ਅੰਤਰਰਾਸ਼ਟਰੀ

Afghanistan_Wardak_Prov

ਅਫ਼ਗਾਨਿਸਤਾਨ ‘ਚ ਅਮਰੀਕਾ ਦਾ ਹੈਲੀਕਾਪਟਰ ਡਿੱਗਣ ਨਾਲ 38 ਸੈਨਿਕਾਂ ਦੀ ਮੌਤ ਹੋਈ

ਕਾਬੁਲ- ਅਫ਼ਗਾਨਿਸਤਾਨ ਨੇ ਸਰਕਾਰੀ ਤੌਰ ਤੇ ਇਹ ਪੁਸ਼ਟੀ ਕੀਤੀ ਹੈ ਕਿ ਅਫ਼ਗਾਨਿਸਤਾਨ ਵਿੱਚ ਅਮਰੀਕੀ ਹੈਲੀਕਾਪਟਰ ਦੇ ਡਿੱਗਣ ਨਾਲ ਅਮਰੀਕੀ ਸੀਲ ਦੇ 31 ਸੈਨਿਕ ਮਾਰੇ ਗਏ ਹਨ। ਇਸ ਦੁਰਘਟਨਾ ਵਿੱਚ 7 ਅਫ਼ਗਾਨ ਸੈਨਿਕ ਵੀ ਮਾਰੇ ਗਏ ਹਨ। ਇਹ ਹੈਲੀਕਾਪਟਰ ਅਤਵਾਦੀਆਂ ਦੇ … More »

ਅੰਤਰਰਾਸ਼ਟਰੀ | Leave a comment
 

66 ਸਾਲਾਂ ਦੀ ਔਰਤ ਨਾਲ ਗਲੀ ਵਿੱਚ ਦਿੱਨ ਦਿਹਾੜੇ ਬਲਾਤਕਾਰ

ਫਰਾਂਸ,(ਸੁਖਵੀਰ ਸਿੰਘ ਸੰਧੂ) ਇਥੋਂ ਦੀ ਪਿਆਰਨੇ ਓਰੀਆਂਟ ਸਟੇਟ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਚਿੱਟੇ ਦਿੱਨ ਬਲਾਤਕਾਰ ਜਿਹੀ ਘਨਾਉਣੀ ਘਟਨਾ ਵਾਪਰੀ ਹੈ।ਹੋਇਆ ਇਸ ਤਰ੍ਹਾਂ ਪਿਛਲੇ ਐਤਵਾਰ ਦੀ ਸ਼ਾਮ ਨੂੰ 66 ਸਾਲਾਂ ਦੀ ਔਰਤ ਆਪਣੇ ਪਾਲਤੂ ਕੁੱਤੇ ਨਾਲ ਘਰ ਦੇ ਕੋਲ … More »

ਅੰਤਰਰਾਸ਼ਟਰੀ | Leave a comment
481846-sc

ਸੁਰੱਖਿਆ ਪ੍ਰੀਸ਼ਦ ਨੇ ਸੀਰੀਆ ‘ਚ ਹੋ ਰਹੇ ਖੂਨ-ਖਰਾਬੇ ਦੀ ਸਖ਼ਤ ਅਲੋਚਨਾ ਕੀਤੀ

ਨਿਊਯਾਰਕ- ਸੰਯੁਕਤ ਰਾਸ਼ਟਰ ਨੇ ਉਸ ਬਿਆਨ ਨੂੰ ਮਨਜੂਰੀ ਦੇ ਦਿੱਤੀ ਹੈ, ਜਿਸ ਵਿੱਚ ਸੀਰੀਆ ਦੀ ਸਰਕਾਰ ਵਲੋਂ ਨਾਗਰਿਕਾਂ ਦੇ ਖਿਲਾਫ਼ ਸੈਨਿਕ ਸ਼ਕਤੀ ਵਰਤਣ ਦੀ ਸਖਤ ਅਲੋਚਨਾ ਕੀਤੀ ਗਈ ਹੈ। ਸੁਰੱਖਿਆ ਪ੍ਰੀਸ਼ਦ ਨੇ ਸਰਕਾਰ ਤੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਕਰਨ ਦਾ … More »

ਅੰਤਰਰਾਸ਼ਟਰੀ | Leave a comment
-Callcentre

ਭਾਰਤ ਵਿੱਚ ਕੌਡੀਆਂ ਦੇ ਭਾਅ ਵਿੱਕ ਰਹੀਆਂ ਹਨ ਬ੍ਰਿਟਿਸ਼ ਲੋਕਾਂ ਦੀਆਂ ਨਿਜ਼ੀ ਅਤੇ ਵਿੱਤੀ ਜਾਣਕਾਰੀਆਂ

