ਅੰਤਰਰਾਸ਼ਟਰੀ

NZ Pic 1 Dec-1.sm

ਗੀਤ ‘ਹੀਰਾ ਕੋਹੇਨੂਰ ਪੰਜਾਬੀਓ ਲੰਡਨੋ ਲੈ ਆਵੋ’ ਅੱਜ ਕੱਲ੍ਹ ਹੈ ਚਰਚਾ ’ਚ

ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਰੇਡੀਓ ਸਪਾਈਸ ਨਿਊਜ਼ੀਲੈਂਡ ਵੱਲੋਂ ਪੰਜਾਬ ਦੇ ਉਭਰਦੇ ਗਾਇਕ ਅਤੇ ਆਵਾਜ਼ ਪੰਜਾਬ ਦੀ ਟੀ.ਵੀ. ਪ੍ਰੋਗਰਾਮ ਦੇ ਚਰਚਿਤ ਜਗਰਾਜ ਦੀਵਾਨਾ ਦੀ ਪਲੇਠੀ ਐਲਬਮ ‘ਯੰਗ ਬਲੱਡ’ ਆਪਣੇ ਸਟੂਡੀਓ ਦੇ ਵਿਚ ਜਾਰੀ ਕੀਤੀ ਗਈ। ਇਸ ਫਨਕਾਰ ਦਾ ਇਕ ਗੀਤ ‘ਹੀਰਾ ਕੋਹੇਨੂਰ … More »

ਅੰਤਰਰਾਸ਼ਟਰੀ | Leave a comment
imigration bobigny.sm

ਫਰਾਂਸ ਸਰਕਾਰ ਨੇ ਗੈਰ ਕਨੂੰਨੀ ਲੋਕਾਂ ਨੂੰ ਪੱਕੇ ਕਰਨ ਦਾ ਪ੍ਰਸਤਾਵ ਪਾਸ ਕੀਤਾ

ਪੈਰਿਸ,(ਸੁਖਵੀਰ ਸਿੰਘ ਸੰਧੂ)- ਕੱਲ ਫਰਾਂਸ ਦੀ ਸਰਕਾਰ ਨੇ ਗੈਰ ਕਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਸ਼ਰਤਾਂ ਤਹਿਤ ਪੱਕੇ ਪੇਪਰ ਦੇਣ ਦਾ ਮਤਾ ਪਾਸ ਕੀਤਾ ਹੈ।ਜਿਸ ਦਾ ਪ੍ਰੈਜ਼ੀਡੈਂਟ ਫਰਾਸੁਆਜ਼ ਹੋਲੇਡ ਨੇ ਚੋਣ ਮੈਨੀਫੇਸਟੋ ਵਿੱਚ ਵਾਧਾ ਵੀ ਕੀਤਾ ਸੀ।ਨਵੇਂ ਕਨੂੰਨ ਮੁਤਾਬਕ … More »

ਅੰਤਰਰਾਸ਼ਟਰੀ | Leave a comment
South_China_Sea_map.sm

ਦੱਖਣ-ਚੀਨ ਸਮੁੰਦਰੀ ਖੇਤਰ ‘ਚ ਤਣਾਅ ਨੂੰ ਰੋਕਿਆ ਜਾਵੇ-ਅਮਰੀਕਾ

ਵਾਸ਼ਿੰਗਟਨ-  ਅਮਰੀਕਾ ਨੇ ਦੱਖਣੀ-ਚੀਨ ਸਾਗਰ ਸਬੰਧੀ ਚੀਨ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੀਜਿੰਗ ਸਮੇਤ ਹੋਰ ਵੀ ਕਈ ਦੇਸ਼ਾਂ ਨੂੰ ਸਖਤ ਹਿਦਾਇਤਾਂ ਦਿੱਤੀਆਂ ਹਨ। ਅਮਰੀਕਾ ਅਨੁਸਾਰ ਇਸ ਖੇਤਰ ਕੋਈ ਵੀ ਅਜਿਹਾ ਕਦਮ ਨਾਂ ਉਠਾਇਆ ਜਾਵੇ ਜਿਸ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
Hina_Rabbani_Khar_b1.sm

