ਅੰਤਰਰਾਸ਼ਟਰੀ
ਟਰੰਪ ਦੇ ਖਿਲਾਫ਼ ਲੋਕ ਸੜਕਾਂ ਤੇ ਆ ਕੇ ਕਰ ਰਹੇ ਵਿਰੋਧ ਪ੍ਰਦਰਸ਼ਨ
ਸੇਨਫਰਾਂਸਿਸਕੋ- ਅਮਰੀਕਾ ਵਿੱਚ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਦੇਸ਼ ਦੇ ਬਹੁਤ ਸਾਰੇ ਵੱਡੇ ਸ਼ਹਿਰਾਂ ਵਿੱਚ ਟਰੰਪ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਵੱਖ-ਵੱਖ ਰਾਜਾਂ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਭੀੜ ਸੜਕਾਂ ਤੇ ਆ ਗਈ ਹੈ ਅਤੇ ਟਰੰਪ ਦੇ … More
ਡੋਨਲਡ ਟਰੰਪ ਬਣੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ
ਨਿਊਯਾਰਕ – ਰੀਪਬਲੀਕਨ ਪਾਰਟੀ ਦੇ ਉਮੀਦਵਾਰ 70 ਸਾਲਾ ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਚੁਣੇ ਗਏ ਹਨ। ਉਨ੍ਹਾਂ ਨੇ ਸਾਬਕਾ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਤੇ ਭਾਰੀ ਜਿੱਤ ਪ੍ਰਾਪਤ ਕੀਤੀ। ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਟਰੰਪ ਨੇ ਆਪਣੇ ਸਮਰਥੱਕਾਂ ਨੂੰ ਸੰਬੋਧਨ ਕਰਦੇ … More
ਸਰਬੱਤ ਖਾਲਸਾ ਹਰ ਹਾਲਾਤ ਵਿੱਚ ਹੋਣਾ ਲਾਜ਼ਮੀ ਹੈ, ਸਰਕਾਰੀ ਜਬਰ ਅੱਗੇ ਆਤਮ ਸਮਰਪਣ ਨਹੀਂ ਹੋ ਸਕਦਾ!
ਟਰਾਂਟੋ – ਸਰਕਾਰੀ ਦਬਾਅ ਹੇਠ ਕੌਮਾਂ ਦੇ ਨਿਸ਼ਾਨੇ ਨਹੀਂ ਬਦਲੇ ਜਾ ਸਕਦੇ, ਖਾਸ ਕਰਕੇ ਜਦੋਂ ਖਾਲਸੇ ਦਾ ਸਭ ਤੋਂ ਉੱਤਮ ਅਤੇ ਕੌਮ ਦੀ ਅਧਿਆਤਮਿਕਤਾ ਨਾਲ ਜੁੜਿਆ ਕਾਰਜ ਕਰਨਾ ਹੋਵੇ। ਖਾਲਸਾ ਪੰਥ ਦੇ ਕੌਮੀ ਕਾਰਜਾਂ ਸਬੰਧੀ ਸਰਕਾਰ ਦੀਆਂ ਪਾਬੰਦੀਆਂ ਕੋਈ ਮਾਅਨੇ … More
ਅਮਰੀਕਾ ਚੋਣਾਂ ਤੋਂ ਪਹਿਲਾਂ ਅਲਕਾਇਦਾ ਕਰ ਸਕਦਾ ਧਮਾਕੇ
