ਅੰਤਰਰਾਸ਼ਟਰੀ
ਮਹਾਰਾਣੀ ਅਲਿਜ਼ਾਬਿੱਥ ਨੇ ਤੋੜਿਆ ਮਹਾਰਾਣੀ ਵਿਕਟੋਰੀਆ ਦਾ ਰਿਕਾਰਡ
ਐਡਿਨਬਰਗ – ਸਿਰਫ 25 ਸਾਲ ਦੀ ਛੋਟੀ ਉਮਰ ਵਿੱਚ ਮਹਾਰਾਣੀ ਦਾ ਤਾਜ ਪਹਿਨਣ ਵਾਲੀ ਅਲੈਜ਼ਾਬਿੱਥ ਦੂਜੀ ਨੇ ਬੁੱਧਵਾਰ ਨੂੰ ਬ੍ਰਿਟੇਨ ਦੇ ਸ਼ਾਹੀ ਤਖਤ ਤੇ ਸੱਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਦਾ ਰਿਕਾਰਡ ਇਤਹਾਸ ਦੇ ਸੁਨਹਿਰੇ ਪੰਨਿਆਂ ਤੇ ਆਪਣੇ ਨਾਮ … More
ਸਾਉਦੀ ਅਰਬ ਦੇ ਪ੍ਰਿੰਸ ਦੀ ਪੈਰਿਸ ਵਿੱਚ ਚੋਰਾਂ ਨੇ ਗੁੱਟ ਤੋਂ ਮਹਿੰਗੇ ਮੁਲ ਦੀ ਘੜੀ ਚੁਰਾ ਲਈ!
ਪੈਰਿਸ, (ਸੁਖਵੀਰ ਸਿੰਘ ਸੰਧੂ) – ਸਾਉਦੀ ਅਰਬ ਦੇਸ਼ ਦੇ ਪ੍ਰਿੰਸ ਮਹੁੰਮਦ ਬਿਨ ਅਦ ਲਾਜੀਜ ਅਲਸਾਉਦ ਦੀ ਪੈਰਿਸ ਵਿੱਚ ਚੋਰਾਂ ਨੇ ਬਹੁਤ ਹੀ ਕੀਮਤੀ ਗੁੱਟ ਵਾਲੀ ਘੜੀ ਚੁਰਾ ਲਈ ਹੈ। ਇਹ ਘਟਨਾ ਸਨਿਚਰਵਾਰ ਨੂੰ ਅੱਧੀ ਰਾਤ ਦੇ ਕਰੀਬ ਪੈਰਿਸ ਨੰਬਰ ਇੱਕ … More
ਰੂਸ ਵੱਲੋਂ ਸੀਰੀਆ ਨੂੰ ਸੈਨਿਕ ਮੱਦਦ ਨਾਲ ਉੱਥੇ ਸੰਘਰਸ਼ ਹੋਰ ਵੀ ਵੱਧੇਗਾ : ਕੈਰੀ
ਵਾਸ਼ਿੰਗਟਨ – ਅਮਰੀਕਾ ਨੇ ਸੀਰੀਆ ਵਿੱਚ ਰੂਸ ਦੀ ਸੈਨਾ ਦੀ ਹਿੱਸੇਦਾਰੀ ਸਬੰਧੀ ਆ ਰਹੀਆਂ ਖਬਰਾਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਨਾਲ ਉਥੇ ਚੱਲ ਰਹੇ ਸੰਘਰਸ਼ ਵਿੱਚ ਵਾਧਾ ਹੋਵੇਗਾ ਅਤੇ ਇਸ ਨਾਲ ਸਥਿਤੀ ਤਣਾਅਪੂਰਣ ਹੋਵੇਗੀ। ਅਮਰੀਕੀ ਵਿਦੇਸ਼ ਵਿਭਾਗ … More
ਚੀਨ ਆਪਣੀ ਸੈਨਾ ਦੇ 3 ਲੱਖ ਸੈਨਿਕਾਂ ਦੀ ਕਰੇਗਾ ਕਟੌਤੀ
