ਅੰਤਰਰਾਸ਼ਟਰੀ

210px-Flag_of_the_United_Kingdom.svg

ਬ੍ਰਿਟੇਨ ਵਿੱਚ ਗਦਾਫ਼ੀ ਦੇ ਪੁੱਤਰ ਸੈਫ਼ ਦੇ ਘਰ ਤੇ ਕਬਜ਼ਾ

ਲੰਡਨ – ਬ੍ਰਿਟੇਨ ਵਿੱਚ ਕਰਨਲ ਗਦਾਫ਼ੀ ਦੀ ਸੰਪਤੀ ਜ਼ਬਤ ਕੀਤੇ ਜਾਣ ਤੋਂ ਬਾਅਦ ਉਸ ਦੇ ਪੁੱਤਰ ਸੈਫ਼ ਅਲ-ਇਸਲਾਮ ਦੇ ਘਰ ਤੇ ਵੀ ਸਮਾਜਿਕ ਕੰਮ ਕਰਨ ਵਾਲਿਆਂ ਦੇ ਇੱਕ ਗਰੁਪ ‘ਟਾਪਲ ਦੀ ਟਾਏਰੈਨਟਸ ‘ ਨੇ ਕਬਜਾ ਕਰ ਲਿਆ ਹੈ। ਉਨ੍ਹਾਂ ਦਾ … More »

ਅੰਤਰਰਾਸ਼ਟਰੀ | Leave a comment
image

ਗਦਾਫ਼ੀ ਦੀ ਬੇਗਮ ਕੋਲ 20 ਟਨ ਸੋਨਾ

ਤਿਰਪੋਲੀ- ਕਰਨਲ ਗਦਾਫ਼ੀ ਦੀ ਦੂਸਰੀ ਪਤਨੀ ਸਾਫੀਆ ਫਰਕਾਸ਼ ਅਲ-ਬਰਾਸੀ ਕੋਲ ਬੇਸ਼ੁਮਾਰ ਦੌਲਤ ਹੈ। ਸਾਫੀਆ ਇੱਕ ਹਵਾਈ ਕੰਪਨੀ ਬੁਰਾਕ ਏਅਰ ਵੀ ਚਲਾਂਉਂਦੀ ਹੈ। ਉਸ ਕੋਲ 20 ਹਜ਼ਾਰ ਕਿਲੋ ਦੇ ਕਰੀਬ ਸੋਨਾ ਹੈ। ਸਾਫੀਆ ਕਰਨਲ ਗਦਾਫ਼ੀ ਦੀ ਦੂਸਰੀ ਪਤਨੀ ਹੈ। ਦੋਵੇਂ 1971 … More »

ਅੰਤਰਰਾਸ਼ਟਰੀ | Leave a comment
Dr Dilgeer Singh England Oxford

ਬੰਦਾ ਸਿੰਘ ਬਹਾਦਰ ਇਕ ਚਮਤਕਾਰ ਸੀ

ਆਕਸਫ਼ੋਰਡ – ਬੀਤੇ ਦਿਨ ਏਥੇ ਗੁਰਦੁਆਰਾ ਸਿੰਘ ਸਭਾ ਆਕਸਫ਼ੋਰਡ ਵਿਚ ਹਏ ਦੀਵਾਨ ਵਿਚ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਨਾਲ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਗ੍ਰਿਫ਼ਤਾਰ … More »

ਅੰਤਰਰਾਸ਼ਟਰੀ | Leave a comment
Muammar_al-Gaddafi,_12th_AU_Summit,_090202-N-0506A-534_cropped