ਨਿਊਯਾਰਕ – ਅਮਰੀਕਾ ਦੇ ਖੁਫ਼ੀਆ ਵਿਭਾਗ ਦੇ ਅਧਿਕਾਰੀਆਂ ਨੇ ਟੈਕਸਸ,ਵਰਜੀਨੀਆ ਅਤੇ ਨਿਊਯਾਰਕ ਦੇ ਸਥਾਨਕ ਪ੍ਰਸ਼ਾਸਨ ਨੂੰ ਅਲਰਟ ਕਰਦੇ ਹੋਏ ਕਿਹਾ ਕਿ ਨੂੰ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅੱਤਵਾਦੀ ਸੰਗਠਨ ਅਲਕਾਇਦਾ ਵੱਡੇ ਹਮਲੇ ਕਰ ਸਕਦਾ ਹੈ। ਰੂਸ ਵੱਲੋਂ ਸਾਈਬਰ ਹਮਲੇ ਵੀ ਕੀਤੇ … More
ਅੰਮ੍ਰਿਤਸਰ ‘ਚ ਹੋਣ ਵਾਲੇ ਹਾਰਟ ਆਫ਼ ਏਸ਼ੀਆ ਸੰਮੇਲਨ ‘ਚ ਸ਼ਾਮਿਲ ਹੋਵੇਗਾ ਪਾਕਿ
ਇਸਲਾਮਾਬਾਦ – ਪਾਕਿਸਤਾਨ ਨੇ ਕਿਹਾ ਹੈ ਕਿ ਉਹ ਦਸੰਬਰ ਵਿੱਚ ਅੰਮ੍ਰਿਤਸਰ ਵਿੱਚ ਅਫ਼ਗਾਨਿਸਤਾਨ ਤੇ ਹੋਣ ਵਾਲੇ ਹਾਰਟ ਆਫ਼ ਏਸ਼ੀਆ ਸੰਮੇਲਨ ਵਿੱਚ ਸ਼ਾਮਿਲ ਹੋਵੇਗਾ, ਪਰ ਉਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਹਿੱਸੇਦਾਰੀ ਕਿਸ ਪੱਧਰ ਤੇ ਹੋਵੇਗੀ ਅਤੇ ਕਿਸ ਢੰਗ … More
ਪੰਥਕ ਏਕਤਾ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਭਾਰੀ ਉਤਸ਼ਾਹ ਜਾਗਿਆ….ਸ੍ਰ਼ੋ.ਅ.ਦ.ਅੰ. ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ
ਟਰਾਂਟੋ – ਅੱਜ ਜਿਉਂ ਹੀ ਇਹ ਖਬਰ ਸੋਸ਼ਲ ਮੀਡੀਆ ਤੇ ਦੇਸ਼ ਵਿਦੇਸ਼ ਵਿੱਚ ਪਹੁੰਚੀ ਤਾਂ ਖਾਲਸਾ ਪੰਥ ਵਿੱਚ ਇੱਕ ਦਮ ਖੁਸ਼ੀ ਦੀ ਲਹਿਰ ਦੌੜ ਪਈ। ਹਰ ਪਾਸਿਉਂ ਘੰਟੀਆਂ ਖੜਕਣੀਆਂ ਸ਼ੁਰੂ ਹੋ ਗਈਆਂ ਕਿ ਖਾਲਸਾ ਪੰਥ ਵਿੱਚ ਏਕਤਾ ਹੋ ਗਈ ਹੈ। … More
ਸਿੱਖ ਪ੍ਰਚਾਰਕ ਸਿਆਸੀ ਮੱਕੜੀ ਜਾਲ ਵਿੱਚ ਬੁਰੀ ਤਰ੍ਹਾਂ ਫਸੇ, ਸਿੱਖ 1947 ਵਾਲੀ ਗਲਤੀ ਨਾ ਕਰਨ…ਹੰਸਰਾ
ਟਰਾਂਟੋ – ਸਮਾਂ ਲੰਘ ਜਾਣ ਤੇ ਸਿਆਸੀ ਸ਼ਤਰੰਜ ਹਰ ਇੱਕ ਨੂੰ ਸਮਝ ਪੈ ਜਾਂਦੀ ਹੈ, ਪਰ ਸਮ੍ਹੇਂ ਤੋਂ ਪਹਿਲਾਂ ਇਸ ਨੂੰ ਸਮਝ ਕੇ ਕਦਮ ਉਠਾਉਣੇ ਹਰ ਇੱਕ ਵਿਅਕਤੀ ਦੀ ਸਮਝ ਦਾ ਵਿਸ਼ਾ ਨਹੀਂ ਹੁੰਦਾ। ਇਸ ਹਫਤੇ ਸਿੱਖ ਪ੍ਰਚਾਰਕਾਂ ਵਲੋਂ ਆਮ … More
