ਅੰਤਰਰਾਸ਼ਟਰੀ
87 ਸਾਲਾ ਬਜ਼ੁਰਗ ਔਰਤ 25 ਕਿਲੋ ਕੋਕੀਨ ਦੇ ਅਟੈਚੀ ਸਮੇਤ ਏਅਰਪੋਰਟ ਤੋਂ ਅਰਾਮ ਨਾਲ ਬਾਹਰ ਆ ਗਈ
ਪੈਰਿਸ,(ਸੁਖਵੀਰ ਸਿੰਘ ਸੰਧੂ)- ਇੱਕ 87 ਸਾਲਾਂ ਦੀ ਬਜ਼ੁਰਗ ਔਰਤ ਆਪਣੀ ਧੀ ਨਾਲ ਰੀਪਬਲਿੱਕ ਆਫ ਡੋਮੀਨੀਕ ਦੇਸ਼ ਵਿੱਚ ਛੁਟੀਆਂ ਕੱਟਣ ਲਈ ਗਈ।ਵਾਪਸੀ ਮੌਕੇ ਜਦੋਂ ਉਹ ਫਰਾਂਸ ਦੇ ਅੰਤਰਰਾਸ਼ਟਰੀ ਏਅਰਪੋਰਟ ਚਾਰਲਸ ਦਾ ਗੌਲ ਤੇ ਉਤਰੀ ਤਾਂ ਵਿਰਧ ਸਰੀਰ ਹੋਣ ਕਰਕੇ ਜਹਾਜ਼ ਵਿੱਚੋਂ … More
ਸੰਸਦ ਨੇ ਮੇਰਾ ਕੋਈ ਸਾਥ ਨਹੀਂ ਸੀ ਦਿੱਤਾ – ਗਿਲਾਨੀ
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੂੰ ਸੁਪਰੀਮ ਕੋਰਟ ਵੱਲੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਸੱਤਾ ਖੁਸ ਜਾਣ ਦੇ ਕੁਝ ਮਹੀਨਿਆਂ ਬਾਅਦ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਸਾਡੇ ਦੇਸ਼ ਵਿੱਚ ਬੰਗਲਾ-ਦੇਸ਼ ਮਾਡਲ ਦੀ ਅਣਐਲਾਨੀ … More
ਰੋਮਨੀ ਨੇ ਟੀਵੀ ਬਹਿਸ ‘ਚ ਓਬਾਮੇ ਨੂੰ ਪਛਾੜਿਆ
ਵਾਸ਼ਿੰਗਟਨ- ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਅੱਜ ਟੀਵੀ ਤੇ ਮੌਜੂਦਾ ਰਾਸ਼ਟਰਪਤੀ ਓਬਾਮਾ ਅਤੇ ਰੀਪਬਲੀਕਨ ਉਮੀਦਵਾਰ ਮਿਟ ਰੋਮਨੀ ਦਰਮਿਆਨ ਆਹਮਣੇ ਸਾਹਮਣੇ ਹੋਈ ਬਹਿਸ ਦੌਰਾਨ ਰੋਮਨੀ, ਓਬਾਮਾ ਤੇ ਭਾਰੂ ਰਿਹਾ। ਰੋਮਨੀ ਨੇ ਹੈਲਥ ਕੇਅਰ, ਬੇਰੁਜ਼ਗਾਰੀ, ਸਿੱਖਿਆ, ਇਕਾਨਮੀ, ਟੈਕਸ ਅਤੇ ਸਾਰੇ ਮੁੱਦਿਆਂ … More
