ਅੰਤਰਰਾਸ਼ਟਰੀ

AirAsia_X_Airbus_A330-300_Nazarinia-3.resized

162 ਯਾਤਰੀਆਂ ਸਮੇਤ ਏਅਰ ਏਸ਼ੀਆ ਦਾ ਜਹਾਜ਼ ਹੋਇਆ ਲਾਪਤਾ

ਜਕਾਰਤਾ – ਏਅਰ ਏਸ਼ੀਆ ਦਾ ਇੰਡੋਨੇਸ਼ੀਆ ਤੋਂ ਸਿੰਘਾਪੁਰ ਦੇ ਲਈ ਉਡਾਣ ਭਰਨ ਵਾਲਾ ਜਹਾਜ਼ ਐਤਵਾਰ ਸਵੇਰ ਨੂੰ ਲਾਪਤਾ ਹੋ ਗਿਆ ਹੈ।ਇਸ ਜਹਾਜ਼ ਵਿੱਚ ਕਰੂ ਮੈਂਬਰਾਂ ਸਮੇਤ 162 ਲੋਕ ਸਵਾਰ ਹਨ। ਕੰਪਨੀ ਅਨੁਸਾਰ ਫਲਾਈਟ ਨੰਬਰ ਕੇਊਜ਼ੈਡ 8501 ਦਾ ਏਅਰ ਟਰੈਫਿਕ ਕੰਟਰੋਲ … More »

ਅੰਤਰਰਾਸ਼ਟਰੀ | Leave a comment
rue lappe.resized

ਪੈਰਿਸ ਦੀ ਗਲੀ ਵਿੱਚ ਅਗਿਆਤ ਵਿਆਕਤੀ ਨੇ ਬਾਈ ਸਾਲਾਂ ਦੀ ਲੜਕੀ ਦੇ ਸਿਰ ਵਿੱਚ ਪੇਚਕਸ ਮਾਰਕੇ ਮੌਤ ਦੀ ਘਾਟ ਉਤਾਰ ਦਿੱਤਾ

ਫਰਾਂਸ, (ਸੁਖਵੀਰ ਸਿੰਘ ਸੰਧੂ) -ਇੱਥੇ ਦੀ ਮਸ਼ਹੂਰ ਟੂਰਿਸਟ ਪਲੇਸ ਬਸਤੀਲ ਕੋਲ ਕਿਸੇ ਅਗਿਆਤ ਵਿਅਕਤੀ ਨੇ ਇੱਕ ਬਾਈ ਸਾਲਾਂ ਦੀ ਲੜਕੀ ਦੇ ਸਿਰ ਵਿੱਚ ਪੇਚਕਸ ਮਾਰ ਕੇ ਸਖਤ ਫੱਟੜ ਕਰ ਦਿੱਤਾ ਸੀ।ਜਿਸ ਦੀ ਅੱਜ ਹਸਪਤਾਲ ਵਿੱਚ ਮੌਤ ਹੋ ਗਈ।ਇਹ ਘਟਨਾ ਸੋਮਵਾਰ … More »

ਅੰਤਰਰਾਸ਼ਟਰੀ | Leave a comment
156002_334140780105209_5851588411788119190_n.resized

ਪੀਐਮ ਸ਼ਰੀਫ਼ 3000 ਹਜ਼ਾਰ ਅੱਤਵਾਦੀਆਂ ਨੂੰ 48 ਘੰਟੇ ‘ਚ ਫਾਂਸੀ ਦੇਣ : ਆਰਮੀ ਚੀਫ਼

ਇਸਲਾਮਾਬਾਦ- ਪਿਸ਼ਾਵਰ ਦੇ ਆਰਮੀ ਸਕੂ਼ਲ ‘ਚ ਤਾਲਿਬਾਨ ਅੱਤਵਾਦੀਆਂ ਵੱਲੋਂ ਮਸੂਮਾਂ ਦੀਆਂ ਜਿੰਦਗੀਆਂ ਨਾਲ ਕੀਤੇ ਗਏ ਘਿਨੌਣੇ ਕਾਂਡ ਤੋਂ ਬਾਅਦ ਪਾਕਿਸਤਾਨੀ ਸੈਨਾ ਮੁੱਖੀ ਜਨਰਲ ਰਾਹੀਲ ਸ਼ਰੀਫ਼ ਨੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੂੰ ਕਿਹਾ ਹੈ ਕਿ ਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦ 3 ਹਜ਼ਾਰ … More »