‘ਸਿੱਖ ਕੌਮ ਕੈਨੇਡਾ ਵਿੱਚ ਜਾਨਾ ਬਚਾਉਂਣ ਵਿੱਚ ਮੋਹਰੀ ਰੋਲ ਅਦਾ ਕਰ ਰਹੀ ਹੈ’: ਕੈਨੇਡੀਅਨ ਬਲੱਡ ਸਰਵਿਸਸ
ਸਰੀ :- ਨਸਲਕਸ਼ੀ ਵਿਰੁੱਧ ਸਿੱਖ ਕੌਮ ਵੱਲੋਂ ਚਲਾਈ ਜਾ ਰਹੀ ਮੁਹਿੰਮ ਬਾਰੇ 18 ਅਕਤੂਬਰ ਦਿਨ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਸਰੀ ਦੇ ਧੂਮ ਰੈਸਟੋਰੈਂਟ ਵਿੱਚ ਕੀਤੀ ਗਈ।ਇਸ ਮੁਹਿੰਮ ਦੇ ਵਲੰਟਰੀਅਰਜ਼ ਨੇ ਆਏ ਵੱਡੀ ਗਿਣਤੀ ਵਿੱਚ ਆਏ ਪੱਤਰਕਾਰਾਂ ਨੂੰ ਇਸ ਮੁਹਿੰਮ ਵਾਰੇ … More
ਫਰਾਂਸ ਵਿੱਚ ਪੰਜਾਬੀ ਸਾਹਿਤ ਸਭਾ ਪੈਰਿਸ (ਰਜ਼ਿ) ਵਲੋਂ ”ਸਾਂਝੀਆਂ ਪੈੜਾਂ” ਨਾਂ ਦੀ ਕਿਤਾਬ ਲੋਕ ਅਰਪਣ ਕੀਤੀ ਗਈ
ਪੈਰਿਸ, (ਸੁਖਵੀਰ ਸਿੰਘ ਸੰਧੂ) – ਕੱਲ ਪੈਰਿਸ ਦੇ ਨਾਲ ਲੱਗਦੇ ਇਲਾਕੇ ਬਲਾਮੇਨੀਲ ਦੇ ਮਸ਼ਹੂਰ ਰੈਸਟੋਰੈਂਟ ”ਸਮਸਾਰਾ” ਵਿੱਚ ਪੰਜਾਬੀ ਸਾਹਿਤ ਸਭਾ ਪੈਰਿਸ ਵਲੋਂ ”ਸਾਂਝੀਆਂ ਪੈੜਾਂ” ਨਾਂ ਦੀ ਕਿਤਾਬ ਲੋਕ ਅਰਪਣ ਕੀਤੀ ਗਈ ਹੈ। ਨਾਮਵਰ ਲੇਖਕਾਂ ਦੀਆਂ ਰਚਨਾਵਾਂ ਨਾਲ ਭਰਪੂਰ ਇਹ ਕਿਤਾਬ … More
ਪੰਜਾਬੀ ਕਲਚਰਲ ਸੁਸਾਇਟੀ ਮਿਸ਼ੀਗਨ ਵਲੋਂ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ
ਡੇਟਨ,(ਅਮਰੀਕਾ): ਪੰਜਾਬੀ ਕਲਚਰਲ ਸੁਸਾਇਟੀ ਮਿਸ਼ੀਗਨ ਵਲੋਂ ਗੁਰਦੁਵਾਰਾ ਮਾਤਾ ਤ੍ਰਿਪਤਾ ਜੀ ਪਲਿਮਥ ਵਿਖੇ ਦੁਪਹਿਰ ਦੇ ਦੀਵਾਨ ਉਪਰੰਤ ਪੰਜਾਬੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ।ਸਮਾਗਮ ਦੀ ਪ੍ਰਧਾਨਗੀ ਆਲ ਇੰਡੀਆ ਰੇਡੀਉ ਜਲੰਧਰ ਦੇ ਬਹੁਤ ਸਮਾਂ ਪਹਿਲਾਂ ਪੰਜਾਬੀ ਖ਼ਬਰਾਂ ਪੜ੍ਹਨ ਵਾਲੇ ਸ. ਸੁਖਵੰਤ … More









