ਅੰਤਰਰਾਸ਼ਟਰੀ
ਸੁਰਪ੍ਰੀਤ ਸਨੀ ਸਫਲ ਸ਼ੋਅ ਕਰਕੇ ਕੈਨੇਡਾ ਤੋਂ ਪਰਤਿਆ
ਐਮ.ਐਚ.1 ਚੈਨਲ ਦਾ ਚਰਚਿੱਤ ਅਤੇ ਸੁਰੀਲਾ ਗਾਇਕ ਸੁਰਪ੍ਰੀਤ ਸਨੀ ਜੋ ਐਮ.ਐਚ.1 ਦੇ ਵਿਸ਼ੇਸ਼ ਪ੍ਰੋਗਰਾਮ ਕਰਮਯੁੱਧ ਵਿਚੋਂ ਪਹਿਲੇ ਨੰਬਰ ਤੇ ਆਇਆ ਸੀ ਜਿਸ ਕਰਕੇ ਉਸ ਦੀ ਪ੍ਰਭਾਵਸ਼ਾਲੀ ਗਾਇਕੀ ਸਦਕਾ ਇੰਗਲੈਂਡ, ਨਿਊਜ਼ੀਲੈਂਡ ਅਤੇ ਭਾਰਤ ਦੇ ਕਈ ਸੂਬਿਆਂ ਵਿਚ ਪ੍ਰੋਗਰਾਮ ਕਰਨ ਤੋਂ ਬਾਅਦ … More
ਜਦੋਂ ਤਜੌਰੀ ਚੋਰੀ ਕਰਨ ਆਏ ਚੋਰ ਨੂੰ ਤਜੌਰੀ ਨੇ ਹੀ ਪਕੜ੍ਹ ਲਿਆ !
ਪੈਰਿਸ, (ਸੁਖਵੀਰ ਸਿੰਘ ਸੰਧੂ) – ਫਰਾਂਸ ਦੇ ਕਸਬੇ ਸੇਂਟ ਜੋਰਜ ਓਰੀਲੇਨਜ਼ ਦੇ ਇੱਕ ਘਰ ਵਿੱਚ ਜਦੋਂ ਚੋਰ ਤਜੌਰੀ ਨੂੰ ਚੁਰਾਉਣ ਲੱਗਿਆ,ਤਾਂ ਚੁਕਣ ਵੇਲੇ ਉਸ ਦੀ ਲੱਤ ਤਜੌਰੀ ਦੇ ਭਾਰ ਥੱਲੇ ਦੱਬ ਗਈ। ਚਾਰ ਸੌ ਕਿਲੋ ਭਾਰ ਦੀ ਤਜੌਰੀ ਨੇ ਉਸ … More
ਟਰੰਪ ਨੇ ਇਫਤਾਰ ਦੀ ਦਾਅਵਤ ਨਾ ਦੇ ਕੇ ਤੋੜੀ ਵਾਈਟ ਹਾਊਸ ਦੀ ਪਰੰਪਰਾ
ਵਾਸ਼ਿੰਗਟਨ – ਵਾਈਟ ਹਾਊਸ ਵਿੱਚ ਪਿੱਛਲੇ ਕਈ ਸਾਲਾਂ ਤੋਂ ਇਫਤਾਰ ਦੀ ਦਾਵਤ ਦੇਣ ਦੀ ਪਰੰਪਰਾ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਤੋੜ ਦਿੱਤਾ ਹੈ। ਇਸ ਵਾਰ ਇਫਤਾਰ ਦੀ ਦਾਵਤ ਦਾ ਵਾਈਟ ਹਾਊਸ ਵਿੱਚ ਆਯੋਜਨ ਨਹੀਂ ਕੀਤਾ ਗਿਆ। ਟਰੰਪ ਪ੍ਰਸ਼ਾਸਨ ਨੇ … More
ਪਾਕਿ-ਚੀਨ ਮਿਲ ਕੇ ਬਣਾਉਣਗੇ ਸਿੰਧੂ ਨਦੀ ਤੇ ਡੈਮ