ਬੀਜਿੰਗ – ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਕਿਹਾ ਹੈ ਕਿ ਚੀਨ ਆਪਣੇ ਸੈਨਿਕਾਂ ਦੀ ਸੰਖਿਆ ਵਿੱਚ ਤਿੰਨ ਲੱਖ ਦੇ ਕਰੀਬ ਕਟੌਤੀ ਕਰੇਗਾ।ਜਿਨਪਿੰਗ ਦਾ ਕਹਿਣਾ ਹੈ ਕਿ ਸੈਨਿਕ ਸ਼ਕਤੀ ਵਿੱਚ ਕਟੌਤੀ ਇਸ ਖੇਤਰ ਵਿੱਚ ਸ਼ਾਂਤੀ ਅਤੇ ਵਿਕਾਸ ਸਥਾਪਿਤ … More
ਸਿਡਨੀ ਵਿਚ ਚੰਡੀਗੜ੍ਹ ਤੋਂ ਆਏ ਸੀਨੀਅਰ ਪੱਤਰਕਾਰ ਸ੍ਰੀ ਦਵਿੰਦਰ ਪਾਲ ਜੀ ਦਾ ਸਵਾਗਤ ਅਤੇ ਰੂ-ਬ-ਰੂ
ਸਿਡਨੀ, (ਗੁਰਚਰਨ ਸਿੰਘ ਕਾਹਲੋਂ) – ਪੰਜਾਬੀ ਪੱਤਰਕਾਰਤਾ ਦੇ ਨਾਮਵਾਰ ਲੇਖਕ, ਸ੍ਰੀ ਦਵਿੰਦਰ ਪਾਲ ਜੀ ਦਾ ਸਿਡਨੀ ਆਉਣ ਤੇ, ‘ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ’ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਹ ਰੂ-ਬ-ਰੂ ਸਮਾਗਮ, ਸਿਡਨੀ ਦੇ ਫਾਈਵ ਸਟਾਰ ਹੋਟਲ, ਮੰਤਰਾ ਵਿਚ ਰੱਖਿਆ ਗਿਆ ਸੀ। … More
ਯੁੱਧ ਹੋਇਆ ਤਾਂ ਭਾਰਤ ਨੂੰ ਭਾਰੀ ਨੁਕਸਾਨ ਉਠਾਉਣਾ ਪਵੇਗਾ : ਰੱਖਿਆ ਮੰਤਰੀ ਆਸਿਫ
ਇਸਲਾਮਾਬਾਦ- ਪਾਕਿਸਤਾਨ ਦੇ ਰੱਖਿਆ ਮੰਤਰੀ ਮੁਹੰਮਦ ਆਸਿਫ ਨੇ ਭਾਰਤ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਭਾਰਤ ਨੇ ਪਾਕਿਸਤਾਨ ਤੇ ਯੁੱਧ ਥੋਪਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਜਿਸ ਨੂੰ ਉਹ ਕਈ ਦਹਾਕਿਆਂ ਤੱਕ … More
ਸਾਬਕਾ ਪੀਐਮ ਗਿਲਾਨੀ ਦੇ ਖਿਲਾਫ਼ ਐਂਟੀ-ਕਰਪਸ਼ਨ ਕੋਰਟ ਨੇ ਜਾਰੀ ਕੀਤੇ ਅਰੈਸਟ ਵਾਰੰਟ
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਦੇ ਖਿਲਾਫ਼ ਐਂਟੀ-ਕਰਪਸ਼ਨ ਕੋਰਟ ਨੇ ਕਰੋੜਾਂ ਰੁਪਈਆਂ ਦੇ ਸਕੈਮ ਦੇ ਮਾਮਲੇ ਵਿੱਚ ਅਰੈਸਟ ਵਾਰੰਟ ਜਾਰੀ ਕੀਤੇ ਹਨ। ਗਿਲਾਨੀ ਤੋਂ ਇਲਾਵਾ ਉਨ੍ਹਾਂ ਦੀ ਹੀ ਪਾਰਟੀ ਦੇ ਅਮੀਨ ਫਾਹਿਮ ਦੇ ਖਿਲਾਫ਼ ਵੀ ਗੈਰ … More
