ਅੰਤਰਰਾਸ਼ਟਰੀ
ਹਿਲਰੀ ਕਲਿੰਟਨ ਲਵੇਗੀ ਰਾਜਨੀਤੀ ਤੋਂ ਸੰਨਿਆਸ
ਵਾਸ਼ਿੰਗਟਨ- ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕਰਦੇ ਹੋਏ ਕਿਹਾ ਹੈ ਕਿ ਓਬਾਮਾ ਦੇ ਦੁਬਾਰਾ ਰਾਸ਼ਟਰਪਤੀ ਬਣਨ ਤੇ ਵੀ ਉਹ ਸਰਕਾਰ ਵਿੱਚ ਸ਼ਾਮਿਲ ਨਹੀਂ ਹੋਵੇਗੀ। ਹਿਲਰੀ ਨੇ ਵਿਦੇਸ਼ ਵਿਭਾਗ ਦੇ ਕਰਮਚਾਰੀਆਂ ਨਾਲ ਗੱਲਬਾਤ ਦੌਰਾਨ … More
ਆਊਟਸੋਰਸਿੰਗ ਕਰਨ ਵਾਲੀਆਂ ਕੰਪਨੀਆਂ ਨੂੰ ਰਿਆਇਤਾਂ ਹੋਣਗੀਆਂ ਖ਼ਤਮ-ਓਬਾਮਾ
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਫਿਰ ਤੋਂ ਆਊਟਸੋਰਸਿੰਗ ਕਰਨ ਵਾਲੀਆਂ ਕੰਪਨੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਨਵੰਬਰ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਆਊਟਸੋਰਸਿੰਗ ਨੂੰ ਆਪਣਾ ਹੱਥਿਆਰ ਬਣਾਉਦੇ ਹੋਏ ਕਿਹਾ ਹੈ ਕਿ ਵਿਦੇਸ਼ੀਆਂ ਨੂੰ ਨੌਕਰੀਆਂ ਮੁਹਈਆ ਕਰਵਾਉਣ ਵਾਲੀਆਂ ਕੰਪਨੀਆਂ … More
ਪੈਰਿਸ ਵਿੱਚ ਚਾਇਨਾ ਮੁਲ ਦੇ ਲੋਕਾ ਨੇ ਆਪਣਾ ਨਵਾਂ ਸਾਲ ਧੂਮ ਧਾਮ ਨਾਲ ਮਨਾਇਆ
ਫਰਾਂਸ, ( ਸੰਧੂ ) – ਅੱਜ ਇਥੇ ਚੀਨੀ ਮੂਲ ਦੇ ਲੋਕਾਂ ਨੇ ਪੈਰਿਸ ਦੀਆ ਗਲੀਆਂ ਵਿੱਚ ਢੋਲ ਧਮੱਕੇ ਨਾਲ ਤੇ ਪਟਾਕੇ ਚਲਾਕੇ ਨਵੇਂ ਸਾਲ ਨੂੰ ਜੀ ਆਇਆਂ ਕਿਹਾ।ਚੀਨੀ ਲੋਕ ਇਸ ਨਵੇਂ ਸਾਲ ਨੂੰ ਡਰਾਗਨ ਦਾ ਸਾਲ ਕਹਿੰਦੇ ਹਨ।ਨੌਜੁਆਨ ਮੁੰਡੇ ਕੁੜੀਆਂ … More
ਅਜ਼ਾਦ ਉਮੀਦਵਾਰ ਹਲਕਾ ਘਨੌਰ ਤੋਂ ਸ. ਬਲਵਿੰਦਰ ਸਿੰਘ ਸੈਫਦੀਪੁਰ ਨੂੰ ਸਵੀਡਨ ਤੋਂ ਵੀ ਭਰਵਾਂ ਹੁੰਗਾਰਾ ਮਿਲਿਆ
ਪੈਰਿਸ, ( ਸੰਧੂ ) – ਹਲਕਾ ਘਨੌਰ ਤੋਂ ਵਿਧਾਨ ਸਭਾ ਲਈ ਅਜ਼ਾਦ ਉਮੀਦਵਾਰ ਤੌਰ ਤੇ ਚੋਣ ਲੜ ਰਹੇ,ਅੰਤਰਰਾਸ਼ਟਰੀ ਭਾਈ ਭਾਉਚਾਰਾ ਦੇ ਮੁਖੀ ਸ. ਬਲਵਿੰਦਰ ਸਿੰਘ ਸੈਫਦੀਪੁਰ ਜਿਹਨਾਂ ਨੇ ਹਰ ਸਮੇਂ ਲੋੜ ਪੈਣ ਤੇ ਲੋਕਾਂ ਨੂੰ ਬਿਨ੍ਹਾਂ ਭੇਦ ਭਾਵ ਤੋਂ ਸਮਰੱਥਾ … More
ਅਮਰੀਕੀ ਟੀਵੀ ਹੋਸਟ ਨੇ ਸ੍ਰੀ ਹਰਿਮੰਦਿਰ ਸਾਹਿਬ ਨੂੰ ‘ਸਮਰ ਹਾਊਸ’ ਦਸਿਆ
ਵਾਸ਼ਿੰਗਟਨ- ਅਮਰੀਕਾ ਦੇ ਇੱਕ ਟੀਵੀ ਹੋਸਟ ਨੇ ਆਪਣੇ ਸ਼ੋਅ ਦੌਰਾਨ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਤੇ ਟਿਪਣੀ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਹੋਸਟ ਨੇ ਆਪਣੇ ਪ੍ਰੋਗਰਾਮ ਦੌਰਾਨ ਸਿੱਖਾਂ ਦੇ ਪਵਿਤਰ ਸਥਾਨ ਸ੍ਰੀ ਹਰਿਮੰਦਿਰ ਸਾਹਿਬ … More