ਲੰਡਨ- ਬ੍ਰਿਟੇਨ ਦੇ ਇੱਕ ਅਖਬਾਰ ਨੇ ਸਿਟਿੰਗ ਅਪਰੇਸ਼ਨ ਦੁਆਰਾ ਇਹ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਚਲ ਰਹੇ ਕਾਲ ਸੈਂਟਰਾਂ ਦੇ ਕਰਮਚਾਰੀ ਬ੍ਰਿਟਿਸ਼ ਲੋਕਾਂ ਦੇ ਬੈਂਕ ਅਤੇ ਕਰੈਡਿਟ ਕਾਰਡ ਸਬੰਧੀ ਜਾਣਕਾਰੀਆਂ ਕੌਡੀਆਂ ਦੇ ਭਾਅ ਵੇਚ ਰਹੇ ਹਨ। ਬ੍ਰਿਟੇਨ ਦੇ ‘ਦੀ … More »

ਅੰਤਰਰਾਸ਼ਟਰੀ | Leave a comment
xing

ਚੀਨ ਨੇ ਵੀ ਪਾਕਿਸਤਾਨ ਤੇ ਉਗਰਵਾਦੀਆਂ ਨੂੰ ਟਰੇਨਿੰਗ ਦੇਣ ਦਾ ਅਰੋਪ ਲਗਾਇਆ

ਬੀਜਿੰਗ- ਚੀਨ ਦੇ ਸਿਨਜਿਆਂਗ ਸੂਬੇ ਵਿੱਚ ਦੋ ਤਿੰਨ ਦਿਨ ਤੋਂ ਚਲ ਰਹੀ ਹਿੰਸਾ ਲਈ ਪਾਕਿਸਤਾਨ ਨੂੰ ਜਿੰਮੇਵਾਰ ਠਹਿਰਾਇਆ ਹੈ। ਚੀਨ ਨੇ ਕਿਹਾ ਹੈ ਕਿ ਸਿਨਜਿਆਂਗ ਵਿੱਚ ਹੋ ਰਹੀ ਹਿੰਸਾ ਦੇ ਪਿੱਛੇ ਊਈਗਰ ਦਹਿਸ਼ਤਗਰਦਾਂ ਦਾ ਹੱਥ ਹੈ, ਜਿਨ੍ਹਾਂ ਨੂੰ ਪਾਕਿਸਤਾਨ ਤੋਂ … More »

ਅੰਤਰਰਾਸ਼ਟਰੀ | Leave a comment
wh

ਅਮਰੀਕਾ ‘ਚ ਰਿਣ-ਕਟੌਤੀ ਤੇ ਹੋਇਆ ਸਮਝੌਤਾ

ਵਾਸਿੰਗਟਨ- ਅਮਰੀਕਾ ਦੀਆਂ ਦੋਵਾਂ ਰਾਜਨੀਤਕ ਪਾਰਟੀਆਂ ਡੈਮੋਕਰੇਟ ਅਤੇ ਰੀਪਬਲੀਕਨ ਵਿੱਚਕਾਰ ਕਰਜ ਨੂੰ ਲੈ ਕੇ ਪਿੱਛਲੇ ਕਈ ਦਿਨਾਂ ਤੋਂ ਚਲਿਆ ਆ ਰਿਹਾ ਸੰਕਟ ਇਸ ਸ਼ਰਤ ਤੇ ਖ਼ਤਮ ਹੋਇਆ ਹੈ ਕਿ ਸਰਕਾਰ ਆਪਣਾ ਖਰਚ ਘੱਟ ਕਰੇਗੀ ਅਤੇ ਟੈਕਸ ਵਧਾਵੇਗੀ। ਇਹ ਸੱਭ 2012 … More »

ਅੰਤਰਰਾਸ਼ਟਰੀ | Leave a comment
Amunv

ਅਮਰੀਕਾ ਦੀ ਯੂਐਨਵੀਏ ਵਿੱਚ ਵੀ ਨਕਲੀ ਵੀਜ਼ੇ ਦੇ ਅਰੋਪਾਂ ਕਾਰਨ ਛਾਪੇ ਮਾਰੇ ਗਏ

ਵਾਸਿੰਗਟਨ- ਅਮਰੀਕਾ ਪ੍ਰਸ਼ਾਸਨ ਵਲੋਂ ਭਾਰਤੀ ਵਿਦਿਆਰਥੀਆਂ ਨੂੰ  ਨਕਲੀ ਵੀਜ਼ੇ ਅਤੇ ਜਾਅਲੀ ਦਸਤਾਵੇਜ਼ ਮੁਹਈਆਂ ਕਰਵਾਉਣ ਵਾਲੇ ਗਿਰੋਹਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਫਿਰ ਇੱਕ ਅਮਰੀਕੀ ਯੂਨੀਵਰਿਸਟੀ ਤੇ ਫਰਜੀ ਵੀਜ਼ੇ ਲਗਵਾਉਣ ਦੇ ਅਰੋਪਾਂ ਕਰਕੇ ਛਾਪੇ ਮਾਰੇ ਗਏ ਹਨ। ਅਮਰੀਕਾ … More »