ਇਸ ਸਾਲ ਫਰਾਂਸ ਵਿੱਚ ਟੂਰਿਸਟਾਂ ਦੀ ਗਿਣਤੀ ਵਿੱਚ ਰੀਕਾਰਡ ਤੋੜ ਵਾਧਾ ਹੋਇਆ
ਪੈਰਿਸ, (ਸੁਖਵੀਰ ਸਿੰਘ ਸੰਧੂ) – ਭਾਵੇਂ ਫਰਾਂਸ ਵਿੱਚ ਪਿਛਲੇ ਸਮੇਂ ਤੋਂ ਕਈ ਮੰਦਭਾਗੀ ਜਾਨਲੇਵਾ ਅਤਵਾਦੀ ਘਟਨਾਵਾਂ ਵਾਪਰ ਚੁੱਕੀਆਂ ਹਨ। ਪਰ ਇਹ ਫਰਾਂਸ ਨੂੰ ਵੇਖਣ ਵਾਲੇ ਟੂਰਿਸਟ ਲੋਕਾਂ ਦੇ ਮਨਾ ਉਪਰ ਕੋਈ ਪ੍ਰਭਾਵ ਨਹੀਂ ਪਾ ਸਕੀਆਂ, ਸਗੋਂ ਸਾਲ 2015 ਵਿੱਚ ਟੂਰਿਸਟ … More
ਸਤਵਿੰਦਰ ਸਿੰਘ ਭੋਲਾ ਨੂੰ ਸੇਜ਼ਲ ਅੱਖਾਂ ਨਾਲ ਸੈਂਕੜੇ ਸੰਗਤਾਂ ਨੇ ਵਿਦਾਇਗੀ ਦਿੱਤੀ
ਸ਼ਿਕਾਗੋ/ਯੂ ਐਸ ਏ/:-ਅੱਜ ਇਲਨੋਇ ਸਟੇਟ ਦੇ ਮੋਲੀਨ ਸ਼ਹਿਰ ਵਿੱਚ ਬਾਪੂ ਸੂਰਤ ਸਿੰਘ ਦੇ ਜਵਾਈ, ਭਾਈ ਸਤਵਿੰਦਰ ਸਿੰਘ ਭੋਲਾ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ। ਭਿੱਜੇ ਨੈਣਾਂ ਨਾਲ ਸੈਂਕੜੇ ਸੰਗਤਾਂ ਨੇ ਭੋਲਾ ਨੂੰ ਵਿਦਾਇਗੀ ਦਿੱਤੀ। ਇਸ ਮੌਕੇ ਮਹੌਲ ਬੜਾ … More
ਮੋਦੀ ਦੇ ਕਟੜ ਰਵਈਏ ਕਾਰਣ ਹੀ ਰੱਦ ਹੋਈ N.S.A. ਗੱਲਬਾਤ : ਆਸਿਫ
ਇਸਲਾਮਾਬਾਦ- ਪਾਕਿਸਤਾਨੀ ਰੱਖਿਆ ਮੰਤਰੀ ਆਸਿਫ਼ ਨੇ ਭਾਰਤ-ਪਾਕਿ ਦਰਮਿਆਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਪੱਧਰ ਦੀ ਗੱਲਬਾਤ ਦੇ ਰੱਦ ਹੋ ਜਾਣ ਦਾ ਦੋਸ਼ ਮੋਦੀ ਦੇ ਸਿਰ ਮੜ੍ਹਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੋਦੀ ਦੇ ਨਾਕਾਰਤਮਕ ਰਵਈਏ ਕਾਰਨ ਹੀ ਇਸ ਖੇਤਰ ਦੀ ਸ਼ਾਂਤੀ … More