ਪੁਲਿਸ ਕਰਮਚਾਰੀ ਨੇ ਜ਼ਹਿਰੀਲੀ ਦਵਾਈ ਖਾਕੇ ਆਤਮ ਹੱਤਿਆ ਕਰ ਲਈ
ਪੈਰਿਸ, (ਸੰਧੂ) – ਇਥੋਂ ਦੇ ਇਲਾਕੇ ਸੇਂਟ ਮਾਰੀਨ ਵਿੱਚ ਕੱਲ ਇੱਕ ਪੁਲਿਸ ਕਰਮਚਾਰੀ ਨੇ ਆਪਣੇ ਘਰ ਦੇ ਕੋਲ ਹੀ ਕੋਈ ਜ਼ਹਿਰੀਲੀ ਦਵਾਈ ਖਾਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।ਉਸ ਕਰਮਾਚਾਰੀ ਨੁੰ ਉਸ ਰਾਤ ਹੀ ਪੈਰਿਸ ਦੇ ਹਸਪਤਾਲ ਵਿੱਚ ਦਾਖਲ … More
ਸ਼ਰਾਰਤੀ ਅਨਸਰਾਂ ਨੇ ਨਵੀ ਬਣ ਰਹੀ ਮਸਜਿੱਦ ਦੀ ਬੇਅਦਬੀ ਕੀਤੀ
ਫਰਾਂਸ, (ਸੰਧੂ) – ਭਾਰਤ ਵਿੱਚ ਧਾਰਮਿਕ ਅਸਥਾਨਾਂ ਦੀਆਂ ਸ਼ਰਾਰਤੀ ਅਨਸਰਾਂ ਵਲੋਂ ਬੇ ਅਦਬੀ ਦੀਆ ਖਬਰਾਂ ਤਾਂ ਅਗਾਹੇ ਵਗਾਹੇ ਪੜ੍ਹਣ ਸੁਣਨ ਲਈ ਮਿਲ ਦੀਆਂ ਹੀ ਰਹਿੰਦੀਆਂ ਹਨ।ਪਰ ਜਦੋਂ ਯੌਰਪ ਦੇ ਫਰਾਂਸ ਵਰਗੇ ਦੂਰ ਅਦੇਸ਼ੀ ਦੇਸ਼ ਵਿੱਚ ਇਹੋ ਜਿਹੀ ਘਨਾਉਣੀ ਘਟਨਾ ਵਾਪਰ … More
ਸੈਨਾ ਦੇ ਮੋਢਿਆਂ ਤੇ ਸਵਾਰ ਹੋ ਕੇ ਵਾਪਿਸ ਨਹੀਂ ਆਉਂਗਾ-ਮੁਸ਼ਰੱਫ਼
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੇ ਕਿਹਾ ਹੈ ਕਿ ਉਹ ਸੈਨਾ ਅਤੇ ਆਈਐਸਆਈ ਦੇ ਮੋਢਿਆਂ ਤੇ ਸਵਾਰ ਹੋ ਕੇ ਦੇਸ਼ ਵਾਪਿਸ ਨਹੀਂ ਆਉਣਾ ਚਾਹੁੰਦੇ। ਉਹ ਪਾਕਿਸਤਾਨ ਦੇ ਲੋਕਾਂ ਦੇ ਸਮਰਥਣ ਨਾਲ ਆਉਣਾ ਚਾਹੁੰਦੇ ਹਨ। ਸਾਬਕਾ ਫੌਜੀ ਜਨਰਲ ਮੁਸ਼ਰੱਫ਼ … More
ਸ. ਬਲਵਿੰਦਰ ਸਿੰਘ ਸੈਫਦੀਪੁਰ ਦੀ ਚੋਣ ਮੁਹਿੰਮ ਨੁੰ ਡੈਨਮਾਰਕ ਤੋਂ ਭਰਪੂਰ ਹੁੰਗਾਰਾ
ਪੈਰਿਸ, (ਸੁਖਵੀਰ ਸਿੰਘ ਸੰਧੂ) – ਪ੍ਰੈਸ ਨੂੰ ਮਿਲੀ ਜਾਣਕਾਰੀ ਮੁਤਾਬਕ ਅੱਜ ਡੈਨਮਾਰਕ ਦੇ ਸ਼ਹਿਰ ਕੋਪਨਹੇਗਨ ਵਿੱਚ ਸ. ਬਲਵਿੰਦਰ ਸਿੰਘ ਸੈਫਦੀਪੁਰ ਵਿਧਾਨ ਸਭਾ ਹਲਕਾ ਘਨੌਰ ਤੋਂ ਜਿਹੜੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ … More
ਈਰਾਨ ‘ਚ ਬਾਰਬੀ ਡੌਲਜ਼ ਵੇਚਣ ਵਾਲੀਆਂ ਦੁਕਾਨਾਂ ਕਰਵਾਈਆਂ ਬੰਦ
ਤਹਿਰਾਨ- ਈਰਾਨੀ ਪੁਲਿਸ ਨੇ ਖਿਡਾਉਣੇ ਵੇਚਣ ਵਾਲੀਆਂ ਉਨ੍ਹਾਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਹੈ ਜੋ ਕਿ ਬਾਰਬੀ ਡੌਲਜ਼ ਵੇਚ ਦੀਆਂ ਸਨ। ਈਰਾਨ ਵਿੱਚ ਪੱਛਮੀ ਸੰਸਕਰਿਤੀ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਇਹ ਕਦਮ ਉਠਾਏ ਗਏ ਹਨ। ਬਾਰਬੀ ਡਾਲਜ਼ ਨੂੰ ਜ਼ਬਤ … More