ਇਸਲਾਮਾਬਾਦ – ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ-ਬਾਲਿਟਸਤਾਨ ਵਿੱਚ ਸਿੰਧੂ ਨਦੀ ਤੇ ਮੇਗਾ ਡੈਮ ਬਣਾਉਣ ਦੀ ਯੋਜਨਾ ਤੇ ਚੀਨ ਦੀ ਮੱਦਦ ਨਾਲ ਬਹੁਤ ਹੀ ਸਪੀਡ ਨਾਲ ਅੱਗੇ ਵੱਧਣ ਦੇ ਯਤਨ ਕੀਤੇ ਜਾ ਰਹੇ ਹਨ। ਭਾਰਤ ਵੱਲੋਂ ਪਾਕਿਸਤਾਨ ਅਤੇ ਚੀਨ … More
ਨਾਰਵੀਜਿਅਨ (ਨਾਰਵੇ) ਲੋਕਾਂ ਦਾ ਪੇਂਡੂ ਮੇਲਾ : ਲੀਅਰ
ਲੀਅਰ, (ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੁਨੀਆਂ ਦੇ ਉਹਨਾਂ ਮੁੱਲਕਾਂ ‘ਚੋਂ ਇੱਕ ਹੈ ਜੋ ਦਿਨ ਬ ਦਿਨ ਤਰੱਕੀ ਦੀ ਰਾਹ ਵੱਲ ਵੱਧਦਾ ਜਾ ਰਿਹਾ ਹੈ। ਕੁੱਲ 52 ਲੱਖ ਦੀ ਆਬਾਦੀ ਵਾਲੇ ਮੁੱਲਕ ਵਿੱਚ ਹਰ ਇੱਕ ਦਾ ਰਹਿਣ ਸਹਿਣ ਅਤੇ ਜੀਵਨ … More
ਟਰੰਪ ਮੇਰੇ ਤੋਂ ਡਰਦਾ ਸੀ, ਇਸ ਲਈ ਡਾਇਰੈਕਟਰ ਪਦ ਤੋਂ ਹਟਾਇਆ : ਕੋਮੀ
ਵਾਸ਼ਿੰਗਟਨ – ਐਫਬੀਆਈ ਦੇ ਡਾਇਰੈਕਟਰ ਦੇ ਅਹੁਦੇ ਤੋਂ ਹਟਾਏ ਗਏ ਜੇਮਸ ਕੋਮੀ ਨੇ ਅਮਰੀਕੀ ਸੈਨੇਟ ਦੇ ਸਾਹਮਣੇ ਆਪਣੇ ਬਿਆਨ ਦੇ ਕੇ ਅਮਰੀਕੀ ਰਾਜਨੀਤੀ ਵਿੱਚ ਭੂਚਾਲ ਲਿਆ ਦਿੱਤਾ ਹੈ। ਕੋਮੀ ਨੇ ਟਰੰਪ ਤੇ ਆਰੋਪ ਲਗਾਇਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ … More
ਬਹੁਮੱਤ ਤੋਂ ਦੂਰ ਰਹਿਣ ਦੇ ਬਾਵਜੂਦ ਟੈਰੇਸਾ ਨੇ ਅਸਤੀਫ਼ਾ ਦੇਣ ਤੋਂ ਕੀਤਾ ਇਨਕਾਰ
ਲੰਡਨ – ਬ੍ਰਿਟੇਨ ਵਿੱਚ ਹੋਈਆਂ ਆਮ ਚੋਣਾਂ ਦੇ ਨਤੀਜਿਆਂ ਨਾਲ ਮੇ ਟੈਰੇਸਾ ਨੂੰ ਵੱਡਾ ਝੱਟਕਾ ਲਗਾ ਹੈ ਅਤੇ ਉਨ੍ਹਾਂ ਦੀ ਪਾਰਟੀ ਬਹੁਮੱਤ ਪ੍ਰਾਪਤ ਕਰਨ ਵਿੱਚ ਅਸਫਲ ਰਹੀ ਹੈ। ਉਨ੍ਹਾਂ ਦੀ ਕੰਜਰਵੇਟਿਵ ਪਾਰਟੀ ਭਾਂਵੇ ਸੰਸਦ ਵਿੱਚ ਸੱਭ ਤੋਂ ਵੱਡੀ ਪਾਰਟੀ ਬਣ … More