ਸਪਰਿੰਗਫੀਲਡ ਦੇ ਸਭਿਆਚਾਰਕ ਮੇਲੇ ਵਿਚ ਸਿੱਖਾਂ ਨੇ ਕੀਤੀ ਸ਼ਾਨੋ ਸ਼ੌਕਤ ਨਾਲ ਸ਼ਿਰਕਤ
ਸਪਰਿੰਗਫੀਲਡ,( ਚਰਨਜੀਤ ਸਿੰਘ ਗੁਮਟਾਲਾ):- ਅਮਰੀਕਾ ਦੇ ਪ੍ਰਸਿੱਧ ਸੂਬੇ ਓਹਾਇਔ ਦੇ ਸ਼ਹਿਰ ਸਪਰਿੰਗਫੀਲਡ ਦੇ ਸਿਟੀ ਹਾਲ ਪਲਾਜ਼ਾ ਵਿਖੇ 16 ਵਾਂ ਸਭਿਆਚਾਰਕ ਮੇਲਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਰਸਮੀ ਉਦਘਾਟਨ ਦੀ ਰਸਮ ਮੇਅਰ ਵੈਰਨ ਕੋਪਲੈਡ ਨੇ ਅਦਾ ਕੀਤੀ। ਇਸੇ ਸਟੇਜ … More
ਨਿਊਯਾਰਕ ‘ਚ ਹੋਵੇਗੀ ਮੰਗਲ ਗ੍ਰਹਿ ਦੇ ਪੱਥਰ ਦੀ ਨੀਲਾਮੀ
ਨਿਊਯਾਰਕ – ਮੰਗਲ ਗ੍ਰਹਿ ਦੇ ਇੱਕ ਛੋਟੇ ਜਿਹੇ ਪੱਥਰ ਦੇ ਟੁਕੜੇ ਦੀ ਅਮਰੀਕਾ ਵਿੱਚ ਨੀਲਾਮੀ ਕੀਤੀ ਜਾਵੇਗੀ। ਇਸ ਪੱਥਰ ਦੀ ਸ਼ੁਰੂਆਤੀ ਬੋਲੀ ਇੱਕ ਲੱਖ 60 ਹਜ਼ਾਰ ਪੌਂਡ ਦੇ ਕਰੀਬ ਰੱਖੀ ਗਈ ਹੈ। ਇਹ ਟੁਕੜੇ ਦੀ ਲੰਬਾਈ 3.5 ਇੰਚ ਹੈ ਅਤੇ … More
ਸਰਕੋਜ਼ੀ ਨੇ ਕਰਵਾਈ ਸੀ ਗਦਾਫ਼ੀ ਦੀ ਹੱਤਿਆ
ਲੰਡਨ- ਲੀਬੀਆ ਦੇ ਡਿਕਟੇਟਰ ਕਰਨਲ ਗਦਾਫ਼ੀ ਦੀ ਹੱਤਿਆ ਸਬੰਧੀ ਸਨਸਨੀਖੇਜ਼ ਖੁਲਾਸੇ ਹੋਇਆ ਹੈ। ਪਿੱਛਲੇ ਸਾਲ ਸਿਰਤੇ ਵਿੱਚ ਗਦਾਫ਼ੀ ਦੀ ਮੌਤ ਲਈ ਵਿਦਰੋਹੀਆਂ ਨੂੰ ਜਿੰਮੇਵਾਰ ਠਹਿਰਾਇਆ ਗਿਆ ਸੀ, ਪਰ ਹੁਣ ਇਹ ਗੱਲ ਸਾਮਣੇ ਆਈ ਹੈ ਕਿ ਗਦਾਫ਼ੀ ਨੂੰ ਮਰਵਾਉਣ ਪਿੱਛੇ ਫਰਾਂਸ … More
ਬਲਿਊ ਸਟਾਰ ਦੇ ਹਮਲਾਵਰ ਬਰਾੜ ਤੇ ਹੋਇਆ ਜਾਨਲੇਵਾ ਹਮਲਾ
