ਅੰਤਰਰਾਸ਼ਟਰੀ
ਪਾਲ ਰਿਆਨ ਹੋਣਗੇ ਰੀਪਬਲੀਕਨ ਪਾਰਟੀ ਦੇ ਉਪ ਰਾਸ਼ਟਰਪਤੀ ਉਮੀਦਵਾਰ
ਵਾਸ਼ਿੰਗਟਨ- ਅਮਰੀਕਾ ਵਿੱਚ ਨਵੰਬਰ ‘ਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਰੀਪਬਲੀਕਨ ਪਾਰਟੀ ਦੇ ਉਮੀਦਵਾਰ ਮਿਟ ਰੋਮਨੀ ਨੇ ਸ਼ਨਿਚਰਵਾਰ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਲਈ ਪਾਲ ਰਿਆਨ ਦੇ ਨਾਂ ਦਾ ਐਲਾਨ ਕੀਤਾ ਹੈ। ਪਾਲ ਪ੍ਰਤੀਨਿਧੀ ਸੱਭਾ ਵਿੱਚ ਬਜਟ ਕਮੇਟੀ … More
ਅਮਰੀਕੀ ਅਦਲਤ ਨੇ ਬਾਦਲ ਨੂੰ ਕੀਤੇ ਸੰਮਨ ਜਾਰੀ
ਸ਼ਿਕਾਗੋ- ਮਿਲਵਾਕੀ ਵਿੱਚ ਇੱਕ ਵਿਆਹ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਅਮਰੀਕੀ ਅਦਾਲਤ ਵੱਲੋਂ ਸੰਮਨ ਜਾਰੀ ਕੀਤੇ ਗਏ ਹਨ। ਅਮਰੀਕਾ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਬਾਦਲ ਸਰਕਾਰ ਤੇ ਇਸ ਗੱਲ ਦਾ ਗਿੱਲਾ ਹੈ … More
ਰੋਵਰ ਨੇ ਮੰਗਲ ਗ੍ਰਹਿ ਤੋਂ ਨਾਸਾ ਨੂੰ ਭੇਜੀਆਂ ਫੋਟੋ
ਵਾਸ਼ਿੰਗਟਨ- ਨਾਸਾ ਦਾ ਕਿਊਰਿਓਸਟੀ ਰੋਵਰ ਸੋਮਵਾਰ ਨੂੰ ਮੰਗਲ ਦੀ ਸਤਾ ਤੇ ਸਹੀ ਸਲਾਮਤ ਪਹੁੰਚ ਗਿਆ ਹੈ। ਹੁਣ ਤੱਕ ਦਾ ਇਹ ਸੱਭ ਤੋਂ ਵੱਡਾ ਰੋਵਰ ਦੋ ਸਾਲ ਤੱਕ ਮੰਗਲ ਦੀ ਧਰਤੀ ਤੇ ਜੀਵਨ ਦੇ ਲੱਛਣਾਂ ਦੀ ਭਾਲ ਕਰੇਗਾ। ਇਸ ਰੋਵਰ ਤੇ … More
ਸਾਬਕਾ ਫੌਜੀ ਅਫ਼ਸਰ ਹੀ ਨਿਕਲਿਆ ਓਕ-ਕਰੀਕ ਗੁਰਦੁਆਰੇ ‘ਚ ਸਿੱਖਾਂ ਦਾ ਹੱਤਿਆਰਾ
ਵਾਸ਼ਿੰਗਟਨ- ਅਮਰੀਕਾ ਦੇ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਓਕ ਕਰੀਕ ਗੁਰਦੁਆਰੇ ਵਿੱਚ 6 ਬੇਕਸੂਰ ਸਿੱਖਾਂ ਦਾ ਹੱਤਿਆਰਾ ਇੱਕ ਸਾਬਕਾ ਆਰਮੀ ਆਫੀਸਰ ਸੀ। ਪੇਂਟਾਗਨ ਦਾ ਕਹਿਣਾ ਹੈ ਕਿ ਉਹ ਇੱਕ ਮਨੋਵਿਗਿਆਨਕ ਅਪਰੇਸ਼ਨ ਸਪੈਸ਼ਲਿਸਟ ਸੀ। 1998 ਵਿੱਚ 6 ਸਾਲ ਦੀ ਨੌਕਰੀ … More
ਅਮਰੀਕਾ ਚ ਗੁਰੂ ਘਰ ਚ ਅਣਪਛਾਤੇ ਵਿਅਕਤੀ ਵੱਲੋ ਕੀਤੀ ਗੋਲਾਬਾਰੀ ਦੀ ਨਾਰਵੇ ਦੇ ਸਮੂਹ ਭਾਰਤੀ ਭਾਈਚਾਰੇ ਸਿੱਖਾਂ ਵੱਲੋ ਨਿਖੇਧੀ
ਓਸਲੋ,(ਰੁਪਿੰਦਰ ਢਿੱਲੋ ਮੋਗਾ)- ਨਾਰਵੇ ਦੇ ਸਮੂਹ ਸਿੱਖ ਭਾਰਤੀ ਭਾਈਚਾਰੇ ਵੱਲੋ ਅਮਰੀਕਾ ਵਰਗੇ ਵਿਕਸਿਤ ਦੇਸ਼ ਚ ਇੱਕ ਨਸਲਪ੍ਰਸਤੀ ਸੋਚ ਵਾਲੇ ਵਿਅਕਤੀ ਵੱਲੋ ਗੁਰੂ ਘਰ ਚ ਦਾਖਿਲ ਹੋ ਸਿੱਖ ਸਰਧਾਲੂਆ ਨੂੰ ਬੰਧਕ ਬਣਾ ਅੰਨੇਵਾਹ ਫਾਇਰਿੰਗ ਜਿਸ ਵਿੱਚ 7 ਸਿੱਖਾਂ ਦੀ ਮੌਤ ਅਤੇ … More