ਰਾਸ ਲਾਨੁਫ ਤੇ ਗਦਾਫ਼ੀ ਦੇ ਸੈਨਿਕਾਂ ਦਾ ਕਬਜ਼ਾ

ਤਿਰਪੋਲੀ – ਲੀਬੀਆ ਵਿੱਚ ਕਰਨਲ ਗਦਾਫ਼ੀ ਦੀ ਸੈਨਾ ਅਤੇ ਵਿਦਰੋਹੀਆਂ ਵਿਚਕਾਰ ਜਬਰਦਸਤ ਸੰਘਰਸ਼ ਹੋਇਆ ਚਲ ਰਿਹਾ ਹੈ। ਤੇਲ ਉਤਪਾਦਨ ਦਾ ਵੱਡਾ ਸ਼ਹਿਰ ਰਾਸ ਲਾਨੁਫ਼ ਵਿਦਰੋਹੀਆਂ ਦੇ ਹੱਥ ਵਿਚੋਂ ਨਿਕਲ ਗਿਆ ਹੈ। ਇਸ ਸ਼ਹਿਰ ਵਿੱਚ ਇੱਕ ਦਿਨ ਦੀ ਜੋਰਦਾਰ ਲੜਾਈ ਤੋ … More »

ਅੰਤਰਰਾਸ਼ਟਰੀ | Leave a comment
Gilani

ਭਾਰਤ ਨਾਲ ਦੋਸਤਾਨਾ ਸਬੰਧ ਚਾਹੁੰਦੇ ਹਾਂ- ਗਿਲਾਨੀ

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਸਾਂਝੇ ਦੋਸਤਾਂ ਨੂੰ ਚਾਹੀਦਾ ਹੈ ਕਿ ਉਹ ਭਾਰਤ ਨੂੰ ਇਸ ਗੱਲ ਲਈ ਰਜ਼ਾਮੰਦ ਕਰਨ ਕਿ ਦੋਵਾਂ ਦੇਸ਼ਾਂ ਵਿੱਚਕਾਰ ਲੰਬੇ ਸਮੇਂ ਤੋਂ ਚਲ ਰਹੇ ਮੁੱਦਿਆਂ ਨੂੰ ਸੁਲਝਾਉਣ ਲਈ … More »

ਅੰਤਰਰਾਸ਼ਟਰੀ | Leave a comment
140px-NASA_logo.svg

ਧਰਤੀ ਤੋਂ ਇਲਾਵਾ ਵੀ ਜੀਵਨ ਹੈ-ਨਾਸਾ

ਵਾਸਿੰਗਟਨ – ਅਮਰੀਕਾ ਦੀ ਖੋਜ ਸੰਸਥਾ ਨਾਸਾ ਦੇ ਇੱਕ ਵਿਗਿਆਨੀ ਦੂਸਰੇ ਗ੍ਰਹਿ ਤੇ ਪ੍ਰਾਣੀ ਖੋਜਣ ਦਾ ਦਾਅਵਾ ਕੀਤਾ ਹੈ। ਵਿਗਿਆਨੀ ਦੁਆਰਾ ਖੋਜਿਆ ਗਿਆ ਇਹ ਪ੍ਰਾਣੀ ਬੈਕਟੀਰੀਆ ਦਾ ਜੀਵਸ਼ਮ ਹੈ, ਜੋ ਧਰਤੀ ਤੇ ਬਹੁਤ ਸਮਾਂ ਪਹਿਲੇ ਡਿੱਗੇ ਉਲਕਾਪਿੰਡਾਂ ਵਿੱਚ ਪਾਇਆ ਗਿਆ … More »

ਅੰਤਰਰਾਸ਼ਟਰੀ | Leave a comment
pm_christian43

ਗਿਲਾਨੀ ਸ਼ਾਹਬਾਜ਼ ਭੱਟੀ ਨੂੰ ਸ਼ਰਧਾਂਜਲੀ ਦੇਣ ਲਈ ਚਰਚ ਵਿੱਚ ਗਏ

ਇਸਲਾਮਾਬਾਦ – ਪਾਕਿਸਤਾਨ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸ਼ਾਹਬਾਜ਼ ਭੱਟੀ ਦੀ ਹੱਤਿਆ ਤੋਂ ਬਾਅਦ ਅਯੋਜਿਤ ਸ਼ੋਕਸੱਭਾ ਵਿੱਚ ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਇੱਥੇ ਭੱਟੀ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ … More »