ਪੁੱਖਤਾ ਸਬੂਤ ਹੋਣ ਤੇ ਹਫੀਜ਼ ਦੇ ਖਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ- ਹਿਨਾ

ਨਵੀਂ ਦਿੱਲੀ- ਪਾਕਿਸਤਾਨ ਦੀ ਵਿਦੇਸ਼ਮੰਤਰੀ ਹਿਨਾ ਰਬਾਨੀ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੁੰਬਈ ਹਮਲਿਆਂ ਦੇ ਆਰੋਪੀ ਹਫੀਜ਼ ਸਈਅਦ ਦੇ ਖਿਲਾਫ਼ ਠੋਸ ਸਬੂਤ ਪੇਸ਼ ਕੀਤੇ ਜਾਣ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ। ਹਫੀਜ਼ ਇਸ ਸਮੇਂ ਜਮਾਤ ਉਦ … More »

ਅੰਤਰਰਾਸ਼ਟਰੀ | Leave a comment
NZ PIC 27 Nov-1.sm

ਨਿਊਜ਼ੀਲੈਂਡ ਕੱਬਡੀ ਟੀਮ ਅੱਜ ਹੋਵੇਗੀ ਪੰਜਾਬ ਰਵਾਨਾ

ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਆਪਣਾ ਇਤਿਹਾਸ ਅਤੇ ਸੂਰਮਗਤੀ ਖੇਡ ਦੇ ਮੈਦਾਨ ਵਿਚ ਵੇਖਣੀ ਹੋਵੇ ਤਾਂ ਕੱਬਡੀ ਖੇਡਦੇ ਗਭਰੂ ਅੱਖਾਂ ਸਾਹਵੇਂ ਆ ਜਾਂਦੇ ਹਨ। ਸੋ ਜਿਵੇਂ-ਜਿਵੇਂ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਤੀਜਾ ਵਿਸ਼ਵ ਕਬੱਡੀ ਕੱਪ (1 ਦਸੰਬਰ ਤੋਂ 15 ਦਸੰਬਰ) ਨੇੜੇ … More »

ਅੰਤਰਰਾਸ਼ਟਰੀ | Leave a comment
pantin kabran.sm

ਚੋਰ ਕਬਰਾਂ ਵਿੱਚ ਪਏ ਮੁਰਦਿਆਂ ਨੂੰ ਵੀ ਨਹੀ ਬਖਸ਼ਦੇ

ਪੈਰਿਸ, (ਸੁਖਵੀਰ ਸਿੰਘ ਸੰਧੂ)- ਕੱਲ ਰਾਤ ਪੁਲਿਸ ਨੇ ਦੋ ਆਦਮੀਆਂ ਨੂੰ ਗ੍ਰਿਫਤਾਰ ਕੀਤਾ ਹੈ।ਉਹ  ਪੈਰਿਸ ਦੇ ਨਾਲ ਲਗਦੇ ਇਲਾਕੇ ਪਾਤਾਂਨ ਦੀਆਂ ਕਬਰਾਂ ਵਿੱਚੋਂ ਰਾਤ ਨੂੰ ਮੁਰਦੇ ਉਖਾੜ ਕੇ ਸੋਨੇ ਦੇ ਦੰਦ ਚੋਰੀ ਕਰ ਲੈਦੇ ਸਨ। ਗਸ਼ਤ ਕਰ ਰਹੀ ਪੁਲਿਸ ਨੂੰ … More »

ਅੰਤਰਰਾਸ਼ਟਰੀ | Leave a comment
NZ NEWS 26 Nov-1.sm

ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਨਿਊਜ਼ੀਲੈਂਡ ਵਿਖੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

ਆਕਲੈਂਡ – (ਹਰਜਿੰਦਰ ਸਿੰਘ ਬਸਿਆਲਾ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਨਿਊਜ਼ੀਲੈਂਡ ਵਿਖੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਸਾਲਾਨਾ ਦੀ ਤਰ੍ਹਾਂ ਇਸ ਵਾਰ ਵੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ … More »