ਲੰਡਨ- ਸ੍ਰੀ ਹਰਿਮੰਦਰ ਸਾਹਿਬ ਤੇ 1984 ਵਿੱਚ ਕੀਤੇ ਗਏ ਬਲਿਊ ਸਟਾਰ ਅਪਰੇਸ਼ਨ ਦੀ ਅਗਵਾਈ ਕਰਨ ਵਾਲੇ ਰੀਟਾਇਰ ਜਨਰਲ ਕੇ. ਐਸ. ਬਰਾੜ ਤੇ ਲੰਡਨ ਵਿੱਚ ਕੁਝ ਲੋਕਾਂ ਨੇ ਚਾਕੂਆਂ ਨਾਲ ਜਾਨਲੇਵਾ ਹਮਲਾ ਕਰਕੇ ਜਖਮੀ ਕਰ ਦਿੱਤਾ। ਬਰਾੜ ਨੂੰ ਜੈਡ ਕਲਾਸ ਦੀ … More
320 ਕਿਲੋ ਦੇ ਆਦਮੀ ਨੂੰ ਖਿੜਕੀ ਦੀ ਚੁਗਾਠ ਤੋੜ ਕੇ ਬਾਹਰ ਕੱਢਿਆ
ਫਰਾਂਸ,(ਸੁਖਵੀਰ ਸਿੰਘ ਸੰਧੂ) ਇਥੇ ਦੇ ਓਤ ਦਾ ਗਾਰੋਨ ਨਾਂ ਦੇ ਇਲਾਕੇ ਵਿੱਚ ਫਸਟ ਏਡ ਵਾਲਿਆਂ ਦੇ 20 ਵਰਕਰਾਂ ਨੇ 320 ਕਿਲੋ ਭਾਰ ਦੇ ਆਦਮੀ ਨੂੰ ਖਿੜਕੀ ਦੀ ਚੁਗਾਠ ਪੱਟ ਕੇ ਬਾਹਰ ਕੱਢਿਆ ਹੈ।ਜਿਸ ਨੂੰ ਬਾਅਦ ਵਿੱਚ ਟਲੂਜ਼ ਸ਼ਹਿਰ ਦੇ ਹਸਪਤਾਲ … More
ਮੰਗਲ ਗ੍ਰਹਿ ਤੇ ਮਿਲੇ ਜਲਧਾਰਾ ਦੇ ਸਬੂਤ
ਵਾਸ਼ਿੰਗਟਨ- ਨਾਸਾ ਨੇ ਮੰਗਲ ਗ੍ਰਹਿ ਤੇ ਜੀਵਨ ਦੀਆਂ ਸੰਭਾਵਨਾਵਾਂ ਖੋਜਣ ਦੀ ਦਿਸ਼ਾ ਵਿੱਚ ਭਾਰੀ ਸਫਲਤਾ ਪ੍ਰਾਪਤ ਕੀਤੀ ਹੈ। ਕਿਉਰਿਯੋਸਿਟੀ ਰੋਵਰ ਨੇ ਇਸ ਲਾਲ ਗ੍ਰਹਿ ਤੇ ਕਦੇ ਤੇਜ਼ ਵਹਾਅ ਵਾਲੇ ਪਾਣੀ ਦੇ ਸਬੂਤਾਂ ਦੀ ਖੋਜ ਕੀਤੀ ਹੈ। 6 ਅਗੱਸਤ ਨੂੰ ਮੰਗਲ … More
ਹਿਨਾ ਦੇ ਖਿਲਾਫ਼ ਚੱਲ ਰਹੀਆਂ ਅਫ਼ਵਾਹਾਂ ਬਕਵਾਸ ਹਨ- ਫਿਰੋਜ਼
ਇਸਲਾਮਾਬਾਦ- ਪਾਕਿਸਤਾਨ ਦੀ ਵਿਦੇਸ਼ਮੰਤਰੀ ਹਿਨਾ ਰਬਾਨੀ ਅਤੇ ਰਾਸ਼ਟਰਪਤੀ ਜਰਦਾਰੀ ਦੇ ਪੁੱਤਰ ਬਿਲਾਵੱਲ ਭੁਟੋ ਦੇ ਅਫੇਅਰ ਸਬੰਧੀ ਚਰਚੇ ਜੋਰਾਂ ਸ਼ੋਰਾਂ ਤੇ ਹਨ। ਹਿਨਾ ਦੇ ਪਤੀ ਫਿਰੋਜ਼ ਗੁਲਜ਼ਾਰ ਨੇ ਆਪਣੀ ਪਤਨੀ ਦੇ ਖਿਲਾਫ਼ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਬਕਵਾਸ ਦਸਦੇ ਹੋਏ ਕਿਹਾ … More








