ਅੰਤਰਰਾਸ਼ਟਰੀ

vicky snake.sm

ਵਿਸਕੀ ਦੀ ਬੋਤਲ ਵਿੱਚ ਸੱਪ ਤੇ ਠੂਹਾਂ ਪਾਕੇ ਜਹਾਜ਼ ਚੜ੍ਹ ਗਿਆ

ਪੈਰਿਸ, (ਸੁਖਵੀਰ ਸਿੰਘ ਸੰਧੂ)- ਇਥੋਂ ਦੀ ਅੰਤਰਰਾਸ਼ਟਰੀ ਏਅਰਪੋਰਟ ਉਤੇ ਜਦੋਂ ਇੱਕ ਚਾਇਨਾ ਮੂਲ ਦੇ ਯਾਤਰੀ ਦਾ ਸਕਿਉਰਟੀ ਸਰਵਿਸ ਨੇ ਬੈਗ ਚੈੱਕ ਕੀਤਾ ਤਾਂ ਉਸ ਨੇ ਵਿਸਕੀ ਦੀ ਬੋਤਲ ਵਿੱਚ ਸੱਪ ਤੇ ਠੂਹਾਂ ਪਾਇਆ ਹੋਇਆ ਸੀ।ਭਰੀ ਹੋਈ ਬੋਤਲ ਵਿੱਚ ਕੁੰਡਲੀ ਮਾਰੇ … More »

ਅੰਤਰਰਾਸ਼ਟਰੀ | Leave a comment
pm_cabnetmeeting16512.sm

ਨੈਟੋ ਅਤੇ ਯੂਐਸ ਨਾਲ ਸਬੰਧ ਨਾਜੁਕ ਦੌਰ ‘ਚੋਂ ਗੁਜ਼ਰ ਰਹੇ ਹਨ : ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਅਮਰੀਕਾ ਅਤੇ ਨੈਟੋ ਦੇ ਨਾਲ ਪਾਕਿਸਤਾਨ ਦੇ ਸਬੰਧ ਬਹੁਤ ਹੀ ਨਾਜ਼ਕ ਦੌਰ ਵਿੱਚੋਂ ਗੁਜ਼ਰ ਰਹੇ ਹਨ ਅਤੇ ਪਾਕਿਸਤਾਨ ਨੂੰ ਰਾਸ਼ਟਰੀ ਹਿੱਤਾਂ ਨਾਲ ਜੁੜੇ ਅਹਿਮ ਫੈਸਲੇ ਲੈਣ ਦੀ ਜਰੂਰਤ ਹੈ। … More »

ਅੰਤਰਰਾਸ਼ਟਰੀ | Leave a comment
388px-Romney_in_Mesa,_Arizona.sm

ਮਿਟ ਰੋਮਨੀ ਹੀ ਓਬਾਮਾ ਨੂੰ ਟੱਕਰ ਦੇਣਗੇ

ਵਾਸ਼ਿੰਗਟਨ- ਅਮਰੀਕਾ ਦੇ ਸਾਂਸਦ ਰਾਨ ਪਾਲ ਨੇ ਰਾਸ਼ਟਰਪਤੀ ਚੋਣਾਂ ਲਈ ਰੀਪਬਲੀਕਨ ਉਮੀਦਵਾਰ ਦੀ ਦੌੜ ਤੋਂ ਆਪਣਾ ਨਾਂ ਵਾਪਿਸ ਲੈ ਲਿਆ ਹੈ। ਹੁਣ ਸਪੱਸ਼ਟ ਤੌਰ ਤੇ ਰੋਮਨੀ ਹੀ ਰੀਪਬਲੀਕਨ ਉਮੀਦਵਾਰ ਰਹਿ ਗਏ ਹਨ। ਤਾਜ਼ਾ ਸਰਵੇਖਣਾਂ ਵਿੱਚ ਰੋਮਨੀ ਰਾਸ਼ਟਰਪਤੀ ਦੇ ਅਹੁਦੇ ਲਈ … More »