ਅੰਤਰਰਾਸ਼ਟਰੀ | Leave a comment
NZ NEWS 26 Nov-2.sm

ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਚਾਰ ਸਿੱਖਿਆ ਸੰਸਥਾਨ ਨਵੇਂ ਵਿਦਿਆਰਥੀਆਂ ਲਈ ਕੀਤੇ ਬੰਦ

ਆਕਲੈਂਡ ,(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਭਾਰਤ ਤੋਂ ਖਾਸ ਕਰ ਪੰਜਾਬ ਤੋਂ ਪੜ੍ਹਾਈ ਕਰਨ ਆਉਣ ਵਾਲੇ ਵਿਦਿਆਰਥੀਆਂ ਨੂੰ ਇਥੇ ਆਉਣ ਤੋਂ ਪਹਿਲਾਂ ਕਿਹੜੇ ਕਾਲਜ ਵਿਚ ਦਾਖਲਾ ਲੈਣਾ ਹੈ, ਦੀ ਘੋਖ ਕਰਨੀ ਹੋਏਗੀ ਕਿਉਂਕਿ ਇਥੇ ਦੇ ਇਮੀਗ੍ਰੇਸ਼ਨ ਵਿਭਾਗ ਨੇ ਪਿਛਲੇ ਦਿਨੀਂ … More »

ਅੰਤਰਰਾਸ਼ਟਰੀ | Leave a comment
NZ PIC 22 Nov-2.sm

‘ਰਾਇਲ ਨਿਊਜ਼ੀਲੈਂਡ ਏਅਰ ਫੋਰਸ’ ਨੇ ਬੀਰ ਬੈਂਸ ਦੀ ਦਾਹੜੀ ਅਤੇ ਪੱਗ ਦੇ ਸਬੰਧ ‘ਚ ਅਖਬਾਰ ’ਚ ਛਪੀ ਚਿੱਠੀ ਦਾ ਦਿੱਤਾ ਜਵਾਬ

ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਜਿਹੜਾ ਕਿ ਬਹੁ ਕੌਮੀ ਲੋਕਾਂ ਦਾ ਇਕ ਬਿਹਤਰੀਨ ਦੇਸ਼ ਹੈ ਪਰ ਇਥੇ ਵੀ ਕਈ ਲੋਕਾਂ ਨੂੰ ਦੂਜੀਆਂ ਕੌਮਾਂ ਦੇ ਪੜ੍ਹੇ-ਲਿਖੇ ਅਤੇ ਯੋਗ ਲੋਕਾਂ ਨੂੰ ਉਚ ਅਹੁਦਿਆਂ ਤੱਕ ਪਹੁੰਚਦੇ ਵੇਖਣਾ ਅੱਖਾਂ ਵਿਚ ਰੜਕ ਪੈਣ ਦੇ ਬਰਾਬਰ ਹੋ ਰਿਹਾ … More »

ਅੰਤਰਰਾਸ਼ਟਰੀ | Leave a comment
447743.sm

ਫਾਂਸੀ ਦੀ ਸਜ਼ਾ ਤੇ ਰੋਕ ਲਗਣੀ ਚਾਹੀਦੀ – ਮੂਨ

ਯੂਐਨਓ- ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਭਾਰਤ ਵੱਲੋਂ ਮੁੰਬਈ ਵਿੱਚ ਹੋਏ ਹਮਲਿਆਂ ਦੇ ਦੋਸ਼ੀ ਕਰਾਰ ਦਿੱਤੇ ਗਏ ਕਸਾਬ ਨੂੰ ਦਿੱਤੀ ਗਈ ਫਾਂਸੀ ਦੀ ਸਜ਼ਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਅਜਿਹੀ ਪ੍ਰਥਾ ਨੂੰ ਖਤਮ ਕਰ … More »

ਅੰਤਰਰਾਸ਼ਟਰੀ | Leave a comment