ਅੰਤਰਰਾਸ਼ਟਰੀ | Leave a comment
foreignmin_lahorepressconf

ਮੀਡੀਏ ਵਲੋਂ ਫੈਸ਼ਨ ਆਈਕਾਨ ਦੇ ਰੂਪ ਵਿੱਚ ਪੇਸ਼ ਕਰਨ ਤੇ ਹਿਨਾ ਹੋਈ ਨਰਾਜ਼

ਲਹੌਰ- ਪਾਕਿਸਤਾਨ ਦੀ ਸੱਭ ਤੋਂ ਜਵਾਨ ਅਤੇ ਪਹਿਲੀ ਵਿਦੇਸ਼ਮੰਤਰੀ ਹਿਨਾ ਰਬਾਨੀ ਭਾਰਤ ਵਿੱਚ ਆਪਣੇ ਤਿੰਨ ਦਿਨਾਂ ਦੌਰੇ ਦੌਰਾਨ ਕਾਫ਼ੀ ਸੁਰਖੀਆ ਵਿੱਚ ਰਹੀ ਹੈ। ਭਾਰਤੀ ਮੀਡੀਏ ਵਲੋਂ ਉਸ ਨੂੰ ‘ਫੈਸ਼ਨ ਆਈਕਾਨ’ ਵਲੋਂ ਪੇਸ਼ ਕੀਤੇ ਜਾਣ ਤੇ ਉਸ ਨੇ ਆਪਣਾ ਗੁਸਾ ਜਾਹਿਰ … More »

ਅੰਤਰਰਾਸ਼ਟਰੀ | Leave a comment
M A P

ਮੋਰਾਕੋ ਹਵਾਈ ਹਾਦਸੇ ‘ਚ 80 ਲੋਕ ਮਾਰੇ ਗਏ

ਰਬਾਤ-ਮੋਰਾਕੋ ਦੇ ਇੱਕ ਆਰਮੀ ਜਹਾਜ਼ ਦੇ ਪਹਾੜੀ ਨਾਲ ਟਕਰਾਉਣ ਨਾਲ ਉਸ ਵਿੱਚ ਸਵਾਰ ਸਾਰ 80 ਯਾਤਰੀ ਮਾਰੇ ਗਏ। ਇਸ ਵਿੱਚ ਜਿਆਦਾਤਰ ਸੈਨਾ ਦੇ ਜਵਾਨ ਸਨ। ਮੋਰਾਕੋ ਸੈਨਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰਕਿਊਲਜ਼ ਸੀ-130 ਜਹਾਜ਼ ਗੂਏਲਮਿਮ ਦੇ 10 ਕਿਲੋਮੀਟਰ … More »

ਅੰਤਰਰਾਸ਼ਟਰੀ | Leave a comment
 

ਟਾਪੂ ਤੇ ਗੋਲੀਬਾਰੀ ਕਰਨ ਵਾਲਾ ਨਾਰਵੀਜਿਅਨ ਮੂਲ ਦਾ ਹੀ ਨਿਕਲਿਆ

ਓਸਲੋ(ਰੁਪਿੰਦਰ ਢਿੱਲੋ ਮੋਗਾ/ਹਰਿੰਦਰ ਪਾਲ ਸਿੰਘ) ਨਾਰਵੇ ਦੇ ਇਤਿਹਾਸ ਚ 22 ਜੁਲਾਈ ਦਾ ਦਿਨ  92 ਲੋਕਾ ਦੇ ਲਈ ਕਾਲ ਦਿਨ ਬਣ ਕੇ ਆਇਆ।ਇਸ ਕਾਲਾ ਦਿਨ ਨੂੰ  ਨਾਰਵੇ ਦੇ ਲੋਕਾ ਲਈ ਭੁਲਾਉਣਾ  ਮੁਸ਼ਕਿਲ ਹੋਵੇਗਾ।ਜਿਵੇ ਕਿ ਪਹਿਲਾ  ਇਹ ਅਨੁਮਾਨ ਲਾਇਆ ਜਾ ਰਿਹਾ ਸੀ  … More »

ਅੰਤਰਰਾਸ਼ਟਰੀ | Leave a comment