ਅੰਤਰਰਾਸ਼ਟਰੀ | Leave a comment
Greek_flag-Santorini.sm

ਗਰੀਸ ਤੇ ਫਿਰ ਯੌਰੋਜੋਨ ਤੋਂ ਬਾਹਰ ਹੋਣ ਦਾ ਖਤਰਾ ਮੰਡਰਾਉਣ ਲਗਾ

ਗਰੀਸ- ਗਰੀਸ ਵਿੱਚ ਸਰਕਾਰੀ ਖਰਚ ਵਿੱਚ ਕਟੌਤੀ ਦੇ ਵਿਰੁੱਧ ਵੋਟ ਤੋਂ ਬਾਅਦ ਨਵੀਂ ਸਰਕਾਰ ਬਣਾਉਣ ਦੇ ਯਤਨ ਅਸਫਲ ਹੋ ਗਏ ਹਨ ਅਤੇ ਗਰੀਸ ਫਿਰ ਤੋਂ ਚੋਣਾਂ ਵੱਲ ਵੱਧ ਰਿਹਾ ਹੈ। ਦੁਬਾਰਾ ਚੋਣਾਂ ਕਰਵਾਉਣ ਸਬੰਧੀ ਜਲਦੀ ਹੀ ਐਲਾਨ ਹੋ ਸਕਦਾ ਹੈ। … More »

ਅੰਤਰਰਾਸ਼ਟਰੀ | Leave a comment
Tenzin_Gyatzo_foto_1.sm

ਚੀਨੀ ਏਜੰਟ ਮੈਨੂੰ ਜਹਿਰ ਦੇ ਕੇ ਮਾਰਨਾ ਚਾਹੁੰਦੇ ਹਨ : ਦਲਾਈਲਾਮਾ

ਲੰਡਨ- ਤਿਬਤੀ ਅਧਿਆਤਮਿਕ ਗੁਰੂ ਦਲਾਈਲਾਮਾ ਨੇ ਇਹ ਖਦਸ਼ਾ ਜਾਹਿਰ ਕੀਤਾ ਹੈ ਕਿ ਚੀਨ ਦੇ ਏਜੰਟਾਂ ਨੇ ਨਕਲੀ ਮਹਿਲਾ ਭਗਤਾਂ ਨੂੰ ਉਸ ਨੂੰ ਜਹਿਰ ਦੇ ਕੇ ਮਾਰਨ ਦੀ ਟਰੇਨਿੰਗ ਦਿੱਤੀ ਹੈ। ਧਰਮਸ਼ਾਲਾ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਵਿੱਚ ਰਹਿਣ ਵਾਲੇ ਦਲਾਈਲਾਮਾ ਨੇ … More »

ਅੰਤਰਰਾਸ਼ਟਰੀ | Leave a comment
pm_onlineprogramme--.sm

ਕੋਈ ਵੀ ਮੈਨੂੰ ਗੈਰ ਕਾਨੂੰਨੀ ਢੰਗ ਨਾਲ ਅਹੁਦੇ ਤੋਂ ਨਹੀਂ ਹਟਾ ਸਕਦਾ : ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਪਿੱਛਲੇ ਕੁਝ ਅਰਸੇ ਤੋਂ ਰਾਸ਼ਟਰਪਤੀ ਦੇ ਖਿਲਾਫ਼ ਕਾਰਵਾਈ ਨਾਂ ਕਰਨ ਕਰਕੇ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ, ਪਰ ਉਨ੍ਹਾਂ ਨੇ ਇਹ ਸਪੱਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਕੋਈ ਵੀ ਗੈਰ ਸੰਵਿਧਾਨਿਕ ਤੌਰ ਤੇ ਉਨ੍ਹਾਂ … More »

ਅੰਤਰਰਾਸ਼ਟਰੀ | Leave a comment
PM.1.sm

ਪਾਕਿਸਤਾਨੀ ਐਕਸਪੋਰਟਰਾਂ ਨੂੰ ਇੱਕ ਅਰਬ ਦੀ ਆਬਾਦੀ ਵਾਲਾ ਬਾਜ਼ਾਰ ਮਿਲੇਗਾ- ਗਿਲਾਨੀ

ਲਾਹੌਰ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਦਾ ਮੰਨਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਨੇ ਸਾਲ ਭਰ ਵਿੱਚ ਹੀ ਆਪਣੇ ਵਪਾਰਿਕ ਸਬੰਧ ਚੰਗੇ ਬਣਾਉਣ ਵਿੱਚ ਕਾਫ਼ੀ ਤਰੱਕੀ ਕੀਤੀ ਹੈ। ਗਿਲਾਨੀ ਨੇ ਲਹੌਰ ਵਿੱਚ ਦੋਵਾਂ ਦੇਸ਼ਾਂ ਦੇ ਉਦਯੋਗਪਤੀਆਂ ਲਈ ਆਯੋਜਿਤ ਇੱਕ … More »