ਅੰਤਰਰਾਸ਼ਟਰੀ | Leave a comment
gates

ਲੀਬੀਆ ਵਿੱਚ “ਨੋ ਫਲਾਈ ਜੋਨ” ਬਣਾਉਣ ਲਈ ਹਮਲੇ ਦੀ ਲੋੜ- ਗੇਟਸ

ਵਾਸਿੰਗਟਨ- ਅਮਰੀਕਾ ਦੇ ਰੱਖਿਆ ਮੰਤਰੀ ਰਾਬਰਟ ਗੇਟਸ ਨੇ ਕਾਂਗਰਸ ਕਮੇਟੀ ਨੂੰ ਕਿਹਾ ਹੈ ਕਿ “ਨੋ ਫਲਾਈ ਜੋਨ” ਬਣਾਉਣ ਲਈ ਲੀਬੀਆਈ ਖੇਤਰ ਤੇ ਅਟੈਕ ਕਰਨਾ ਪਵੇਗਾ। ਉਤਰੀ ਅਫ਼ਰੀਕੀ ਦੇਸ਼ ਦੇ ਹਵਾਈ ਸੁਰੱਖਿਆ ਹੱਥਿਆਰਾਂ ਨੂੰ ਨਸ਼ਟ ਕਰਨ ਲਈ ਇਸ ਤਰ੍ਹਾਂ ਦਾ ਹਮਲਾ … More »

ਅੰਤਰਰਾਸ਼ਟਰੀ | Leave a comment
2010_09_08_cfr2_200_2

ਗਦਾਫ਼ੀ ਨੂੰ ਲੀਬੀਆ ਛੱਡ ਦੇਣਾ ਚਾਹੀਦਾ- ਹਿਲਰੀ

ਵਾਸਿੰਗਟਨ – ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਲੀਬੀਆ ਦੇ ਰਾਜ ਪ੍ਰਬੰਧ ਤੇ ਲਗਾਏ ਗਏ ਪ੍ਰਤੀਬੰਧ ਕਰਕੇ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਨੇ ਗਦਾਫ਼ੀ ਨੂੰ ਜਲਦ ਤੋਂ ਜਲਦ ਦੇਸ਼ ਅਤੇ ਸਤਾ ਛੱਡਣ ਲਈ ਕਿਹਾ ਹੈ। ਹਿਲਰੀ ਨੇ ਜਨੇਵਾ ਵਿੱਚ ਸੰਯੁਕਤ … More »

ਅੰਤਰਰਾਸ਼ਟਰੀ | Leave a comment
02-22-libya

ਗਦਾਫ਼ੀ ਨੇ ਵਿਦਰੋਹੀਆਂ ਤੇ ਚਲਾਈ ਗੋਲੀ

ਤਿਰਪੋਲੀ- ਲੀਬੀਆ ਵਿੱਚ ਕਰਨਲ ਗਦਾਫ਼ੀ ਦੇ ਖਿਲਾਫ਼ ਵਿਦਰੋਹ ਦਾ ਤੂਫ਼ਾਨ  ਵੱਧਦਾ ਹੀ ਜਾ ਰਿਹਾ ਹੈ। ਲੋਕਤੰਤਰ ਦੀ ਮੰਗ ਕਰ ਰਹੇ ਵਿਖਾਵਾਕਾਰੀਆਂ ਤੇ ਗਦਾਫ਼ੀ ਦੇ ਵਫਾਦਾਰ ਸੈਨਿਕਾਂ ਵਲੋਂ ਗੋਲੀਆਂ ਵਰ੍ਹਾਈਆਂ ਗਈਆਂ। ਮਸ਼ੀਨਗਨਾਂ ਅਤੇ ਗਰਨੇਡਾਂ ਦੀ ਖੁਲ੍ਹ ਕੇ ਵਰਤੋਂ ਕੀਤੀ ਗਈ।  ਲੀਬੀਆ … More »

ਅੰਤਰਰਾਸ਼ਟਰੀ | Leave a comment