ਅੰਤਰਰਾਸ਼ਟਰੀ | Leave a comment
peshwar.resized

ਸਿੱਖ ਸੰਗਤ ਨਨਕਾਣਾ ਸਾਹਿਬ ਵੱਲੋਂ ਪਿਸ਼ਾਵਰ ‘ਚ ਫ਼ੌਜੀ ਸਕੂਲ ‘ਤੇ ਅੱਤਵਾਦੀ ਹਮਲੇ ਦੀ ਨਿੰਦਾ

ਨਨਕਾਣਾ ਸਾਹਿਬ, (ਗੁਰੂ ਜੋਗਾ ਸਿੰਘ) – ਪਿਸ਼ਾਵਰ ‘ਚ ਫ਼ੌਜੀ ਸਕੂਲ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਜਿੱਥੇ ਪੂਰਾ ਪਾਕਿਸਤਾਨ ਸੋਗ ‘ਚ ਡੁੱਬਿਆ ਹੋਇਆ ਹੈ ਅਤੇ ਸਾਰੇ ਸ਼ਹਿਰਾਂ ‘ਚ ਸੱਨਾਟਾ ਪਸਰਿਆ ਹੋਇਆ ਹੈ ਤੇ ਲੋਕਾਂ ਦੀਆਂ ਅੱਖਾਂ ‘ਚੋਂ ਦਰਦ ਵਹਿ ਰਿਹਾ ਹੈ। … More »

ਅੰਤਰਰਾਸ਼ਟਰੀ | Leave a comment
57117_115991248467299_4634331_o.resized

ਪੇਸ਼ਾਵਰ ਦੇ ਸਕੂਲ ‘ਚ ਅੱਤਵਾਦੀ ਹਮਲੇ ‘ਚ 126 ਲੋਕਾਂ ਦੀ ਮੌਤ

ਇਸਲਾਮਾਬਾਦ- ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿੱਚ ਅੱਤਵਾਦੀਆਂ ਨੇ ਇੱਕ ਆਰਮੀ ਸਕੂਲ ਅੰਦਰ ਦਾਖਿਲ ਹੋ ਕੇ ਸਕੂਲੀ ਬੱਚਿਆਂ ਅਤੇ ਟੀਚਰਾਂ ਤੇ ਭਾਰੀ ਕਾਇਰ ਵਰਤਾਇਆ ਹੈ। ਇਸ ਹਮਲੇ ਵਿੱਚ 100 ਬੱਚਿਆਂ ਸਮੇਤ 126 ਲੋਕਾਂ ਦੀ ਮੌਤ ਹੋ ਗਈ ਹੈ। ਸਕੂਲ ਵਿੱਚ 1500 … More »

ਅੰਤਰਰਾਸ਼ਟਰੀ | Leave a comment
Calender release photo.resized

ਗੁਰਮਤਿ ਟਕਸਾਲ ਦਾ 2015 ਦਾ ਸ਼ਹੀਦੀ ਕੈਲੰਡਰ ਰਲੀਜ਼

ਵੈਨਕੂਵਰ, ਕਨੇਡਾ (ਮਨਦੀਪ ਸਿੰਘ ਵਰਨਨ) – ਬੀਤੇ ਦਿਨ ਏਥੇ ਸਰੀ ਵਿਚ ਗੁਰਮਤਿ ਟਕਸਾਲ ਦਾ 2015 ਦਾ ਸ਼ਹੀਦੀ ਕੈਲੰਡਰ ਰਲੀਜ਼ ਕੀਤਾ ਗਿਆ। ਇ ਨੂੰ ਰਲੀਜ਼ ਕਰਨ ਦੀ ਰਸਮ ਸ਼ਹੀਦ ਜਥੇਦਰ ਤਲਵਿੰਦਰ ਸਿੰਘ ਦੀ ਸਿਘਣੀ ਬੀਬੀ ਸੁਰਿੰਦਰ ਕੌਰ ਅਤੇ ਸਿੱਖ ਇਤਿਹਾਸਕਾਰ ਅਤੇ … More »

ਅੰਤਰਰਾਸ਼ਟਰੀ | Leave a comment
2014_Sydney_hostage_crisis_02.resized

ਸਿਡਨੀ ‘ਚ ਬੰਦੀਆਂ ਨੂੰ ਰਿਹਾ ਕਰਵਾਉਣ ਲਈ ਹੱਥਿਆਰਬੰਦਾਂ ਨਾਲ ਗੱਲਬਾਤ ਜਾਰੀ

ਸਿਡਨੀ- ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ  ਹੱਥਿਆਰਬੰਦ ਅੱਤਵਾਦੀਆਂ ਨੇ ਇੱਕ ਕੈਫੈ ਵਿੱਚ ਕੁਝ ਲੋਕਾਂ ਨੂੰ ਬੰਦੀ ਬਣਾਇਆ ਹੋਇਆ ਹੈ। ਬੰਧਕਾਂ ਦੀ ਸੰਖਿਆ 50 ਤੱਕ ਹੋ ਸਕਦੀ ਹੈ ਜਦੋਂ ਕਿ 5 ਬੰਦੀ ਉਥੋਂ ਸੁਰੱਖਿਅਤ ਨਿਕਲਣ ਵਿੱਚ ਸਫਲ ਹੋ ਗਏ ਹਨ ਜਿਨ੍ਹਾਂ … More »