ਅੰਤਰਰਾਸ਼ਟਰੀ | Leave a comment
rut photo(1).sm

ਪੈਰਿਸ ਵਿੱਚ ਵੱਧ ਆਵਾਜਾਈ ਵਾਲੀ ਸੜਕ ਤੇ ਜਦੋਂ ਜਾਨੀਆਂ ਨੇ ਚੱਕਾ ਜਾਮ ਕੀਤਾ

ਪੈਰਿਸ, (ਸੰਧੂ ) – ਪਿਛਲੇ ਦਿੱਨੀ ਪੈਰਿਸ ਦੇ ਦੁਆਲੇ ਬਣੀ ਰਿੰਗ ਰੋਡ ਜਿਸ ਨੂੰ ਫਰੈਂਚ ਬੋਲੀ ਵਿੱਚ ਪੈਰੀਫੈਰੀਕ ਕਹਿੰਦੇ ਹਨ। ਉਸ ਵਕਤ ਦੋ ਕਿ,ਮੀ, ਲੰਬਾ ਜਾਮ ਲੱਗ ਗਿਆ, ਜਦੋਂ ਵਿਆਹ ਵਾਲੇ ਜਾਨੀਆ ਦੀਆਂ ਗੱਡੀਆਂ ਨੇ ਸੜਕ ਦੀਆਂ ਚਾਰੇ ਲਾਈਨਾਂ ਤੇ … More »

ਅੰਤਰਰਾਸ਼ਟਰੀ | Leave a comment
holand(1).sm

ਫਰਾਂਸ ਵਿੱਚ ਸੋਸ਼ਲਿਸਟ ਪਾਰਟੀ ਦੇ ਨੇਤਾ ਫਰਾਂਸਉਅਜ਼ ਹੋਲੇਡ ਦੀ ਜਿੱਤ ਨਾਲ ਵਿਦੇਸ਼ੀ ਲੋਕਾਂ ਦੇ ਚਿਹਰੇ ਖਿੜੇ

ਪੈਰਿਸ, (ਸੰਧੂ ) – ਕੱਲ ਫਰਾਂਸ ਵਿੱਚ ਸੋਸ਼ਲਿਸਟ ਪਾਰਟੀ ਦੇ ਲੀਡਰ ਫਰਾਂਸਉਅਜ਼ ਹੋਲੇਡ ਨੇ 52 ਪ੍ਰਤੀਸ਼ਤ ਵੋਟਾਂ ਹਾਸਲ ਕਰਕੇ ਰਾਸ਼ਟਰਪਤੀ ਦੀ ਚੋਣ ਲਈ ਜਿੱਤ ਹਾਸਲ ਕਰ ਲਈ ਹੈ।ਇਸ ਦੇ ਵਿਰੋਧੀ ਸਾਮਰਾਜੀ ਪਾਰਟੀ ਦੇ ਨੇਤਾ ਨੀਕੋਲਾ ਸਰਕੋਜ਼ੀ ਨੂੰ 48 ਪ੍ਰਤੀਸ਼ਤ ਵੋਟਾਂ … More »

ਅੰਤਰਰਾਸ਼ਟਰੀ | Leave a comment
220px-François_Hollande_-_Janvier_2012_(cropped).sm

ਹੋਲਾਂਡ ਬਣਨਗੇ ਫਰਾਂਸ ਦੇ ਨਵੇਂ ਰਾਸ਼ਟਰਪਤੀ

ਪੈਰਿਸ- ਫਰਾਂਸ ਦੀ ਸੋਸ਼ਲਿਸਟ ਪਾਰਟੀ ਦੇ ਨੇਤਾ ਫਰਾਂਸੂਆ ਹੋਲਾਂਡ ਰਾਸ਼ਟਰਪਤੀ ਦੀ ਚੋਣ ਜਿੱਤ ਗਏ ਹਨ। 6 ਮਈ ਨੂੰ ਦੂਸਰੇ ਪੜਾਅ ਦੀਆਂ ਚੋਣਾਂ ਵਿੱਚ ਉਨ੍ਹਾਂ ਨੇ 52% ਵੋਟ ਪ੍ਰਾਪਤ ਕਰਕੇ ਸਰਕੋਜ਼ੀ ਨੂੰ ਹਰਾਇਆ ਹੈ। 1995 ਤੋਂ ਬਾਅਦ ਪਹਿਲੀ ਵਾਰ ਸਮਾਜਵਾਦੀ ਪਾਰਟੀ … More »

ਅੰਤਰਰਾਸ਼ਟਰੀ | Leave a comment