ਕੈਂਸਰ ਰੋਕੂ ਸੰਸਥਾਵਾਂ ਦੀ ਸਹਾਇਤਾ ਲਈ ਸ਼ਹੀਦ ਊੱਧਮ ਸਿੰਘ ਕਲੱਬ ਨਾਰਵੇ ਵੱਲੋਂ ਗੀਤਕਾਰ ਗੀਤਾ ਜ਼ੈਲਦਾਰ ਦਾ ਸ਼ੋਅ ਕਰਵਾਇਆ ਗਿਆ
ਆਸਕਰ, (ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੇ ਸ਼ਹੀਦ ਊੱਧਮ ਸਿੰਘ ਕਲੱਬ ਵੱਲੋਂ ਕੈਂਸਰ ਦੀ ਰੋਕਥਾਮ ਲਈ ਇੰਡੀਆ ਅਤੇ ਨਾਰਵੇ ਚ ਨਿਸ਼ਕਾਮ ਸੇਵਾ ਕਰ ਰਹੀਆ ਸੰਸਥਾਵਾਂ ਦੀ ਮਾਲੀ ਸਹਾਇਤਾ ਲਈ ਜਾਣੇ ਪਹਿਚਾਣੇ ਪੰਜਾਬੀ ਗੀਤਕਾਰ ਗੀਤਾ ਜੈ਼ਲਦਾਰ ਦਾ ਸ਼ੋਅ ਨਾਰਵੇ ਦੇ ਸ਼ਹਿਰ … More
ਅੱਤਵਾਦੀ ਹਮਲਿਆਂ ਦੇ ਬਾਵਜੂਦ ਬ੍ਰਿਟੇਨ ‘ਚ ਚੋਣਾਂ ਤੈਅ ਸਮੇਂ ਤੇ ਹੀ ਹੋਣਗੀਆਂ
ਲੰਡਨ – ਬ੍ਰਿਟੇਨ ਵਿੱਚ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲਿਆਂ ਦੇ ਬਾਵਜੂਦ ਉਥੇ ਹੋ ਰਹੀਆਂ ਆਮ ਚੋਣਾਂ ਪਹਿਲਾਂ ਤੋਂ ਤੈਅ ਹੋਏ ਸਮੇਂ ਤੇ ਹੀ ਹੋਣਗੀਆਂ। ਬ੍ਰਿਟਿਨ ਦੇ ਰਾਜਨੀਤਕ ਦਲਾਂ ਨੇ ਕਲ੍ਹ ਰਾਤ ਹੋਈ ਅੱਤਵਾਦੀ ਵਾਰਦਾਤ ਦੇ ਬਾਅਦ ਆਪਣੇ-ਆਪਣੇ ਚੋਣ ਪ੍ਰਚਾਰ … More
ਆਲ ਇੰਡੀਅਨ ਐਸੋਸੀਏਸ਼ਨ ਓਸਲੋ ਨਾਰਵੇ ਵੱਲੋਂ ਭਾਰਤ ਤੋਂ ਆਏ ਪ੍ਰਤੀਨਿਧੀ ਮੰਡਲ ਦਾ ਨਿੱਘਾ ਸਵਾਗਤ ਕੀਤਾ ਗਿਆ
ਓਸਲੋ, (ਰੁਪਿੰਦਰ ਢਿੱਲੋ ਮੋਗਾ) – ਭਾਰਤ ਤੋਂ ਸ੍ਰ. ਸੁਰਿੰਦਰਜੀਤ ਸਿੰਘ ਆਹਲੂਵਾਲੀਆ(ਐਸ ਐਸ ਆਹਲੂਵਾਲੀਆ) ਮਨਿਸਟਰ ਆਫ ਐਗਰੀਕਲਚਰਫ਼ਫਾਰਮਰ ਵੈਲਫੇਅਰ ਇੰਡੀਆ ਦੀ ਅਗਵਾਈ ਹੇਠ ਇਹਨੀ ਦਿਨੀ ਭਾਰਤ ਦੇ ਵੱਖ ਵੱਖ ਪ੍ਰਾਂਤਾ ਦੇ ਮੈਂਬਰ ਪਾਰਲੀਮੈਟਸ ਦਾ ਵਫਦ ਨਾਰਵੇ ਦੇ ਸਰਕਾਰੀ ਦੌਰੇ ਤੇ ਆਇਆ ਹੋਇਆ … More