ਅਮਰੀਕਾ ਦੇ ਗੁਰਦੁਆਰੇ ‘ਚ ਹੋਈ ਫਾਇਰਿੰਗ ਦੌਰਾਨ ਹਮਲਾਵਰ ਸਮੇਤ 7 ਲੋਕਾਂ ਦੀ ਮੌਤ
ਵਾਸ਼ਿੰਗਟਨ- ਅਮਰੀਕਾ ਵਿੱਚ ਮਿਲਵਾਕੀ ਦੇ ਨਜ਼ਦੀਕ ਵਿਸਕਾਂਸਿਨ ਦੇ ਓਕ ਕਰੀਕ ਸ਼ਹਿਰ ਵਿੱਚ ਕੁਝ ਹਮਲਾਵਰਾਂ ਨੇ ਗੁਰਦੁਆਰੇ ਦੇ ਹਾਲ ਵਿੱਚ ਦਾਖਿਲ ਹੋ ਕੇ ਅੰਨ੍ਹੇਵਾਹ ਗੋਲੀਬਾਰੀ ਕਰਕੇ 6 ਸਿੱਖ ਸ਼ਰਧਾਲੂਆਂ ਨੂੰ ਮਾਰ ਦਿੱਤਾ ਅਤੇ ਕੁਝ ਲੋਕਾਂ ਨੂੰ ਜਖਮੀ ਕਰ ਦਿੱਤਾ ਹੈ। ਹਮਲਾਵਰ … More
ਸੰਯੁਕਤ ਰਾਸ਼ਟਰ ਮਹਾਂਸੱਭਾ ‘ਚ ਸੀਰੀਆ ਦੇ ਖਿਲਾਫ਼ ਪ੍ਰਸਤਾਵ ਪਾਸ
ਸੰਯੁਕਤ ਰਾਸ਼ਟਰ- ਸੀਰੀਆ ਦੇ ਖਿਲਾਫ਼ ਪੇਸ਼ ਕੀਤੇ ਗਏ ਪ੍ਰਸਤਾਵ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸੱਭਾ ਨੇ ਪਾਸ ਕਰ ਦਿੱਤਾ ਹੈ। ਇਹ ਪ੍ਰਸਤਾਵ ਸਾਊਦੀ ਅਰਬ ਨੇ ਪੇਸ਼ ਕੀਤਾ ਸੀ। ਭਾਰਤ ਸਮੇਤ 31 ਦੇਸ਼ਾਂ ਨੇ ਇਸ ਮੱਤਦਾਨ ਵਿੱਚ ਹਿੱਸਾ ਹੀ ਨਹੀਂ ਸੀ ਲਿਆ … More
ਫਰਾਂਸ ਦਾ 374 ਸਾਲ ਪੁਰਾਣਾ ਜੂਲੀ ਨਾਂ ਦਾ ਕਾਲਜ਼ ਬੰਦ ਹੋ ਗਿਆ
ਪੈਰਿਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਸੇਨ ਏ ਮਾਰੀਨ ਨਾਂ ਦੇ ਇਲਾਕੇ ਵਿੱਚ ਫਰਾਂਸ ਦਾ ਸਭ ਤੋਂ ਪਹਿਲਾ 374 ਸਾਲ ਪੁਰਾਣਾ ਕਾਲਜ਼ ਕਰਜੇ ਦੇ ਭਾਰ ਥੱਲੇ ਦੱਬ ਕੇ ਬੰਦ ਹੋ ਗਿਆ ਹੈ।ਇਸ ਜੂਲੀ ਨਾਂ ਦੇ ਕਾਲਜ਼ ਨੂੰ 1638 ਵਿੱਚ … More
ਮਿਟ ਰੋਮਨੀ ਨੇ ਓਬਾਮਾ ਤੇ ਦੇਸ਼ ਨੂੰ ਧੋਖਾ ਦੇਣ ਦਾ ਲਗਾਇਆ ਅਰੋਪ
ਵਾਸ਼ਿੰਗਟਨ- ਅਮਰੀਕਾ ਵਿੱਚ ਇਸ ਸਾਲ ਨਵੰਬਰ ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣ ਵਿੱਚ ਰੀਪਬਲੀਕਨ ਉਮੀਦਵਾਰ ਮਿਟ ਰੋਮਨੀ ਨੇ ਓਬਾਮਾ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਦੀ ਸਖਤ ਸ਼ਬਦਾਂ ਵਿੱਚ ਅਲੋਚਨਾ ਕੀਤੀ ਹੈ। ਰੋਮਨੀ ਨੇ ਰਾਸ਼ਟਰਪਤੀ ਓਬਾਮਾ ਤੇ ਦੇਸ਼ ਨੂੰ ਧੋਖਾ ਦੇਣ ਦਾ ਆਰੋਪ … More
ਇਰਾਕ ‘ਚ ਹੋਏ ਬੰਬ ਧਮਾਕਿਆਂ ‘ਚ 100 ਦੇ ਕਰੀਬ ਲੋਕ ਮਾਰੇ ਗਏ
ਬਗਦਾਦ- ਇਰਾਕ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੋਮਵਾਰ ਨੂੰ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਅਤੇ ਗੋਲੀਬਾਰੀ ਵਿੱਚ 100 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕੀ ਸੈਨਾ ਦੀ ਵਾਪਸੀ ਤੋਂ ਬਾਅਦ ਇਰਾਕ ਵਿੱਚ ਸੋਮਵਾਰ ਦਾ ਦਿਨ ਇਸ ਸਾਲ ਦਾ ਸੱਭ ਤੋਂ … More









