਕਤਸਰ ਦੇ ਨਵੇਂ ਬਲਾਕ ਤੇ ਪੰਚਾਇਤ ਅਫ਼ਸਰ ਸ੍ਰੀ ਮਨੋਜ ਕੁਮਾਰ ਢੰਡ ਨੇ ਆਪਣਾ ਅਹੁੰਦਾ ਸੰਭਾਲ ਲਿਆ ਹੈ। ਇਹ ਜਾਣਕਾਰੀ ਸ੍ਰੀ ਭੁਪਿੰਦਰ ਸਿੰਘ ਤੇ ਕੇਵਲ ਕ੍ਰਿਸ਼ਨ ਸੈਕਟਰੀ ਨੇ ਦਿੱਤੀ। ਵਰਣਨਯੋਗ ਹੈ ਕਿ ਸ੍ਰੀ ਢੰਡ ਪਹਿਲਾ … More »

ਪੰਜਾਬ | Leave a comment
21mukatsar majithia

ਘੁਟਾਲੇ ਸੋਨੀਆ ਅਤੇ ਰਾਹੁਲ ਦੇ ਨੱਕ ਥੱਲੇ ਪਨਪਦੇ ਰਹੇ

ਮੁਕਤਸਰ- ਯੂਥ ਅਕਾਲੀ ਦਲ ਦੇ ਸਰਪ੍ਰਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਾਦਲ ਫੋਬੀਆ ਹੋਗਿਆ ਹੈ। ਉਹਨਾਂ ਕਿਹਾ ਕਿ ਕੈਪਟਨ ਬਾਦਲ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਕਾਰਨ ਸਰਕਾਰ ਨੂੰ ਲੋਕਾਂ … More »

ਪੰਜਾਬ | Leave a comment