ਅੰਤਰਰਾਸ਼ਟਰੀ | Leave a comment
SAMSUNG CSC

ਨਾਰਵੇ ‘ਚ ਸ੍ਰ: ਐਚ. ਐਸ. ਫੂਲਕਾ(ਸੀਨੀਅਰ ਵਕੀਲ ਦਿੱਲੀ ਹਾਈ ਕੋਰਟ) ਦਾ ਵੱਖ-ਵੱਖ ਥਾਂਵਾ ਤੇ ਸਨਮਾਨ

ਓਸਲੋ,(ਰੁਪਿੰਦਰ ਢਿੱਲੋ ਮੋਗਾ) – ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦੇਵ ਉਸਲੋ ਵਿਖੇ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਦਸਵੇਂ ਪਾਤਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾ ਗੱਦੀ ਦਿਵਸ ਤੇ ਪ੍ਰਕਾਸ ਉਤਸਵ ਮੌਕੇ ਭਾਰੀ ਕੀਰਤਨ ਦਰਬਾਰ ਕਰਵਾਇਆ ਗਿਆ,ਬੀਬੀ ਜਗਦੀਪ … More »

ਅੰਤਰਰਾਸ਼ਟਰੀ | Leave a comment
SAMSUNG CSC

ਸ਼ਾਨਦਾਰ ਸਮਾਰੋਹ ਦੌਰਾਨ ਕੈਲਾਸ਼ ਸਤਿਆਰਥੀ ਤੇ ਮਲਾਲਾ ਯੂਸਫਈ ਓਸਲੋ ਵਿੱਖੇ ਸਾਂਤੀ ਨੋਬਲ ਪੁਰਸਕਾਰ ਨਾਲ ਸਨਮਾਨਿਤ

ਓਸਲੋ,(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੀ ਰਾਜਧਾਨੀ ਓਸਲੋ ਦੇ ਟਾਊਨ ਹਾਲ  ਵਿੱਖੇ  ਅੱਜ ਬਹੁਤ ਹੀ ਸ਼ਾਨਦਾਰ ਸਮਾਰੋਹ ਦੌਰਾਨ  ਸਾਂਤੀ ਨੋਬਲ ਪੁਰਸਕਾਰ  ਭਾਰਤ ਤੋਂ ਬਾਲ  ਅਧਿਕਾਰਾਂ ਦੀ ਰਾਖੀ  ਕਰਦੇ ਕੈਲਾਸ਼ ਸਤਿਆਰਥੀ ਜੀ ਅਤੇ ਲੜਕੀਆਂ ਅਤੇ ਅੌਰਤਾਂ ਦੇ ਅਧਿਕਾਰਾਂ ਦੀ ਆਵਾਜ ਬੁਲੰਦ … More »

ਅੰਤਰਰਾਸ਼ਟਰੀ | Leave a comment
SAMSUNG CSC

ਸਾਂਤੀ ਨੋਬਲ ਪੁਰਸਕਾਰ 2014 ਲਈ ਕੈਲਾਸ਼ ਸਤਿਆਰਥੀ ਅਤੇ ਮਲਾਲਾ ਯੂਸਫਈ ਨਾਰਵੇ ਪਹੁੰਚੇ

ਓਸਲੋ,(ਰੁਪਿੰਦਰ ਢਿੱਲੋ ਮੋਗਾ) : ਭਾਰਤ ਤੋਂ ਸਮਾਜ ਸੇਵਕ ਕੈਲਾਸ਼ ਸਤਿਆਰਥੀ ਵੱਲੋਂ  ਬਾਲ ਅਧਿਕਾਰਾਂ ਦੀ ਰਾਖੀ ਲਈ  ਕੀਤੀ ਬਲੁੰਦ ਆਵਾਜ  ਨੂੰ  ਵਿਸ਼ਵ ਪੱਧਰ ਤੇ  ਸੁਣਿਆ ਗਿਆ ਅਤੇ  2014 ਦਾ  ਸਾਂਤੀ ਨੋਬਲ ਪੁਰਸਕਾਰ ਇਸ ਨੇਕ ਕੰਮ ਲਈ ਇਸ ਸ਼ਖਸ ਦੇ ਤੇ ਛੋਟੀ … More »

ਅੰਤਰਰਾਸ਼ਟਰੀ | Leave a comment